LATEST POST

FEATURE

ਸ਼੍ਰੋਮਣੀ ਕਮੇਟੀ ਵੱਲੋਂ ਗੁਰਦੁਆਰਾ ਧੋਬੜੀ ਸਾਹਿਬ ਅਸਾਮ ਤੋਂ ਸਜਾਏ ਜਾਣ ਵਾਲੇ ਨਗਰ ਕੀਰਤਨ ਦੇ ਪ੍ਰਬੰਧਾਂ ਸਬੰਧੀ ਯੂਪੀ ’ਚ ਇਕੱਤਰਤਾਵਾਂ

ਤਾਜ਼ਾ ਖ਼ਬਰਾਂ
287 views 2 secs

ਸ੍ਰੀ ਅੰਮ੍ਰਿਤਸਰ, 23 ਜੂਨ- ਸ੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ 350 ਸਾਲਾ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਗੁਰਦੁਆਰਾ ਧੋਬੜੀ ਸਾਹਿਬ ਅਸਾਮ ਤੋਂ ਸਜਾਏ ਜਾ ਰਹੇ ਨਗਰ ਕੀਰਤਨ ਦੇ ਪ੍ਰਬੰਧਾਂ ਸਬੰਧੀ ਧਰਮ ਪ੍ਰਚਾਰ ਕਮੇਟੀ ਦੇ ਮੈਂਬਰ ਭਾਈ ਅਜੈਬ ਸਿੰਘ ਅਭਿਆਸੀ ਨੇ ਉੱਤਰ ਪ੍ਰਦੇਸ਼ ਵਿਖੇ ਕਾਰਸੇਵਾ ਵਾਲੇ ਮਹਾਂਪੁਰਖਾਂ ਅਤੇ ਵੱਖ-ਵੱਖ ਗੁਰਦੁਆਰਾ ਪ੍ਰਬੰਧਕ […]

FEATURE

ਅੱਜ 24 ਜੂਨ ਨੂੰ 118ਵੇਂ ਸਥਾਪਨਾ ਦਿਵਸ ‘ ਤੇ – ਪੰਜਾਬ ਐਂਡ ਸਿੰਧ ਬੈਂਕ

ਲੇਖ
322 views 1 sec

ਗੁਰਪੁਰਵਾਸੀ ਡਾ. ਰਤਨ ਸਿੰਘ ਜੱਗੀ ਲਿਖਦੇ ਹਨ ਕਿ ਪੰਜਾਬ ਐਂਡ ਸਿੰਧ ਬੈਂਕ, ਚੀਫ਼ ਖ਼ਾਲਸਾ ਦੀਵਾਨ ਨਾਲ ਸੰਬੰਧਿਤ ਸਿੱਖ ਬੁੱਧੀਜੀਵੀਆ ਨੇ ਸਿੱਖਾਂ ਦਾ ਇਕ ਸੁਤੰਤਰ ਬੈਂਕ ਸਥਾਪਿਤ ਕਰਨ ਦਾ ਫੈਸਲਾ ਕੀਤਾ ਅਤੇ ਸੰਨ 1908 ਈ. ਵਿਚ ਇਸ ਬੈਂਕ ਦਾ ਕੰਮ ਸੁਰੂ ਕੀਤਾ ਗਿਆ। ਇਸ ਬੈਂਕ ਦੀ ਸਥਾਪਨਾ ਪਿਛੇ ਸ. ਤ੍ਰਿਲੋਚਨ ਸਿੰਘ ਦੀ ਬੇਲਾਗ ਸੇਵਾ ਨੇ ਭੂਮਿਕਾ […]

