LATEST POST

FEATURE

ਸਥਾਪਨਾ ਸ੍ਰੀ ਅਕਾਲ ਤਖਤ ਸਾਹਿਬ

ਲੇਖ
413 views 3 secs

1606 ਈ: ਚ ਪੰਜਵੇਂ ਪਾਤਸ਼ਾਹ ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਦੀ ਸ਼ਹਾਦਤ ਤੋਂ ਬਾਅਦ ਧੰਨ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਨੇ ਸਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਸਾਹਮਣੇ ਉੱਚਾ ਤਖ਼ਤ ਰਚਿਆ ਜਿਸ ਨੂੰ ਅਕਾਲ ਬੁੰਗਾ( ਅਕਾਲ ਤਖ਼ਤ) ਦਾ ਨਾਮ ਦਿੱਤਾ । ਤਖ਼ਤ ਦੀ ਉਸਾਰੀ ਦੇ ਸਮੇ ਖਾਸ ਧਿਆਨ ਦਿੱਤਾ। ਹਾੜ੍ਹ ਵਦੀ ਪੰਚਮੀ ਸੰਮਤ 1663 (ਈਸਵੀ […]

FEATURE

ਸ੍ਰੀ ਅਕਾਲ ਤਖ਼ਤ ਸਾਹਿਬ : ਸਥਾਪਨਾ ਤੇ ਉਦੇਸ਼   

ਲੇਖ
391 views 12 secs

ਰਾਜ ਨਾਂ ਹੈ ਰਾਜ ਪ੍ਰਬੰਧ ਦਾ ਤੇ ਰਾਜ-ਪ੍ਰਬੰਧ ਵਿਸ਼ਵਾਸਾਂ ਨਾਲ ਚੱਲਦੇ ਹਨ। ਜੇ ਮਨੁੱਖਤਾ ਅੰਦਰ ਇੰਨੀ ਸੋਝੀ ਆ ਜਾਵੇ ਕਿ ਆਤਮ-ਵਿਸ਼ਵਾਸ ਕੀਤਿਆਂ ਗੁਲਾਮੀ ਖ਼ਤਮ ਹੁੰਦੀ ਹੈ ਤਾਂ ਹਕੂਮਤਾਂ ਦਾ ਰੋਹਬ, ਦਬਦਬਾ ਆਪੇ ਹੀ ਖ਼ਤਮ ਹੋ ਜਾਂਦਾ ਹੈ। ਸ਼ੁਰੂ ਤੋਂ ਹੀ ਸਿੱਖ ਗੁਰੂ ਸਾਹਿਬਾਨ ਨੇ ਮੁਗ਼ਲ ਸਰਕਾਰ ਦੇ ਅਤਿਆਚਾਰ ਤੇ ਧਾਰਮਿਕ ਤੰਗਨਜ਼ਰੀ ਵਿਰੁੱਧ ਆਵਾਜ਼ ਉਠਾਈ। ਸ੍ਰੀ […]

FEATURE

ਅਕਾਲ ਤਖ਼ਤ ਮਹਾਨ ਹੈ ਸਿੱਖ ਪੰਥ ਦੀ ਸ਼ਾਨ ਹੈ

ਲੇਖ
356 views 7 secs

ਗੁਰੂ ਸਾਹਿਬ ਦੀ ਅਗੰਮੀ ਸੋਚ, ਖਾਲਸੇ ਦੀ ਸੁਤੰਤਰਤਾ ਦਾ ਪ੍ਰਤੀਕ, ਸਿੱਖਾਂ ਦੀ ਹੱਕ-ਸੱਚ ਅਤੇ ਇਨਸਾਫ ਦੀ ਸੁਪਰੀਮ ਅਦਾਲਤ ਸ੍ਰੀ (ਅਕਾਲ ਬੁੰਗਾ) ਅਕਾਲ ਤਖ਼ਤ ਸਾਹਿਬ ਦੀ ਨੀਂਹ ਸਾਹਿਬ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਨੇ ਆਪਣੇ ਪਵਿੱਤਰ ਕਰ-ਕੰਵਲਾਂ ਨਾਲ 1606 ਵਿਚ ਰੱਖੀ, ਜਿਸ ਦੀ ਪਵਿੱਤਰ ਚਿਣਵਾਈ ਦੀ ਸੇਵਾ ਵਿਚ ਬ੍ਰਹਮ ਗਿਆਨੀ ਬਾਬਾ ਬੁੱਢਾ ਸਾਹਿਬ ਅਤੇ ਭਾਈ ਗੁਰਦਾਸ ਜੀ […]

