ਲੇਖ
August 29, 2025
252 views 0 secs 0

ਵੰਦੇ ਭਾਰਤ ਲਈ ਏਸ਼ੀਆ ਦਾ ਸਭ ਤੋਂ ਉੱਚਾ ਪੁਲ ਪਹਾੜਾਂ ‘ਚ ਬਣ ਸਕਦਾ ਹੈ ਤਾਂ ਦਰਿਆਵਾਂ ਦੇ ਕੰਢੇ ਕਿਉ ਨਹੀਂ?

  ਪੰਜਾਬ ਚ ਇਕੋ ਇਕ ਦਰਿਆ ਹੈ ਰਾਵੀ ਜਿਹੜੀ ਕਿਸੇ ਵੇਲੇ ਅੰਮ੍ਰਿਤਸਰ ਦੇ ਨਜਦੀਕ ਵਗਦੀ ਸੀ ਸਿਰਫ ਇਸ ਨੇ ਆਪਣਾ ਰਸਤਾ ਬਦਲਿਆ ਹੈ । ਇਹ ਅੰਮ੍ਰਿਤਸਰ ਤੋਂ ਹੁਣ ਕੋਈ ਚਾਲੀ ਕਿਲੋਮੀਟਰ ਦੂਰ ਵਗਦੀ ਹੈ। ਕਕੜ ਰਾਣੀਆਂ ਕੋਲੋ ਇਹ ਪਾਕਿਸਤਾਨ ਚ ਦਾਖਲ ਹੋ ਜਾਂਦੀ ਏ। ਦਰਿਆਵਾਂ ਦਾ ਆਪਣਾ ਕੋਈ ਰਸਤਾ ਨਹੀਂ ਹੁੰਦਾ ਇਹ ਧਰਾਤਲ ਤੋਂ ਹੇਠਾਂ […]

ਲੇਖ
August 29, 2025
241 views 3 secs 0

ਸਾਂਝੇ ਗ੍ਰੰਥ ਹਨ ਧੰਨ ਗੁਰੂ ਗ੍ਰੰਥ ਸਾਹਿਬ ਜੀ

ਸਾਂਝੇ ਗ੍ਰੰਥ ਹਨ ਧੰਨ ਗੁਰੂ ਗ੍ਰੰਥ ਸਾਹਿਬ ਜੀ। ਇਸ ਅੰਦਰ ਜੋਗੀਆਂ ਨੂੰ ਉਪਦੇਸ਼ ਹੈ, ਜੈਨੀਆਂ ਨੂੰ ਉਪਦੇਸ਼ ਹੈ, ਬੋਧੀਆਂ ਨੂੰ ਉਪਦੇਸ਼ ਹੈ, ਹਿੰਦੂਆਂ ਨੂੰ ਉਪਦੇਸ਼ ਹੈ, ਮੁਸਲਮਾਨਾਂ ਨੂੰ ਉਪਦੇਸ਼ ਹੈ ਤੇ ਫਿਰ ਸਿੱਖਾਂ ਨੂੰ ਉਪਦੇਸ਼ ਹੈ। ਇਹ ਉਹ ਸੂਰਜ ਹੈ ਜੋ ਸਾਰਿਆਂ ਦੇ ਘਰ ਚਾਨਣਾ ਦਿੰਦਾ ਹੈ। ਇਹ ਉਹ ਚੰਦਰਮਾ ਹੈ ਜੋ ਸਾਰਿਆਂ ਨੂੰ ਸੀਤਲਤਾ […]

ਲੇਖ
August 28, 2025
284 views 9 secs 0

ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਸੰਪੂਰਨਤਾ ਦਿਵਸ

ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਆਦਿ ਬੀੜ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਸੰਪੂਰਨ ਸਰੂਪ ਤਿਆਰ ਕਰਵਾ ਕੇ ਸਿੱਖ-ਪੰਥ ‘ਤੇ ਮਹਾਨ ਪਰਉਪਕਾਰ ਕੀਤਾ। ਇਸੇ ਮਹਾਨ ਕਾਰਜ ਕਰਕੇ ਸਿੱਖ-ਪੰਥ ਨੇ ਇਸ ਅਸਥਾਨ ਨੂੰ ਪੰਜਵਾਂ ਤਖ਼ਤ ਹੋਣ ਦਾ ਮਾਣ ਬਖਸ਼ਿਆ। ਜਿਥੇ ਇਹ ਮਹਾਨ ਕਾਰਜ ਹੋਇਆ ਉਹ ਭਾਗਾਂ-ਭਰੀ ਧਰਤੀ ਤਲਵੰਡੀ ਸਾਬੋ (ਬਠਿੰਡਾ) ਦਮਦਮਾ ਸਾਹਿਬ ਹੈ। ਐਸੇ […]

