ਲੇਖ
August 16, 2025
276 views 16 secs 0

ਸਿੱਖ ਅਤੇ ਪੰਜਾਬ ਦਾ ਬਟਵਾਰਾ – 1947 ਈ:

ਸਿੱਖਾਂ ਵਿਚ ਇਸ ਗੱਲ ਦੀ ਆਮ ਚਰਚਾ ਹੈ ਕਿ ਸਿੱਖਾਂ ਨੇ 1947 ਈ: ਵਿਚ ਕਿਸੇ ਨਿੱਗਰ ਨੀਤੀ ਨੂੰ ਨਹੀਂ ਅਪਣਾਇਆ, ਜਿਸ ਕਰਕੇ ਸਿੱਖਾਂ ਦਾ ਸਵਤੰਤਰ ਰਾਜ ਅਸਥਾਪਿਤ ਨਾ ਹੋ ਸਕਿਆ। 1947 ਈ: ਦੀ ਨੀਤੀ ਨੂੰ ਸਮਝਣ ਲਈ 1947 ਈ: ਅਤੇ ਇਸ ਤੋਂ ਪਹਿਲਾਂ ਪੰਜਾਬ ਦੀ ਹਾਲਤ ਦਾ ਨਿਰੀਖਣ ਕਰਨਾ ਅਤੀ ਜ਼ਰੂਰੀ ਹੈ। 1921 ਈ: ਦੀ […]

ਲੇਖ
August 16, 2025
230 views 7 secs 0

ਭਾਦੋਂ ਮਹੀਨੇ ਦੀ ਆਰੰਭਤਾ ਸਬੰਧੀ ਗੁਰਬਾਣੀ ਦੀ ਵਿਚਾਰ

ਭਾਦੁਇ ਭਰਮਿ ਭੁਲਾਣੀਆ… ਭਾਦੁਇ ਭਰਮਿ ਭੁਲਾਣੀਆ ਦੂਜੈ ਲਗਾ ਹੇਤੁ॥ ਲਖ ਸੀਗਾਰ ਬਣਾਇਆ ਕਾਰਜਿ ਨਾਹੀ ਕੇਤੁ॥ ਜਿਤੁ ਦਿਨਿ ਦੇਹ ਬਿਨਸਸੀ ਤਿਤੁ ਵੇਲੈ ਕਹਸਨਿ ਪ੍ਰੇਤੁ॥ ਪਕੜਿ ਚਲਾਇਨਿ ਦੂਤ ਜਮ ਕਿਸੈ ਨ ਦੇਨੀ ਭੇਤੁ॥ ਛਡਿ ਖੜੋਤੇ ਖਿਨੈ ਮਾਹਿ ਜਿਨ ਸਿਉ ਲਗਾ ਹੇਤੁ॥ ਹਥ ਮਰੋੜੈ ਤਨੁ ਕਪੇ ਸਿਆਹਹੁ ਹੋਆ ਸੇਤੁ॥ ਜੇਹਾ ਬੀਜੈ ਸੋ ਲੁਣੈ ਕਰਮਾ ਸੰਦੜਾ ਖੇਤੁ॥ ਨਾਨਕ ਪ੍ਰਭ […]

ਲੇਖ
August 16, 2025
248 views 13 secs 0

ਭਾਦੁਇ ਮਹੀਨੇ ਰਾਹੀਂ ਗੁਰ ਉਪਦੇਸ਼

ਭਾਦੁਇ ਭਰਮਿ ਭੁਲਾਣੀਆ ਦੂਜੈ ਲਗਾ ਹੇਤੁ॥ ਲਖ ਸੀਗਾਰ ਬਣਾਇਆ ਕਾਰਜਿ ਨਾਹੀ ਕੇਤੁ॥ (ਅੰਗ ੧੩੪) ਰੁੱਤਾਂ ਦੀ ਵੰਡ ਅਨੁਸਾਰ ਸਾਵਣਿ ਤੇ ਭਾਦੁਇ ਦੋਨੋਂ ਵਰਖਾ ਰੁੱਤ ਦੇ ਮਹੀਨੇ ਹਨ। ਭਾਦੁਇ ਦੇ ਭਾਵ ਅਰਥ ਦੋ ਭਾ ਵੀ ਲਏ ਜਾਂਦੇ ਹਨ ਕਿਉਂਕ ਇਸ ਮਹੀਨੇ ਮੌਸਮ ਦਾ ਮਿਜ਼ਾਜ ਦੋ ਰੰਗਾਂ ਦਾ ਹੁੰਦਾ ਹੈ। ਕਦੀ ਅੱਤ ਚੁਮਾਸਾ ਅਤੇ ਕਦੀ ਵਰਖਾ। ਇਸ […]

