ਲੇਖ
August 25, 2025
116 views 11 secs 0

ਜਾਗਤ ਜੋਤ : ਸ੍ਰੀ ਗੁਰੂ ਗ੍ਰੰਥ ਸਾਹਿਬ

ਦੁਨੀਆਂ ਦੇ ਹਰੇਕ ਧਰਮ ਦੇ ਧਰਮ ਗ੍ਰੰਥ ਦਾ ਆਪਣਾ-ਆਪਣਾ ਸਨਮਾਨਯੋਗ ਸਥਾਨ ਅਤੇ ਮਹੱਤਵ ਹੈ, ਪਰੰਤੂ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਪਦਵੀ ਇਸ ਲਈ ਸਰਵੋਤਮ ਅਤੇ ਮਹਾਨ ਹੈ ਕਿਉਂਕਿ ਦੁਨੀਆਂ ਦੇ ਕਿਸੇ ਵੀ ਧਾਰਮਿਕ ਗ੍ਰੰਥ ਨੂੰ ‘ਗੁਰੂ’ ਦਾ ਦਰਜਾ ਜਾਂ ਪਦਵੀ ਹਾਸਲ ਨਹੀਂ। ਇਹ ਕੇਵਲ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਹੀ ਹਨ ਜਿਨ੍ਹਾਂ ਨੂੰ ਪਰਤੱਖ ‘ਗੁਰੂ’ […]

ਲੇਖ
August 25, 2025
84 views 1 sec 0

ਗਿਆਨੀ ਬਿਸ਼ਨ ਸਿੰਘ ਜੀ

ਗਿਆਨੀ ਬਿਸ਼ਨ ਸਿੰਘ ਜੀ ਦਾ ਜਨਮ ੨੪ ਅਗਸਤ ੧੮੭੫ ਈ. ਨੂੰ ਮਾਤਾ ਭਾਗੋ ਜੀ ਦੀ ਕੁੱਖੋਂ ਸ੍ਰ. ਬੁਲਾਕਾ ਸਿੰਘ ਜੀ ਦੇ ਗ੍ਰਹਿ ਪਿੰਡ ਲੱਖੂਵਾਲ ਜ਼ਿਲ੍ਹਾ ਅੰਮ੍ਰਿਤਸਰ ਵਿਖੇ ਹੋਇਆ। ਆਪ ਨੇ ਸੱਤ ਸਾਲ ਦੀ ਉਮਰ ਵਿਚ ਹੀ ਵੱਡੇ ਭਰਾ ਗਿਆਨੀ ਆਤਮਾ ਸਿੰਘ ਜੀ ਨਾਲ ਲਾਹੌਰ ਰਹਿ ਕੇ ਭਾਈ ਹੀਰਾ ਸਿੰਘ ਗ੍ਰੰਥੀ ਕੋਲੋਂ ਗੁਰੂ ਗ੍ਰੰਥ ਸਾਹਿਬ ਜੀ […]

ਲੇਖ
August 24, 2025
97 views 5 secs 0

ਗੁਰਪੁਰਬ

ਗੁਰੂ ਘਰ ਦੇ ਦਾਸ ਭਾਈ ਗੁਰਦਾਸ ਜੀ ਦਾ ਬਚਨ ਹੈ : ਕੁਰਬਾਣੀ ਤਿਨ੍ਹਾਂ ਗੁਰਸਿਖਾਂ ਭਾਇ ਭਗਤਿ ਗੁਰਪੁਰਬ ਕਰੰਦੇ । ਗੁਰੂ ਜੀ ਦਾ ਜੀਵਨ ਇਕ ਵੱਡੇ ਬਿਜਲੀ ਘਰ ਵਾਂਗ ਜਾਨੋ ਤੇ ਗੁਰਪੁਰਬ ਸਬ ਸਟੇਸ਼ਨ, ਜਿਹੜਾ ਸਾਲ ਲਈ ਸਾਡੇ ਜੀਵਨ ਨੂੰ ਰੋਸ਼ਨੀ ਦੇਂਦਾ ਰਹਿੰਦਾ ਹੈ । ਜਿਸ ਤਰ੍ਹਾਂ ਨਹਿਰਾਂ ਕੱਢ ਕੇ ਸਿਆਣੇ ਇੰਜੀਨੀਅਰ ਠੋਕਰਾਂ ਬਣਾ ਦੇਂਦੇ ਹਨ […]