FEATURE

ਕਿਲ੍ਹਾ ਲੋਹਗੜ੍ਹ ਸਾਹਿਬ ਅੰਮ੍ਰਿਤਸਰ ‘ਤੇ ਵਿਸ਼ੇਸ਼ : ਸਿੱਖ਼ਾਂ ‘ਤੇ ਮੁਗਲਾਂ ਦਾ ਪਹਿਲਾ ਯੁੱਧ

ਲੇਖ
306 views 5 secs

ਪ੍ਰਸਿੱਧ ਲੇਖਕ ਸਤਿਬੀਰ ਸਿੰਘ ਸਿੱਖਾਂ ਤੇ ਮੁਗਲਾਂ ਵਿਚ ਹੋਇ ਇਸ ਪਹਿਲੇ ਯੁੱਧ ਬਾਰੇ ਲਿਖਦੇ ਹਨ ਕਿ 1629 ਈ. ਵਿੱਚ ਪਿੰਡ ਗੁਮਟਾਲੇ ਦੀ ਥਾਂ ਉੱਤੇ ਐਸੀ ਘਟਨਾ ਹੋ ਗਈ ਜਿਸ ਨੇ ਜੰਗ ਦਾ ਆਰੰਭ ਕਰ ਦਿੱਤਾ ਤਾਂ ਲਤੀਫ਼ ਅਨੁਸਾਰ, ‘ਮੁਗ਼ਲਾਂ ਅਤੇ ਸਿੱਖਾਂ ਵਿਚਕਾਰ ਪਹਿਲੀ ਲੜਾਈ ਹੋਈ ਜਿਸ ਉਪਰੰਤ ਇਤਿਹਾਸ ਵਿੱਚ ਹੋਰ ਕਈ ਲੜਾਈਆਂ ਦਾ ਮੁੱਢ ਬੱਝਿਆ’। […]

FEATURE

15 ਜੂਨ ਨੂੰ ਸੰਗਰਾਂਦ ‘ਤੇ ਵਿਸ਼ੇਸ਼_: *ਬਾਰਹ ਮਾਹਾ ਮਾਂਝ ਵਿਚ ਹਾੜ ਮਹੀਨੇ ਦਾ ਵਰਣਨ*

ਲੇਖ
237 views 4 secs

ਆਸਾੜੁ ਤਪੰਦਾ ਤਿਸੁ ਲਗੈ ਹਰਿ ਨਾਹੁ ਨ ਜਿੰਨਾ ਪਾਸਿ ॥ ਜਗਜੀਵਨ ਪੁਰਖੁ ਤਿਆਗਿ ਕੈ ਮਾਣਸ ਸੰਦੀ ਆਸ ॥ ਦੁਯੈ ਭਾਇ ਵਿਗੁਚੀਐ ਗਲਿ ਪਈਸੁ ਜਮ ਕੀ ਫਾਸ ॥ ਜੇਹਾ ਬੀਜੈ ਸੋ ਲੁਣੈ ਮਥੈ ਜੋ ਲਿਖਿਆਸੁ ॥ ਰੈਣਿ ਵਿਹਾਣੀ ਪਛੁਤਾਣੀ ਉਠਿ ਚਲੀ ਗਈ ਨਿਰਾਸ ॥ ਜਿਨ ਕੌ ਸਾਧੂ ਭੇਟੀਐ ਸੋ ਦਰਗਹ ਹੋਇ ਖਲਾਸੁ ॥ ਕਰਿ ਕਿਰਪਾ ਪ੍ਰਭ […]

