ਲੇਖ
May 14, 2025
150 views 8 secs 0

ਸੰਗਤ ਦਾ ਸੰਕਲਪ

-ਡਾ. ਸ਼ਮਸ਼ੇਰ ਸਿੰਘ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਸਮੇਂ ਵਿਅਕਤੀਗਤ ਆਚਰਨ ਦੀ ਉਸਾਰੀ ਲਈ ਪੂਜਾ-ਪਾਠ ’ਤੇ ਜ਼ੋਰ ਦਿੱਤਾ ਜਾਂਦਾ ਸੀ। ਰਿਸ਼ੀ-ਮੁਨੀ ਜੰਗਲਾਂ ਵਿਚ ਜਾਂਦੇ, ਤਪ ਕਰਦੇ, ਬੋਧੀ ਮੱਠਾਂ ਵਿਚ ਇਕਾਂਤ ਵਾਸ ਕਰਦੇ ਅਤੇ ਜੋਗੀ ਸਮਾਧੀਆਂ ਲਾਉਂਦੇ। ਮੰਦਰਾਂ ਦਾ ਆਕਾਰ ਇਤਨਾ ਛੋਟਾ ਹੁੰਦਾ ਸੀ ਕਿ ਕੇਵਲ ਪੁਜਾਰੀ ਦੇ ਬੈਠਣ ਦੀ ਹੀ ਥਾਂ ਹੁੰਦੀ ਸੀ। ਇਕਾਂਤ-ਵਾਸ […]

ਲੇਖ
May 13, 2025
132 views 17 secs 0

ਚੜ੍ਹਦੀ ਕਲਾ ਦਾ ਸੰਕਲਪ

-ਡਾ. ਜਸਬੀਰ ਸਿੰਘ ਚੜ੍ਹਦੀ ਕਲਾ ਨੂੰ ਸਿੱਖਾਂ ਦੇ ਬੁਲੰਦ ਹੌਂਸਲੇ ਦਾ ਕਨਸੈਪਟ ਵੀ ਆਖਿਆ ਜਾ ਸਕਦਾ ਹੈ। ਇਸ ਦੇ ਸੰਕਲਪ ਨੂੰ ਖੁਰਦਬੀਨੀ ਨਿਗਾਹਾਂ ਨਾਲ ਪਕੜਨਾ ਅਤੇ ਇਸ ਦਾ ਸਰੂਪ ਮਿਥਣਾ ਉਚਿਤ ਵੀ ਹੋ ਜਾਂਦਾ ਹੈ। ਚੜ੍ਹਦੀ ਕਲਾ ਦਾ ਫੌਲਾਦੀ ਜਜ਼ਬਾ ਇਕ ਅਜਿਹਾ ਲੋਹ ਸੰਕਲਪ ਹੈ ਜਿਸ ਦੇ ਚੁਕਾਨੇ ’ਚ ਆਤਮ-ਅਡੋਲਤਾ, ਦ੍ਰਿੜ੍ਹ ਨਿਸ਼ਚਾ, ਰੱਬੀ ਵਿਸ਼ਵਾਸ, ਰੱਬ […]

