LATEST POST

FEATURE

ਨੈਸ਼ਨਲ ਪੋ੍ਰਫ਼ੈਸਰ ਆਫ ਸਿੱਖਇਜ਼ਮ ਸਿਰਦਾਰ ਕਪੂਰ ਸਿੰਘ

ਲੇਖ
248 views 24 secs

ਨਵਾਬ ਕਪੂਰ ਸਿੰਘ ਤੋਂ ਮਗਰੋਂ ਜੇਕਰ ਕਪੂਰ ਸਿੰਘ ਨਾਮ ਦੀ ਕੋਈ ਸ਼ਖ਼ਸੀਅਤ ਸਿੱਖ ਕੌਮ ਦਾ ਦਰਦ ਸੀਨੇ ਵਿਚ ਲੈ ਪੰਥ ਨੂੰ ਅਜ਼ਾਦ ਵੇਖਣ ਲਈ ਅਤੇ ਰੋਮ-ਰੋਮ ਖਾਲਸੇ ਦੇ ਬੋਲ-ਬਾਲੇ ਬੁਲੰਦ ਕਰਨ ਲਈ ਅੱਗੇ ਆਈ ਤਾਂ ਉਹ ਸੀ ਸਿਰਦਾਰ ਕਪੂਰ ਸਿੰਘ, ਜਿਨ੍ਹਾਂ ਨੇ ੨ ਮਾਰਚ, ੧੯੦੯ ਈ. ਤੋਂ ੧੩ ਅਗਸਤ, ੧੯੮੬ ਈ. ਤੀਕ ਇਸ ਧਰਤੀ ਉੱਪਰ […]

FEATURE

ਬਲਿਹਾਰੀ ਕੁਦਰਤਿ ਵਸਿਆ

ਲੇਖ
227 views 33 secs

ਵਾਤਾਵਰਨ ਚੇਤਨਾ ਦਾ ਵਿਸ਼ਾ ੨੧ਵੀਂ ਸਦੀ ਦਾ ਗੰਭੀਰ ਵਿਸ਼ਾ ਬਣ ਕੇ ਉਭਰਿਆ ਹੈ।ਇਸ ਸਦੀ ਦੇ ਅਰੰਭ ਵਿਚ ਹੀ ਸਮੁਚੇ ਸੰਸਾਰ ਨੂੰ ਕੁਦਰਤੀ ਆਫਤਾਂ ਜਿਵੇਂ: ਹੜ, ਸੋਕਾ, ਸੁਨਾਮੀ ਲਹਿਰਾਂ ਅਤੇ ਵਾਵਰੌਲਿਆਂ ਜਾਂ ਸਮੁੰਦਰੀ ਤੂਫਾਨਾਂ ਦਾ ਸਾਹਮਣਾ ਕਰਨਾ ਪਿਆ ਜਿਸ ਵਿਚ ਲੱਖਾਂ ਕੀਮਤੀ ਜਾਨਾਂ ਮਿੰਟਾਂ-ਸਕਿੰਟਾਂ ਵਿਚ ਹੀ ਮੌਤ ਦੇ ਮੂੰਹ ਜਾ ਪਈਆਂ। ਕੁਦਰਤ ਦੀ ਇਸ ਬੇਪਰਵਾਹ ਕਰਵਟ […]

FEATURE

ਮੁਸਲਮਾਨ

ਲੇਖ
196 views 8 secs

ਸੰਸਾਰ ਦੇ ਵਿੱਚ ਅਵਤਾਰ, ਬੁੱਧ , ਪੈਗੰਬਰਾਂ ਗੁਰੂਆਂ ਨੇ ਧਰਮ, ਮਾਰਗ, ਦੀਨ, ਪੰਥ ਨੂੰ ਚਲਾਇਆ। ਅਵਤਾਰ ਦੇਵੀ ਦੇਵਤਿਆਂ ਨੂੰ ਮੰਨਣ ਵਾਲੇ ਸਨਾਤਨੀ, ਮਹਾਤਮਾ ਬੁੱਧ ਦੇ ਦਰਸਾਏ ਮਾਰਗ ‘ਤੇ ਚਲਣ ਵਾਲੇ ਬੋਧੀ, ਗੁਰੂ ਸਾਹਿਬਾਨ ਦੇ ਨਿਰਮਲ ਪੰਥ ਤੁਰਨ ਵਾਲੇ ਪੰਥੀਆਂ ਨੂੰ ਸਿੱਖ, ਹਜ਼ਰਤ ਮੁਹੰਮਦ ਸਾਹਿਬ ਦੇ ਦੀਨ ਇਸਲਾਮ ਦੇ ਵਿੱਚ ਆਉਣ ਵਾਲੇ  ਮੁਸਲਮਾਨ ਅਖਵਾਏ। ਦੁਨੀਆ ਦੇ […]