ਲੇਖ
August 27, 2025
270 views 0 secs 0

ਘੜੀਐ ਸਬਦੁ ਸਚੀ ਟਕਸਾਲ…

ਗੁਰਦੁਆਰਾ ਇਕ ਟਕਸਾਲ ਹੈ: ਘੜੀਐ ਸਬਦੁ ਸਚੀ ਟਕਸਾਲ ॥ (ਜਪੁ ਜੀ, ਅੰਗ 8) ਇਥੇ ਆਪਣੇ ਆਪ ਨੂੰ ਘੜਨਾ ਹੈ । ਐਸਾ ਆਪਣੇ ਆਪ ਨੂੰ ਘੜਨਾ ਹੈ ਕਿ ਗੁਰੂ ਜੀ ਨੂੰ ਜੀਵਨ ਕਬੂਲ ਹੋ ਜਾਏ। ਗੱਲ ਤਾਂ ਇੰਨੀ ਹੈ। ਪਰ ਅਧਰਮੀ ਮਨੁੱਖ ਦੀ ਇਹ ਪਹਿਚਾਣ ਹੈ ਕਿ ਉਹ ਆਪਣੇ ਮੂੰਹ, ਹੱਥਾਂ, ਅੱਖਾਂ, ਪੈਰਾਂ ਦੀ ਗ਼ਲਤ ਵਰਤੋਂ […]

ਲੇਖ
August 26, 2025
255 views 0 secs 0

ਜੋਤੀ ਜੋਤਿ ਦਿਹਾੜਾ ਧੰਨ ਸ੍ਰੀ ਗੁਰੂ ਰਾਮਦਾਸ ਜੀ ਮਹਾਰਾਜ

ਧੰਨ ਗੁਰੂ ਰਾਮਦਾਸ ਸੋਢੀ ਸੁਲਤਾਨ ਜੀ ਨੇ ਤਿੰਨਾਂ ਪੁੱਤਰਾਂ ਦੀ ਪਰਖ ਕਰ ਕੇ ਸਭ ਤੋ ਛੋਟੇ ਸਪੁਤਰ ਪੰਜਵੇੰ ਪਾਤਸ਼ਾਹ ਧੰਨ ਗੁਰੂ ਅਰਜਨ ਦੇਵ ਮਹਾਰਾਜ ਨੂੰ ਭਰੇ ਦਰਬਾਰ ਚ ਸਭ ਸੰਗਤ ਦੇ ਸਨਮੁਖ ਭਾਦੋ ਸੁਦੀ ਦੂਜ ਨੂੰ (ਭਾਦਰੋਂ ਦੀ ਮੱਸਿਆ ਤੋ ਦੂਜੇ ਦਿਨ) ਗੁਰਗੱਦੀ ਬਖਸ਼ ਤਿੰਨ ਪ੍ਰਕਰਮਾਂ ਕਰ ਸੀਸ ਨਿਵਾਇਆ ਤੇ ਆਪ ਓਸੇ ਦਿਨ ਗੋਇੰਦਵਾਲ ਸਾਹਿਬ […]

ਲੇਖ
August 25, 2025
267 views 11 secs 0

ਜਾਗਤ ਜੋਤ : ਸ੍ਰੀ ਗੁਰੂ ਗ੍ਰੰਥ ਸਾਹਿਬ

ਦੁਨੀਆਂ ਦੇ ਹਰੇਕ ਧਰਮ ਦੇ ਧਰਮ ਗ੍ਰੰਥ ਦਾ ਆਪਣਾ-ਆਪਣਾ ਸਨਮਾਨਯੋਗ ਸਥਾਨ ਅਤੇ ਮਹੱਤਵ ਹੈ, ਪਰੰਤੂ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਪਦਵੀ ਇਸ ਲਈ ਸਰਵੋਤਮ ਅਤੇ ਮਹਾਨ ਹੈ ਕਿਉਂਕਿ ਦੁਨੀਆਂ ਦੇ ਕਿਸੇ ਵੀ ਧਾਰਮਿਕ ਗ੍ਰੰਥ ਨੂੰ ‘ਗੁਰੂ’ ਦਾ ਦਰਜਾ ਜਾਂ ਪਦਵੀ ਹਾਸਲ ਨਹੀਂ। ਇਹ ਕੇਵਲ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਹੀ ਹਨ ਜਿਨ੍ਹਾਂ ਨੂੰ ਪਰਤੱਖ ‘ਗੁਰੂ’ […]

ਲੇਖ
August 25, 2025
209 views 1 sec 0

ਗਿਆਨੀ ਬਿਸ਼ਨ ਸਿੰਘ ਜੀ

ਗਿਆਨੀ ਬਿਸ਼ਨ ਸਿੰਘ ਜੀ ਦਾ ਜਨਮ ੨੪ ਅਗਸਤ ੧੮੭੫ ਈ. ਨੂੰ ਮਾਤਾ ਭਾਗੋ ਜੀ ਦੀ ਕੁੱਖੋਂ ਸ੍ਰ. ਬੁਲਾਕਾ ਸਿੰਘ ਜੀ ਦੇ ਗ੍ਰਹਿ ਪਿੰਡ ਲੱਖੂਵਾਲ ਜ਼ਿਲ੍ਹਾ ਅੰਮ੍ਰਿਤਸਰ ਵਿਖੇ ਹੋਇਆ। ਆਪ ਨੇ ਸੱਤ ਸਾਲ ਦੀ ਉਮਰ ਵਿਚ ਹੀ ਵੱਡੇ ਭਰਾ ਗਿਆਨੀ ਆਤਮਾ ਸਿੰਘ ਜੀ ਨਾਲ ਲਾਹੌਰ ਰਹਿ ਕੇ ਭਾਈ ਹੀਰਾ ਸਿੰਘ ਗ੍ਰੰਥੀ ਕੋਲੋਂ ਗੁਰੂ ਗ੍ਰੰਥ ਸਾਹਿਬ ਜੀ […]

