ਲੇਖ
November 05, 2025
109 views 7 secs 0

ਬੇਬੇ ਨਾਨਕੀ ਅਤੇ ਮਾਤਾ ਚੰਦੋ ਰਾਣੀ ਸੰਵਾਦ

(ਜਨਮਸਾਖੀ ‘ਤੇ ਆਧਾਰਤ) ….. ਸਤਿਗੁਰ ਨਾਨਕ ਦੇਵ ਜੀ ਦੇ ਸੰਸਾਰਕ ਜੀਵਨ ਵਿਚ ਇਹਨਾਂ ਛੇ ਬੀਬੀਆਂ ਦਾ ਮਹੱਤਵਪੂਰਣ ਹਿੱਸਾ ਹੈ: ਸਤਿਕਾਰਯੋਗ ਮਾਤਾ ਤ੍ਰਿਪਤਾ ਜੀ, ਵੱਡੀ ਭੈਣ ਬੇਬੇ ਨਾਨਕੀ ਜੀ, ਦਾਈ ਦੌਲਤਾਂ ਜਿਸਨੇ ਗੁਰੂ ਜੀ ਦੇ ਸਰੀਰ ਨੂੰ ਸੰਸਾਰ ਵਿਚ ਲਿਆਉਣ ਸਮੇਂ ਦਾਈ ਦਾ ਕਰਤੱਵ ਨਿਭਾਇਆ, ਘਰ ਦੀ ਨੌਕਰਾਣੀ ਤੁਲਸਾਂ, ਗੁਰੂ ਜੀ ਦੇ ਮਹਿਲ ਸਤਿਕਾਰਯੋਗ ਮਾਤਾ ਸੁਲੱਖਣੀ […]

ਲੇਖ
November 03, 2025
113 views 3 secs 0

ਹੋਂਦ ਚਿੱਲੜ

2 ਨਵੰਬਰ 1984 ਵਾਲੇ ਦਿਨ ਹਰਿਆਣਾ ਦੇ ਜਿਲ੍ਹਾ ਰੇਵਾੜੀ ਦੇ ਇਕ ਪਿੰਡ ‘ਹੋਂਦ ਚਿੱਲੜ’ ਵਿੱਖੇ ਸਿੱਖਾਂ ਦੇ ਸਾਰੇ ਘਰ ਉਜਾੜ ਦਿੱਤੇ ਗਏ ਅਤੇ ਪਿੰਡ ਵਿੱਚ ਰਹਿੰਦੇ ਸਾਰੇ ਸਿੱਖਾਂ ਨੂੰ ਸਣੇ ਪਰਿਵਾਰਾਂ ਦੇ ਬੜੀ ਬੇਦਰਦੀ ਦੇ ਨਾਲ ਸ਼ਹੀਦ ਕਰ ਦਿੱਤਾ ਗਿਆ। ਇਹ ਸਾਰਾ ਕਾਂਡ ਤਤਕਾਲੀ ਪ੍ਰਧਾਨ ਮੰਤਰੀ ਰਾਜੀਵ ਗਾਂਧੀ ਦੇ ਖੂਨ ਕਾ ਬਦਲਾ ਖੂਨ ਅਤੇ ਉਸਦੀ […]