ਲੇਖ
August 23, 2025
104 views 4 secs 0

ਤੈਸੇ ਗੁਰਬਾਨੀ ਬਿਖੈ ਸਕਲ ਪਦਾਰਥ ਹੈ

ਸਿੱਖ ਧਰਮ ਦੇ ਬਾਨੀ ਸ੍ਰੀ ਗੁਰੂ ਨਾਨਕ ਪਾਤਸ਼ਾਹ ਜੀ ਵੱਲੋਂ ਚਲਾਇਆ ਨਿਰਮਲ ਪੰਥ ਸੰਸਾਰ ਦੇ ਨਕਸ਼ੇ ’ਤੇ ਸੂਰਜ ਵਾਂਗ ਉਦੈ ਹੋਇਆ। ਇਕ ਅਕਾਲ ਦੀ ਓਟ ਤੇ ਧੁਰ ਕੀ ਬਾਣੀ ਦੀ ਸ਼ਕਤੀ ਰਾਹੀਂ ਅਧਿਆਤਮਿਕ ਵਿਚਾਰਧਾਰਾ ਦਾ ਪ੍ਰਤਾਪ ਪਸਰਿਆ। ’ਸਭਨਾ ਜੀਆ ਕਾ ਇਕੁ ਦਾਤਾ’ ਦੇ ਇਲਾਹੀ ਬੋਲਾਂ ਨੇ ਊਚ-ਨੀਚ, ਰੰਗ-ਨਸਲ ਦੀ ਵਰਨ ਵੰਡ ਨੂੰ ਤੋੜਦਿਆਂ ਤਪਦੇ ਹਿਰਦਿਆਂ […]

ਲੇਖ
August 22, 2025
107 views 1 sec 0

ਗੁਰਬਾਣੀ ਦਾ “ਇਨਕਲਾਬੀ ਸੰਦੇਸ਼”

ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਦਰਜ ਗੁਰੂ ਸਾਹਿਬਾਨ, ਭਗਤ ਸਾਹਿਬਾਨ ਅਤੇ ਹੋਰਨਾਂ ਮਹਾਂਪੁਰਖਾਂ ਦੀ ਬਾਣੀ ਜਿਥੇ ਮੁੱਖ ਤੌਰ ਤੇ, ਮਨੁੱਖ ਮਾਤਰ ਨੂੰ ਨਾਮ ਜਪਣ ਅਤੇ ਜੀਵਨ ਮੁਕਤ ਹੋਣ ਦਾ ਸੁਨੇਹੜਾ ਦਿੰਦੀ ਹੈ ਜਿਸ ਦੇ ਮੂਲ ਸਰੋਤ ਪ੍ਰੇਮ, ਅਨੁਰਾਗ ਅਤੇ ਵੈਰਾਗ ਹਨ, ਓਥੇ ਨਾਲ ਹੀ ਗੁਰਬਾਣੀ ਦਾ ਗਹੁ ਨਾਲ ਅਧਿਐਨ ਕਰਨ ਉਪਰੰਤ ਇਹ ਤੱਥ ਉਜਾਗਰ ਹੁੰਦਾ […]