FEATURE

ਜਥੇ. ਕੁਲਦੀਪ ਸਿੰਘ ਗੜਗੱਜ ਵੱਲੋਂ ਚੀਫ਼ ਖ਼ਾਲਸਾ ਦੀਵਾਨ ਦੀ ਸਮੁੱਚੀ ਕਾਰਜਕਾਰਨੀ ਕਮੇਟੀ ਤਲਬ

ਤਾਜ਼ਾ ਖ਼ਬਰਾਂ
310 views 0 secs

ਸ੍ਰੀ ਅੰਮ੍ਰਿਤਸਰ-ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਕੁਲਦੀਪ ਸਿੰਘ ਗੜਗੱਜ ਨੂੰ ਚੀਫ਼ ਖ਼ਾਲਸਾ ਦੀਵਾਨ ਦੀ ਸਮੁੱਚੀ ਕਾਰਜਕਾਰਨੀ ਕਮੇਟੀ ਖਿਲਾਫ਼ ਕਾਫ਼ੀ ਲੰਮੇ ਸਮੇਂ ਤੋਂ ਲਿਖ਼ਤੀ ਸ਼ਿਕਾਇਤਾਂ ਮਿਲ ਰਹੀਆਂ ਸਨ ਜਿਸ ਦੇ ਮੱਦੇਨਜ਼ਰ ਸ੍ਰੀ ਅਕਾਲ ਤਖ਼ਤ ਸਾਹਿਬ ਵੱਲੋਂ ਚੀਫ ਖਾਲਸਾ ਦੀਵਾਨ ਦੇ ਪ੍ਰਧਾਨ ਦੇ ਨਾਂ ਇੱਕ ਪੱਤਰ ਭੇਜਿਆ ਗਿਆ ਹੈ ਅਤੇ ਜਥੇਦਾਰ ਵੱਲੋਂ ਸਮੁੱਚੀ ਕਾਰਜਕਾਰਨੀ ਕਮੇਟੀ ਨੂੰ […]

FEATURE

ਖੂਹ

ਲੇਖ
314 views 2 secs

ਅੰਤਰਿ ਖੂਹਟਾ ਅੰਮ੍ਰਿਤਿ ਭਰਿਆ ਸਬਦੇ ਕਾਢਿ ਪੀਐ ਪਨਿਹਾਰੀ ॥ ੫੭੧॥ (ਸ੍ਰੀ ਗੁਰੂ ਗ੍ਰੰਥ ਸਾਹਿਬ ਜੀ, ਅੰਗ ੫੭੦) ਵਡਹੰਸ ਰਾਗ ਦੇ ਅੰਦਰ ਸ੍ਰੀ ਗੁਰੂ ਅਮਰਦਾਸ ਜੀ ਦੇ ਪਾਵਨ ਮੁਖਾਰਬਿੰਦ ਤੋਂ ਉਚਾਰਨ ਕੀਤੇ ਹੋਏ ਇਹ ਪਾਵਨ ਬਚਨ ਹਨ। ਇਸ ਪਾਵਨ ਬਚਨਾਂ ਦੇ ਅੰਦਰ ਦੀ ਖੋਜ ਦੀ ਗੱਲ ਕੀਤੀ ਗਈ ਹੈ। ਅੰਦਰ ਦੀ ਖੋਜ ਦਾ ਵਿਸ਼ਾ ਬਹੁਤ ਹੀ […]

FEATURE

ਆਪਣੀ  ਮਾਂ ਬੋਲੀ ਪੰਜਾਬੀ ਤੇ ਮਾਣ ਕਰਨਾ ਸਿਖਾਉ ਬੱਚਿਆਂ ਨੂੰ

ਲੇਖ
296 views 0 secs

ਅਕਸਰ ਚਿੰਤਾ ਪ੍ਰਗਟ ਕੀਤੀ ਜਾਂਦੀ ਹੈ ਕਿ ਨਵੀਂ ਪੀੜ੍ਹੀ ਮਾਂ ਬੋਲੀ ਪੰਜਾਬੀ ਤੋਂ ਦੂਰ ਹੁੰਦੀ ਜਾ ਰਹੀ ਹੈ । ਮਾਤ੍ਰ ਭਾਸ਼ਾ ਦਾ ਮਾਣ , ਸਤਿਕਾਰ ਘੱਟਦਾ ਜਾ ਰਿਹਾ ਹੈ । ਕੁਝ ਸਮਾਂ ਪਹਿਲਾਂ ਇੱਕ ਸਰਵੇਖਣ ਚਰਚਾ ਵਿੱਚ ਰਿਹਾ ਕਿ ਮਾਂ ਬੋਲੀ ਦੇ ਹਿੱਤ ਬਣੀ ਇੱਕ  ਯੁਨੀਵਰਸਿਟੀ ਵਿੱਚ ਜਿਆਦਾ ਦਫਤਰੀ ਕੰਮ ਕਿਸੇ ਹੋਰ ਭਾਸ਼ਾ ਵਿੱਚ ਹੋ […]

