LATEST POST

FEATURE

ਸਾਕਤ 

ਲੇਖ
224 views 5 secs

ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਪਾਵਨ ਬਾਣੀ ਦੇ ਵਿੱਚ ਸਾਕਤ ਅਨੇਕਾਂ ਵਾਰ ਆਇਆ ਹੈ, ਨਿਤਨੇਮ ਦੀ ਬਾਣੀ ਸੋਹਿਲਾ ਸਾਹਿਬ ਅਨੁਸਾਰ ਸਾਕਤ  ਹਰੀ ਦੇ ਰਸ ਨੂੰ ਨਹੀਂ ਜਾਣਦੇ ਤਿਨਾਂ ਦੇ  ਅੰਦਰ ਹਉਮੈ ਦਾ ਕੰਡਾ ਹੈ । ਭਾਈ ਗੁਰਦਾਸ ਜੀ ਆਪਣੀ ਵਾਰ ਦੀ ਪਹਿਲੀ ਪਉੜੀ ਦੇ ਵਿੱਚ ਸਾਕਤ ਦੇ ਸਿਰ ਤੋਂ ਜਮ ਡੰਡ ਨਹੀ ਉਤਰਦਾ  ਤੇ ਉਹ […]

FEATURE

4 ਜੁਲਾਈ 1955 ਦਰਬਾਰ ਸਾਹਿਬ ‘ਤੇ ਹਮਲਾ

ਲੇਖ
372 views 5 secs

ਭਾਰਤ ਆਜ਼ਾਦ ਹੋਏ ਨੂੰ ਅਜੇ 8 ਸਾਲ ਵੀ ਨਹੀਂ ਸੀ ਹੋਏ ਸੀ ਕਿ ਭਾਰਤੀ ਹਕੂਮਤ ਵੱਲੋਂ 4 ਜੁਲਾਈ 1955 ਨੂੰ ਸ੍ਰੀ ਦਰਬਾਰ ਸਾਹਿਬ ‘ਤੇ ਹਮਲਾ ਕਰ ਦਿੱਤਾ। ਇਸ ਹਮਲੇ ਦਾ ਮੁੱਖ ਕਾਰਨ ਸੀ ਕਿ 1947 ਤੋਂ ਪਹਿਲਾਂ ਜੋ ਸਿੱਖਾਂ ਦੇ ਨਾਲ ਵਾਅਦੇ ਕੀਤੇ ਉਨ੍ਹਾਂ ਵਾਅਦਿਆਂ ਤੋਂ ਜਵਾਹਰ ਲਾਲ ਨਹਿਰੂ ਸਾਫ ਮੁੱਕਰ ਗਿਆ , ਸਿੱਖਾਂ ਨੇ […]

FEATURE

ਰਬਾਬ  ਤੋਂ ਨਗਾਰਾ

ਲੇਖ
328 views 13 secs

ਸਿੱਖੀ ਨੇ  ਜੋ ਪੈਂਡਾ ਗੁਰੂ ਨਾਨਕ ਦੇਵ ਜੀ ਤੋਂ ਦਸਮੇਸ਼ ਪਿਤਾ ਤੱਕ ਤੈਅ ਕੀਤਾ ਜੇ ਉਸ ਨੂੰ ਚਾਰ ਸ਼ਬਦਾਂ ਵਿਚ ਦੱਸਣਾ ਹੋਵੇ ਤਾਂ ਆਖ ਸਕਦੇ ਹਾਂ ‘ਰਬਾਬ  ਤੋਂ ਨਗਾਰਾ ਤੱਕ। ਗੁਰੂ ਨਾਨਕ ਦੇਵ ਜੀ ਨੇ ਅੰਦਰਲਾ ਜਗਾਉਣ ਲਈ ਰਬਾਬ ਦੀ ਸੁਰ ਨਾਲ ਸ਼ਬਦ ਐਸੇ ਢੰਗ ਨਾਲ ਗਾਇਆ ਕਿ ਜੋ ਮਨ ਮਾਇਆ ਦੇ ਸਵਾਦ ਵਿਚ ਸੁੱਤਾ […]

