LATEST POST

FEATURE

ਏਆਈ ਟੂਲਸ ਰਾਹੀਂ ਗੁਰਬਾਣੀ, ਸਿੱਖ ਇਤਿਹਾਸ ਤੇ ਗੁਰਮਤਿ ਦੀ ਗ਼ਲਤ ਜਾਣਕਾਰੀ ਦੇਣ ਦਾ ਸ਼੍ਰੋਮਣੀ ਕਮੇਟੀ ਨੇ ਲਿਆ ਨੋਟਿਸ

ਤਾਜ਼ਾ ਖ਼ਬਰਾਂ
228 views 2 secs

ਵੱਖ-ਵੱਖ ਏਆਈ ਪਲੇਟਫਾਰਮਾਂ ਨੂੰ ਈਮੇਲ ਪੱਤਰ ਭੇਜ ਕੇ ਪ੍ਰਗਟਾਇਆ ਇਤਰਾਜ਼ ਅੰਮ੍ਰਿਤਸਰ-ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਸਿੱਖ ਸੰਗਤਾਂ ਵੱਲੋਂ ਮਿਲ ਰਹੀਆਂ ਸ਼ਿਕਾਇਤਾਂ ਦੇ ਮੱਦੇਨਜ਼ਰ ਆਰਟੀਫੀਸ਼ੀਅਲ ਇੰਟੈਲੀਜੈਂਸ (ਏਆਈ) ਟੂਲਸ ਨਾਲ ਗੁਰਬਾਣੀ, ਸਿੱਖ ਇਤਿਹਾਸ ਤੇ ਗੁਰਮਤਿ ਦੀ ਗ਼ਲਤ ਜਾਣਕਾਰੀ ਦੇਣ ਦਾ ਨੋਟਿਸ ਲੈਂਦਿਆਂ ਵੱਖ-ਵੱਖ ਏਆਈ ਪਲੇਟਫਾਰਮਾਂ ਨੂੰ ਈਮੇਲ ਪੱਤਰ ਭੇਜ ਕੇ ਇਤਰਾਜ਼ ਪ੍ਰਗਟ ਕੀਤਾ ਹੈ। ਜਿਨ੍ਹਾਂ ਏਆਈ ਪਲੇਟਫਾਰਮਾਂ […]

FEATURE

ਪੀਡੀ   

ਲੇਖ
242 views 5 secs

ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਦੇ ਵਿੱਚ  ‘ਪੀਡੀ’ ਇੱਕੋ ਵਾਰ ਸ਼ੇਖ ਫਰੀਦ ਜੀ ਦੁਆਰਾ ਉਚਾਰਨ ਸਲੋਕਾਂ ਦੇ ਵਿੱਚ ਆਇਆ ਹੈ। ਸ਼ੇਖ ਫਰੀਦ ਜੀ ਰੂਹਾਨੀਅਤ ਦੇ ਪੈਗਾਮ ਫਰਮਾਉਂਦੇ ਹਨ ਕਿ, “ਜੇ ਮੈਂ ਇਹ ਜਾਣਦਾ ਹੁੰਦਾ ਕਿ ਲੜ ਨੇ ਛਿਜ ਜਾਣਾ ਹੈ ਤਾਂ ਮੈਂ ਪੀਡੀ ਗੰਢ ਪਾਉਂਦਾ।” ਹੇ ਖੁਦਾ! ਮੇਰੇ ਵਾਸਤੇ ਤੇਰੇ ਵਰਗਾ ਕੋਈ ਵੀ ਨਹੀਂ […]

FEATURE

ਖੁਸ਼ੀ, ਤੰਦਰੁਸਤੀ ਅਤੇ ਖੁਸ਼ਹਾਲੀ

ਲੇਖ
282 views 6 secs

ਉਪਰੋਕਤ ਸਿਰਲੇਖ ਦਾ ਸੰਬੰਧ ਸਾਡੇ ਜੀਵਨ ਨਾਲ ਜੁੜਿਆ ਹੋਇਆ ਹੈ। ਸਾਰਾ ਸੰਸਾਰ ਸੁਖ ਦੀ ਲੋਚਾ ਕਰਦਾ ਹੈ, ਪਰ ਇਹ ਸੁਖ ਪ੍ਰਾਪਤ ਕਿਵੇਂ ਹੋਵੇ, ਇਸ ਬਾਰੇ ਗੁਰਬਾਣੀ ਦਾ ਫੁਰਮਾਨ ਹੈ: ਮਨ ਮੇਰੇ ਸਤਿਗੁਰ ਕੈ ਭਾਣੈ ਚਲੁ॥ ਨਿਜ ਘਰਿ ਵਸਹਿ ਅੰਮ੍ਰਿਤੁ ਪੀਵਹਿ ਤਾ ਸੁਖ ਲਹਹਿ ਮਹਲੁ॥              (ਸ੍ਰੀ ਗੁਰੂ ਗ੍ਰੰਥ ਸਾਹਿਬ, ਅੰਗ […]

