LATEST POST

FEATURE

ਵਾਹੁ ਵਾਹੁ ਕਰਤੀ ਰਸਨਾ ਸਬਦਿ ਸੁਹਾਈ

ਲੇਖ
266 views 0 secs

ਸਿੱਖ ਆਪਣੀ ਸੁਰਤਿ ਸੰਭਾਲਦਿਆਂ  ਹੀ ਨਾਮ ਜਪਣ ਦੀ ਮਹੱਤਾ ਬਾਰੇ ਸੁਨਣ ਲੱਗਦਾ ਹੈ ਕਿ “ ਨਾਨਕ ਕੈ ਘਰਿ ਕੇਵਲ ਨਾਮੁ ॥ “ ।  ਨਾਮ ਜਪਣ ਦੀ ਪ੍ਰੇਰਣਾ ਉਸ ਅੰਦਰ ਸਹਿਜ ਜਿਗਿਆਸਾ ਪੈਦਾ ਕਰ ਦਿੰਦੀ ਹੈ ਕਿ  ਨਾਮ ਕੀ ਹੈ , ਕਿਵੇਂ ਜੱਪਣਾ ਹੈ ਤੇ ਇਹ ਕਿਵੇਂ ਲਾਭਕਾਰੀ ਹੈ । ਇਹ ਸਵਾਲ ਗੁਰੂ ਸਾਹਿਬਾਨ ਕੋਲੋਂ ਵੀ […]

FEATURE

ਘੋੜੀ

ਲੇਖ
313 views 10 secs

ਧੰਨ ਸ੍ਰੀ ਗੁਰੂ ਰਾਮਦਾਸ ਜੀ ਨੇ ‘ਘੋੜੀਆਂ’ ਦੇ ਸਿਰਲੇਖ ਹੇਠ ਦੋ ਛੰਤ ਲਿਖੇ ਹੋਏ ਹਨ : ਦੇਹ ਤੇਜਣਿ ਜੀ ਰਾਮਿ ਉਪਾਈਆ ਰਾਮ ॥ ਧੰਨੁ ਮਾਣਸ ਜਨਮੁ ਪੁੰਨਿ ਪਾਈਆ ਰਾਮ ॥ ਮਾਣਸ ਜਨਮੁ ਵਡ ਪੁੰਨੇ ਪਾਇਆ ਦੇਹ ਸੁ ਕੰਚਨ ਚੰਗੜੀਆ ॥ ਗੁਰਮੁਖਿ ਰੰਗੁ ਚਲੂਲਾ ਪਾਵੈ ਹਰਿ ਹਰਿ ਹਰਿ ਨਵ ਰੰਗੜੀਆ ॥ ਏਹ ਦੇਹ ਸੁ ਬਾਂਕੀ ਜਿਤੁ […]

FEATURE

ਭਗਤ ਭੀਖਣ ਜੀ

ਲੇਖ
289 views 1 sec

ਇਨ੍ਹਾਂ ਦੀਆਂ ਰਚਨਾਵਾਂ ਨੂੰ ਮੁੱਖ ਰੱਖਦੇ ਹੋਏ ਕਈ ਵਿਦਵਾਨਾਂ ਨੇ ਆਪ ਨੂੰ ਹਿੰਦੂ ਸੰਤ ਵੀ ਕਿਹਾ ਹੈ ਹਾਲਾਂਕਿ ਇਨ੍ਹਾਂ ਦੇ ਮੁਸਲਮਾਨ ਹੋਣ ਦਾ ਕੋਈ ਚਿੰਨ੍ਹ ਨਹੀਂ ਮਿਲਦਾ, ਆਪਜੀ ਨੂੰ ਇਸਲਾਮ ਧਰਮ ਦੇ ਸੂਫੀ ਪ੍ਰਚਾਰਕ ਮੰਨਿਆ ਜਾਂਦਾ ਹੈ। ਆਪ ਜੀ ਦਾ ਜਨਮ ਪਿੰਡ ਕਾਕੋਰੀ, ਲਖਨਉ ਵਿੱਚ 1470 ਈ. ਨੂੰ ਹੋਇਆ “ਡਾ. ਤਾਰਨ ਸਿੰਘ” ਇਨ੍ਹਾਂ ਨੂੰ ਅਕਬਰ […]