FEATURE

ਉੱਘੇ ਸਿੱਖ ਬੁੱਧੀਜੀਵੀ, ਪ੍ਰਸ਼ਾਸਕ ਤੇ ਸਾਂਸਦ ਸਿਰਦਾਰ ਕਪੂਰ ਸਿੰਘ ਨੂੰ ਯਾਦ ਕਰਦਿਆਂ

ਲੇਖ
221 views 2 secs

ਜਦੋਂ ਕਦੇ ਕਿਸੇ ਉੱਘੇ ਸਿੱਖ ਬੁੱਧੀਜੀਵੀ, ਸਿੱਖ ਕੌਮ ਦੀ ਪ੍ਰਭੂਸੱਤਾ ਲਈ ਤਾਅ ਜ਼ਿੰਦਗੀ ਸੰਘਰਸ਼ਸ਼ੀਲ ਰਹਿਣ ਵਾਲੇ, ਯੋਗ ਪ੍ਰਬੰਧਕ ਤੇ ਸਾਂਸਦ ਦੀ ਗੱਲ ਚੱਲਦੀ ਹੈ ਤਾਂ ਸਰਬਗੁਣ ਸੰਪੰਨ ਸਿਰਦਾਰ ਕਪੂਰ ਸਿੰਘ ਆਈ।ਪੀ।ਐੱਸ। ਦਾ ਚਿਹਰਾ ਮੁਹਰਾ ਆਪ ਮੁਹਾਰੇ ਅੱਖਾਂ ਸਾਹਵੇਂ ਆ ਜਾਂਦਾ ਹੈ । ਇਸ ਮਹਾਨ ਬੁੱਧੀਜੀਵੀ ਦਾ ਜਨਮ ਜਗਰਾਉਂ (ਲੁਧਿਆਣਾ) ਦੇ ਇਕ ਨੇੜਲੇ ਪਿੰਡ ਵਿੱਚ 2 […]

FEATURE

ਨੌਵੇਂ ਪਾਤਸ਼ਾਹ ਜੀ ਦੀ ਸ਼ਹੀਦੀ ਸ਼ਤਾਬਦੀ ਸਬੰਧੀ ਨਗਰ ਕੀਰਤਨ ਆਸਾਮ ਤੋਂ 21 ਅਗਸਤ ਨੂੰ ਹੋਵੇਗਾ ਆਰੰਭ

ਤਾਜ਼ਾ ਖ਼ਬਰਾਂ
219 views 5 secs

20 ਸੂਬਿਆਂ ’ਚੋਂ ਹੁੰਦਾ ਹੋਇਆ ਸ੍ਰੀ ਅਨੰਦਪੁਰ ਸਾਹਿਬ ਪੁੱਜੇਗਾ ਇਹ ਇਤਿਹਾਸਕ ਨਗਰ ਕੀਰਤਨ- ਐਡਵੋਕੇਟ ਧਾਮੀ ਸ੍ਰੀ ਅੰਮ੍ਰਿਤਸਰ-ਨੌਵੇਂ ਪਾਤਸ਼ਾਹ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ 350 ਸਾਲਾ ਸ਼ਹੀਦੀ ਸ਼ਤਾਬਦੀ ਸਬੰਧੀ ਸਮਾਗਮਾਂ ਦੀ ਤਫ਼ਸੀਲ ਜਾਰੀ ਕਰਦਿਆਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਦੱਸਿਆ ਕਿ ਗੁਰੂ ਸਾਹਿਬ ਦੀ ਚਰਨਛੋਹ ਪ੍ਰਾਪਤ ਪਾਵਨ ਅਸਥਾਨ […]