ਲੇਖ
August 15, 2025
221 views 0 secs 0

ਅਜ਼ਾਦੀ ਦਾ ਬਿਰਤਾਂਤ

ਭਾਰੀ ਮੀਂਹ ਅਤੇ ਝੱਖੜ..ਸਿਆਲਕੋਟ ਤੋਂ ਤੁਰੇ ਡੇਰੇ ਬਾਬੇ ਨਾਨਕ ਥਾਣੀ ਅੰਬਰਸਰ ਅੱਪੜੇ..ਖਾਲਸਾ ਕਾਲਜ ਤੰਬੂ ਗੱਡੇ ਸਨ..ਤਿੰਨ ਚਾਰ ਦਿਨ ਓਥੇ ਰਹੇ..ਪੈਰ ਦੀਆਂ ਉਂਗਲਾਂ ਗਲ਼ ਗਈਆਂ..ਮਾਂ ਅੱਗੇ ਰੋਇਆ ਕਰਾਂ..ਉਸਦੀ ਝੋਲੀ ਅੱਗੇ ਹੀ ਤਿੰਨ ਚਾਰ ਭੈਣ ਭਰਾ ਹੋਰ..ਆਖਿਆ ਕਰੇ ਜਾ ਸੁੱਕੀ ਮਿੱਟੀ ਲੱਭ ਉਂਗਲ਼ਾਂ ਤੇ ਮਲ ਲੈ..ਹੌਕਿਆਂ ਹਾਵਿਆਂ ਦੀ ਸੁਨਾਮੀ ਵਿਚ ਸੁੱਕੀ ਮਿੱਟੀ ਕਿਥੋਂ..ਕਿਸੇ ਤਰਸ ਕੀਤਾ..ਸਿਰੋਂ ਪਰਨਾ ਪਾੜ […]

ਲੇਖ
August 15, 2025
172 views 30 secs 0

ਹਰਿ ਨ ਸੇਵਹਿ ਤੇ ਹਰਿ ਤੇ ਦੂਰਿ

ਅਗਮ ਅਗੋਚਰ, ਸਰਬ-ਵਿਆਪਕ, ਸਰਬ-ਸ਼ਕਤੀਮਾਨ ਅਕਾਲ ਪੁਰਖ ਸਾਰੇ ਦੇਸ਼ਾਂ, ਸਾਰੇ ਭਵਨਾਂ, ਪਾਣੀ, ਧਰਤੀ ਅਤੇ ਪੁਲਾੜ ਵਿਚ ਹਰ ਥਾਂ ਵੱਸ ਰਿਹਾ ਹੈ। ਉਹ ਕੀੜੀ, ਹਾਥੀ ਅਤੇ ਪੱਥਰਾਂ ਵਿਚ ਵੱਸਦੇ ਜੰਤਾਂ ਵਿਚ ਮੌਜੂਦ ਹੈ। ਉਹ ਕਿਸੇ ਜੀਵ ਤੋਂ ਦੂਰ ਨਹੀਂ ਹੈ। ਸਭ ਜੀਵਾਂ ਦੇ ਨਾਲ ਵੱਸਦਾ ਹੈ। ਸ੍ਰੀ ਗੁਰੂ ਅਰਜਨ ਦੇਵ ਜੀ ਅਕਾਲ ਪੁਰਖ ਦੀ ਇਸ ਮਹਿਮਾ ਦਾ […]

