ਭਗਉਤੁ ਜਾਂ ਭਗਉਤੀ ਤੋਂ ਭਾਵ
ਤਰ ਤਾਰਿ ਅਪਵਿਤ੍ਰ ਕਰਿ ਮਾਨੀਐ ਰੇ ਜੈਸੇ ਕਾਗਰਾ ਕਰਤ ਬੀਚਾਰੰ॥ ਭਗਤਿ ਭਾਗਉਤੁ ਲਿਖੀਐ ਤਿਹ ਊਪਰੇ ਪੂਜੀਐ ਕਰਿ ਨਮਸਕਾਰੰ॥ (ਸ੍ਰੀ ਗੁਰੂ ਗ੍ਰੰਥ ਸਾਹਿਬ, ੧੨੯੩) ਪੰਚ ਖਾਲਸਾ ਦੀਵਾਨ ਭਸੌੜ ਵੱਲੋਂ ਭਗੌਤੀ/ਭਗਉਤੀ ਸ਼ਬਦ ਬਾਰੇ ਗਲਤ ਪ੍ਰਚਾਰ ਨੇ ਕੁਝ ਕੁ ਸਿੱਖ ਸੰਗਤਾਂ ਦੇ ਮਨਾਂ ਵਿਚ ਸ਼ੰਕੇ ਦਾ ਤੱਕਲਾ ਗੱਡ ਦਿੱਤਾ, ਇਸੇ ਕਰਕੇ ਇੱਕਾ ਦੁੱਕਾ ਗੁੰਮਰਾਹੀਆਂ ਵੱਲੋਂ “ਪ੍ਰਿਥਮ ਭਗਉਤੀ ਸਿਮਰ […]
ਵੀਹਵੀਂ ਸਦੀ ਦੇ ਪ੍ਰਮੁੱਖ ਚਿੰਤਕ: ਭਾਈ ਵੀਰ ਸਿੰਘ
ਵੀਹਵੀਂ ਸਦੀ ਦੇ ਪ੍ਰਮੁੱਖ ਸਿੱਖ ਚਿੰਤਕਾਂ ਵਿਚ ਭਾਈ ਵੀਰ ਸਿੰਘ ਦਾ ਸਥਾਨ ਬੇਜੋੜ ਹੈ, ਕਿਉਂਕਿ ਉਨ੍ਹਾਂ ਨੇ ਆਪਣੇ ਸਮੇਂ ਦੀਆਂ ਸਿੱਖੀ ਦੀਆਂ ਸਰਬਪੱਖੀ ਸਮੱਸਿਆਵਾਂ ਨੂੰ ਸਮਝਦਿਆਂ ਸਿੱਖ ਕੌਮ ਨੂੰ ਆਪਣੇ ਵਿਚਾਰ-ਚਿੰਤਨ ਦੁਆਰਾ ਇਕ ਨਵਾਂ ਹਲੂਣਾ ਦਿੰਦਿਆਂ ਸੁਚੱਜਾ ਪ੍ਰਮਾਣਿਕ ਮਾਰਗ-ਦਰਸ਼ਨ ਪ੍ਰਦਾਨ ਕੀਤਾ ਹੈ। ਭਾਰਤ ਦੇ ਤਤਕਾਲੀਨ ਸਮਾਜ ਵਿਚ ਸਿੱਖੀ ਦਾ ਸੰਕਟ ਅੰਗਰੇਜ਼ੀ ਸਾਮਰਾਜ ਦੇ ਵਿਆਪਕ ਸੰਦਰਭ […]
ਸਿੱਖਾਂ ਦਾ ਇਤਿਹਾਸ ਕਮਾਲ ਦਾ ਹੋਵੇਗਾ…
ਉਡੀਸ਼ਾ ਦੇ ਪ੍ਰਸਿੱਧ ਸ਼ਹਿਰ ਪੁਰੀ ਵਿਖੇ ਜਗਨਨਾਥ ਟੈਂਪਲ ਬਹੁਤ ਹੀ ਪ੍ਰਸਿੱਧ ਹੈ।ਇਥੋਂ ਦੀ ਯੂਨੀਵਰਸਿਟੀ ਤੋਂ ਆਏ ਵਿਸ਼ੇਸ਼ ਮਹਿਮਾਨ ਵਾਈਸ-ਚਾਂਸਲਰ ਅਤੇ ਉਨ੍ਹਾਂ ਦੀ ਪਤਨੀ ਨੂੰ ਸ੍ਰੀ ਹਰਿਮੰਦਰ ਸਾਹਿਬ ਸ੍ਰੀ ਦਰਬਾਰ ਸਾਹਿਬ ਸ੍ਰੀ ਅੰਮ੍ਰਿਤਸਰ ਦੇ ਦਰਸ਼ਨ ਕਰਵਾ ਕੇ ਜਦੋਂ ਵਾਪਸ ਪਰਤਦਿਆਂ ਘੰਟਾ ਘਰ ਦੀਆਂ ਪੌੜੀਆਂ ਚੜ੍ਹੇ ਤਾਂ ਉਹ ਸ੍ਰੀ ਦਰਬਾਰ ਸਾਹਿਬ ਵੱਲ ਹੱਥ ਜੋੜ ਖਲੋਅ ਗਏ। ਕਹਿਣ […]