LATEST POST

FEATURE

ਸਿਖ ਇਤਿਹਾਸ ਦਾ ਅਣਛਪਿਆ ਪੱਤਰਾ

ਲੇਖ
271 views 1 sec

ਇਕ ਵੇਰ ਲਾਹੌਰ ਦਰਬਾਰ ਦੀ ਸੈਨਾ ਜਮਰੌਦ ਨੂੰ ਚੜ੍ਹੀ ਤਾਂ ਨਵਾਂ ਸ਼ਹਿਰ ਹਰੀ ਪੁਰ ਹਜ਼ਰੋ ਲਾਹੌਰ, ਥਾਣੀ ਹੁੰਦੇ ਹੋਏ ਜਦ ‘ਤੋਰੂ” ਅਪੜੇ ਤਾਂ ਵਸਨੀਕ ਅਗੋਂ ਆਕੜੇ, ਹਥਯਾਰ ਲੈ ਕੇ ਸਾਹਮਣੇ ਹੋਏ । ਅਗੇ ਖਾਲਸਾ ਕੇਹੜਾ ਚੂੜੀਆਂ ਪਾਈ ਬੈਠਾ ਸੀ, ਹੱਥੋ ਹਥ ਨਬੇੜਾ ਹੋਣ ਲਗਾ। ਘੇਰ ਕੇ ਵੈਰੀ ਦੇ ਆਹੂ ਲਾਹ ਦਿੱਤੇ। ਜੋ ਅੜੇ ਸੋ ਝੜੇ, […]

FEATURE

ਮਹਾਰਾਜਾ ਰਣਜੀਤ ਸਿੰਘ ਦੀ ਬਰਸੀ ਨੂੰ ਸਮਰਪਿਤ ਬਰਮਿੰਘਮ ਵਿਖੇ  ਦੋ-ਦਿਨਾ ਵਿਸ਼ੇਸ਼ ਸਮਾਗਮ ਕਰਵਾਇਆ

ਤਾਜ਼ਾ ਖ਼ਬਰਾਂ
248 views 0 secs

ਬਰਮਿੰਘਮ –  ਮਹਾਨ ਸਿੱਖ ਸ਼ਾਸਕ ਮਹਾਰਾਜਾ ਰਣਜੀਤ ਸਿੰਘ ਦੀ ਬਰਸੀ ਨੂੰ ਸਮਰਪਿਤ ਇੱਕ ਵਿਸ਼ੇਸ਼ ਗੁਰਮਤਿ ਸਮਾਗਮ “ਇੱਕ ਸਰਕਾਰ ਬਾਝੋਂ” 13 ਅਤੇ 14 ਜੁਲਾਈ 2025 (ਐਤਵਾਰ ਤੇ ਸੋਮਵਾਰ) ਨੂੰ ਗੁਰਦੁਆਰਾ ਬਾਬਾ ਦੀਪ ਸਿੰਘ ਸ਼ਹੀਦ, 06 ਓਕਲੈਂਡ ਰੋਡ, ਹੈਂਡਸਵਰਥ, ਬਰਮਿੰਘਮ, ਯੂਕੇ ਵਿਖੇ ਆਯੋਜਿਤ ਕੀਤਾ ਗਿਆ। ਇਸ ਸਮਾਗਮ ਦੌਰਾਨ ਸ੍ਰੀ ਸਹਿਜ ਪਾਠ ਦੇ ਭੋਗ ਉਪਰੰਤ,  ਬੀਬੀ ਦਲੇਰ ਕੌਰ […]

FEATURE

ਨਹੀ ਰਹੇ ਸੰਸਾਰ ਪ੍ਰਸਿੱਧ ਸਿੱਖ ਦੌੜ੍ਹਾਕ ਸਰਦਾਰ ਫੌਜਾ ਸਿੰਘ

ਲੇਖ
221 views 1 sec

1 ਅਪ੍ਰੈਲ 1911 ਨੂੰ ਪੰਜਾਬ ਦੇ ਜਿਲ੍ਹਾ ਜਲੰਧਰ ਦੇ ਪਿੰਡ ਬਿਆਸ ਵਿਚ ਜਨਮੇ ਬਾਬਾ ਫੌਜਾ ਸਿੰਘ ਸੁਲਝੇ ਹੋਏ ਕਿਸਾਨ ਸਨ 1992 ਵਿੱਚ ਆਪਣੀ ਪਤਨੀ ਦੀ ਮੌਤ ਤੋਂ ਬਾਅਦ ਆਪਣੇ ਪੁੱਤਰ ਕੋਲ ਲੰਡਨ ਆਏ,ਜਿਥੇ ਆਣ ਕੇ ਉਹਨਾਂ ਅੰਦਰ ਦੌੜਨ ਦਾ ਸ਼ੌਕ ਜਾਗਿਆ ਅਤੇ ਉਹਨਾਂ 81 ਸਾਲ ਦੀ ਉਮਰ ਵਿੱਚ ਲੰਡਨ ਮੈਰਾਥਨ (2000) ਤੋਂ ਦੌੜਨਾ ਸ਼ੁਰੂ ਕੀਤਾ […]