ਲੇਖ
August 14, 2025
221 views 0 secs 0

ਛਾਬੇ ਰਹਿ ਗਈਆਂ ਰੋਟੀਆਂ, ਤੇ ਚੁਲ੍ਹੇ ਰਹਿ ਗਿਆ ਸਾਗ। ਚਰਨ ਲਿਖਾਰੀ ਮੁਕ ਗਏ, ਧੀਆਂ ਦੇ ਸੁਹਾਗ ।

ਏਸ਼ੀਆ ਦੀ ਤਵਾਰੀਖ਼ ਦਾ ਸਭ ਤੋ ਵੱਡਾ ਭਿਆਨਕ ਸਾਕਾ ਜਿਸ ਵਿਚ ਦਸ ਲੱਖ ਲੋਕਾਂ ਦਾ ਕਤ੍ਹਲੇਆਮ ਹੋਇਆ,ਅੱਸੀ ਲੱਖ ਲੋਕਾਂ ਦੀ ਦੇਸ਼ ਬਦਲੀ,ਹਜਾਰਾਂ ਜਵਾਨ ਔਰਤਾਂ ਬੇਪੱਤ ਹੋਈਆ,ਭਾਰੀ ਜਾਨ ਮਾਲ ਦਾ ਨੁਕਸਾਨ,ਜਾਨ ਤੋ ਵੀ ਪਿਆਰੇ ਸੈਕੜੇ ਇਤਿਹਾਸਕ ਗੁਰੂਘਰਾਂ ਦਾ ਵਿਛੋੜਾ। ਇਸ ਤੋਂ ਪਹਿਲਾਂ ਸਿੱਖਾਂ ਤੇ ਦੋ ਘੱਲਘਾਰੇ ਵਾਪਰੇ ਮਈ 1746 ਤੇ ਫਰਵਰੀ 1762 ਜਿਸ ਵਿੱਚ ਸਪੱਸ਼ਟ ਪਤਾ […]

ਲੇਖ
August 14, 2025
252 views 27 secs 0

ਸਿੱਖੀ ਦੀ ਨੀਂਹ ਹੈ ਗੁਰੂ-ਘਰ ਦਾ ਅਦਬ

ਚੱਲਣ ਦੀ ਜਾਚ ਹੋਵੇ ਤਾਂ ਹੀ ਪੈਂਡਾ ਤੈਅ ਕੀਤਾ ਜਾ ਸਕਦਾ ਹੈ। ਸੂਝਵਾਨ ਮੁਸਾਫਰ ਮਾਰਗ ਦੀ ਪੂਰੀ ਜਾਣਕਾਰੀ ਹਾਸਲ ਕਰਨ ਤੋਂ ਬਾਅਦ ਹੀ ਸਫਰ ਅਰੰਭ ਕਰਦਾ ਹੈ। ਅੱਜ (ਇੰਟਰਨੈੱਟ) ਗੂਗਲ ’ਤੇ ਲੋੜੀਂਦੀ ਜਾਣਕਾਰੀ ਮਿੰਟਾਂ ’ਚ ਹਾਸਲ ਹੋ ਜਾਂਦੀ ਹੈ। ਰਾਹ ਪੁੱਛਣ ਲਈ ਗੂਗਲ ਮੈਪ ਹੈ; ਜਿਸ ਦੀ ਸਹਾਇਤਾ ਨਾਲ ਦੁਨੀਆ ਦੇ ਕਿਸੇ ਵੀ ਕੋਨੇ ’ਤੇ […]

