ਲੇਖ
October 01, 2025
194 views 5 secs 0

ਰੁੰਨੜੇ ਵਣਹੁ ਪੰਖੇਰੂ (ਸਿੱਖੀ ਇਕ ਵਿਗਿਆਨਕ ਧਰਮ)

ਜਿਨ੍ਹਾਂ ਉਚਾਈਆਂ ਤੇ ਸੁਰਤਿ ਛਾਲਾਂ ਮਾਰ ਆਈ ਹੈ, ਉਥੇ ਕਿਤੇ ਹੁਣ ਜੰਤਰਾਂ ਨਾਲ ਸਾਇੰਸਦਾਨ ਪੁੱਜਣ ਲਈ ਹੱਥ ਪੈਰ ਮਾਰ ਰਿਹਾ ਹੈ। ਅੱਜ ਜਦੋਂ ਅਜਿਹੀਆਂ ਖੋਜਾਂ ਦੀਆਂ ਖ਼ਬਰਾਂ ਆਉਂਦੀਆਂ ਹਨ ਤਾਂ ਆਪ-ਮੁਹਾਰੇ ਸਿਰ ਗੁਰੂ ਪਾਤਸ਼ਾਹਾਂ ਅੱਗੇ ਝੁਕ ਜਾਂਦਾ ਹੈ। ਹੁਣ ਕਿਸੇ ਨੂੰ ਕਹਿਣ ਦੀ ਲੋੜ ਨਹੀਂ ਕਿ ਤਮਾਕੂ-ਨੋਸ਼ੀ ਸਰੀਰ, ਬੁਧੀ ਅਤੇ ਆਤਮਾ ‘ਤੇ ਤੀਹਰਾ ਹਮਲਾ ਕਰਦੀ […]

ਲੇਖ
September 30, 2025
191 views 7 secs 0

ਪਿੰਗੁਲਾ ਤੇ ਰੁਹਲਾ  

ਪਿੰਗੁਲਾ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਪਾਵਨ ਗੁਰਬਾਣੀ ਦੇ ਵਿੱਚ ਤਿੰਨ ਪਰਥਾਏ ਆਇਆ ਹੈ। ਪਹਿਲਾ ਸਰੀਰਕ ਤੌਰ ‘ਤੇ ਪੈਰਾਂ ਦੇ ਨਾਲ ਚੱਲਣ ਤੋਂ ਜੋ ਅਸਮਰੱਥ ਹੋਵੇ, ਦੂਸਰਾ ਤ੍ਰੇਤੇ ਯੁੱਗ ਦੇ ਵਿੱਚ ਜਨਕਪੁਰ ਦੀ ਵਸਨੀਕ ਦੁਰਮਤ ਵਾਲੀ ਵੇਸਵਾ ਜੋ ਬਾਅਦ ਦੇ ਵਿੱਚ ਧਿਆਨ ਸਾਧਨਾ ਦੇ ਨਾਲ ਹਰੀ ਦੇ ਵਿੱਚ ਲੀਨ ਹੋਈ , ਤੀਸਰਾ ਯੋਗ ਮੱਤ ਦੇ […]

ਲੇਖ
September 30, 2025
137 views 1 sec 0

ਕਿਆ ਤੁਸੀਂ ਸੁੱਤੇ ਰਹੋਗੇ ?

ਜਦ ਅਸੀਂ ਇਸ ਅਮਨ ਦੇ ਜ਼ਮਾਨੇ ਵੱਲ ਦੇਖਦੇ ਹਾਂ ਤਦ ਏਹੋ ਪਾਉਂਦੇ ਹਾਂ ਕਿ ਹਰ ਇਕ ਕੌਮ ਨੇ ਇਸ ਸਮਯ ਵਿਚ ਇਸ ਕਦਰ ਆਪਨੇ ਆਪ ਨੂੰ ਸੰਭਾਲ ਲੀਤਾ ਹੈ ਜਿਸ ਪ੍ਰਕਾਰ ਕੋਈ ਸੁੱਤਾ ਪਿਆ ਮੁਸਾਫਿਰ ਆਪਨੇ ਅਸਬਾਬ ਨੂੰ ਜਾਗ ਕੇ ਸਾਂਭ ਲੈਂਦਾ ਹੈ। ਹਰ ਇਕ ਕੌਮ ਨੇ ਅਪਨੇ ਜ਼ਿੰਦਾ ਰਹਨੇ ਦਾ ਉਪਾਉ ਸੋਚਨੇ ਆਰੰਭ ਕਰ […]

