LATEST POST

FEATURE

ਦਇਆ ਦੇ ਸਾਗਰ

ਲੇਖ
304 views 1 sec

-ਮੇਜਰ ਸਿੰਘ ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਸਿੰਧ ਦੇ ਇਲਾਕੇ (ਅੱਜਕੱਲ੍ਹ ਪਾਕਿਸਤਾਨ ) ਵਿੱਚ ਵਿਚਰ ਰਹੇ ਸਨ ਤਾਂ ਇੱਕ ਪਿੰਡ ਦੇ ਬਾਹਰਵਾਰ ਟਿਕਾਣਾ ਕੀਤਾ। ਉਸ ਵੇਲੇ ਦਾਊਦ ਨਾਮ ਦਾ ਜੁਲਾਹਾ ਸਤਿਗੁਰਾਂ ਕੋਲ ਹਾਜ਼ਰ ਹੋਇਆ ਨਮਸਕਾਰ ਕੀਤੀ ਤੇ ਇੱਕ ਬੜਾ ਸੋਹਣਾ ਗਲੀਚਾ ਸਤਿਗੁਰਾਂ ਨੂੰ ਭੇਟ ਕੀਤਾ। ਸਤਿਗੁਰਾਂ ਨੇ ਕਿਹਾ ਸਾਨੂੰ ਗਲੀਚਿਆਂ ਦੀ ਲੋੜ ਨਹੀਂ, ਇਹ […]

FEATURE

ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਦੇ ਗੁਰਗੱਦੀ ਦਿਵਸ ਮੌਕੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਸਮਾਗਮ ਜਲੌ ਸਜਾਏ

ਪੰਜਾਬ
307 views 0 secs

ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਦੇ ਗੁਰਗੱਦੀ ਦਿਵਸ ਮੌਕੇ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਸਮਾਗਮ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ, ਸ੍ਰੀ ਅਕਾਲ ਤਖ਼ਤ ਸਾਹਿਬ ਤੇ ਗੁਰਦੁਆਰਾ ਬਾਬਾ ਅਟੱਲ ਰਾਇ ਸਾਹਿਬ ਵਿਖੇ ਸਜੇ ਜਲੌ ਅੰਮ੍ਰਿਤਸਰ, 20 ਮਈ- ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਛੇਵੇਂ ਪਾਤਸ਼ਾਹ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਦਾ ਗੁਰਤਾਗੱਦੀ ਦਿਵਸ ਸ਼ਰਧਾ […]

FEATURE

ਜਿਹਨਾਂ ਕੋਲੋਂ ਮਾਵਾਂ ਖੁੱਸ ਜਾਂਦੀਆਂ..ਓਹਨਾ ਕੋਲ ਪਸੰਦ ਨਾ ਪਸੰਦ ਦੀ ਆਪਸ਼ਨ ਵੀ ਨਹੀਂ ਰਹਿਣ ਦਿੱਤੀ ਜਾਂਦੀ! 

ਲੇਖ
271 views 1 sec

ਹਰਪ੍ਰੀਤ ਸਿੰਘ ਜਵੰਦਾ ਮੇਰਾ ਜਦੋਂ ਵੀ ਚੰਡੀਗੜ੍ਹ ਪਟਿਆਲੇ ਪੇਪਰ ਹੁੰਦਾ ਤਾਂ ਮੈਂ ਇੱਕ ਦਿਨ ਪਹਿਲੋਂ ਗੱਡੀ ਚੜ ਰਾਜਪੁਰੇ ਅੱਪੜ ਜਾਂਦਾ..ਉੱਥੇ ਦੂਰ ਦੀ ਇੱਕ ਭੂਆ ਸੀ..ਉੱਥੇ ਰਾਤ ਰਹਿੰਦਾ..ਬੜੀ ਆਓ ਭਗਤ ਕਰਦੇ..ਉੱਥੇ ਇੱਕ ਮੁੰਡਾ..ਮੈਥੋਂ ਉਮਰੋਂ ਕਾਫੀ ਛੋਟਾ..ਰੋਜ ਤੜਕੇ ਉੱਠ ਖਲੋਂਦਾ..ਚਾਹ ਪਾਣੀ ਬਣਾ ਫੇਰ ਆਪੇ ਤਿਆਰ ਹੋ ਸਕੂਲੇ ਚਲਾ ਜਾਂਦਾ..ਦੁਪਹਿਰ ਵੇਲੇ ਮੁੜਦਾ ਤਾਂ ਕਿੰਨੇ ਸਾਰੇ ਕੰਮ ਉਡੀਕ ਰਹੇ […]