FEATURE

ਪਿੰਡ ਕੇਸਰ ਸਿੰਘ ਵਾਲਾ ਵਿਖੇ ਗੁਰਮਤਿ ਕੈਂਪ

ਪੰਜਾਬ
266 views 0 secs

ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਬੰਧ ਅਧੀਨ ਧਰਮ ਪ੍ਰਚਾਰ ਕਮੇਟੀ ਸ੍ਰੀ ਅੰਮ੍ਰਿਤਸਰ ਵਲੋਂ ਪਿੰਡ ਕੇਸਰ ਸਿੰਘ ਵਾਲਾ ਗੁਰੂਹਰਸਹਾਏ ਫਿਰੋਜ਼ਪੁਰ ਵਿਖੇ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਹਿਯੋਗ ਸਦਕਾ ਧਾਰਮਿਕ ਅਧਿਆਪਕ ਸੁਰਜੀਤ ਸਿੰਘ ਦਿਲਾ ਰਾਮ ਵਲੋਂ ਗੁਰਮਤਿ ਕੈਂਪ ਲਗਾਇਆ ਗਿਆ। ਜਿਸ ਵਿੱਚ 90 ਦੇ ਕਰੀਬ ਵਿਦਿਆਰਥੀਆਂ ਨੇ ਭਾਗ ਲਿਆ। ਇਸ ਕੈਂਪ ਵਿੱਚ ਬੱਚਿਆਂ ਨੂੰ ਗੁਰਬਾਣੀ ਗੁਰ-ਇਤਿਹਾਸ ਨਾਲ ਜੋੜਿਆ […]

FEATURE

ਪਰਚਉ

ਲੇਖ
243 views 2 secs

ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਪਾਵਨ ਗੁਰਬਾਣੀ, ਭਾਈ ਗੁਰਦਾਸ ਜੀ ਦੀਆਂ ਵਾਰਾਂ ਤੇ ਇਤਿਹਾਸਿਕ ਗ੍ਰੰਥਾਂ ਦੇ ਵਿੱਚ ਇਹ ਸ਼ਬਦ ਪਰਚਉ ਤੇ ਪਰਚਾ ਦੋ ਰੂਪਾਂ ਦੇ ਵਿੱਚ ਮੌਜੂਦ ਹੈ, ਪਹਿਲਾਂ ਮਨੁੱਖ ਖਾਸ ਕਰਕੇ ਵਿਦਿਆਰਥੀ ਆਪਣੀ ਬੋਲਚਾਲ ਦੇ ਵਿੱਚ ਇਸ ਸ਼ਬਦ ਦੀ  ਬਹੁਤ ਵਰਤੋਂ ਕਰਦੇ ਸਨ। ਹੁਣ ਅੰਗਰੇਜ਼ੀ ਭਾਸ਼ਾ ਦਾ ਪ੍ਰਭਾਵ ਵਧਣ ਦੇ ਨਾਲ paper, exam ਆਦਿਕ […]