ਲੇਖ
August 22, 2025
111 views 22 secs 0

ਸ੍ਰੀ ਗੁਰੂ ਗ੍ਰੰਥ ਸਾਹਿਬ ਸਾਹਿਬ ਜੀ

੧. ਜਾਣਨ ਵਾਲਿਆਂ ਲਿਖਿਆ ਨਹੀਂ:- ਰੱਬ ਨੂੰ ਜਾਣਨਾ ਐਨਾ ਮੁਸ਼ਕਲ ਨਹੀਂ ਜਿੰਨਾ ਉਸ ਬਾਰੇ ਦੱਸਣਾ ਹੈ, ਸੁਨਾਣਾ ਹੈ। ਇਸੇ ਲਈ ਜਿਨ੍ਹਾਂ ਜਾਣਿਆ ਉਹ ਜਾਂ ਤਾਂ ਚੁਪ ਹੋ ਗਏ ਜਾਂ ਨਿਕਟਵਰਤੀਆਂ ਨੂੰ ਸਿਰਫ ਥੋੜੇ-ਬਹੁਤ ਇਸ਼ਾਰੇ ਦੇ ਗਏ। ਕਿਸੇ ਨੇ ਧਰਮ ਗ੍ਰੰਥ ਲਿਖਣ ਦੀ ਕੋਸ਼ਿਸ਼ ਨਹੀਂ ਕੀਤੀ। ਕਿਉ? ਰੱਬ ਦਾ ਅਨੁਭਵ ਉਦੋਂ ਹੁੰਦਾ ਹੈ ਜਦੋਂ ਕੋਈ ਸਰੀਰ […]

ਲੇਖ
August 21, 2025
112 views 5 secs 0

ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿਚ ਬ੍ਰਹਮੰਡ ਪਸਾਰੇ ਦੇ ਸੰਕੇਤ

ਜਿਥੇ ਸਾਰੀ ਗੁਰਬਾਣੀ ਵਿੱਚ, ਸੱਚ ਨਾਲ ਜੁੜਨ ਦੀ ਪ੍ਰੇਰਨਾ ਹੈ, ਸਚਿਆਰ ਬਣਨ ਲਈ ਮਾਰਗ ਦਰਸਾਇਆ ਹੈ, ਸੱਚ ਦੇ ਸੋਹਿਲੇ ਗਾਏ ਹਨ, ਸਚਿਆਰਾਂ ਦੀ ਅਵਸਥਾ ਬਿਆਨ ਕਰਕੇ ਕੂੜਿਆਰਾਂ ਨੂੰ ਪੈਣ ਵਾਲੀਆਂ ਲਾਹਣਤਾਂ ਤੋਂ ਬਚਣ ਲਈ ਪ੍ਰੇਰਿਆ ਹੈ, ਉਥੇ ਉਸ ਸਮੇਂ ਪ੍ਰਕਿਰਤੀ ਦੇ ਗੁੱਝੇ ਭੇਦ ਜਾਣਨ ਦੇ ਸਥੂਲ ਸਾਧਨ ਈਜਾਦ ਨਾ ਹੋਣ ਕਰਕੇ ਮਨੁੱਖ ਨੇ ਅਗਿਆਨਤਾ ਵਸ, […]

ਲੇਖ
August 21, 2025
119 views 0 secs 0

ਇਕ ਪਵਿੱਤਰ ਆਤਮਾ ਦਾ ਦੀਦਾਰ

ਬੀਬੀ ਸੁਖਵੰਤ ਇਕ ਬੜੀ ਪਿਆਰੀ ਆਤਮਾ ਸੀ। ਕਦੇ ਉਸ ਦੇ ਮੱਥੇ ‘ਤੇ ਸ਼ਿਕਨ ਨਹੀਂ ਸੀ ਪਿਆ। ਪਤਲੀ ਵੀ, ਮੱਧਰੀ ਵੀ, ਪਰ ਜਾਨ ਸ਼ਕਤਵਰ! ਤੜਕਸਾਰ ਉੱਠਦੀ, ਸਿਮਰਨ ਕਰਦੀ, ਸ਼ਾਮ ਨੂੰ ਹਰਿਮੰਦਰ ਸਾਹਿਬ ਜਾ ਕੇ ਭਾਂਡੇ ਮਾਂਜਣ ਦੀ ਸੇਵਾ ਕਰਦੀ। ਸਾਰਾ ਦਿਨ ਟੱਬਰ ਦੀ ਸੇਵਾ ਵਿਚ ਗੁਜ਼ਾਰਦੀ। ਇਕ ਦਿਨ ਜਦ ਮੈਂ ਉਨ੍ਹਾਂ ਦੇ ਘਰ ਗਿਆ ਤਾਂ ਇਕੱਲੀ, […]