FEATURE

ਖੁਦਾ ਇੱਕ ਹੈ ਜਾਂ ਦੋ

ਲੇਖ
297 views 0 secs

ਮੇਜਰ ਸਿੰਘ ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਭਾਈ ਬਾਲਾ ਤੇ ਮਰਦਾਨਾ ਜੀ ਸਮੇਤ ਬਨਾਰਸ ਤੋਂ ਪਟਨੇ ਵੱਲ ਨੂੰ ਜਾਦਿਆਂ ਰਾਹ ਵਿੱਚ ਇੱਕ ਰੁੱਖ ਕੋਲ ਰੁਕੇ ਸਨ ਥੋੜੇ ਸਮੇਂ ਬਾਅਦ ਭਾਈ ਮਰਦਾਨੇ ਦੀ ਨਿਗ੍ਹਾ ਸਾਹਮਣੇ ਇਕ ਪਾਲਕੀ ਤੇ ਪਈ ਜਿਸ ਨੂੰ 6 ਕੋਹਾਰਾਂ (ਪਾਲਕੀ ਚੁਕਣ ਵਾਲੇ) ਨੇ ਚੁੱਕਿਆ ਸੀ ਭਾਈ ਸਾਹਿਬ ਜੀ ਦੇ ਦੇਖਦਿਆਂ ਹੀ […]

FEATURE

ਦਾਮੋਦਰ

ਲੇਖ
245 views 3 secs

ਗਿ.ਗੁਰਜੀਤ ਸਿੰਘ ਪਟਿਆਲਾ ਮੁੱਖ ਸੰਪਾਦਕ ਹਿੰਦੁਸਤਾਨ ਦੇ ਧਾਰਮਿਕ ਸਾਹਿਤ ਤੇ ਭੂਗੋਲਿਕ ਸਥਿਤੀ ਨੂੰ ਜਾਨਣ ਵਾਲੇ ਮਨੁੱਖ ਦਾਮੋਦਰ ਨਾਮ ਤੋਂ ਭਲੀ ਭਾਂਤ ਜਾਣੂ ਹਨ, ਹਿੰਦੂ ਧਰਮ ਦੇ ਵਿੱਚ ਭਗਵਾਨ ਵਿਸ਼ਨੂ ਦਾ ਇੱਕ ਪ੍ਰਸਿੱਧ ਨਾਮ ਜੋ ਵਿਸ਼ਨੂ,ਸਹੰਸਰਨਾਮਾ ਦੇ ਵਿੱਚ 367ਵੇਂ ਨਾਮ ਦੇ ਵਜੋਂ ਦਰਜ ਹੈ। ਇਹ ਨਾਮ ਕ੍ਰਿਸ਼ਨ ਜੀ ਦੀ ਪਾਲਣਹਾਰ ਮਾਤਾ ਯਸ਼ੋਧਾ ਦੁਆਰਾ ਉਹਨਾਂ ਨੂੰ ਬਚਪਨ […]