ਲੇਖ
August 13, 2025
245 views 24 secs 0

ਨੈਸ਼ਨਲ ਪੋ੍ਰਫ਼ੈਸਰ ਆਫ ਸਿੱਖਇਜ਼ਮ ਸਿਰਦਾਰ ਕਪੂਰ ਸਿੰਘ

ਨਵਾਬ ਕਪੂਰ ਸਿੰਘ ਤੋਂ ਮਗਰੋਂ ਜੇਕਰ ਕਪੂਰ ਸਿੰਘ ਨਾਮ ਦੀ ਕੋਈ ਸ਼ਖ਼ਸੀਅਤ ਸਿੱਖ ਕੌਮ ਦਾ ਦਰਦ ਸੀਨੇ ਵਿਚ ਲੈ ਪੰਥ ਨੂੰ ਅਜ਼ਾਦ ਵੇਖਣ ਲਈ ਅਤੇ ਰੋਮ-ਰੋਮ ਖਾਲਸੇ ਦੇ ਬੋਲ-ਬਾਲੇ ਬੁਲੰਦ ਕਰਨ ਲਈ ਅੱਗੇ ਆਈ ਤਾਂ ਉਹ ਸੀ ਸਿਰਦਾਰ ਕਪੂਰ ਸਿੰਘ, ਜਿਨ੍ਹਾਂ ਨੇ ੨ ਮਾਰਚ, ੧੯੦੯ ਈ. ਤੋਂ ੧੩ ਅਗਸਤ, ੧੯੮੬ ਈ. ਤੀਕ ਇਸ ਧਰਤੀ ਉੱਪਰ […]

ਲੇਖ
August 13, 2025
220 views 33 secs 0

ਬਲਿਹਾਰੀ ਕੁਦਰਤਿ ਵਸਿਆ

ਵਾਤਾਵਰਨ ਚੇਤਨਾ ਦਾ ਵਿਸ਼ਾ ੨੧ਵੀਂ ਸਦੀ ਦਾ ਗੰਭੀਰ ਵਿਸ਼ਾ ਬਣ ਕੇ ਉਭਰਿਆ ਹੈ।ਇਸ ਸਦੀ ਦੇ ਅਰੰਭ ਵਿਚ ਹੀ ਸਮੁਚੇ ਸੰਸਾਰ ਨੂੰ ਕੁਦਰਤੀ ਆਫਤਾਂ ਜਿਵੇਂ: ਹੜ, ਸੋਕਾ, ਸੁਨਾਮੀ ਲਹਿਰਾਂ ਅਤੇ ਵਾਵਰੌਲਿਆਂ ਜਾਂ ਸਮੁੰਦਰੀ ਤੂਫਾਨਾਂ ਦਾ ਸਾਹਮਣਾ ਕਰਨਾ ਪਿਆ ਜਿਸ ਵਿਚ ਲੱਖਾਂ ਕੀਮਤੀ ਜਾਨਾਂ ਮਿੰਟਾਂ-ਸਕਿੰਟਾਂ ਵਿਚ ਹੀ ਮੌਤ ਦੇ ਮੂੰਹ ਜਾ ਪਈਆਂ। ਕੁਦਰਤ ਦੀ ਇਸ ਬੇਪਰਵਾਹ ਕਰਵਟ […]

ਲੇਖ
August 13, 2025
192 views 8 secs 0

ਮੁਸਲਮਾਨ

ਸੰਸਾਰ ਦੇ ਵਿੱਚ ਅਵਤਾਰ, ਬੁੱਧ , ਪੈਗੰਬਰਾਂ ਗੁਰੂਆਂ ਨੇ ਧਰਮ, ਮਾਰਗ, ਦੀਨ, ਪੰਥ ਨੂੰ ਚਲਾਇਆ। ਅਵਤਾਰ ਦੇਵੀ ਦੇਵਤਿਆਂ ਨੂੰ ਮੰਨਣ ਵਾਲੇ ਸਨਾਤਨੀ, ਮਹਾਤਮਾ ਬੁੱਧ ਦੇ ਦਰਸਾਏ ਮਾਰਗ ‘ਤੇ ਚਲਣ ਵਾਲੇ ਬੋਧੀ, ਗੁਰੂ ਸਾਹਿਬਾਨ ਦੇ ਨਿਰਮਲ ਪੰਥ ਤੁਰਨ ਵਾਲੇ ਪੰਥੀਆਂ ਨੂੰ ਸਿੱਖ, ਹਜ਼ਰਤ ਮੁਹੰਮਦ ਸਾਹਿਬ ਦੇ ਦੀਨ ਇਸਲਾਮ ਦੇ ਵਿੱਚ ਆਉਣ ਵਾਲੇ  ਮੁਸਲਮਾਨ ਅਖਵਾਏ। ਦੁਨੀਆ ਦੇ […]