FEATURE

ਜ਼ਾਤੀ ਦੇ ਵੈਰ ਦਾ ਫਲ

ਲੇਖ
201 views 2 secs

ਹਰ ਇਕ ਪੁਰਖ ਅਪਨੇ ਸ਼ਤ੍ਰ॥ਆਂ ਤੇ ਡਰਨ ਦਾ ਖ੍ਯਾਲ ਰੱਖ ਕੇ ਉਸ ਦਾ ਉਪਾਇ ਸੋਚਦਾ ਰਹਿੰਦਾ ਹੈ। ਨਗਰਾਂ ਦੇ ਲੋਗ ਅਪਨੇ ਧਨ ਮਾਲ ਦੇ ਖੋਹ ਜਾਨ ਵਾਲੇ ਚੋਰ ਅਤੇ ਧਾੜਵੀਆਂ ਤੇ ਡਰ ਕੇ ਨਗਰ ਦੇ ਇਰਦੇ ਗਿਰਦੇ ਇਕ ਵੱਡਾ ਭਾਰੀ ਕੋਟ ਬਨਾ ਲੈਂਦੇ ਹਨ। ਇਸੀ ਤਰ੍ਹਾਂ ਰਾਜੇ ਮਹਾਰਾਜੇ ਅਪਨੇ ਦੁਸ਼ਮਨਾਂ ਤੇ ਡਰ ਕੇ ਕਿਲ੍ਹੇ ਕੋਟ, […]

FEATURE

ਸੋ ਸਿਖੁ ਸਖਾ ਬੰਧਪੁ ਹੈ ਭਾਈ. . .

ਲੇਖ
243 views 20 secs

ਸਾਡੇ ਕੋਲ ਗੁਰਸਿੱਖੀ ਜੀਵਨ ਬਾਰੇ ਜਾਣਨ ਦੇ ਮੁੱਖ ਚਾਰ ਸ੍ਰੋਤ ਹਨ: ਸ੍ਰੀ ਗੁਰੂ ਗ੍ਰੰਥ ਸਾਹਿਬ ਜੀ, ਭਾਈ ਗੁਰਦਾਸ ਜੀ ਦੀਆਂ ਵਾਰਾਂ, ਸਿੱਖ ਰਹਿਤ ਮਰਯਾਦਾ ਅਤੇ ਵਿਦਵਾਨਾਂ ਦੀਆਂ ਲਿਖਤਾਂ, ਪਰੰਤੂ ‘ਸਿੱਖ’ ਦੀ ਪਰਿਭਾਸ਼ਾ ਲਈ ਪ੍ਰਮੁੱਖ ਸ੍ਰੋਤ ਤੇ ਪਹਿਲੀ ਕਸਵੱੱਟੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਅਤੇ ਸਿੱਖ ਰਹਿਤ ਮਰਯਾਦਾ ਹੀ ਹੈ। ਭਾਈ ਗੁਰਦਾਸ ਜੀ ਅਤੇ […]

FEATURE

ਗੁਰਮਤਿ ਦਾ ਸਿਧਾਂਤਕ ਪੱਖ

ਲੇਖ
265 views 38 secs

ਗੁਰਮਤਿ ਦਾ ਆਧਾਰ ਸਰੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਹਨ। ਗੁਰਬਾਣੀ ਦਾ ਸਿਰਜਣ-ਕਾਲ ਬਾਰ੍ਹਵੀਂ ਸਦੀ ਤੋਂ ਲੈ ਕੇ ਸਤਾਰ੍ਹਵੀਂ ਸਦੀ ਤਕ ਫੈਲਿਆ ਹੋਇਆ ਹੈ। ਬਾਰ੍ਹਵੀਂ ਸਦੀ ਵਿਚ ਭਗਤ ਸ਼ੇਖ ਫ਼ਰੀਦ ਜੀ ਅਤੇ ਭਗਤ ਜੈਦੇਵ ਜੀ ਦਾ ਨਾਮ ਵਿਸ਼ੇਸ਼ ਸਥਾਨ ਰੱਖਦਾ ਹੈ। ਭਗਤ ਸ਼ੇਖ ਫ਼ਰੀਦ ਜੀ ਪਹਿਲੇ ਸੂਫ਼ੀ ਪੰਜਾਬੀ ਕਵੀ ਦਾ ਦਰਜਾ ਰੱਖਦੇ ਹਨ। ਉਨ੍ਹਾਂ ਦੀ ਸੂਫ਼ੀ […]