ਸਿੱਖ ਸੱਭਿਆਚਾਰ ਦਾ ਇਤਿਹਾਸਿਕ ਪ੍ਰਸੰਗ
-ਡਾ. ਜਤਿੰਦਰਪਾਲ ਕੌਰ ਸੰਸਾਰ ਦੇ ਵਿਭਿੰਨ ਸੱਭਿਆਚਾਰਾਂ ਦੇ ਪ੍ਰਸੰਗ ਵਿਚ ਸਿੱਖ ਸੱਭਿਆਚਾਰ ਆਪਣੇ ਆਪ ਵਿਚ ਇਕ ਵਿਲੱਖਣ ਗੌਰਵ ਦਾ ਧਾਰਨੀ ਹੈ। ਜਿੱਥੇ ਇਹ ਸੱਭਿਆਚਾਰ ਆਪਣੀਆਂ ਕੁਰਬਾਨੀਆਂ ਤੇ ਮਾਨਵਤਾ ਦੇ ਕਲਿਆਣ ਦੀ ਇਤਿਹਾਸਿਕ ਵਿਸ਼ੇਸ਼ਤਾ ਕਰਕੇ ਸਮੁੱਚੇ ਸੰਸਾਰ ਵਿਚ ਆਪਣੀ ਵੱਖਰੀ ਪਛਾਣ ਰੱਖਦਾ ਹੈ, ਉੱਥੇ ਧਰਮ, ਦਰਸ਼ਨ ਸਾਹਿਤ, ਸਦਾਚਾਰ ਤੇ ਸਮਾਜਿਕ ਖੇਤਰ ਵਿਚ ਇਸ ਦਾ ਨਿਆਰਾ ਇਤਿਹਾਸ […]
ਗੁਰੂ ਹਰਗੋਬਿੰਦ ਸਾਹਿਬ ਜੀ ਦੇ ਵਿਆਹ
ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਦੇ ਤਿੰਨ ਵਿਆਹ ਹੋਏ। ਦੂਸਰਾ ਆਨੰਦ ਕਾਰਜ ੮ ਵਸਾਖ ੧੬੧੩ ਨੂੰ ਮਾਤਾ ਨਾਨਕੀ ਜੀ ਨਾਲ ਹੋਇਆ। ਮਾਤਾ ਨਾਨਕੀ ਜੀ ਬਾਬਾ ਬਕਾਲੇ ਨਗਰ ਦੇ ਵਾਸੀ ਬਾਬਾ ਹਰਿਚੰਦ ਜੀ ਤੇ ਮਾਤਾ ਹਰਿਦੇਈ ਜੀ ਦੀ ਸਪੁੱਤਰੀ ਸੀ। ਰਿਸ਼ਤਾ ਤੈਅ ਹੋਣ ਤੋਂ ਕੁਝ ਸਮਾਂ ਬਾਅਦ ਵਿਆਹ ਲਈ ੮ ਵਿਸਾਖ ਦਾ ਦਿਨ ਤਹਿ ਕਰਕੇ ਬਾਬਾ […]