ਲੇਖ
August 20, 2025
120 views 24 secs 0

ਗੁਰਬਾਣੀ ਵਿਚ ਸੇਵਾ ਦਾ ਸੰਕਲਪ

ਗੁਰਬਾਣੀ ਦੇ ਪ੍ਰਮੁੱਖ ਸਿਧਾਂਤਾਂ ਵਿਚ ਸੇਵਾ-ਭਾਵਨਾ ਦਾ ਸਥਾਨ ਪ੍ਰਮੁੱਖ ਹੈ ਤੇ ਇਸ ਦੀਆਂ ਪਰਤਾਂ ਦੀ ਮੌਜੂਦਗੀ ਕਿਸੇ ਨਾ ਕਿਸੇ ਰੂਪ ਵਿਚ ਸਮੁੱਚੀ ਗੁਰਬਾਣੀ-ਸੰਰਚਨਾ ਵਿਚ ਕਾਰਜਸ਼ੀਲ ਹੈ। ਇਸ ਦਾ ਪ੍ਰਮੁੱਖ ਕਾਰਨ ਇਸ ਸੰਕਲਪ ਦੀ ਵਿਵਹਾਰਕ ਕਾਰਜਸ਼ੀਲਤਾ ਹੈ, ਜੋ ਮਨੁੱਖਾ ਸਰੀਰ, ਆਤਮਾ ਤੇ ਮਨ ਨਾਲ ਅੰਤਰ ਸੰਬੰਧਿਤ ਹੈ। ਗੁਰਬਾਣੀ ਦਾ ਨੈਤਿਕ-ਵਿਧਾਨ ਸੇਵਾ ਦੇ ਸੰਕਲਪ ਉੱਪਰ ਉਸਾਰਿਆ ਹੋਇਆ […]

ਲੇਖ
August 20, 2025
78 views 11 secs 0

ਬਜ਼ੁਰਗਾਂ ਨੂੰ ਫਾਲਤੂ ਵਸਤ ਨਾ ਸਮਝੋ

ਕੁਦਰਤ ਦੇ ਅਟੱਲ ਨਿਯਮ ਅਨੁਸਾਰ ਮਨੁੱਖੀ ਜੀਵਨ ਦੇ ਤਿੰਨ ਭਾਗ ਹਨ: ਬਚਪਨ, ਜਵਾਨੀ ਤੇ ਬੁਢਾਪਾ। ਕੁਦਰਤ ਦੇ ਇਸ ਚੱਕਰ ਅਨੁਸਾਰ ਮਨੁੱਖ ਇਨ੍ਹਾਂ ਨੂੰ ਜ਼ਿੰਦਗੀ ਵਿਚ ਕੇਵਲ ਇੱਕ-ਇੱਕ ਵਾਰ ਹੀ ਹੰਢਾਉਂਦਾ ਹੈ। ਜਵਾਨੀ ਵਿਚ ਉਹ ਅਣਭੋਲ ਬੀਤੇ ਬਚਪਨ ਦਾ ਪਛਤਾਵਾ ਕਰਦਾ ਰਹਿੰਦਾ ਹੈ। ਜਵਾਨੀ ਆਸ-ਪਾਸ ਤੋਂ ਬੇ-ਖਬਰ ਆਵੇਗ ਤੁਰੀ ਜਾਂਦੀ ਹੈ। ਤੀਜੀ ਅਵਸਥਾ ਵਿਚ ਕਿਸੇ ਸ਼ਾਇਰ […]