FEATURE

ਘੱਲੂਘਾਰਾ

ਲੇਖ
356 views 2 secs

ਗਿ.ਗੁਰਜੀਤ ਸਿੰਘ ਪਟਿਆਲਾ ਮੁੱਖ ਸੰਪਾਦਕ ਸਿੱਖ ਇਤਿਹਾਸ ਅੰਦਰ 18ਵੀਂ ਸਦੀ ਦੇ ਵਿੱਚ ਵਾਪਰੀਆਂ ਦੋ ਘਟਨਾਵਾਂ ਦੇ ਨਾਲ ਘੱਲੂਘਾਰਾ ਸ਼ਬਦ ਪੜਨ ਨੂੰ ਮਿਲਦਾ ਹੈ, ਜੇਠ ਦੇ ਮਹੀਨੇ 1746 ਈਸਵੀ ਨੂੰ ਕਾਹਨੂੰਵਾਨ ਦੇ ਵਿੱਚ ਹੋਈ ਲੜਾਈ ਨੂੰ ਛੋਟਾ ਘੱਲੂਘਾਰਾ ਤੇ 5 ਫਰਵਰੀ, 1762 ਈਸਵੀ ਨੂੰ ਕੁਪ ਰਹੀੜੇ ਦੇ ਮੈਦਾਨ ਵਿੱਚ ਹੋਈ ਜੰਗ ਨੂੰ ਵੱਡਾ ਘੱਲੂਘਾਰਾ ਦੇ ਨਾਮ […]

FEATURE

ਛੋਟਾ ਘੱਲੂਘਾਰਾ (2 ਜੇਠ 1746)

ਲੇਖ
271 views 8 secs

ਮੇਜਰ ਸਿੰਘ ਪਾਪੀ ਜ਼ਕਰੀਆ ਖਾਨ ਦੀ ਮੌਤ ਤੋਂ ਬਾਅਦ ਉਸ ਦਾ ਪੁੱਤਰ ਯਹੀਆ ਖਾਨ ਲਾਹੌਰ ਦਾ ਨਵਾਬ ਬਣਿਆ ਤੇ ਉਹਦਾ ਦੀਵਾਨ ਬਣਿਆ ਇੱਕ ਹਿੰਦੂ ਖੱਤਰੀ ਲੱਖਪਤ ਰਾਏ। ਏਦਾ ਛੋਟਾ ਭਰਾ ਜਸਪਤ ਰਾਏ ਸੀ। ਜੋ ਏਮਨਾਬਾਦ ਵਾਲੇ ਪਾਸੇ ਦਾ ਫੌਜਦਾਰ ਸੀ। ਇੱਕ ਦਿਨ ਸਿੰਘਾਂ ਦਾ ਇੱਕ ਜਥਾ ਮਾਲਵੇ ਵਲੋਂ ਚੱਲਦਾ ਏਮਨਾਬਾਦ ਗੁਰਦੁਆਰਾ ਰੋੜੀ ਸਾਹਿਬ ਨੇਡ਼ੇ ਪਿੰਡ […]

FEATURE

16 ਮਈ ‘ਤੇ ਵਿਸ਼ੇਸ਼: ਛੋਟਾ ਘੱਲੂਘਾਰੇ ਦੀ ਗਾਥਾ

ਲੇਖ
264 views 0 secs

ਲਵਪ੍ਰੀਤ ਸਿੰਘ ਵਡਾਲੀ ਛੋਟਾ ਘੱਲੂਘਾਰਾ ਸਾਮਰਾਜ ਦੇ ਅਲੋਪ ਹੋ ਰਹੇ ਸਾਲਾਂ ਦੌਰਾਨ ਮੁਗਲਾਂ ਦੁਆਰਾ ਸਿੱਖ ਅਬਾਦੀ ਦੇ ਬਹੁਤ ਵੱਡੇ ਹਿੱਸੇ ਦਾ ਕਤਲੇਆਮ ਸੀ। ਇਹ 1746 ਈਸਵੀ (ਸੰਮਤ 1803 ਬਿਕਰਮੀ) ਵਿੱਚ ਵਾਪਰਿਆ। ਇਸ ਸਮੇਂ ਮੁਗਲ ਹਾਕਮ ਸਿੱਖਾਂ ਨੂੰ ਖ਼ਤਮ ਕਰਨ ਲਈ ਹਰ ਹੀਲਾ ਵਰਤ ਰਹੇ ਸਨ। ਅਜਿਹੇ ਸਮੇਂ ਦੀਵਾਨ ਲਖਪਤ ਰਾਏ ਵੀ ਉਨ੍ਹਾਂ ਦਾ ਸਾਥ ਦੇਣ […]