FEATURE

ਸੱਚੀ ਪ੍ਰੀਤੀ ਦੇ ਨਸ਼ਾਨ

ਲੇਖ
183 views 0 secs

ਇਕ ਮਹਾਤਮਾ ਦਾ ਵਾਕ ਹੈ ਕਿ ਦੇਸ ਯਾ ਕੌਮ ਦਾ ਸੱਚਾ ਪਿਆਰਾ ਉਹ ਨਹੀਂ ਹੁੰਦਾ ਜੋ ਉਨ੍ਹਾਂ ਪਰ ਦੁੱਖ ਬਨੇ ਤੇ ਆਪ ਕਨਾਰਾ ਕਰ ਜਾਏ, ਕਿੰਤੂ ਸੱਚਾ ਖ਼ੈਰ ਖੁਆਹ ਓਹ ਹੋ ਸਕਦਾ ਹੈ ਜੋ ਉਸ ਦੇ ਦੁੱਖ ਦੂਰ ਕਰਨ ਲਈ ਅਪਨੇ ਪ੍ਰਾਣਾਂ ਤੱਕ ਭੀ ਕੁਰਬਾਨੀ ਕਰ ਦੇਵੇ ਜੋ ਪੁਰਖ ਇਸ ਪ੍ਰਕਾਰ ਨਹੀਂ ਕਰਦਾ ਸੋ ਉਸ […]

FEATURE

ਪਛਤਾਵਾ

ਲੇਖ
272 views 6 secs

ਪਾਪ ਜਾਂ ਮੰਦ ਕਰਮ ਕਰਨ ਤੋਂ ਪਿਛੋਂ ਹਰੇਕ ਮਨੁੱਖ ‘ਤੇ ਕੁਝ ਉਦਾਸੀ ਜਿਹੀ ਆਉਂਦੀ ਹੈ, ਮਨ ਕੁਝ ਚਿਰ ਲਈ ਢਹਿ ਜਾਂਦਾ ਹੈ, ਪਰ ਇਸ ਨੂੰ ‘ਪਛਤਾਵਾ’ ਨਹੀਂ ਆਖੀਦਾ। ਪਹਿਲਾਂ ਪਹਿਲ ਜਦੋਂ ਕੋਈ ਮਨੁੱਖ ਕੋਈ ਪਾਪ ਕਰਦਾ ਹੈ, ਤਾਂ ਆਪਣੇ ਹਿਰਦੇ ਵਿਚ ਸ਼ੋਕ ਤੇ ਸ਼ਰਮ ਅਨੁਭਵ ਕਰਦਾ ਹੈ। ਕੁਝ ਚਿਰ ਪਿਛੋਂ ਵਿਸ਼ਿਆਂ ਦੀ ਖਿੱਚ ਕਰਕੇ ਫੇਰ […]