FEATURE

ਹੱਥ-ਲਿਖਤਾਂ ਦਾ ਸਮਰਾਟ : ਸ਼ਮਸ਼ੇਰ ਸਿੰਘ ਅਸ਼ੋਕ

ਲੇਖ
286 views 4 secs

ਸ. ਸ਼ਮਸ਼ੇਰ ਸਿੰਘ ਅਸ਼ੋਕ ਪੰਜਾਬ ਦੇ ਪ੍ਰਸਿਧ ਖੋਜਕਾਰ, ਸੰਪਾਦਕ ਅਤੇ ਲੇਖਕ ਸੀ। ਇਨ੍ਹਾਂ ਦਾ ਜਨਮ 10 ਫਰਵਰੀ 1904 ਈ. ਨੂੰ ਪੰਜਾਬ ਦੇ ਸੰਗਰੂਰ ਜ਼ਿਲ੍ਹੇ ਦੀ ਤਹਿਸੀਲ ਮਲੇਰਕੋਟਲਾ ਦੇ ਪਿੰਡ ਗੁਆਰਾ ਵਿਖੇ ਇਕ  ਸ. ਝਾਬਾ ਸਿੰਘ ਦੇ ਘਰ ਹੋਇਆ। ਅਸ਼ੋਕ ਨੇ ਸੰਸਕ੍ਰਿਤ ਦੀ ਸਿੱਖਿਆ ਸਾਧੂਆਂ ਤੇ ਪੰਡਿਤਾਂ ਪਾਸੋਂ ਅਤੇ ਉਰਦੂ ਫ਼ਾਰਸੀ ਦਾ ਗਿਆਨ ਇਕ ਪਟਵਾਰੀ ਅਤੇ […]

FEATURE

350 ਸਾਲਾ ਸ਼ਹੀਦੀ ਸ਼ਤਾਬਦੀ ਦੇ ਸਮਾਗਮਾਂ ਸਬੰਧੀ ਸ਼੍ਰੋਮਣੀ ਕਮੇਟੀ ਵੱਲੋਂ ਉੱਚ ਪੱਧਰੀ ਤਾਲਮੇਲ ਕਮੇਟੀ ਦੀ ਬੈਠਕ

ਤਾਜ਼ਾ ਖ਼ਬਰਾਂ
306 views 6 secs

ਰਾਸ਼ਟਰਪਤੀ, ਪ੍ਰਧਾਨ ਮੰਤਰੀ, ਗ੍ਰਹਿ ਮੰਤਰੀ, ਚੀਫ਼ ਜਸਟਿਸ ਸਮੇਤ ਦੇਸ਼ ਵਿਦੇਸ਼ ਦੀਆਂ ਸ਼ਖ਼ਸ਼ੀਅਤਾਂ ਨੂੰ ਦਿੱਤਾ ਜਾਵੇਗਾ ਸੱਦਾ- ਐਡਵੋਕੇਟ ਧਾਮੀ ਸ਼ਤਾਬਦੀ ਨੂੰ ਸਮਰਪਿਤ ਕੇਂਦਰ ਤੇ ਵੱਖ-ਵੱਖ ਸੂਬਿਆਂ ਦੀਆਂ ਸਰਕਾਰਾਂ ਪਾਸੋਂ ਵਿਸ਼ੇਸ਼ ਸੈਸ਼ਨ ਬੁਲਾਉਣ ਦੀ ਕੀਤੀ ਜਾਵੇਗੀ ਮੰਗ ਕੌਫ਼ੀ ਟੇਬਲ ਬੁੱਕ ਅਤੇ ਵੱਖ ਵੱਖ ਭਾਸ਼ਾਵਾਂ ਵਿਚ ਛਾਪਿਆ ਜਾਵੇਗਾ ਗੁਰੂ ਸਾਹਿਬ ਸਬੰਧੀ ਸਾਹਿਤ, ਕੀਤੇ ਜਾਣਗੇ ਵਿਸ਼ੇਸ਼ ਸੈਮੀਨਾਰ ਸ੍ਰੀ ਅੰਮ੍ਰਿਤਸਰ-ਨੌਵੇਂ […]

FEATURE

Why Am I a Sikh? (Aspirations of a Sikh)

English
278 views 10 mins

Because I do not have to worship and appease many gods and goddesses or seek the help of numerous deities to fulfill my needs. Instead, I rely on one God, who is omnipresent and always with me, wherever I may be. My God has no equal and fears none. By praying to Him, I seek […]

FEATURE

Guru Nanak’s Concept of Sahaj: Gateway to Sikhism

English
337 views 10 mins

The concept of Sahaj is central and pivotal in Guru Nanak’s mystical thought. It relates to the highest spiritual state humanly attainable and, as such, carries profound and complex connotations. Though it originates from the most advanced and subtle experiences within the innermost sanctuary of the soul, the ordinary meaning of Sahaj is “just what […]

FEATURE

ਪੰਜ ਕਕਾਰ – ੪ : ਕਛਹਿਰਾ

ਲੇਖ
231 views 6 secs

ਅੱਜ ਤਾਂ ਕਿਸੇ ਨਾ ਕਿਸੇ ਰੂਪ ਵਿਚ ਸਮੂਹ ਜਗਤ ਦੇ ਮਨੁੱਖ ਨੇ ਕਛਹਿਰਾ ਧਾਰਨ ਕਰ ਹੀ ਲਿਆ ਹੈ ਅਤੇ ਕੜੇ ਦਾ ਸ਼ੌਕ ਵੀ ਵਧਦਾ ਜਾ ਰਿਹਾ ਹੈ। ਗੁਰੂ ਗੋਬਿੰਦ ਸਿੰਘ ਜੀ ਦੀ ਮਹਾਨ ਰੂਹਾਨੀ ਸੂਝ ਬੂਝ ਨੇ ਕਛਹਿਰੇ ਨੂੰ ਇਕ ਮਹਾਨ ਰਹਿਤ ਦੇ ਰੂਪ ਵਿਚ ਖ਼ਾਲਸੇ ਨੂੰ ਪ੍ਰਦਾਨ ਕੀਤਾ ਹੈ। ਰੱਬੀ ਸਿਫ਼ਤਾਂ ਵਿੱਚੋਂ ਸ਼ਰਮ ਲੱਜਾ […]