ਲੇਖ
November 03, 2025
106 views 28 secs 0

ਸੋਮਵਾਰ ਰਾਹੀਂ ਉਪਦੇਸ਼

ਸੋਮਵਾਰਿ ਸਚਿ ਰਹਿਆ ਸਮਾਇ॥ ਤਿਸ ਕੀ ਕੀਮਤਿ ਕਹੀ ਨ ਜਾਇ॥ ਆਖਿ ਆਖਿ ਰਹੇ ਸਭਿ ਲਿਵ ਲਾਇ॥ ਜਿਸੁ ਦੇਵੈ ਤਿਸੁ ਪਲੈ ਪਾਇ॥ ਅਗਮ ਅਗੋਚਰੁ ਲਖਿਆ ਨ ਜਾਇ॥ ਗੁਰ ਕੈ ਸਬਦਿ ਹਰਿ ਰਹਿਆ ਸਮਾਇ॥ ੨॥ (ਅੰਗ ੮੪੧) ਅਸੀਂ ਸਮਾਜ ਵਿਚ ਪ੍ਰਚਲਿਤ ਦਿਨਾਂ ਪ੍ਰਤੀ ਕੀਤੀਆਂ ਜਾਂਦੀਆਂ ਭਰਮ-ਮਈ ਵਿਚਾਰਾਂ ਤੋਂ ਡਰਪੋਕ ਮਾਨਸਿਕਤਾ ਨੂੰ ਜਾਗ੍ਰਿਤ ਕਰਨ ਲਈ ‘ਵਾਰ ਸਤ ਮਹਲਾ […]

ਲੇਖ
November 03, 2025
130 views 1 sec 0

ਖ਼ਾਲਸੇ ਦੀ ਮਾਤਾ ਸਾਹਿਬ ਕੌਰ ਜੀ

ਜਦ ਦਸਮ ਪਿਤਾ ਦਮਦਮਾ ਸਾਹਿਬ ਆਏ ਤਾਂ ਮਾਤਾ ਸਾਹਿਬ ਕੌਰ ਤੇ ਮਾਤਾ ਸੁੰਦਰੀ ਦਰਸ਼ਨਾਂ ਨੂੰ ਆਏ। ਮਾਤਾ ਸਾਹਿਬ ਕੌਰ ਕੁਝ ਸਮਾਂ ਗੁਰੂ ਜੀ ਨਾਲ ਨਾਂਦੇੜ ’ਚ ਵੀ ਰਹੇ। ਜਦ ਆਪ ਗੁਰੂ ਜੀ ਦੀ ਆਗਿਆ ਨਾਲ ਨਾਂਦੇੜ ਤੋਂ ਦਿੱਲੀ ਮਾਤਾ ਸੁੰਦਰੀ ਕੋਲ ਆਏ ਤਾਂ ਗੁਰੂ ਜੀ ਨੇ ਆਪ ਨੂੰ ਪੰਜ ਸ਼ਸਤਰ ਇਕ ਕਿ੍ਰਪਾਨ, ਇਕ ਖੰਡਾ, ਦੋ […]

ਲੇਖ
November 01, 2025
101 views 3 secs 0

ਵਿਅਕਤਿਤਵ

ਹਰ ਵਿਅਕਤੀ ਵਾਰੀ ਵਾਰੀ ਅੰਦਰਲੇ ਤੇ ਬਾਹਰਲੇ ਵਿਅਕਤਿਤਵ ਦੇ ਰੱਥ ‘ਤੇ ਸਵਾਰ ਹੋਇਆ ਰਹਿੰਦਾ ਹੈ। ਕਾਇਆ ਦੀ ਰਸਾਇਣਕ ਕੀਮਤ ਕੋਈ ਬਹੁਤੀ ਨਹੀਂ। ਜਦ ਮੈਂ ਛੋਟਾ ਸਾਂ ਤਾਂ ਇਸ ਦੀ ਕੀਮਤ 10 ਰੁਪਏ ਜਿਤਨੀ ਵੀ ਨਹੀਂ ਸੀ। ਉੱਨੀ ਸੌ ਸੱਠਵਿਆਂ ਵਿਚ ਕੋਈ ਸਾਢੇ ਤਿੰਨ ਸੌ ਰੁਪਏ ਦੇ ਲਗਭਗ ਹੋ ਗਈ। ਅੱਜ-ਕੱਲ੍ਹ 3-4 ਹਜ਼ਾਰ ਰੁਪਏ ਦੇ ਕਰੀਬ […]