FEATURE

ਗੁਰਦੁਆਰੇ ਦੀ ਵਿਸ਼ੇਸ਼ਤਾ

ਲੇਖ
232 views 12 secs

ਭਾਂਡਾ ਹਛਾ ਸੋਇ ਜੋ ਤਿਸੁ ਭਾਵਸੀ॥ ਭਾਂਡਾ ਅਤਿ ਮਲੀਣੁ ਧੋਤਾ ਹਛਾ ਨ ਹੋਇਸੀ॥ ਗੁਰੂ ਦੁਆਰੈ ਹੋਇ ਸੋਝੀ ਪਾਇਸੀ॥ ਏਤੁ ਦੁਆਰੈ ਧੋਇ ਹਛਾ ਹੋਇਸੀ॥ (ਅੰਗ ੭੩੦) ਭਾਂਡਾ-ਬਾਹਰੀ ਤੌਰ ‘ਤੇ ਸਰੀਰ ਦਾ ਵੀ ਪ੍ਰਤੀਕ ਹੈ ਪਰ ਵਸਤ ਸਮਾਉਣ ਲਈ ਹਿਰਦੇ ਦਾ ਵੀ ਹੈ, ਜਾਂ ਇੰਜ ਕਹੀਏ ਕਿ ਹਿਰਦੇ ਰੂਪੀ ਭਾਂਡੇ ਵਿਚ ਜਿਹੜੀ ਮੱਤ ਹੋਵੇ, ਉਹ ਸਰੀਰ ਰੂਪੀ […]

FEATURE

ਚਾਲਬਾਜ਼ੀਆਂ

ਲੇਖ
221 views 4 secs

*ਮਨ* ਬੜਾ ਚਾਲਬਾਜ਼ ਹੈ, ਜਦੋਂ ਇਹ ਚਾਲਬਾਜ਼ੀ ‘ਤੇ ਆਉਂਦਾ ਹੈ ਤਾਂ ਚਿਹਰੇ ਉੱਪਰ ਮੀਸਣੇਪਣ ਦੀ ਛਾਪ ਲਗਾ ਲੈਂਦਾ ਹੈ। ਮਨ ਸਾਨੂੰ ਇਹ ਵਿਸ਼ਵਾਸ ਦਿਖਾਈ ਰੱਖਦਾ ਹੈ ਕਿ ਅਸੀਂ ਇਸ ਦੇ ਮਾਲਕ, ਇਸ ਦੇ ਚਾਲਕ ਹਾਂ । ਏਹੋ ਕੂੜਾਵਾ ਭਰੋਸਾ ਦੇ ਕੇ ਇਹ ਸਾਨੂੰ ਬੇਵਕੂਫ਼ ਬਣਾਈ ਫਿਰਦਾ ਹੈ। ਇਸ ਦੇ ਛਲ-ਕਪਟ ਤੇ ਇਸ ਦੀਆਂ ਹੇਰਾਂ-ਫੇਰੀਆਂ ਅਤਿ […]

FEATURE

ਬਾਬਾ ਬੰਦਾ ਸਿੰਘ ਬਹਾਦਰ – ਡਾ.  ਗੁਰਬਚਨ ਸਿੰਘ

ਲੇਖ
334 views 26 secs

25 ਜੂਨ ਨੂੰ ਸ਼ਹੀਦੀ ਦਿਹਾੜੇ ‘ਤੇ ਵਿਸ਼ੇਸ਼ – ਸਿੱਖ ਗੁਰੂ ਸਾਹਿਬਾਨ ਦੁਆਰਾ ਚਲਾਇਆ ਗਿਆ ਧਰਮ ਅੰਦੋਲਨ ਜੋ ਬੰਦਾ ਸਿੰਘ ਬਹਾਦਰ ਦੇ ਸਮੇਂ ਰਾਜਨੀਤਕ ਮੋੜ ਮੁੜ ਗਿਆ, ਸਿੱਖ ਧਰਮ ਵਿਚ ਇਕ ਮਹਾਨ ਕ੍ਰਾਂਤੀ ਸੀ। ਇਹੀ ਕਾਰਨ ਸੀ ਕਿ ਸਮਕਾਲੀ ਅਤੇ ਨਿਕਟ ਸਮਕਾਲੀ ਫਾਰਸੀ ਦੇ ਲੇਖਕਾਂ ਨੇ ਅਜੇਹੀ ਘਿਰਨਾ ਕਿਸੇ ਵੀ ਇਤਿਹਾਸਕ ਸ਼ਖ਼ਸੀਅਤ ਲਈ ਰੂਪਮਾਨ ਨਹੀਂ ਕੀਤੀ […]