ਲੇਖ September 05, 2025 225 views 3 secs 0 ਵਿਸਮਾਦੀ ਸੁਰਾਂ ਦੇ ਮਾਲਕ ਪ੍ਰਸਿੱਧ ਰਾਗੀ ਭਾਈ ਹੀਰਾ ਸਿੰਘ ਨੂੰ ਯਾਦ ਕਰਦਿਆਂ ਗੁਰਮਤਿ ਸੰਗੀਤ ਦੇ ਅਹਿਮ ਪੰਨੇ ਇਸ ਗੱਲ ਦੀ ਗਵਾਹੀ ਦਿੰਦੇ ਹਨ ਕਿ ਗੁਰਮਤਿ ਸੰਗੀਤ ਦੀਆਂ ਵਿਸਮਾਦੀ ਧੁਨਾਂ ਨਾਲ ਮਨੁੱਖੀ ਆਤਮਾ ਨੂੰ ਅਕਹਿ ਸ਼ਾਂਤੀ ਤੇ ਸਕੂਨ ਮਿਲਦਾ ਹੈ । ਸਾਡੀ ਆਤਮਾ ਗਗਨਚੰਭੀ ਉਚਾਈਆਂ ਨੂੰ ਛੂਹ ਲੈਂਦੀ ਹੈ । 20ਵੀਂ ਸਦੀ ਦੇ ਆਰੰਭ ਵਿੱਚ ਇਕ ਅਜਿਹਾ ਸੁਰੀਲਾ ਕੀਰਤਨੀਆ ਖ਼ਾਲਸਾ ਪੰਥ ਨੂੰ ਮਿਲਿਆ, ਜਿਸ ਨੇ ਭਰ ਜਵਾਨੀ ਵਿੱਚ […]
ਲੇਖ September 05, 2025 239 views 16 secs 0 ਦਰਬਾਰ ਸਾਹਿਬ ਅੰਮ੍ਰਿਤਸਰ ਦੀ ਮੋਹਰਾ-ਕਸ਼ੀ (ਇਕ ਪੁਰਾਤਨ ਲਿਖਤ) ਮਹਾਰਾਜਾ ਰਣਜੀਤ ਸਿੰਘ ਨੇ ਖਿੰਡੀ ਤਾਕਤ ਇਕ-ਮੁਠ ਕਰ ਲਈ। ਲਾਹੌਰ ਵਿਚ ਜਿੱਥੇ ਅੱਸੀ ਸਾਲ ਪਹਿਲਾਂ, ਸਿੱਖਾਂ ਦੇ ਸਿਰ ਵਿਕਦੇ ਸਨ, ਓਥੇ ਸਿੱਖਾਂ ਨੇ ਵੈਰ ਭੁਲਾ ਕੇ, ਕਾਜ਼ੀ ਹੱਥ ਇਨਸਾਫ਼ ਦੀ ਵਾਗਡੋਰ ਦੇ ਦਿੱਤੀ। ਨਹੁੰਆਂ ਨਾਲੋਂ ਟੁੱਟਾ ਮਾਸ ਜੁੜਨ ਲਗਾ ਤੇ ਸਦੀਆਂ ਦੇ ਵਿਤਕਰੇ ਦੂਰ ਹੋ ਗਏ। ਹਰ ਕੰਮ ਤਰੱਕੀ ਦੇ ਸਿਖਰ ਉਤੇ […]
ਲੇਖ September 05, 2025 246 views 6 secs 0 ਰਾਮਦਾਸ ਸੋਢੀ ਤਿਲਕੁ ਦੀਆ… ਤੀਜੇ ਪਾਤਸ਼ਾਹ ਧੰਨ ਗੁਰੂ ਅਮਰਦਾਸ ਮਹਾਰਾਜ ਜੀ ਤੋਂ ਬਾਅਦ ਗੁਰਤਾਗੱਦੀ ਦੇ ਲਈ ਚਾਰ ਮੁੱਖ ਦਾਅਵੇਦਾਰ ਸੀ। ਚਾਰਾਂ ਨਾਲ ਗੁਰਦੇਵ ਦਾ ਸੰਸਾਰਕ ਰਿਸ਼ਤਾ ਵੀ ਸੀ। ਦੋ ਗੁਰੂ ਪੁੱਤਰ: ਬਾਬਾ ਮੋਹਨ ਜੀ ਤੇ ਬਾਬਾ ਮੋਹਰੀ ਜੀ, ਦੋ ਸਤਿਗੁਰਾਂ ਦੇ ਜਵਾਈ: ਭਾਈ ਰਾਮਾ ਜੀ ਤੇ ਭਾਈ ਜੇਠਾ ਜੀ। ਗੁਰੂ ਅਮਰਦਾਸ ਜੀ ਦੀਆਂ ਦੋ ਧੀਆਂ ਸੀ, ਵੱਡੀ ਬੀਬੀ ਦਾਨੀ […]