ਲੇਖ
August 24, 2025
204 views 5 secs 0

ਗੁਰਪੁਰਬ

ਗੁਰੂ ਘਰ ਦੇ ਦਾਸ ਭਾਈ ਗੁਰਦਾਸ ਜੀ ਦਾ ਬਚਨ ਹੈ : ਕੁਰਬਾਣੀ ਤਿਨ੍ਹਾਂ ਗੁਰਸਿਖਾਂ ਭਾਇ ਭਗਤਿ ਗੁਰਪੁਰਬ ਕਰੰਦੇ । ਗੁਰੂ ਜੀ ਦਾ ਜੀਵਨ ਇਕ ਵੱਡੇ ਬਿਜਲੀ ਘਰ ਵਾਂਗ ਜਾਨੋ ਤੇ ਗੁਰਪੁਰਬ ਸਬ ਸਟੇਸ਼ਨ, ਜਿਹੜਾ ਸਾਲ ਲਈ ਸਾਡੇ ਜੀਵਨ ਨੂੰ ਰੋਸ਼ਨੀ ਦੇਂਦਾ ਰਹਿੰਦਾ ਹੈ । ਜਿਸ ਤਰ੍ਹਾਂ ਨਹਿਰਾਂ ਕੱਢ ਕੇ ਸਿਆਣੇ ਇੰਜੀਨੀਅਰ ਠੋਕਰਾਂ ਬਣਾ ਦੇਂਦੇ ਹਨ […]

ਲੇਖ
August 23, 2025
208 views 4 secs 0

ਤੈਸੇ ਗੁਰਬਾਨੀ ਬਿਖੈ ਸਕਲ ਪਦਾਰਥ ਹੈ

ਸਿੱਖ ਧਰਮ ਦੇ ਬਾਨੀ ਸ੍ਰੀ ਗੁਰੂ ਨਾਨਕ ਪਾਤਸ਼ਾਹ ਜੀ ਵੱਲੋਂ ਚਲਾਇਆ ਨਿਰਮਲ ਪੰਥ ਸੰਸਾਰ ਦੇ ਨਕਸ਼ੇ ’ਤੇ ਸੂਰਜ ਵਾਂਗ ਉਦੈ ਹੋਇਆ। ਇਕ ਅਕਾਲ ਦੀ ਓਟ ਤੇ ਧੁਰ ਕੀ ਬਾਣੀ ਦੀ ਸ਼ਕਤੀ ਰਾਹੀਂ ਅਧਿਆਤਮਿਕ ਵਿਚਾਰਧਾਰਾ ਦਾ ਪ੍ਰਤਾਪ ਪਸਰਿਆ। ’ਸਭਨਾ ਜੀਆ ਕਾ ਇਕੁ ਦਾਤਾ’ ਦੇ ਇਲਾਹੀ ਬੋਲਾਂ ਨੇ ਊਚ-ਨੀਚ, ਰੰਗ-ਨਸਲ ਦੀ ਵਰਨ ਵੰਡ ਨੂੰ ਤੋੜਦਿਆਂ ਤਪਦੇ ਹਿਰਦਿਆਂ […]

ਲੇਖ
August 22, 2025
234 views 1 sec 0

ਗੁਰਬਾਣੀ ਦਾ “ਇਨਕਲਾਬੀ ਸੰਦੇਸ਼”

ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਦਰਜ ਗੁਰੂ ਸਾਹਿਬਾਨ, ਭਗਤ ਸਾਹਿਬਾਨ ਅਤੇ ਹੋਰਨਾਂ ਮਹਾਂਪੁਰਖਾਂ ਦੀ ਬਾਣੀ ਜਿਥੇ ਮੁੱਖ ਤੌਰ ਤੇ, ਮਨੁੱਖ ਮਾਤਰ ਨੂੰ ਨਾਮ ਜਪਣ ਅਤੇ ਜੀਵਨ ਮੁਕਤ ਹੋਣ ਦਾ ਸੁਨੇਹੜਾ ਦਿੰਦੀ ਹੈ ਜਿਸ ਦੇ ਮੂਲ ਸਰੋਤ ਪ੍ਰੇਮ, ਅਨੁਰਾਗ ਅਤੇ ਵੈਰਾਗ ਹਨ, ਓਥੇ ਨਾਲ ਹੀ ਗੁਰਬਾਣੀ ਦਾ ਗਹੁ ਨਾਲ ਅਧਿਐਨ ਕਰਨ ਉਪਰੰਤ ਇਹ ਤੱਥ ਉਜਾਗਰ ਹੁੰਦਾ […]