FEATURE

ਬਿਬੇਕ ਬੁਧਿ

ਲੇਖ
263 views 14 secs

ਗੁਰਮੁਖਿ ਗਿਆਨੁ ਬਿਬੇਕ ਬੁਧਿ ਹੋਇ॥ ਹਰਿ ਗੁਣ ਗਾਵੈ ਹਿਰਦੈ ਹਾਰੁ ਪਰੋਇ॥ ਪਵਿਤੁ ਪਾਵਨੁ ਪਰਮ ਬੀਚਾਰੀ॥ ਜਿ ਓਸੁ ਮਿਲੈ ਤਿਸੁ ਪਾਰਿ ਉਤਾਰੀ॥ (ਅੰਗ ੩੧੭) ਅਸੀਂ ਰੋਜ਼ਾਨਾ ਹੀ ਅਰਦਾਸ ਵਿਚ ਨਾਨਕ ਨਿਰਮਲ ਪੰਥ ਦੇ ਨਿਆਰੇਪਣ ਦੀ ਹੋਂਦ ਤੇ ਸਿੱਖੀ ਸਵੈ-ਮਾਣ ਨੂੰ ਮੁੱਖ ਰੱਖਦਿਆਂ ਵਾਹਿਗੁਰੂ ਪਾਸੋਂ ਕੁਝ ਦਾਨ ਮੰਗਦੇ ਹਾਂ, ਜਿਨ੍ਹਾਂ ਵਿਚ ਬਿਬੇਕ ਦਾਨ ਵੀ ਹੈ। ਕਈ ਵਾਰ […]

FEATURE

*ਰੂੜਾ*

ਲੇਖ
264 views 2 secs

ਰੂੜਾ ਪੰਜਾਬੀ ਭਾਸ਼ਾ ਦਾ ਇੱਕ ਸ਼ਬਦ ਜੋ ਅਕਸਰ ਕਵਿਤਾਵਾਂ ਜਾਂ ਗੀਤਾ ਦੇ ਵਿੱਚ ਵਰਤਿਆ ਜਾਂਦਾ ਹੈ ।ਇਹ ਸ਼ਬਦ ਕਿਸੇ ਵੀ ਪਿਆਰੀ ਚੀਜ਼ ਜਾਂ ਵਿਅਕਤੀ ਦੇ ਹਵਾਲੇ ਨਾਲ ਪਿਆਰ ਜਾਂ ਸੁੰਦਰਤਾ ਦਰਸਾਉਣ ਲਈ ਵਰਤਿਆ ਜਾਂਦਾ ਹੈ।. ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਰੂੜਾ ਸ਼ਬਦ ਪੰਜ ਵਾਰ ਮੌਜੂਦ ਹੈ, ਪਹਿਲੇ ਪਾਤਸ਼ਾਹ ਗੁਰੂ ਨਾਨਕ ਦੇਵ ਸਾਹਿਬ ਜੀ ਦੱਖਣੀ […]

FEATURE

ਸਮੇਂ ਦੀ ਕਦਰ ਕਿਵੇਂ ਕਰੀਏ?

ਲੇਖ
389 views 12 secs

ਅਸੀਂ ਬਹੁਤ ਜਗ੍ਹਾ ਲਿਖਿਆ ਪੜ੍ਹਦੇ ਹਾਂ ਕਿ ਸਮੇਂ ਦੀ ਕਦਰ ਕਰੋ। ਵਿਦਿਆਰਥੀ ਦਾ ਸਵਾਲ ਕਿ ਸਮੇਂ ਦੀ ਕਦਰ ਕਿਵੇਂ ਕਰੀਏ ? ਪਹਿਲੀ ਗੱਲ ਕਿ ਸਮਾਂ ਕੀ ਹੈ? ਸਮਾਂ (Time) ਅੰਗਰੇਜ਼ੀ-ਪੰਜਾਬੀ ਕੋਸ਼ ਵਿਚ ਇਸ ਦੇ ਅਰਥ-ਵਕਤ, ਕਾਲ, ਫੁਰਸਤ, ਮੌਕਾ, ਦਫ਼ਾ, ਮਿਆਦ, ਮੁਹਲਤ ਆਦਿ ਹਨ। ‘ਸਮ ਅਰਥ ਕੋਸ਼ (Dictionary of Synonymous) ਵਿਚ ਸਮੇਂ ਲਈ 46 ਸ਼ਬਦ ਹਨ, […]