ਲੇਖ
July 10, 2025
224 views 21 secs 0

ਪੰਜ ਕਕਾਰ-੧: ਕੇਸ ਤੇ ਕੰਘਾ

ਰੂਹਾਨੀ ਦੁਨੀਆ ਨਾਲ ਕੇਸਾਂ ਦਾ ਖ਼ਾਸ ਸੰਬੰਧ ਦਿਖਾਈ ਦੇਂਦਾ ਹੈ, ਤਦੇ ਤਾਂ ਜਗਤ ਦੇ ਸ੍ਰੇਸ਼ਟ ਮਹਾਂਪੁਰਸ਼ ਕੇਸਾਧਾਰੀ ਹਨ। ਸਿਮਰਨ ਕਰ ਕੇ ਜਦ ਵੀ ਕਿਸੇ ਨੂੰ ਥੋੜੀ ਜਿਹੀ ਰਸ ਦੀ ਝਲਕ ਪੈਂਦੀ ਹੈ, ਉਹ ਕੇਸ ਕੱਟਣੇ ਬੰਦ ਕਰ ਦੇਂਦਾ ਹੈ। ਅਵਤਾਰੀ ਪੁਰਸ਼ ਚਾਹੇ ਉਹ ਦੁਨੀਆ ਦੇ ਕਿਸੇ ਕੋਨੇ ਵਿਚ ਪੈਦਾ ਹੋਏ ਹਨ, ਕੇਸਾਧਾਰੀ ਹੋਏ ਹਨ। ਹਿੰਦੁਸਤਾਨੀ […]

ਲੇਖ
July 10, 2025
203 views 6 secs 0

ਸਚਿਆਰ ਕੀ ਹੈ?

ਤੁਰਦੇ ਕਉ ਤੁਰਦਾ ਮਿਲੈ ਉਡਤੇ ਕਉ ਉਡਤਾ॥ ਜੀਵਤੇ ਕਉ ਜੀਵਤਾ ਮਿਲੈ ਮੂਏ ਕਉ ਮੂਆ॥ ਨਾਨਕ ਸੋ ਸਾਲਾਹੀਐ ਜਿਨਿ ਕਾਰਣੁ ਕੀਆ॥੨॥                                (ਅੰਗ ੭੮੮) ਉਸ ਕਾਦਰ ਦਾ ਕੁਦਰਤੀ ਵਿਧਾਨ ਹੈ ਕਿ ਸ੍ਰਿਸ਼ਟੀ ਦੇ ਹਰ ਬਾਸ਼ਿੰਦੇ ਨੂੰ ਆਪਣੀ ਸੋਚ ਵਰਗਾ ਸਾਥ ਮਿਲ ਜਾਂਦਾ […]

ਲੇਖ
July 09, 2025
225 views 3 secs 0

ਬੇਢੀ 

ਪਰਮਾਤਮਾ ਦਾ ਕਿਰਤਮ ਨਾਮ “ਬੇਢੀ” ਭਗਤ ਨਾਮਦੇਵ ਜੀ ਦੁਆਰਾ “ਪੜੋਸਣ” ਗੋਸਟਿ ਕਰਦਿਆਂ ਉਚਾਰਤ ਸ਼ਬਦ ਦੇ ਅੰਦਰ ਅੱਠ ਵਾਰ ਆਇਆ ਹੈ , ਭਗਤ ਨਾਮਦੇਵ ਜੀ ਦੀ ਬੜੀ ਸੁੰਦਰ ਛੰਨ ਨੂੰ ਦੇਖ ਕੇ ਪੜੋਸਨ ਛੰਨ ਬਣਾਉਣ ਵਾਲੇ ਦੇ ਬਾਰੇ ਪੁੱਛਦੀ ਹੈ,  ਤੇ ਭਗਤ ਜੀ ਨੂੰ ਕਹਿੰਦੀ ਹੈ ਮੈਂ ਤੁਹਾਡੇ ਨਾਲੋਂ ਦੁਗਣੀ ਮਜ਼ਦੂਰੀ ਦੇਵਾਂਗੀ ਬਸ ਮੈਨੂੰ ਬੇਢੀ ਦੇ […]