ਲੇਖ
May 12, 2025
123 views 0 secs 0

ਬਾਬਾ ਬੰਦਾ ਸਿੰਘ ਬਹਾਦਰ ਜੀ ਦੀ ਫੌਜ ਚ ਚਾਰ ਤਰਾਂ ਦੇ ਲੋਕ ਸੀ

ਮੇਜਰ ਸਿੰਘ ਸਰਹਿੰਦ ਫਤਿਹ ਦਿਹਾੜਾ 12 ਮਈ 1710 ਵਜੀਰ ਖਾਂ ਦੀ ਓ ਸਰਹਿੰਦ ਪਿਛਲੇ ਸਾਢੇ ਪੰਜ ਸਾਲ ਤੋਂ ਖ਼ਾਲਸੇ ਦੀਆਂ ਅੱਖਾਂ ਚ ਰੜਕਦੀ ਸੀ ਇਸ ਜਗ੍ਹਾ ਤੇ 13 ਪੋਹ ਨੂੰ ਗੁਰੂ ਕੇ ਲਾਲਾਂ ਨੂੰ ਦੀਵਾਰਾਂ ਚ ਚਿਣਿਆਂ ਫੇਰ ਕੋਹ ਕੋਹ ਸ਼ਹੀਦ ਕੀਤਾ ਸਮੇਂ ਬੀਤਿਆਂ ਜਾਲਮਾਂ ਦੇ ਸੋਧੇ ਲੌਣ ਲਈ ਕਲਗੀਧਰ ਪਿਤਾ ਜੀ ਦਾ ਥਾਪੜਾ ਲੈ […]

ਲੇਖ
May 12, 2025
131 views 48 secs 0

ਸਰਹਿੰਦ ਫਤਿਹ : ਫ਼ਾਰਸੀ ਦੇ ਸਮਕਾਲੀ ਇਤਿਹਾਸਕਾਰਾਂ ਦੀ ਜ਼ਬਾਨੀ

-ਡਾ. ਬਲਵੰਤ ਸਿੰਘ ਬਾਬਾ ਬੰਦਾ ਸਿੰਘ ਬਹਾਦਰ ਦੀ ਅਗਵਾਈ ਹੇਠ 12 ਮਈ, 1710 ਈ: ਨੂੰ ਸਿੱਖਾਂ ਦੁਆਰਾ ਚੱਪੜ-ਚਿੜੀ ਦੇ ਮੈਦਾਨ ਵਿਚ ਮੁਗ਼ਲ ਸੈਨਾ ਉੱਪਰ ਫਤਿਹ ਤੇ 14 ਮਈ, 1710 ਈ: ਨੂੰ ਸਰਹਿੰਦ ਉੱਪਰ ਕਬਜ਼ਾ ਸਿੱਖ ਪੰਥ ਦੇ ਇਤਿਹਾਸ ਵਿਚ ਬੜਾ ਵਿਸ਼ੇਸ਼ ਸਥਾਨ ਰੱਖਦੇ ਹਨ। ਸਰਹਿੰਦ ਦਾ ਫ਼ੌਜਦਾਰ ਵਜ਼ੀਰ ਖਾਨ ਜੋ ਉਸ ਸਮੇਂ ਮੁਗ਼ਲ ਸੂਬੇਦਾਰਾਂ ਤੋਂ […]

ਲੇਖ
May 10, 2025
135 views 16 secs 0

ਧਰਮੀ ਮਾਂ ਦੇ ਸੰੰਸਕਾਰਾਂ ਦਾ ਪ੍ਰਗਟ ਰੂਪ – ਇੱਕ ਜਰਨੈਲ

-ਡਾ. ਇੰਦਰਜੀਤ ਸਿੰਘ ਗੋਗੋਆਣੀ ਧਰਤੀ- ਵੱਡੀ ਮਾਂ ਹੈ ਅਤੇ ਮਾਂ- ਇੱਕ ਛੋਟੀ ਧਰਤੀ। ਦੋਹਾਂ ਨੂੰ ਕਾਦਰ ਨੇ ਪੈਦਾਇਸ਼ੀ ਵਰ ਦਿੱਤਾ ਹੈ। ਇਸ ਦ੍ਰਿਸ਼ਟਮਾਨ ਸੰਸਾਰ ਅੰਦਰ ਹਰੇਕ ਧਰਤੀ ’ਚ ਇਕਸਾਰਤਾ ਵੀ ਨਹੀਂ ਹੈ। ਕੱਲਰੀ ਤੇ ਪਥਰੀਲੀ ਧਰਤੀ ਉੱਪਰ ਕਦੀ ਬਹਾਰਾਂ ਨਹੀਂ ਆਉਂਦੀਆਂ। ਕਰਮਾਂ ਵਾਲੀ ਉਪਜਾਊ ਧਰਤੀ ਉੱਪਰ ਬਨਸਪਤੀ ਮੌਲਦੀ ਹੈ। ਇਹ ਭਿੰਨਤਾ ਤੇ ਵਿਲੱਖਣਤਾ ਹੀ ਧਰਤੀ […]