ਲੇਖ September 04, 2025 270 views 2 mins 0 ਸ੍ਰੀ ਦਸਮ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ (ਛਪ ਰਹੀ ਪੁਸਤਕ ਸ੍ਰੀ ਦਸਮ ਗੋਸਟਿ ਵਿਚੋਂ) ਦਸਾਂ ਪਾਤਸ਼ਾਹੀਆਂ ਦੀ ਜੋਤ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਅਤੇ ਕਲਗੀਧਰ ਪਿਤਾ ਦੀ ਆਪਣੀ ਅਗੰਮੀ ਖੇਡ ਸ੍ਰੀ ਦਸਮ ਗ੍ਰੰਥ ਸਾਹਿਬ ਦਾ ਆਪਸੀ ਸੰਬਧ ਸਮਝਣ ਦੀ ਲੋੜ ਹੈ। ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਆਦਿ ਗ੍ਰੰਥ ਸਾਹਿਬ ਦੇ ਰੂਪ ਵਿਚ ਮੌਜੂਦ ਸਨ ਪਰ ਇਸ ਨੂੰ ਜੁਗੋ ਜੁਗ ਅਟਲ […]
ਲੇਖ September 03, 2025 269 views 0 secs 0 ਤਹੀ ਪ੍ਰਕਾਸ ਹਮਾਰਾ ਭਯੋ।। (ਛਪ ਰਹੀ ਪੁਸਤਕ ਸ੍ਰੀ ਦਸਮ ਗੋਸਟਿ ਵਿਚੋਂ) ਨਸਿ ਵੰਞਹੁ ਕਿਲਵਿਖਹੁ ਕਰਤਾ ਘਰਿ ਆਇਆ।। ਦੂਤਹ ਦਹਨੁ ਭਇਆ ਗੋਵਿੰਦੁ ਪ੍ਰਗਟਾਇਆ।। (ਮ:੫ ੪੬੧) ਪੋਹ ਸੁਦੀ ਸਤਮੀ, ਸੰਮਤ ੧੭੨੩ ਕਲਗੀਧਰ ਪਿਤਾ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਪਾਵਨ ਪ੍ਰਕਾਸ਼ ਪਟਨਾ ਸਾਹਿਬ ਦੀ ਪਾਵਨ ਧਰਤੀ ਤੇ ਹੋਇਆ। ਤਹੀ ਪ੍ਰਕਾਸ ਹਮਾਰਾ ਭਯੋ ॥ ਪਟਨਾ ਸਹਰ ਬਿਖੈ ਭਵ ਲਯੋ ॥ ਸਤਿਗੁਰੂ […]
ਲੇਖ September 02, 2025 263 views 1 sec 0 ਬੀਬੀ ਬਿਮਲ ਕੌਰ ਖਾਲਸਾ ਦੀ ਅੱਜ ਬਰਸੀ ਉਤੇ ਵਿਸ਼ੇਸ਼ … ਬਰਸੀ ਉਪਰ ਮਹਾਨ ਸਿੰਘ ਸੂਰਮੇ ਅਮਰ ਸ਼ਹੀਦ ਭਾਈ ਬੇਅੰਤ ਸਿੰਘ ਮਲੋਆ ਦੀ ਸਿੰਘਣੀ ਬੀਬੀ ਬਿਮਲ ਕੌਰ ਖਾਲਸਾ ਮੈਂਬਰ ਪਾਰਲੀਮੈਂਟ ਨੂੰ ਸ਼ਰਧਾਂਜਲੀ ਭੇਟ ਕਰਦਿਆਂ… ਅੱਜ ਦੇ ਦਿਨ 2 ਸਤੰਬਰ 1991 ਨੂੰ ਬੀਬੀ ਬਿਮਲ ਕੌਰ ਜੀ ਖਾਲਸਾ ਧਰਮ ਪਤਨੀ ਮਹਾਨ ਸਿੱਖ ਜਰਨੈਲ ਸ਼ਹੀਦ ਭਾਈ ਬੇਅੰਤ ਸਿੰਘ ਮਲੋਆ ਪੰਜਾਬ ਦੇ ਸ਼ਹਿਰ ਮੋਹਾਲੀ ਸਥਿਤ ਆਪਣੀ ਰਿਹਾਇਸ਼ ਫੇਸ 5/1082 ਵਿਖੇ […]