FEATURE

ਜਦੋਂ ਪਿੰਡ ਬਿਲਗਾ ਵਿਖੇ ਪੰਚਮ ਪਾਤਸ਼ਾਹ ਬਰਾਤ ਸਮੇਤ ਠਹਿਰੇ

ਲੇਖ
231 views 10 secs

ਦੁਆਬੇ ਦੀ ਧਰਤੀ ਦਾ ਇਤਿਹਾਸਕ ਪਿੰਡ ਬਿਲਗਾ (ਜਲੰਧਰ) ਸ਼ਹੀਦਾਂ ਦੇ ਸਿਰਤਾਜ, ਬਾਣੀ ਦੇ ਬੋਹਿਥ ਸ੍ਰੀ ਗੁਰੂ ਅਰਜਨ ਦੇਵ ਜੀ ਦਾ ਚਰਨ ਛੋਹ ਪ੍ਰਾਪਤ ਇਤਿਹਾਸਕ ਪਿੰਡ ਹੈ । ਇਹ ਪਿੰਡ ਪੰਜਾਬ ਦੇ ਵੱਡੇ ਪਿੰਡਾਂ ਵਿੱਚੋਂ ਪ੍ਰਸਿੱਧੀ ਪ੍ਰਾਪਤ ਨਗਰ ਹੈ । ਇਸ ਧਰਤੀ ਨੇ ਸਮੇਂ-ਸਮੇਂ ਅਨੇਕਾਂ ਧਾਰਮਿਕ, ਰਾਜਨੀਤਿਕ ਅਤੇ ਉੱਘੀਆਂ ਸਮਾਜ ਸੇਵਕ ਸ਼ਖ਼ਸੀਅਤਾਂ ਨੂੰ ਜਨਮ ਦਿੱਤਾ । […]

FEATURE

ਅਰਦਾਸ ਦੀ ਖ਼ੈਰ ਸੱਤੇ ਹੀ ਖ਼ੈਰਾਂ

ਲੇਖ
307 views 6 secs

ਜੀਵਨ ਵਿਚ ਨਿਤਾਪ੍ਰਤਿ ਹੀ ਸਿੱਖ ਅਰਦਾਸ ਕਰਦਾ ਹੈ ਅਤੇ ਅਕਾਲ ਪੁਰਖ ਕੋਲੋਂ ਸੁਰੱਖਿਆ ਦੀ ਖ਼ੈਰ ਮੰਗਦਾ ਹੈ। ਸਿੱਖ ਦਾ ਇਹ ਵਿਸ਼ਵਾਸ ਹੈ ਕਿ ਜਦੋਂ ਅਰਦਾਸ ਦੇ ਰਾਹੀਂ ਪ੍ਰਮਾਤਮਾ ਮੇਰੀ ਝੋਲੀ ਵਿਚ ਮਿਹਰ ਦੀ ਖ਼ੈਰ ਪਾ ਦਿੰਦਾ ਹੈ ਤਾਂ ਫਿਰ ਖ਼ੈਰ ਹੀ ਖ਼ੈਰ ਹੈ। ਫਿਰ ਤਾਂ ਸੱਤੇ ਹੀ ਖ਼ੈਰਾਂ ਹਨ। ਜਦੋਂ ਸਾਨੂੰ ਕੋਈ ਐਸਾ ਆਸਰਾ ਮਿਲ […]

FEATURE

ਬਿਲਾਈ  

ਲੇਖ
242 views 3 secs

ਪੰਜਾਬੀ ਭਾਸ਼ਾ ਦੇ ਵਿੱਚ ਬੋਲਿਆ ਜਾਣ ਵਾਲਾ ਸ਼ਬਦ ਬਿੱਲੀ, ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਦੇ ਵਿੱਚ ਬਿਲਾਈ, ਬਿਲਈਆ ਦੋ ਰੂਪਾਂ ਦੇ ਵਿੱਚ ਮੌਜੂਦ ਹੈ। ਬਿੱਲੀ ਪਾਲਤੂ ਅਤੇ ਜੰਗਲੀ ਦੋਨੋਂ ਤਰ੍ਹਾਂ ਦੀ ਹੁੰਦੀ ਹੈ। ਪਾਲਤੂ ਬਿੱਲੀ ਦੀਆਂ 300 ਤੋਂ ਜ਼ਿਆਦਾ ਨਸਲਾਂ ਹੁੰਦੀਆਂ ਹਨ, ਮਨੁੱਖਾਂ ਨਾਲ ਇਹਨਾਂ ਦੀ ਜੋਟੀਦਾਰੀ ਚੂਹਿਆਂ ਨੂੰ ਮਾਰ ਸਕਣ ਦੀ ਕਾਬਲੀਅਤ ਦੇ […]