LATEST POST
ਕਥਨੀ ਤੇ ਕਰਨੀ ਦੇ ਪੂਰੇ: ਬਾਬਾ ਦੀਪ ਸਿੰਘ ਜੀ
ਬਾਬਾ ਦੀਪ ਸਿੰਘ ਜੀ ਦਾ ਜਨਮ ਅੰਮ੍ਰਿਤਸਰ (ਹੁਣ ਤਰਨਤਾਰਨ) ਜ਼ਿਲ੍ਹੇ ਦੇ ਪਿੰਡ ਪਹੂਵਿੰਡ ਵਿਖੇ ਕਿਰਤੀ ਕਿਸਾਨ ਭਾਈ ਭਗਤਾ ਦੇ ਘਰ ਮਾਤਾ ਜੀਵਨੀ ਦੀ ਭਾਗਾਂਭਰੀ ਕੁੱਖ ਤੋਂ ਜਨਵਰੀ 1682 ਮੁਤਾਬਕ ਮਾਘ ਮਹੀਨੇ ਸੰਮਤ 1739 ਨੂੰ ਹੋਇਆ। ਆਪ ਜੀ ਦਾ ਪਾਲਣ-ਪੋਸ਼ਣ ਪਹੂਵਿੰਡ ’ਚ ਹੀ ਹੋਇਆ। ਅਨੰਦਪੁਰ ਸਾਹਿਬ ਤੋਂ ਆਪ ਜੀ ਨੇ ਆਪਣੇ ਮਾਤਾ-ਪਿਤਾ ਸਮੇਤ ਦਸਮੇਸ਼ ਪਿਤਾ ਜੀ […]
ਸ੍ਰੀ ਦਰਬਾਰ ਸਾਹਿਬ ਵਿਖੇ ਮੌਜੂਦ ਹੈ ਬਾਬਾ ਦੀਪ ਸਿੰਘ ਜੀ ਦੀ ਹੱਥ-ਲਿਖਤ ਸੁਨਹਿਰੀ ਬੀੜ
ਧੰਨ ਸ਼ਹੀਦ ਬਾਬਾ ਦੀਪ ਸਿੰਘ ਜੀ ਮਿਸਲ ਸ਼ਹੀਦਾਂ ਜਿਨ੍ਹਾਂ ਦਾ ਜਨਮ ਦਿਹਾੜਾ ਸਿੱਖ ਸੰਗਤ ਬੜੀ ਸ਼ਰਧਾ ਭਾਵਨਾ ਨਾਲ ਮਨਾ ਰਹੀ ਹੈ। ਬਾਬਾ ਦੀਪ ਸਿੰਘ ਜੀ ਦੀ ਸਿੱਖ ਇਤਿਹਾਸ ਵਿੱਚ ਬਹੁਤ ਵੱਡੀ ਭੂਮਿਕਾ ਹੈ। ਜਿੱਥੇ ਉਹ ਜਰਵਾਣਿਆਂ ਵਿਰੁੱਧ ਖੰਡਾ ਖੜਕਾ ਕੇ ਸ਼ਹੀਦੀ ਪ੍ਰਾਪਤ ਕਰਕੇ ਅਮਰ ਹੋਏ ਉੱਥੇ ਹੀ ਉਨ੍ਹਾਂ ਨੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੀ […]
ਆਖਰ ਹੋਰ ਕਿੰਨੇ ਤਰਨਜੋਤ ਚਾਈਨਾ ਡੋਰ ਦਾ ਸ਼ਿਕਾਰ ਹੋਣਗੇ?
ਬੀਤੇ ਦਿਨੀਂ ਸਮਰਾਲਾ ਸ਼ਹਿਰ ਵਿੱਚ ਇਕ ਮੋਟਰਸਾਈਕਲ ਸਵਾਰ ਨੌਜਵਾਨ ਵੀਰ ਤਰਨਜੋਤ ਸਿੰਘ ਦੀ ਚਾਈਨਾ ਡੋਰ ਨਾਲ ਗਲ ਵੱਢੇ ਜਾਣ ਕਾਰਨ ਮੌਤ ਹੋ ਗਈ। ਨੌਜਵਾਨ ਮਾਪਿਆ ਦਾ ਇਕਲੌਤਾ ਬੱਚਾ ਦੱਸਿਆ ਜਾ ਰਿਹਾ ਹੈ। ਸੋਸ਼ਲ ਮੀਡੀਆ ਤੇ ਆ ਰਹੀਆਂ ਵੀਡੀਓਜ਼ ਅਤੇ ਤਸਵੀਰਾਂ ਵਿਚ ਉਸ ਦੇ ਮਾਤਾ ਪਿਤਾ ਦਾ ਹਾਲ ਦੇਖਿਆ ਨਹੀਂ ਜਾ ਰਿਹਾ! ਇਸ ਤੋਂ ਪਹਿਲਾਂ ਵੀ […]
‘ਅੰਮ੍ਰਿਤਸਰ: ਮਿਸਿਜ਼ ਗਾਂਧੀਜ਼ ਲਾਸਟ ਬੈਟਲ’ ਪੁਸਤਕ ਦੇ ਲੇਖਕ ਅਤੇ ਬੀ.ਬੀ.ਸੀ. ਦੇ ਸੀਨੀਅਰ ਪੱਤਰਕਾਰ ਮਾਰਕ ਟੱਲੀ ਦਾ ਦੇਹਾਂਤ
ਨਵੀਂ ਦਿੱਲੀ: ਜੂਨ 1984 ਦੇ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਵਿਖੇ ਤਤਕਾਲੀ ਭਾਰਤੀ ਸਰਕਾਰ ਵਲੋਂ ਕੀਤੇ ਗਏ ਹਮਲੇ ਅਤੇ ਸਿੱਖ ਨਸਲਕੁਸ਼ੀ ਨਾਲ ਸੰਬੰਧਤ ਬੇਹੱਦ ਅਹਿਮ ਤੱਥਾਂ ਨੂੰ ਉਭਰਨ ਵਾਲੀ ਅਤੇ ਸਿੱਖ ਹਲਕਿਆਂ ਵਿਚ ਚਰਚਿਤ ਪੁਸਤਕ ਲਿਖਣ ਵਾਲੇ ਲਿਖਣ ਬੀ. ਬੀ. ਸੀ. ਦੇ ਪੱਤਰਕਾਰ ਤੇ ਲੇਖਕ ਮਿ. ਮਾਰਕ ਟੱਲੀ ਦਾ 90 ਸਾਲ ਦੀ ਉਮਰ ਵਿਚ ਦੇਹਾਂਤ ਹੋ […]
Foreign Views on Sikh Character