ਲੇਖ
November 01, 2025
115 views 14 secs 0

ਭਗਤ ਨਾਮਦੇਵ ਜੀ

ਪਿਆਰ ਤੇ ਏਕਤਾ ਦਾ ਪੈਗਾਮ ਦੇਣ ਵਾਲੇ ਸ਼੍ਰੋਮਣੀ ਭਗਤ ਨਾਮਦੇਵ ਜੀ ਸੰਬੰਧੀ ਪੰਜਵੀਂ ਨਾਨਕ ਜੋਤ, ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਇੰਜ ਫੁਰਮਾਨ ਕਰਦੇ ਊਚ ਤੇ ਊਚ ਨਾਮਦੇਉ ਸਮਦਰਸੀ ॥ (ਅੰਗ ੧੨੦੭) ਆਸਾ ਰਾਗ ਦੇ ਛੰਤ ਦੀ ਅੰਤਲੀ ਤੁਕ ਵਿੱਚ ਗੁਰੂ ਜੀ ਨਾਮਦੇਵ ਜੀ ਦੀ ਵਿਸ਼ੇਸ਼ ਘਟਨਾ ਇਕ ਨਾਲ ਸੰਬੰਧਿਤ ਦਾ ਉਲੇਖ ਇੰਜ ਕਰਦੇ ਹਨ […]

ਲੇਖ
November 01, 2025
98 views 16 secs 0

ਐਤਵਾਰ ਰਾਹੀਂ ਗੁਰ ਉਪਦੇਸ਼

ਆਦਿਤ ਵਾਰਿ ਆਦਿ ਪੁਰਖੁ ਹੈ ਸੋਈ॥ ਆਪੇ ਵਰਤੈ ਅਵਰੁ ਨ ਕੋਈ॥ ਓਤਿ ਪੋਤਿ ਜਗੁ ਰਹਿਆ ਪਰੋਈ॥ ਆਪੇ ਕਰਤਾ ਕਰੈ ਸੁ ਹੋਈ॥ (ਅੰਗ ੮੪੧) ਪਹਿਲਾਂ ‘ਐਤਵਾਰ’ ਦੇ ਨਾਮਕਰਨ ਬਾਰੇ ਜਾਣੀਏ ਤਾਂ ਮਹਾਨ ਕੋਸ਼ ਅਨੁਸਾਰ : ‘ਆਦਿਤ ਤੋਂ ਭਾਵ (ਆਦਿਤਯ) ਸੂਰਜ ਹੈ। ਐਤਵਾਰ ਜਾਂ ਆਇਤਵਾਰ ਨੂੰ ਸੂਰਜ ਦਾ ਦਿਨ ਕਿਹਾ ਜਾਂਦਾ ਹੈ। ਅੰਗਰੇਜ਼ੀ ਵਿਚ Sun+Day ਵੀ ਇਹੋ […]

ਲੇਖ
October 31, 2025
98 views 20 secs 0

ਨਵੰਬਰ 1984 ਦਾ ਸਿੱਖ ਕਤਲੇਆਮ

ਇੰਦਰਾ ਗਾਂਧੀ ਨੂੰ 31 ਅਕਤੂਬਰ 1984 ਈ. ਨੂੰ ਸਵੇਰੇ ਉਨ੍ਹਾਂ ਦੀ ਰਿਹਾਇਸ਼ ਦੇ ਬਾਹਰ ਜਦ ਗੋਲੀਆਂ ਮਾਰ ਕੇ ਮਾਰਿਆ ਗਿਆ, ਉਸ ਸਮੇਂ ਰਾਜੀਵ ਗਾਂਧੀ ਬੰਗਾਲ ਗਿਆ ਹੋਇਆ ਸੀ। ਰਾਜੀਵ ਗਾਂਧੀ ਨੂੰ ਵਾਪਸ ਆਉਂਦਿਆਂ ਹੀ ਪ੍ਰਧਾਨ ਮੰਤਰੀ ਦੇ ਅਹੁਦੇ ਦੀ ਸਹੁੰ ਰਾਸ਼ਟਰਪਤੀ ਗਿਆਨੀ ਜ਼ੈਲ ਸਿੰਘ ਨੇ ਚੁੱਕਵਾ ਕੇ ਪ੍ਰਧਾਨ ਮੰਤਰੀ ਘੋਸ਼ਿਤ ਕਰਨ ਤੋਂ ਬਾਅਦ ਹੀ ਇੰਦਰਾ […]

