ਧਰਮ ਮਾਪਿਆਂ ਦੀ ਗੋਦ ਵਿਚ ਖੇਡਦਾ ਹੈ
-ਪ੍ਰਿੰ. ਨਰਿੰਦਰ ਸਿੰਘ ‘ਸੋਚ’* ਗੱਲਾਂ ਚੱਲ ਰਹੀਆਂ ਸਨ ਕਿ ਉਨ੍ਹਾਂ ਦੀ ਪੰਦਰ੍ਹਾਂ ਮਹੀਨੇ ਦੀ ਬੱਚੀ ਖੇਡ ਛੱਡ ਕੇ ਇਕ ਚਿੱਟਾ ਦੁੱਧ ਵਰਗਾ ਕੱਪੜਾ ਚੁੱਕ ਕੇ ਲੈ ਆਈ। ਬੀਬੀ ਕੌਰ ਨੇ ਆਪਣੀ ਘੜੀ ਵੱਲ ਤਕਿਆ ਤੇ ਕਿਹਾ, “ਮੇਰੀ ਘੜੀ ਨਾਲੋਂ ਮੇਰੀ ਬੱਚੀ ਦੀ ਘੜੀ ਦਾ ਟਾਈਮ ਹਮੇਸ਼ਾ ਠੀਕ ਰਹਿੰਦਾ ਹੈ। ਹੁਣ ਅੱਠ ਵਜ ਗਏ ਹਨ ਅਤੇ […]
ਸੋ ਕਿਉ ਮੰਦਾ ਆਖੀਐ ਜਿਤੁ ਜੰਮਹਿ ਰਾਜਾਨ
-ਡਾ. ਜਸਵਿੰਦਰ ਸਿੰਘ* ਦੁਨੀਆ ਦੇ ਕਿਸੇ ਵੀ ਧਰਮ ਜਾਂ ਸਮਾਜ ਵਿਚ ਇਸਤਰੀ ਨੂੰ ਇੰਨਾ ਮਾਣ ਨਹੀਂ ਦਿੱਤਾ ਗਿਆ, ਜਿੰਨਾ ਸਿੱਖ ਧਰਮ ਵਿਚ ਦਿੱਤਾ ਗਿਆ ਹੈ। ਗੁਰੂ-ਕਾਲ ਤੋਂ ਪਹਿਲਾਂ ਅਤੇ ਗੁਰੂ ਨਾਨਕ ਸਾਹਿਬ ਜੀ ਦੇ ਸਮੇਂ ਇਸਤਰੀ ਦੀ ਦਸ਼ਾ ਚੰਗੀ ਨਹੀਂ ਸੀ। ਮਰਦ ਨਾਲੋਂ ਇਸਤਰੀ ਦਾ ਦਰਜਾ ਨੀਵਾਂ ਸਮਝਿਆ ਜਾਂਦਾ ਸੀ। ਭਾਵੇਂ ਸਾਰੇ ਸੰਸਾਰ ਵਿਚ ਮਨੁੱਖਤਾ […]
ਦਸਮ ਗੁਰੂ ਅਤੇ ਧੌਕਲ ਪੀਰ
(ਖ਼ਾਲਸਾ ਅਖ਼ਬਾਰ ਲਾਹੌਰ ਦਾ ਇਕ ਸੰਪਾਦਕੀ ਲੇਖ) -ਗਿ. ਦਿੱਤ ਸਿੰਘ ਪ੍ਯਾਰੇ ਪਾਠਕੋ ਹਰ ਇਕ ਸਭਾ ਯਾ ਸਮਾਜ ਵਿਚ ਜਦ ਵਖ੍ਯਾਨ ਹੁੰਦੇ ਹਨ ਅਤੇ ਕਿਸੇ ਅੰਗ੍ਰੇਜ਼ੀ ਫਾਰਸੀ ਤੇ ਹਿੰਦੀ ਗੁਰਮੁਖੀ ਦੀਆਂ ਖਬਰਾਂ ਵਿਚ ਜਦ ਕੋਈ ਮਜਮੂਨ ਨਿਕਲਦੇ ਹਨ ਤਦ ਇਹੋ ਮਜਮੂਨ ਹੁੰਦਾ ਹੈ (ਭਾਰਤ ਦੀ ਦੁਰਦਿਸਾ) ਅਰਥਾਤ ਹਿੰਦੁਸਤਾਨ ਦੀ ਬੁਰੀ ਹਾਲਤ) ਜਿਸ ਪਰ ਇਹ ਤਾਤਪਜ ਹੁੰਦਾ […]
ਬਾਣੀ ਬਿਰਲਉ ਬੀਚਾਰਸੀ…