ਲੇਖ
May 09, 2025
117 views 3 secs 0

ਬਿਹਾਰੀ

ਗਿਆਨੀ ਗੁਰਜੀਤ ਸਿੰਘ ਪਟਿਆਲਾ (ਮੁੱਖ ਸੰਪਾਦਕ) ਹਿੰਦੁਸਤਾਨ ਦੇ ਵਿੱਚ ਰਹਿਣ ਵਾਲਾ, ਪੰਜਾਬੀ ਭਾਸ਼ਾ ਨੂੰ ਜਾਣਨ ਵਾਲਾ ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਪੜ੍ਨ ਵਾਲਾ ਮਨੁੱਖ ਬਿਹਾਰੀ ਸ਼ਬਦ ਤੋਂ ਵਾਕਫ ਹੈ, ਪੂਰਬੀ ਮੱਧ ਭਾਰਤ ਦੇ ਵਿੱਚ ਬਿਹਾਰ ਪ੍ਰਾਂਤ ਦੇਸ਼ ਦਾ ਪੁਰਾਤਨ ਰਾਜ ਹੈ ਇਥੋਂ ਦੇ ਵਸਨੀਕਾਂ ਨੂੰ ਬਿਹਾਰੀ ਕਿਹਾ ਜਾਂਦਾ ਹੈ, ਪੰਜਾਬੀ ਤੇ ਹਿੰਦੀ ਭਾਸ਼ਾਵਾਂ […]

ਤਾਜ਼ਾ ਖ਼ਬਰਾਂ, ਲੇਖ
May 09, 2025
92 views 4 secs 0

9 ਮਈ ਨੂੰ ਬਰਸੀ ‘ਤੇ ਵਿਸ਼ੇਸ਼

ਗ਼ਦਰ ਲਹਿਰ ਦੇ ਪ੍ਰਮੁੱਖ ਆਗੂ-ਬਾਬਾ ਜਵਾਲਾ ਸਿੰਘ ਨੂੰ ਯਾਦ ਕਰਦਿਆਂ -ਭਗਵਾਨ ਸਿੰਘ ਜੌਹਲ ਦੇਸ਼ ਦੀ ਅਜ਼ਾਦੀ ਲਈ ਚੱਲੀਆਂ ਲਹਿਰਾਂ ਵਿੱਚੋਂ ਪ੍ਰਮੁੱਖ ਲਹਿਰ ਗ਼ਦਰ ਲਹਿਰ ਹੈ । ਇਸ ਲਹਿਰ ਨੇ ਅਨੇਕਾਂ ਕ੍ਰਾਂਤੀਕਾਰੀ ਸੂਰਬੀਰਾਂ ਨੂੰ ਜਨਮ ਦਿੱਤਾ । ਜਿਨ੍ਹਾਂ ਜਾਨ ਜੋਖਮ ਵਿੱਚ ਪਾ ਕੇ ਕੁਰਬਾਨੀਆਂ ਦੀ ਝੜੀ ਲਾ ਦਿੱਤੀ । ਇਸ ਲਹਿਰ ਦੇ ਦਿਮਾਗ ਸਮਝੇ ਜਾਣ ਵਾਲੇ […]