ਲੇਖ
October 31, 2025
102 views 22 secs 0

ਪੰਜਾਬੀ ਸੂਬਾ: ਯਾਦਾਂ, ਅਤੀਤ ਤੇ ਵਰਤਮਾਨ

ਮੇਰੇ ਜਨਮ ਵਾਲੇ ਦਿਨ ਮਾਂ ਤੇ ਪਰਿਵਾਰ ਦੇ ਹੋਰ ਜੀਆਂ ਨੇ ਦੁਪਹਿਰ ਦੀ ਰੋਟੀ ਅੰਬਾਂ ਨਾਲ ਕਿਸ ਮਜਬੂਰੀਵੱਸ ਖਾਧੀ, ਇਸ ਦਾ ਪਤਾ ਮੈਨੂੰ ਛੇ ਸਾਲ ਬਾਅਦ ਲੱਗਿਆ; ਘਰ ਵਿੱਚ ਦੁਬਾਰਾ ਉਸੇ ਤਰ੍ਹਾਂ ਦੀ ਨੌਬਤ ਆਉਣ ਤੋਂ ਬਾਅਦ। ਜੂਨ ਮਹੀਨਾ, ਅੰਬਾਂ ਦੀ ਰੁੱਤ ਦਾ ਮਹੀਨਾ ਹੁੰਦਾ ਹੈ। 1955 ਵਿੱਚ ਮੇਰੇ ਜਨਮ ਤੋਂ 40 ਦਿਨ ਪਹਿਲਾਂ ਪੰਜਾਬੀ […]

ਲੇਖ
October 29, 2025
113 views 0 secs 0

ਪੰਜਾ ਸਾਹਿਬ ਦਾ ਸ਼ਹੀਦੀ ਸਾਕਾ: ਜਦੋਂ ਸ਼ਹੀਦਾਂ ਦੇ ਪਵਿੱਤਰ ਖੂਨ ਨੇ ਰੇਲ ਗੱਡੀ ਰੋਕ ਦਿੱਤੀ

20ਵੀਂ ਸਦੀ ਦੇ ਆਰੰਭ ਵਿੱਚ ਗੁਰਦੁਆਰਾ ਸੁਧਾਰ ਲਹਿਰ ਨੇ ਸਮੁੱਚੀ ਸਿੱਖ ਕੌਮ ਵਿੱਚ ਗੁਰਮਤਿ ਸਿਧਾਂਤਾਂ ਨੂੰ ਦ੍ਰਿੜ ਕਰਵਾਉਣ ਲਈ ਜਿਹੜੀ ਜਾਗ੍ਰਤੀ ਪੈਦਾ ਕੀਤੀ, ਉਸ ਦੀ ਗਵਾਹੀ ਸਿੱਖ ਇਤਿਹਾਸ ਦੇ ਪੰਨੇ ਬਾਖੂਬੀ ਬਿਆਨ ਕਰਦੇ ਹਨ । ਇਸ ਲਹਿਰ ਦੇ ਦੌਰਾਨ ਜਨਮ ਅਸਥਾਨ ਗੁਰਦੁਆਰਾ ਸ੍ਰੀ ਨਨਕਾਣਾ ਸਾਹਿਬ ਦੀ ਪਾਵਨ ਧਰਤੀ ‘ਤੇ ਵਾਪਰਿਆ ਸ਼ਹੀਦੀ ਸਾਕਾ ਲੂਅ ਕੰਡੇ ਖੜ੍ਹੇ […]