ਲੇਖ
September 29, 2025
134 views 0 secs 0

ਮਨ ਦੀ ਇਕਾਗਰਤਾ ਤੇ ਸ਼ੁੱਧਤਾ

ਅਕਸਰ ਕਹਿਆ ਸੁਣਿਆ ਜਾਂਦਾ ਹੈ ਕਿ ਇਕਾਗਰ ਮਨ ਹੋ ਕੇ ਕੀਰਤਨ ਕਰੋ। ਕਿਵੇਂ ਮਨ ਇਕਾਗਰ ਕਰ ਕੇ ਕੀਰਤਨ ਕਰ ਲੈਣਗੇ? ਇੰਜ ਕਹਿਣਾ ਚਾਹੀਦਾ ਹੈ ਕਿ ਕੀਰਤਨ ਕਰੋ ਤਾਂ ਕਿ ਮਨ ਟਿਕੇ। ਕੀਰਤਨ ਸੁਣੋ ਤਾਂ ਕਿ ਮਨ ਇਕਾਗਰ ਹੋਵੇ। ਨਹੀਂ ਜੀ, ਮਨ ਇਕਾਗਰ ਕਰ ਕੇ ਬਾਣੀ ਦਾ ਪਾਠ ਕਰੋ। ਗੱਲ ਨੂੰ ਸਮਝਿਆ ਹੀ ਨਹੀਂ। ਬਚਕਾਨੀ ਗੱਲ […]

ਲੇਖ
September 29, 2025
140 views 3 secs 0

ਸਿੱਖਿਆਦਾਇਕ ਬੁਝਾਰਤ

ਪੰਜਾਬੀ ਦੇ ਪ੍ਰੋਫੈਸਰ ਨੇ ਕਲਾਸ ਰੂਮ ਵਿਚ ਵਿਦਿਆਰਥੀਆਂ ਨੂੰ ਨਸ਼ਿਆਂ ਦੇ ਮਾਰੂ ਪ੍ਰਭਾਵ ਤੇ ਬੁਰਾਈਆਂ ਪ੍ਰਤੀ ਜਾਗ੍ਰਤ ਕਰਨ ਲਈ, ਇਕ ਨਸ਼ੇੜੀ ਦਾ ਚਿੱਤਰ ਦਿਖਾਉਂਦਿਆਂ ਸਵਾਲ ਕੀਤਾ ਕਿ ਤੁਸੀਂ ਇਸ ਚਿੱਤਰ ਤੋਂ ਕੀ ਅਨੁਭਵ ਕਰਦੇ ਹੋ? ਇਹ ਸੁਣ ਕੇ ਪਹਿਲਾ ਵਿਦਿਆਰਥੀ ਬੋਲਿਆ, “ਸਰ ਇਸ ਚਿੱਤਰ ਵਿਚ ਨਸ਼ੇੜੀ ਦੇ ਪਿੱਛੇ ਇਕ ਡਿੱਗਦਾ ਢਹਿੰਦਾ ਜਿਹਾ ਘਰ ਵੀ ਦਿਖਾਇਆ […]

ਲੇਖ
September 24, 2025
125 views 18 secs 0

ਨਸ਼ਾ : ਵਿਨਾਸ਼ ਦੀ ਜੜ੍ਹ

ਸੂਰਜ ਡੁੱਬਣ ਮਗਰੋਂ ਛੁਹਾਰੇ ਵਾਲਿਆਂ ਦੇ ਘਰ ਸ਼ਰਾਬੀਆਂ ਦੀ ਗਹਿਮਾ-ਗਹਿਮ ਸੀ । ਹਨ੍ਹੇਰਾ ਹੋਣ ਦੇ ਨਾਲ-ਨਾਲ ਨਸ਼ੱਈਆਂ ਦਾ ਨਸ਼ਾ ਵੀ ਗੂੜ੍ਹਾ ਹੁੰਦਾ ਗਿਆ । ਪਹਿਲਾਂ ਇਕ ਚਾਂਗਰ, ਫਿਰ ਦੂਜੀ…. ਤੇ ਫਿਰ ਤੀਜੀ। ਜਵਾਬ ਵਿਚ ਬੱਕਰੇ ਬੁਲਾਉਂਦੇ ਹੋਏ “ਫੜ ਲਉ”, “ਫੜ ਲਉ” ਦੀਆਂ ਅਵਾਜ਼ਾਂ ਨਾਲ ਚੌਗਿਰਦਾ ਗੂੰਜਿਆ। ਮਿੰਟਾਂ ਵਿਚ ਡਾਂਗਾਂ ਤੇ ਛਵੀਆਂ ਦੀ ਕਾਹੜ-ਕਾਹੜ ਤੇ ਗੋਲੀਆਂ […]

ਲੇਖ
September 24, 2025
142 views 2 secs 0

ਮਨ ਦਾ ਭੋਜਨ

ਕਥਾ ਕੀਰਤਨ ਤਨ ਦਾ ਭੋਜਨ ਨਹੀਂ ਹੈ। ਜੇ ਐਸਾ ਹੁੰਦਾ ਕਿ ਕੀਰਤਨ ਨਾਲ ਹੀ ਪੇਟ ਭਰਦਾ ਜਾਂ ਕਥਾ ਨਾਲ ਹੀ ਪੇਟ ਭਰਦਾ ਤਾਂ ਫਿਰ ਰੋਟੀ ਖਾਣ ਦੀ ਲੋੜ ਹੀ ਨਹੀਂ ਸੀ। ਕਥਾ ਕੀਰਤਨ ਮਨ ਦਾ ਭੋਜਨ ਹੈ। ਇਹ ਮਨ ਲਈ ਹਨ। ਮੈਂ ਅਰਜ਼ ਕਰਾਂ, ਜਿਵੇਂ ਗੰਦਾ ਪਾਣੀ ਪੀ ਕੇ ਵੀ ਪਿਆਸ ਬੁਝ ਸਕਦੀ ਹੈ। ਗੰਦੇ […]

