ਸਿੱਖ ਇਤਿਹਾਸ ਵਿਚ ਲਾਸਾਨੀ ਸ਼ਹਾਦਤ ਦੀ ਜੰਗ ਸ੍ਰੀ ਮੁਕਤਸਰ ਸਾਹਿਬ
14 ਜਨਵਰੀ 1 ਮਾਘ ‘ਤੇ ਵਿਸ਼ੇਸ਼ ਜੰਗ ਸ੍ਰੀ ਮੁਕਤਸਰ ਸਾਹਿਬ ਦੀ ਗੁਰੂ ਗੋਬਿੰਦ ਸਿੰਘ ਜੀ ਦੇ ਜੀਵਨ ਵਿਚ ਕੁਝ ਅਹਿਮ ਘਟਨਾਵਾਂ ਵਿਚੋਂ ਇਕ ਹੈ। ਇਸ ਨੂੰ ਜੰਗ ਸ੍ਰੀ ਮੁਕਤਸਰ ਸਾਹਿਬ, ਖਿਦਰਾਣੇ ਦੀ ਢਾਬ ਜਾਂ ਫਿਰ ਚਾਲੀ ਮੁਕਤਿਆਂ ਦਾ ਇਤਿਹਾਸ ਵੀ ਕਿਹਾ ਜਾਂਦਾ ਹੈ। ਗੁਰੂ ਗੋਬਿੰਦ ਸਿੰਘ ਜੀ ਜ਼ਿੰਦਗੀ ਦੇ ਅਜੇ ਬਹੁਤ ਭਾਰੀ ਦੇ ਉਭਾਰ ਤੋਂ […]