ਗੁਰਬਾਣੀ ਵਿਚਾਰ: ਬਾਣੀ ਬਿਰਲਉ ਬੀਚਾਰਸੀ ਜੇ ਕੋ ਗੁਰਮੁਖਿ ਹੋਇ॥ ਇਹ ਬਾਣੀ ਮਹਾ ਪੁਰਖ ਕੀ ਨਿਜ ਘਰਿ ਵਾਸਾ ਹੋਇ॥ (ਪੰਨਾ ੯੩੫) ਪਹਿਲੇ ਪਾਤਸ਼ਾਹ ਗੁਰੂ ਨਾਨਕ ਸਾਹਿਬ ਜੀ ਰਚਿਤ ਇਨ੍ਹਾਂ ਪਾਵਨ ਸਤਰਾਂ ਵਿਚ ਗੁਰਬਾਣੀ ਨੂੰ ਗੁਰਮੁਖੀ ਸੋਚ/ਦ੍ਰਿਸ਼ਟੀ ਦੁਆਰਾ ਸਮਝਣ ਦਾ ਉਪਦੇਸ਼ ਦਿੱਤਾ ਗਿਆ ਹੈ। ਗੁਰੂ ਪਾਤਸ਼ਾਹ ਜੀ ਫ਼ਰਮਾਉਂਦੇ ਹਨ ਕਿ ਜੇ ਕੋਈ ਗੁਰੂ ਅਨੁਸਾਰੀ (ਗੁਰਮੁਖੀ) ਸੋਚ ਦਾ […]
ਮਾਤਾ ਮਿਰੋਆ ਜੀ
੨੬ ਫਰਵਰੀ ਨੂੰ ਵਿਆਹ ਪੁਰਬ ‘ਤੇ ਵਿਸ਼ੇਸ਼ -ਡਾ. ਗੁਰਪ੍ਰੀਤ ਸਿੰਘ ਬਾਬਾ ਬੁੱਢਾ ਜੀ ਗੁਰੂ-ਘਰ ਦੇ ਅਨਿਨ ਸੇਵਕ ਹੋਣ ਦੇ ਨਾਲ-ਨਾਲ ਗ੍ਰਹਿਸਥੀ ਵੀ ਸਨ। ਉਨ੍ਹਾਂ ਨਾਲ ਗ੍ਰਹਿਸਥ ਦਾ ਕਾਰਜ ਉਨ੍ਹਾਂ ਦੀ ਪਤਨੀ ਮਾਤਾ ਮਿਰੋਆ ਜੀ ਨੇ ਸੰਭਾਲਿਆ। ਮਾਤਾ ਮਿਰੋਆ ਜੀ ਕਰਕੇ ਹੀ ਬਾਬਾ ਬੁੱਢਾ ਜੀ ਗ੍ਰਹਿਸਥ ਦੇ ਨਾਲ-ਨਾਲ ਗੁਰੂ-ਘਰ ਦੀ ਸੇਵਾ ਸੰਭਾਲਦੇ ਰਹੇ। ਮਾਤਾ ਮਿਰੋਆ ਜੀ […]
ਸਿਰਦਾਰ ਕਪੂਰ ਸਿੰਘ
੨ ਮਾਰਚ ਨੂੰ ਜਨਮ ਦਿਨ ‘ਤੇ ਵਿਸ਼ੇਸ਼ -ਡਾ. ਗੁਰਪ੍ਰੀਤ ਸਿੰਘ ਸਿਰਦਾਰ ਕਪੂਰ ਸਿੰਘ ਦਾ ਜਨਮ ੨ ਮਾਰਚ, ੧੯੦੯ ਈ. ਨੂੰ ਸ. ਦੀਦਾਰ ਸਿੰਘ ਦੇ ਘਰ ਹੋਇਆ। ਆਪ ਦੀ ਮਾਤਾ ਸ੍ਰੀਮਤੀ ਹਰਨਾਮ ਕੌਰ ਧਾਰਮਿਕ ਰੁਚੀਆਂ ਵਾਲੇ ਸਨ। ੧੯੪੭ ਈ. ਤੋਂ ਪਹਿਲਾਂ ਇਹ ਪਰਿਵਾਰ ਚੱਕ ਨੰਬਰ ੫੩੧ ਲਾਇਲਪੁਰ (ਪਾਕਿਸਤਾਨ) ਟਿਕਿਆ ਸੀ। ਸਰਦਾਰ ਸਾਹਿਬ ਦਾ ਜੱਦੀ ਪਿੰਡ ਮੰਨਣ […]
ਤੋੜਨਾ ਨਹੀਂ, ਜੋੜਨਾ ਸਿੱਖੋਂ
ਬਾਲ-ਕਥਾ -ਸ. ਸੁਖਦੇਵ ਸਿੰਘ ਸ਼ਾਂਤ ਭਗਤ ਸ਼ੇਖ ਫ਼ਰੀਦ ਜੀ ਬਹੁਤ ਵੱਡੇ ਸੂਫ਼ੀ ਸੰਤ ਹੋਏ ਹਨ। ਆਪ ਜੀ ਦੀ ਪਵਿੱਤਰ ਬਾਣੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿਚ ਦਰਜ ਹੈ। ਇਕ ਵਾਰ ਆਪ ਜੀ ਦੇ ਇਕ ਚੇਲੇ ਨੇ ਇਕ ਬਹੁਤ ਸੋਹਣੀ ਕੈਂਚੀ ਤਿਆਰ ਕੀਤੀ। ਕੈਂਚੀ ਦੇ ਮੁੱਠੇ ‘ਤੇ ਉਸ ਨੇ ਸੁੰਦਰ ਮੀਨਾਕਾਰੀ ਵੀ ਕੀਤੀ। ਤੋਹਫ਼ੇ ਵਜੋਂ ਉਹ […]