ਲੇਖ
July 09, 2025
225 views 4 secs 0

ਸਿੱਖੀ ਖਾਤਰ ਬੰਦ ਬੰਦ ਕਟਾਉਣ ਵਾਲੇ: ਭਾਈ ਮਨੀ ਸਿੰਘ ਜੀ ਸ਼ਹੀਦ

ਭਾਈ ਮਨੀ ਸਿੰਘ ਦਾ ਵੱਡ ਵਡੇਰਾ ਭਾਈ ਰਾਉ ਸੀ, ਜਿਸ ਦਾ ਜਨਮ ਰਿਆਸਤ ਨਾਹਨ ਵਿਚੇ 20 ਦਸੰਬਰ 1525 ਈ. ਨੂੰ ਹੋਇਆ । ਇਸਦੇ ਘਰ ਭਾਈ ਮੂਲੇ ਦਾ ਜਨਮ ਪਿੰਡ ਅਲੀਪੁਰ (ਮੁਜ਼ੱਫਰਗੜ) 17 ਜੁਲਾਈ 1543 ਈ. ਨੂੰ ਹੋਇਆ। ਭਾਈ ਮੂਲਾ ਦੇ ਘਰ 2 ਅਪ੍ਰੈਲ 1560 ਈ. ਨੂੰ ਭਾਈ ਬੱਲੂ ਦਾ ਜਨਮ ਹੋਇਆ। ਭਾਈ ਬੱਲੂ ਦਾ ਪੁੱਤਰ […]

ਲੇਖ
July 08, 2025
168 views 6 secs 0

ਅਵਗੁਣ

ਗੁਣ ਅਕਾਲ ਪੁਰਖ ਦੀ ਬਖ਼ਸ਼ਿਸ਼ ਹੈ। ਅਵਗੁਣ ਮਨੁੱਖ ਦੀਆਂ ਕਮਜ਼ੋਰੀਆਂ ਹਨ। ਜੀਵਨ-ਸ਼ਕਤੀ ਦਾ ਦੁਰ-ਉਪਯੋਗ ਅਵਗੁਣ ਹੈ ਤੇ ਸਦ-ਉਪਯੋਗ ਗੁਣ ਹੈ। ਜੀਵਨ-ਸ਼ਕਤੀ ਦਾ ਅਗਰ ਗੁਣਾਂ ਵਿਚ ਉਪਯੋਗ ਨਾ ਕੀਤਾ ਗਿਆ ਤਾਂ ਇਸ ਸ਼ਕਤੀ ਨੇ ਸਹਿਜੇ ਹੀ ਅਵਗੁਣ ਬਣ ਜਾਣਾ ਹੈ। ਜਿਸ ਤਰ੍ਹਾਂ ਪਾਣੀ ਨਿਵਾਣ ਦੀ ਤਰਫ਼ ਆਪਣੇ ਆਪ ਜਾਂਦਾ ਹੈ, ਤਿਵੇਂ ਜੀਵਨ-ਸ਼ਕਤੀ ਅਵਗੁਣ ਤਾਂ ਆਪਣੇ ਆਪ […]

ਲੇਖ
July 08, 2025
187 views 3 secs 0

ਪਰਾਈ ਆਸ ਤੇ ਪਰਾਈ ਤਾਤ

ਮਨੁੱਖੀ ਮਨ ਦੀ ਬਣਤਰ ਕੁਝ ਐਸੀ ਹੈ, ਇਹ ਸਹਾਰਾ ਲੱਭਦਾ ਹੈ, ਤੇ ਸਹਾਰੇ ਤੋਂ ਬਿਨਾਂ ਜੀਵਨ ਔਖਾ ਹੈ। ਪਰਾਈ ਆਸ ਵਿਚ ਜਿਊਣਾ ਇਸ ਦੀ ਆਦਤ ਹੈ। ਮਨੁੱਖ ਜੀਵਦਾ ਪਰਾਈ ਆਸ ਵਿਚ ਯਾ ਪਰਾਈ ਤਾਤ ਵਿਚ । ਪਰਾਈ ਆਸ ਤੇ ਪਰਾਈ ਤਾਤ ਮਨ ਨੂੰ ਬੋਝਲ ਕਰ ਦੇਂਦੀ ਹੈ। ਐਸਾ ਮਨੁੱਖ ਰੱਬੀ ਮਿਲਾਪ ਦਾ ਆਨੰਦ ਮਾਨਣ ਤੋਂ […]

ਲੇਖ
July 08, 2025
152 views 8 secs 0

ਗਿਆਨ ਪ੍ਰਾਪਤੀ ਦਾ ਭੇਦ

ਸੁਖੀ, ਬਿਖਾਧੀ, ਆਲਸੀ, ਕੁਮਤਿ ਰਸਿਕ, ਬਹੁ ਸੋਇ। ਤਿਹ ਅਧਿਕਾਰ ਨ ਸ਼ਾਸਤ੍ਰ ਕੋ, ਖਟ ਦੋਖੀ ਜਨ ਜੋਇ। (ਸਾਰੁਕਤਾਵਲੀ) ਜੀਵਨ ਵਿਚ ਕੋਈ ਵੀ ਕਾਰਜ ਕਰਨ ਵਾਸਤੇ ਕੁਝ ਨਿਯਮ ਜਾਂ ਅਸੂਲ ਹਨ। ਜਿਹੜਾ ਮਨੁੱਖ ਉਨ੍ਹਾਂ ਦੀ ਪਾਲਣਾ ਕਰਦਾ ਹੈ ਜਾਂ ਨਿਯਮਾਂ ਦੀ ਕਸਵੱਟੀ ‘ਤੇ ਪੂਰਾ ਉਤਰਦਾ ਹੈ, ਉਹ ਆਪਣੇ ਲਕਸ਼ ਨੂੰ ਪ੍ਰਾਪਤ ਕਰ ਲੈਂਦਾ ਹੈ। ਬਹੁਗਿਣਤੀ ਲੋਕਾਂ ਦੀ […]

