LATEST POST
ਜਗਜੀਤ ਡੱਲੇਵਾਲ ਵੱਲੋਂ ਕੇਂਦਰੀ ਮੰਤਰੀ ਦੀ ਮੀਟਿੰਗ ਦੀ ਅਪੀਲ ਰੱਦ, ਸਰਕਾਰ ’ਤੇ ਵਿਸ਼ਵਾਸਘਾਤ ਦਾ ਦੋਸ਼
ਜਗਜੀਤ ਡੱਲੇਵਾਲ ਵੱਲੋਂ ਕੇਂਦਰੀ ਮੰਤਰੀ ਦੀ ਮੀਟਿੰਗ ਦੀ ਅਪੀਲ ਰੱਦ, ਸਰਕਾਰ ’ਤੇ ਵਿਸ਼ਵਾਸਘਾਤ ਦਾ ਦੋਸ ਫਤਿਹਗੜ੍ਹ ਸਾਹਿਬ ਵਿੱਚ ਹੋਈ ਕਿਸਾਨ ਮਹਾਪੰਚਾਇਤ ਦੌਰਾਨ ਭਾਰਤੀ ਕਿਸਾਨ ਯੂਨੀਅਨ ਏਕਤਾ ਸਿੱਧੂਪੁਰ ਦੇ ਪ੍ਰਧਾਨ ਜਗਜੀਤ ਸਿੰਘ ਡੱਲੇਵਾਲ ਨੇ ਕੇਂਦਰ ਸਰਕਾਰ ਦੀ ਨੀਤੀ ’ਤੇ ਗੰਭੀਰ ਸਵਾਲ ਖੜੇ ਕੀਤੇ। ਉਨ੍ਹਾਂ ਆਰੋਪ ਲਾਇਆ ਕਿ ਸਰਕਾਰ ਇੱਕ ਪਾਸੇ ਕਿਸਾਨਾਂ ਨੂੰ ਗੱਲਬਾਤ ਲਈ ਸੱਦਾ ਦੇਂਦੀ […]
ਪਨਬੱਸ ਅਤੇ ਪੀ.ਆਰ.ਟੀ.ਸੀ. ਕਰਮਚਾਰੀਆਂ ਵੱਲੋਂ ਹੜਤਾਲ ਅਸਥਾਈ ਤੌਰ ‘ਤੇ ਰੱਦ, ਸਰਕਾਰ ਨਾਲ ਗੱਲਬਾਤ ਤੋਂ ਬਾਅਦ ਆਇਆ ਨਤੀਜਾ
ਪੰਜਾਬ ਵਿੱਚ ਪਨਬੱਸ ਅਤੇ ਪੀ.ਆਰ.ਟੀ.ਸੀ. ਕੰਟਰੈਕਟ ਕਰਮਚਾਰੀਆਂ ਨੇ 7 ਤੋਂ 9 ਅਪ੍ਰੈਲ ਤੱਕ ਐਲਾਨੀ ਹੜਤਾਲ ਨੂੰ ਅਸਥਾਈ ਤੌਰ ‘ਤੇ ਮੁਲਤਵੀ ਕਰ ਦਿੱਤਾ ਹੈ। ਇਹ ਫੈਸਲਾ ਟਰਾਂਸਪੋਰਟ ਮੰਤਰੀ ਨਾਲ ਹੋਈ ਇੱਕ ਅਹਿਮ ਮੀਟਿੰਗ ਤੋਂ ਬਾਅਦ ਲਿਆ ਗਿਆ ਜਿਸ ਦੌਰਾਨ ਮੁੱਖ ਮੰਗਾਂ ‘ਤੇ ਗੰਭੀਰ ਵਿਚਾਰ-ਚਰਚਾ ਹੋਈ। ਯੂਨੀਅਨ ਦੇ ਪ੍ਰਧਾਨ ਰੇਸ਼ਮ ਸਿੰਘ ਗਿੱਲ ਨੇ ਜਾਣਕਾਰੀ ਦਿੰਦਿਆਂ ਕਿਹਾ ਕਿ […]
ਬੇਅਦਬੀ ਦੀਆਂ ਘਟਨਾਵਾਂ ਨੂੰ ਰੋਕਣ ਲਈ ਸਖ਼ਤ ਕਾਨੂੰਨੀ ਕਾਰਵਾਈ ਕੀਤੀ ਜਾਵੇ: ਜਥੇਦਾਰ ਕੁਲਦੀਪ ਸਿੰਘ ਗੜਗੱਜ
ਪਿੱਠ ਪਿੱਛੇ ਵੀ ਨਿੰਦਾ ਨਹੀਂ ਕਰਦੇ
-ਡਾ. ਜਸਵੰਤ ਸਿੰਘ ਨੇਕੀ ਪ੍ਰੋਫ਼ੈਸਰ ਕਾਰਸਟੇਅਰਜ਼ ਸੰਸਾਰ ਦੇ ਸੁਪ੍ਰਸਿੱਧ ਮਨੋਚਿਕਿਤਸਤਾਂ ਵਿੱਚੋਂ ਮੰਨੇ-ਪ੍ਰਮੰਨੇ ਵਿਸ਼ੇਸ਼ੱਗ ਸਨ। ਆਪ ਯਾਰਕ ਯੂਨੀਵਰਸਿਟੀ ਦੇ ਵਾਈਸ-ਚਾਂਸਲਰ ਵੀ ਰਹੇ। ਇਹ ਓਦੋਂ ਦੀ ਗੱਲ ਹੈ ਜਦ ਉਹ ਵਿਸ਼ਵ ਮਾਨਸਿਕ ਸੁਅਸਥ ਦੇ ਪ੍ਰਧਾਨ ਸਨ। ਉਨ੍ਹਾਂ ਮੈਨੂੰ ਏਸ਼ੀਆ ਖੰਡ ਦਾ ਮੀਤ ਪ੍ਰਧਾਨ ਨਿਯੁਕਤ ਕੀਤਾ ਹੋਇਆ ਸੀ। ਇਕ ਦਿਨ ਅਸੀਂ ਦੋਵੇਂ ਐਡਨਬਰਾ ਬੈਠੇ ਸਲਾਹ ਕਰ ਰਹੇ ਸਾਂ […]