ਲੇਖ September 02, 2025 291 views 0 secs 0 20ਵੀ ਸਦੀ ਦੀ ਮਹਾਨ ਇਸਤਰੀ ਬੀਬੀ ਬਿਮਲ ਕੌਰ ਖਾਲਸਾ ਬੀਬੀ ਬਿਮਲ ਕੌਰ ਸ਼ਹੀਦ ਭਾਈ ਬੇਅੰਤ ਸਿੰਘ ਦੀ ਪਤਨੀ ਹੈ। ਬੀਬੀ ਬਿਮਲ ਕੌਰ ਲੇਡੀ ਹਾਰਡਿੰਗ ਮੈਡੀਕਲ ਕਾਲਜ ਵਿਚ ਇਕ ਨਰਸ ਸੀ ਜਦੋਂ ਉਸ ਦੇ ਪਤੀ ਨੇ ਇੰਦਰਾ ਗਾਂਧੀ ਦਾ ਸੋਧਾ ਲਾ ਦਿੱਤਾ ਤਾਂ ਤੁਰੰਤ ਬਾਅਦ ਉਹਨਾ ਨੂੰ ਭਾਰਤੀ ਸੁਰੱਖਿਆ ਬਲਾਂ ਨੇ ਹਿਰਾਸਤ ਵਿੱਚ ਲੈ ਲਿਆ, ਉਹ ਕਈ ਦਿਨ ਆਪਣੇ ਬੱਚਿਆਂ ਅਮ੍ਰਿਤ, ਸਰਬਜੀਤ ਅਤੇ ਜੱਸੀ ਨੂੰ […]
ਲੇਖ September 01, 2025 141 views 1 sec 0 ਸੁਲਹ ਦਾ ਪੈਗ਼ੰਬਰ ਗੁਰੂ ਨਾਨਕ ਦੇਵ ਜੀ ਨੇ ਵਿਤਰੇਕ ਬੁੱਧੀ ਤਾਂ ਸਿਖਾਈ ਹੈ ਪਰ ਨਿੰਦਾ ਤੋਂ ਬੜਾ ਹੋੜਿਆ ਹੈ। ਗੁਰੂ ਜੀ ਨੇ ਸਾਈਂ ਨਾਲ ਪ੍ਰੇਮਾ ਭਗਤੀ ਤੇ ਇਨਸਾਨ ਨਾਲ ਸਰਬੱਤ ਦਾ ਭਲਾ ਸਿਖਾਇਆ ਹੈ। ਜਿਥੋਂ ਤਕ ਵੀਚਾਰ ਕੀਤੀ ਹੈ ਗੁਰੂ ਨਾਨਕ ਦੇਵ ਜੀ ਸਭ ਤੋਂ ਪਹਿਲੇ ਮਹਾਂਪੁਰਖ ਹੋਏ ਹਨ ਜਿਨ੍ਹਾਂ ਨੇ ਜਗਤ ਨੂੰ ਸਿਖਾਇਆ ਕਿ ਮਜ਼ਹਬ ਤੋਂ ਮਜ਼ਹਬੀ […]
ਲੇਖ September 01, 2025 196 views 1 sec 0 ਐ ਕੌਮ ! ਤੂੰ ਗੁਰੂ ਦੀਆਂ ਬਰਕਤਾਂ ਨੂੰ ਭੁੱਲ ਗਈ ਹੈਂ ਐ ਕੌਮ ! ਤੂੰ ਦੇਖ ਜੋ ਜਿਨ੍ਹਾਂ ਕੌਮਾਂ ਨੇ ਅਪਨੇ ਗੁਰੂ ਦੀਆਂ ਬਰਕਤਾਂ ਨੂੰ ਹਰ ਦਮ ਯਾਦ ਰੱਖਿਆ ਹੈ ਸੋ ਕਿਸ ਤਰ੍ਹਾਂ ਦੁਨੀਆਂ ਪਰ ਫਲੀਆਂ ਅਤੇ ਫੁੱਲੀਆਂ ਹਨ ਅਰ ਉਨ੍ਹਾਂ ਦੇ ਪ੍ਰਤਾਪ ਦਾ ਸਤਾਰਾ ਕਿਸ ਤਰ੍ਹਾਂ ਚਮਕ ਰਿਹਾ ਹੈ, ਪ੍ਰੰਤੂ ਤੇਰੇ ਦਿਨ ਕੁਛ ਐਸੇ ਹੀ ਉਲਟੇ ਹੋ ਰਹੇ ਹਨ ਜਿਨ੍ਹਾਂ ਤੇ ਤੈਨੂੰ ਅਪਨੇ ਗੁਰੂਆਂ ਦੀ […]
ਲੇਖ September 01, 2025 262 views 6 secs 0 ਕਾਫਰ ‘ਕਾਫਰ’ ਅਰਬੀ ਮੂਲ ਦਾ ਸ਼ਬਦ ਹੈ ਜੋ ਮਨੁੱਖ ਆਮ ਕਹਾਵਤ ‘ਸਕਲ ਮੋਮਨਾ ਕਰਤੂਤ ਕਾਫਰਾਂ’ ਦੇ ਵਿੱਚ ਪੜਦਾ-ਸੁਣਦਾ ਹੈ। ‘ਕਾਫਰ’ ਸ਼ਬਦ ਭਾਈ ਗੁਰਦਾਸ ਜੀ ਦੀ ਪਹਿਲੀ ਵਾਰ ਦੀ ਵੀਹਵੀਂ ਪਉੜੀ ਦੇ ਵਿੱਚ ਕੇਵਲ ਇੱਕੋ ਵਾਰ ਆਇਆ ਹੈ। ਭਾਈ ਸਾਹਿਬ ਜਾਹਰ ਪੀਰ ਜਗਤ ਗੁਰ ਬਾਬਾ ਗੁਰੂ ਨਾਨਕ ਦੇਵ ਜੀ ਦੇ ਆਗਮਨ ਤੋਂ ਪਹਿਲਾਂ ਦਾ ਸਮਾਂ ਬਿਆਨ ਕਰਦਿਆਂ […]