ਲੇਖ
July 07, 2025
190 views 6 secs 0

ਗੁਰ ਸ਼ਬਦ ਦੇ ਅਭਿਆਸੀ ਜੀਊੜੇ – ਭਾਈ ਸਾਹਿਬ ਭਾਈ ਰਣਧੀਰ ਸਿੰਘ

ਰੱਬੀ ਰੰਗ ਵਿੱਚ ਰੰਗੀ ਪਵਿੱਤਰ ਆਤਮਾ, ਬਹੁਪੱਖੀ ਸ਼ਖ਼ਸੀਅਤ ਦੇ ਮਾਲਕ ਭਾਈ ਸਾਹਿਬ ਭਾਈ ਰਣਧੀਰ ਸਿੰਘ ਜੀ ਗੁਰ-ਸ਼ਬਦ ਦੇ ਅਭਿਆਸੀ ਜੀਊੜੇ ਸਨ । ਅਖੰਡ ਕੀਰਤਨ ਉਨ੍ਹਾਂ ਦੇ ਜੀਵਨ ਦੀ ਆਤਮਿਕ ਖੁਰਾਕ ਸੀ । ਅਖੰਡ ਕੀਰਤਨ ਉਨ੍ਹਾਂ ਦੇ ਜੀਵਨ ਦਾ ਅਟੁੱਟ ਅੰਗ ਬਣ ਚੁੱਕਾ ਸੀ । ਰੱਬੀ ਪ੍ਰੇਮ ਵਿੱਚ ਜਦੋਂ ਉਨ੍ਹਾਂ ਦੀ ਆਤਮਾ ਬੋਲਦੀ ਸੀ, ਉਦੋਂ ਅਨੇਕਾਂ […]

ਲੇਖ
July 06, 2025
167 views 5 secs 0

ਅਸੀਂ ਸਰੀਰ ਨਹੀਂ

ਆਤਮ ਮਾਰਗ ‘ਤੇ ਚਲਦਿਆਂ ਕਿਸੇ ਚੰਗੇ ਜੀਵਨ ਪੱਧਰ ਤੇ ਪਹੁੰਚਣ ਲਈ, ਗੁਰੂ ਦੇ ਉਪਦੇਸ਼ ਅਗੇ ਮਥੇ ਵੀ ਟੇਕਣੇ ਚਾਹੀਦੇ ਹਨ ਪਰ ਇਸ ਤੋਂ ਅਗੇ ਗੁਰੂ ਉਪਦੇਸ਼ ਨੂੰ ਸਮਝਣਾ ਵੀ ਚਾਹੀਦਾ ਹੈ। ਮਥੇ ਟੇਕੇ ਵੀ ਕਬੂਲ ਤਦ ਹੁੰਦੇ ਹਨ, ਜਦ ਜਿਸ ਦੇ ਅਗੇ ਮਥੇ ਟੇਕੇ ਹੋਣ, ਉਸ ਦੀ ਬਾਤ ਨੂੰ ਚੰਗੀ ਤਰ੍ਹਾਂ ਸਮਝਿਆ ਵੀ ਹੋਵੇ। ਗੁਰੂ […]

ਲੇਖ
July 06, 2025
186 views 1 sec 0

`ਏਕ ਗ੍ਰੰਥ – ਏਕ ਪੰਥ`- ਸੇਵਾ ਜਾਂ ਸਾਜ਼ਿਸ਼?

ਇਸ ਵਿਚ ਕੋਈ ਦੁਬਿਧਾ ਨਹੀਂ ਅਤੇ ਨਾਂ ਹੀ ਕਿਸੇ ਨੇ ਕਦੇ ਵੀ ਇਸ ਇਲਾਹੀ ਹੁਕਮ ਤੋਂ ਇਨਕਾਰ ਕੀਤਾ ਹੈ ਕਿ ਜੁਗੋ ਜੁਗ ਅਟਲ ਗੁਰੂ ਕੇਵਲ ਅਤੇ ਕੇਵਲ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਹਨ।  ਸੰਮਤ ੧੭੫੫ (ਈ. ਸੰਨ ੧੬੯੮) ਖਾਲਸੇ ਦੀ ਸਿਰਜਨਾ ਤੋਂ ਇਕ ਸਾਲ ਪਹਿਲਾਂ ਸ੍ਰੀ ਅਨੰਦਪੁਰ ਸਾਹਿਬ ਦੀ ਇਕ ਇਤਿਹਾਸਕ ਘਟਨਾ ਦਾ ਹਵਾਲਾ […]