1. Nader Shah’s Prophecy The plunderer Nader Shah of Kandahar invaded India in 1739. After conquering Delhi, he reached Lahore carrying enormous wealth worth billions, along with thousands of beautiful girls and slaves taken captive. After collecting one crore rupees as tribute from the Lahore province, while crossing the Ravi River, Sikhs who were hiding […]
‘ਅੰਮ੍ਰਿਤਸਰ: ਮਿਸਿਜ਼ ਗਾਂਧੀਜ਼ ਲਾਸਟ ਬੈਟਲ’ ਪੁਸਤਕ ਦੇ ਲੇਖਕ ਅਤੇ ਬੀ.ਬੀ.ਸੀ. ਦੇ ਸੀਨੀਅਰ ਪੱਤਰਕਾਰ ਮਾਰਕ ਟੱਲੀ ਦਾ ਦੇਹਾਂਤ
ਨਵੀਂ ਦਿੱਲੀ: ਜੂਨ 1984 ਦੇ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਵਿਖੇ ਤਤਕਾਲੀ ਭਾਰਤੀ ਸਰਕਾਰ ਵਲੋਂ ਕੀਤੇ ਗਏ ਹਮਲੇ ਅਤੇ ਸਿੱਖ ਨਸਲਕੁਸ਼ੀ ਨਾਲ ਸੰਬੰਧਤ ਬੇਹੱਦ ਅਹਿਮ ਤੱਥਾਂ ਨੂੰ ਉਭਰਨ ਵਾਲੀ ਅਤੇ ਸਿੱਖ ਹਲਕਿਆਂ ਵਿਚ ਚਰਚਿਤ ਪੁਸਤਕ ਲਿਖਣ ਵਾਲੇ ਲਿਖਣ ਬੀ. ਬੀ. ਸੀ. ਦੇ ਪੱਤਰਕਾਰ ਤੇ ਲੇਖਕ ਮਿ. ਮਾਰਕ ਟੱਲੀ ਦਾ 90 ਸਾਲ ਦੀ ਉਮਰ ਵਿਚ ਦੇਹਾਂਤ ਹੋ […]
ਮੁਸਲਮਾਨ ਮੁੰਡੇ ਵੱਲੋਂ ਦਰਬਾਰ ਸਾਹਿਬ ਅੰਮ੍ਰਿਤ ਸਰੋਵਰ ਵਿੱਚ ਕੀਤੀ ਗਈ ਚੁੱਲ੍ਹੀ ਕਰਨ ਦੀ ਹਰਕਤ ਖਿਲਾਫ ਦਰਜ ਕਰਵਾਈ ਸ਼ਿਕਾਇਤ
ਬੀਤੇ ਦਿਨੀਂ ਇੱਕ ਮੁਸਲਿਮ ਨੌਜਵਾਨ ਵੱਲੋਂ ਸ੍ਰੀ ਦਰਬਾਰ ਸਾਹਿਬ ਦੇ ਸਰੋਵਰ ਵਿੱਚ ਕੁਰਲੀ ਕਰਨ ਦੇ ਮਾਮਲੇ ਨੂੰ ਬੇਅਦਬੀ ਕਰਾਰ ਦਿੰਦਿਆਂ ਅੱਜ 24 ਜਨਵਰੀ 2026 ਨੂੰ ਪ੍ਰਬੰਧਕਾਂ ਵੱਲੋਂ ਅੰਮ੍ਰਿਤਸਰ ਸ਼ਹਿਰ ਦੇ ਈ-ਡਵੀਜ਼ਨ ਪੁਲਿਸ ਥਾਣੇ ਵਿੱਚ ਅਧਿਕਾਰਤ ਰੂਪ ਵਿੱਚ ਸ਼ਿਕਾਇਤ ਦਰਜ ਕਰਵਾਈ ਗਈ ਹੈ। ਇਸ ਵਿਅਕਤੀ ਦੀ ਪਛਾਣ ਸੁਬਹਾਨ ਰੰਗਰੀਜ਼ ਵਾਸੀ ਗਾਜ਼ੀਆਬਾਦ, ਉੱਤਰ ਪ੍ਰਦੇਸ਼ ਵਜੋਂ ਹੋਈ ਹੈ, […]
गुरुद्वारा
श्री गुरु नानक देव जी के समय एवं उनसे कुछ समय बाद भी जहां ‘संगत’ तथा सत्य की विचार करने वाले सिक्ख गुरु के पास बैठकर तत्ववेत्ता एवं ज्ञाता बनते थे उस पवित्र स्थान को ‘धरमसाल’ (धर्मशाला) कहते थे। गुरु नानक पातशाह ने गुरसिक्खी की मूल बाणी ‘जपु’ के शिखर पर पहुंच कर ‘धरमसाल’ की […]