ਤਾਜ਼ਾ ਖ਼ਬਰਾਂ, ਲੇਖ
May 08, 2025
133 views 0 secs 0

ਪ੍ਰਕਾਸ਼ ਦੇ ਘਰ ਹਨੇਰਾ

ਸੁਖਪ੍ਰੀਤ ਸਿੰਘ ਉਦੋਕੇ ਸ਼ਹਿਰ ਤੋਂ ਦੂਰ ਝਿੜੀ ਵਿੱਚ ਬੈਠੇ ਸਿੰਘ ਵਿਚਾਰਾਂ ਕਰ ਰਹੇ ਸਨ ਕਿ ਕੱਲ੍ਹ ਰਾਤ ਮੁਗਲਾਂ ਪਠਾਣਾਂ ਤੇ ਰੰਗੜਾਂ ਨੇ ਅੰਮ੍ਰਿਤਸਰ ਉੱਪਰ ਕਬਜ਼ਾ ਕਰ ਲਿਆ। ਸਾਰੇ ਪਾਸੇ ਚੌਂਕੀਆਂ ਨਾਕੇ ਸਨ, ਵੇਖਦੇ ਹੀ ਸਿੱਖਾਂ ਨੂੰ ਕਤਲ ਕਰਨ ਦਾ ਹੁਕਮ ਸੀ। ਦਰਬਾਰ ਸਾਹਿਬ ਉਹਨਾਂ ਨੇ ਆਪਣੇ ਕਬਜ਼ੇ ਵਿੱਚ ਲੈ ਲਿਆ। ਸਿੰਘ ਅਗਲੀ ਜੰਗ ਬਾਰੇ ਵਿਚਾਰਾਂ […]

ਲੇਖ
May 08, 2025
129 views 0 secs 0

ਜਾਂ ਕੁਆਰੀ ਤਾ ਚਾਉ

ਗਿਆਨੀ ਸੰਤੋਖ ਸਿੰਘ ਆਸਟ੍ਰੇਲੀਆ ਗੁਰਬਾਣੀ ਅਨੁਸਾਰ ਹਰੇਕ ਉਹ ਬੱਚੀ ਜੋ ਮਾਨਸਿਕ ਅਤੇ ਸਰੀਰਕ ਪੱਖੋਂ ਯੋਗ ਹੈ, ਆਪਣੇ ਮਨ ਵਿਚ ਆਪਣੇ ਵਾਸਤੇ ਯੋਗ ਵਰ ਦੀ ਤਸਵੀਰ ਚਿਤਵਦੀ ਹੈ। ਮਾਤਾ, ਹੋਰ ਸਿਆਣੀਆਂ ਪਰਵਾਰਕ ਇਸਤਰੀਆਂ, ਸਖੀਆਂ ਆਦਿ ਵੀ ਉਸ ਨੂੰ ਸਦਾ ਚੇਤੇ ਕਰਵਾਉਂਦੀਆਂ ਰਹਿੰਦੀਆਂ ਹਨ ਕਿ ਤੂੰ ਆਪਣੇ ਅਸਲੀ ਘਰ ਜਾਣਾ ਹੈ। ਇਹ ਘਰ ਤੇਰੇ ਮਾਪਿਆਂ ਦਾ ਘਰ […]

ਲੇਖ
May 06, 2025
119 views 2 secs 0

ਸੱਚੇ ਢਾਡੀ – ਪ੍ਰੇਰਨਾਦਾਇਕ ਬਿਰਤਾਂਤ

ਡਾ. ਜਸਵੰਤ ਸਿੰਘ ਨੇਕੀ ਭਾਈ ਸਾਹਿਬ ਭਾਈ ਸਮੁੰਦ ਸਿੰਘ ਜੀ ਬੜੇ ਉੱਚੇ ਜੀਵਨ ਵਾਲੇ ਰਾਗੀ ਸਨ। ਮੈਨੂੰ ਉਹ ਬੜਾ ਪਿਆਰ ਕਰਦੇ ਸਨ। ਇਕ ਦਿਨ ਮੈਂ ਉਨ੍ਹਾਂ ਨੂੰ ਪੁੱਛ ਬੈਠਾ, “ਭਾਈ ਸਾਹਿਬ ਜੀ ! ਜੋ ਸ਼ਬਦ ਭੇਟਾ ਆਪ ਨੂੰ ਪ੍ਰਾਪਤ ਹੁੰਦੀ ਹੈ, ਉਸ ਵਿੱਚ ਆਪ ਦਾ ਤੇ ਆਪ ਦੇ ਪਰਿਵਾਰ ਦਾ ਨਿਰਬਾਹ ਠੀਕ ਹੋ ਜਾਂਦੈ?” ਕਹਿਣ […]