ਸੰਸਾਰ ਬੇਵਿਸਾਹੀ ਨਾਲ ਨਹੀਂ ਚੱਲ ਸਕਦਾ
-ਡਾ. ਜਸਵੰਤ ਸਿੰਘ ਨੇਕੀ ਇਹ ਵਾਕਿਆ ਮੇਰੇ ਬਚਪਨ ਦਾ ਹੈ। ਉਦੋਂ ਮੈਂ ਕੋਈ ਬਾਰਾਂ ਤੇਰ੍ਹਾਂ ਕੁ ਵਰ੍ਹਿਆਂ ਦਾ ਸਾਂ। ਅਸੀਂ ਕੋਇਟਾ (ਬਲੋਚਿਸਤਾਨ) ਵਿਚ ਰਹਿੰਦੇ ਸਾਂ। ਮੇਰੇ ਬਾਬਾ ਜੀ ਦਾ ਓਥੇ ਤਕੜਾ ਕਾਰੋਬਾਰ ਸੀ ਜੋ ਦੱਖਣ ਵਿਚ ਰਿਆਸਤ ਕੱਲਾਤ ਤਕ ਤੇ ਪੱਛਮ ਵਿਚ ਈਰਾਨ ਤਕ ਫੈਲਿਆ ਹੋਇਆ ਸੀ। ਕੱਲਾਤ ਦਾ ਬਾਹਰਲਾ ਇਲਾਕਾ ਰੇਗਿਸਤਾਨ ਹੀ ਸੀ। ਓਧਰ […]