FEATURE

ਜ਼ਫ਼ਰਨਾਮਾ

ਲੇਖ
287 views 15 secs

ਸ੍ਰੀ।ਗੁਰੂ ਗੋਬਿੰਦ ਸਿੰਘ ਜੀ ਦੀ ਪਰਮ ਉੱਚ ਸ਼ਖ਼ਸੀਅਤ-ਇਲਾਹੀ ਈਮਾਨ, ਆਤਮ ਸਨਮਾਨ ਅਤੇ ਅਦਭੂਤ ਗਿਆਨ ਦਾ ਸੰਗਮ ਹੈ, ਜਿਸ ਦੀ ਮਿਸਾਲ ਧਾਰਮਿਕ ਸੰਸਾਰ ਵਿਚ ਘਟ ਹੀ ਮਿਲਦੀ ਹੈ । ਉਹ ਰੂਹਾਨੀ ਰਹਿਬਰ ਸਨ, ਵਿਦਵਾਨ ਕਵੀ ਸਨ ਤੇ ਬਲਵਾਨ ਸੈਨਾਪਤਿ ਸਨ: ਤੇ ਇਹ ਤਿੰਨੇ ਗੁਣ ਔਰੰਗਜ਼ੇਬ ਵਲ ਲਿਖੇ ਆਪ ਦੇ ਪੱਤਰ-ਜ਼ਫ਼ਰਨਾਮੇ-ਵਿਚ ਆਪਣਾ ਪੂਰਾ ਜਲਵਾ ਦਿਖਾਉਂਦੇ ਦਿਸਦੇ ਹਨ […]

FEATURE

ਹਰਿਮੰਦਰੁ ਹਰਿ ਜੀਉ ਸਾਜਿਆ ਮੇਰੇ ਲਾਲ ਜੀਉ

ਲੇਖ
253 views 37 secs

ਹਰ ਧਰਮ ਦੇ ਆਪਨੇ ਅਸਥਾਨ ਹਨ I ਸੰਸਾਰ ਦੀ ਦ੍ਰਿਸ਼ਟੀ ਵਿੱਚ ਗੁਰੂ ਘਰ ਸਿੱਖ ਪੰਥ ਦੇ ਧਰਮ ਅਸਥਾਨ ਹਨ I ਪਰ ਗੁਰੂ ਘਰ ਨੂੰ ਬਾਕੀ ਧਰਮਾਂ ਦੇ ਅਸਥਾਨਾਂ ਜਿਹਾ ਮੰਨ ਲੈਣਾ ਵੱਡਾ ਭੁਲੇਖਾ ਹੈ ਜੋ ਸਦਾ ਹੀ ਸਮਸਿਆਵਾਂ ਪੈਦਾ ਕਰਦਾ ਆਇਆ ਹੈ I ਗੁਰੂ ਘਰ ਆਮ ਧਰਮ ਅਸਥਾਨ ਜਿਹਾ ਨਹੀਂ ਤੇ ਨਾ ਹੀ ਕਿਸੇ ਰਾਜ […]

FEATURE

ਲੋਭ

ਲੇਖ
323 views 7 secs

ਜਿਸ ਵਕਤ ਆਦਮੀ ਆਪਣੇ ਹਕ ਤੋਂ ਬਗੈਰ ਦੂਸਰੇ ਦੀ ਚੀਜ਼ ਬਦੋ ਬਦੀ ਲੈ ਲਵੇ, ਯਾ ਲਾਲਚ ਵਿਚ ਲਗ ਕੇ, ਧਰਮ ਨੂੰ ਦੂਰ ਤਿਆਗ ਕੇ, ਪੈਸੇ ਬਦਲੇ ਅਨੁਚਿਤ ਕੰਮ ਕਰੇ, ਐਸਾ ਕਰਣ ਦਾ ਨਾਮ ‘ਲੋਭ’ ਹੈ । ਸੋ ਇਹ ਲੋਭ ਆਦਮੀ ਨੂੰ ਆਦਮੀਯਤ ਤੋਂ ਡੇਗ ਦੇਂਦਾ ਹੈ ਤੇ ਜੋ ਜੋ ਅਨੁਚਿਤ ਕੰਮ ਹਨ, ਉਹ ਭੀ ਕਰਾ […]