ਲੇਖ
September 24, 2025
215 views 2 secs 0

ਪੰਥ ਪ੍ਰਕਾਸ਼ ਦੇ ਕਰਤਾ-ਗਿਆਨੀ ਗਿਆਨ ਸਿੰਘ ਨੂੰ ਯਾਦ ਕਰਦਿਆਂ

19ਵੀਂ ਸਦੀ ਦੇ ਆਖਰੀ ਦਿਨਾਂ ਤੱਕ ਸਿੱਖ ਇਤਿਹਾਸ ਨੂੰ ਪਾਠਕਾਂ ਤੱਕ ਪਹੁੰਚਾਉਣ ਵਾਲੇ ਉਂਗਲਾਂ ‘ਤੇ ਗਿਣਨ ਯੋਗ ਵਿਦਵਾਨ ਬਹੁਤ ਵਿਰਲੇ ਸਨ । ਇਤਿਹਾਸ ਨੂੰ ਖੋਜਣਾ ਤੇ ਵਿਚਾਰਨਾ ਕੋਈ ਸੁਖੈਲ ਕਾਰਜ ਨਹੀਂ । ਇਸ ਕਾਰਜ ਨੂੰ ਕਰਨ ਵਾਲੇ ਖੋਜੀ ਵਿਦਵਾਨਾਂ ਵਿੱਚੋਂ ਗਿਆਨੀ ਗਿਆਨ ਸਿੰਘ ਨੂੰ ਅੱਜ ਤੱਕ ਬੜੀ ਸ਼ਿਦਤ ਨਾਲ ਯਾਦ ਕੀਤਾ ਜਾਂਦਾ ਹੈ । ਜਿਨ੍ਹਾਂ […]

ਲੇਖ
September 24, 2025
187 views 13 secs 0

ਕਿਰਤ ਦੇ ਮੁਜੱਸਮੇ :ਭਾਈ ਲਾਲੋ ਜੀ

ਸ੍ਰੀ ਗੁਰੂ ਨਾਨਕ ਦੇਵ ਜੀ ਨੇ ਲੋਕਾਈ ਨੂੰ ਤਾਰਨ ਲਈ ਸੰਸਾਰ ਦੇ ਵੱਖ-ਵੱਖ ਪ੍ਰਚਾਰ ਦੌਰੇ ਕੀਤੇ। ਇਨ੍ਹਾਂ ਪ੍ਰਚਾਰ ਦੌਰਿਆਂ ਸਮੇਂ ਗੁਰੂ ਜੀ ਜਿਥੇ-ਜਿਥੇ ਵੀ ਗਏ ਉਥੋਂ ਦੇ ਹਾਲਾਤ ਅਨੁਸਾਰ ਆਪ ਨੇ ਮਨੁੱਖਤਾ ਨੂੰ ਉਪਦੇਸ਼ ਕੀਤਾ। ਪਹਿਲੀ ਉਦਾਸੀ ਸਮੇਂ ਸ੍ਰੀ ਗੁਰੂ ਨਾਨਕ ਦੇਵ ਜੀ ਸੈਦਪੁਰ ਪਹੁੰਚੇ। ਇਸ ਥਾਂ ਦਾ ਨਾਮ ਬਾਅਦ ਵਿਚ ਐਮਨਾਬਾਦ ਕਰਕੇ ਪ੍ਰਸਿੱਧ ਹੋਇਆ। […]

ਲੇਖ
September 23, 2025
194 views 1 sec 0

ਅੱਜ ਕੱਲ ਦੇ ਖਾਲਸਾ ਜੀ ਤੁਸਾਂ ਕੀ ਕੀਤਾ ?

ਸੰਸਾਰ ਪਰ ਸਭ ਤੇ ਵੱਧ ਕੇ ਦੋ ਪਦਾਰਥ ਹਨ, ਜਿਨ੍ਹਾਂ ਦੇ ਕਾਰਨ ਪੁਰਖ ਸੰਸਾਰ ਪਰ ਆਇਆ ਸਮਝਿਆ ਜਾਂਦਾ ਹੈ ਅਰ ਇਹ ਦੋਏ ਵਸਤੂਆਂ ਇਸ ਪੁਰਖ ਰੂਪੀ ਪੰਖੀ ਦੇ ਲੋਕ ਪ੍ਰਲੋਕ ਵਿਚ ਯਸ਼ ਭੋਗਨ ਦੇ ਖੰਭ ਰੂਪੀ ਸਾਧਨ ਸਮਝੇ ਜਾਂਦੇ ਹਨ। ਜਿਸ ਤਰ੍ਹਾਂ ਜਿਸ ਪੰਖੀ ਦੇ ਪਰ ਨਾ ਹੋਨ ਤਦ ਉਹ ਪੰਖੀ ਜ਼ਿੰਦਾ ਭੀ ਮੁਰਦਾ ਸਮਝਨਾ […]