FEATURE

ਧਿਰ ਤੇ ਧੁਰੇ ਦੀ ਮਹੱਤਤਾ

ਲੇਖ
262 views 12 secs

ਦੁਇ ਪੁੜ ਚਕੀ ਜੋੜਿ ਕੈ ਪੀਸਣ ਆਇ ਬਹਿਠੁ॥ ਜੋ ਦਰਿ ਰਹੇ ਸੁ ਉਬਰੇ ਨਾਨਕ ਅਜਬੁ ਡਿਠੁ ॥੧॥ (ਅੰਗ ੧੪੨) ਜੀਵ ਤੇ ਨਿਰਜੀਵ ਵਸਤਾਂ ਵਿਚ ਧਿਰ ਤੇ ਧੁਰੇ ਦੀ ਵਿਸ਼ੇਸ਼ ਮਹੱਤਤਾ ਹੈ। ਸੰਸਾਰੀ ਜੀਵਨ ਤੋਂ ਲੈ ਕੇ ਨਿਰੰਕਾਰੀ ਯਾਤਰਾ ਤੱਕ ਧਿਰ ਤੇ ਧੁਰਾ ਹੀ ਸਹਾਰਾ ਬਣਦੇ ਹਨ। ਗੱਡੀ ਧੁਰੇ ਦੇ ਸਹਾਰੇ ਹੀ ਕਿਰਿਆਸ਼ੀਲ ਹੈ, ਨਹੀਂ ਤਾਂ […]

FEATURE

ਸ਼ਹੀਦ ਸਰਦਾਰ ਊਧਮ ਸਿੰਘ

ਲੇਖ
245 views 3 secs

ਭਾਰਤ ਦੀ ਆਜ਼ਾਦੀ ਦੀ ਲਹਿਰ ਜ਼ੋਰ ਫੜਦੀ ਜਾ ਰਹੀ ਸੀ। ਇਸ ਲਹਿਰ ਨੂੰ ਜ਼ੋਰ ਫੜਦੀ ਦੇਖ ਅੰਗਰੇਜ਼ ਸਰਕਾਰ ਦਾ ਮੁੱਖ ਮੰਤਵ ਇਹ ਸੀ ਕਿ ਭਾਰਤ ਵਿਚ ਹਰ ਉਹ ਸਮਾਗਮ ਜੋ ਭਾਰਤ ਦੀ ਆਜ਼ਾਦੀ ਨਾਲ ਸਬੰਧਤ ਹੋਵੇ, ਉਸ ਨੂੰ ਕੁਚਲ ਦਿਤਾ ਜਾਵੇ। ਇਸੇ ਤਰ੍ਹਾਂ ਇਕ ਸਮਾਗਮ ਅੰਮ੍ਰਿਤਸਰ ਦੀ ਧਰਤੀ ਤੇ ਜਲ੍ਹਿਆਂਵਾਲੇ ਬਾਗ਼ ਵਿਚ ਹੋਇਆ। ਇਸ ਸ਼ਾਂਤ-ਮਈ […]

FEATURE

Reinterpreting Shaheed Udham Singh

English
289 views 8 mins

Much has been written about Udham Singh, both at the popular and academic levels. Most of these writings portray him as a hero who avenged the Jallianwala Bagh massacre. To support this view, writers often claim that he was present at the Bagh during the massacre or arrived shortly afterward as a volunteer from a […]

FEATURE

ਲੱਜਾ (ਸ਼ਰਮ)

ਲੇਖ
211 views 7 secs

ਦੈਵੀ ਗੁਣਾਂ ਵਿੱਚੋਂ ਲੱਜਾ ਸ਼ਰਮ ਵੀ ਇਕ ਮਹਾਨ ਗੁਣ ਹੈ। ਇਹ ਇਕ ਅਦੁੱਤੀ ਸ਼ਿੰਗਾਰ ਹੈ ਜਿਸ ਨਾਲ ਜੀਵਨ ‘ਤੇ ਨਿਖਾਰ ਆ ਜਾਂਦਾ ਹੈ। ਮਨੁੱਖ ਦਾ ਆਦਿ ਕਾਲ ਜਦ ਕੋਈ ਧਰਮ ਗ੍ਰੰਥ ਨਹੀਂ ਸਨ, ਕੋਈ ਧਾਰਮਿਕ ਮੰਦਰ ਯਾ ਧਾਰਮਿਕ ਉਪਦੇਸ਼ਕ ਨਹੀਂ ਸਨ ਤਾਂ ਉਸ ਸਮੇਂ ਲੱਜਾ ਸ਼ਰਮ ਦੇ ਸਦਕੇ ਮਨੁੱਖ ਨੇ ਆਪਣੇ ਆਪ ਨੂੰ ਸੰਕੋਚ ਵਿਚ […]

FEATURE

ਚਰਿਤ੍ਰੋ ਪਖ੍ਯਾਨ – ਪਠਨ ਪਾਠਨ ਦੀ ਵਿਧੀ

ਲੇਖ
212 views 16 secs

(ਗਿਆਨ ਅਲੂਫਾ ਸਤਿਗੁਰ ਦੀਨਾ ਦੁਰਮਤਿ ਸਭ ਹਿਰ ਲਈ) ਕਲਗੀਧਰ ਪਿਤਾ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਬਾਰੇ ਭਾਈ ਕਾਨ੍ਹ ਸਿੰਘ ਜੀ ਨੇ ਇਕ ਬੜੀ ਹੀ ਦਿਲਚਸਪ ਟਿੱਪਣੀ ਕੀਤੀ ਸੀ ਕਿ ਹਜ਼ੂਰ ਨੇ ਆਪਣੀ ਕਲਮ ਅਤੇ ਕ੍ਰਿਪਾਨ ਕਦੇ ਵੀ ਸੁੱਕਣ ਨਹੀਂ ਸੀ ਦਿੱਤੀ। ਦੀਨ ਦੁਨੀ ਦੇ ਮਾਲਕ ਬਚਿਤ੍ਰ ਗੁਰੂ ਦੀ ਬਚਿਤ੍ਰ ਗਾਥਾ ਹੈ ਕਿ ਜਿੱਥੇ ਉਹ […]