LATEST POST
23 ਜਨਵਰੀ ਨੂੰ ਅਕਾਲ ਚਲਾਣੇ ‘ਤੇ ਵਿਸ਼ੇਸ਼: ਗੁਰੂ ਘਰ ਦੇ ਅੰਨਿਨ ਸੇਵਕ ਅਕਾਲੀ ਕੌਰ ਸਿੰਘ ਨਿਹੰਗ
ਗੁਰਮਤਿ ਕਰਮ-ਬਿਰਤੀ ਦੇ ਸਿੰਘ-ਸਰੂਪੀ ਸੰਤ-ਸਿਪਾਹੀ ਦੀਆਂ ਮਿਸਾਲੀ ਖ਼ਾਸੀਅਤਾਂ ਵਿਚ ਅਕਾਲੀ ਕੌਰ ਸਿੰਘ ਨਿਹੰਗ ਦਾ ਨਾਂ ਵੀਹਵੀਂ ਸਦੀ ਦੀ ਦੁਰਲੱਭ ਮਿਸਾਲ ਹੈ। ‘ਹਜ਼ੂਰੀ ਸਾਥੀ’ ਪੁਸਤਕ ਵਿਚ ਅਕਾਲੀ ਕੌਰ ਸਿੰਘ ਜੀ ਨੇ ਨਿਹੰਗ ਸਿੰਘਾਂ ਦੇ ਇਤਿਹਾਸਕ ਵੇਰਵੇ ਦਿੱਤੇ ਹਨ, ਜਿਨ੍ਹਾਂ ਵਿਚ ਅਕਾਲੀ ਗਜਗਾਹਾ ਸਿੰਘ, ਬਾਬਾ ਨੈਣਾ ਸਿੰਘ, ਅਕਾਲੀ ਫੂਲਾ ਸਿੰਘ ਆਦਿ ਦਾ ਜ਼ਿਕਰ ਕੀਤਾ ਗਿਆ ਹੈ। ਅਕਾਲੀ […]
Jathedar of Sri Akal Takht Sahib Raises Questions over Sajjan Kumar’s Acquittal, Calls for Fixing Responsibility for 1984 Sikh Massacre
Amritsar-The Jathedar of Sri Akal Takht Sahib, Giani Kuldip Singh Gargajj, questioned the decision of Delhi’s Rouse Avenue Court acquitting Congress leader Sajjan Kumar in a case related to the Janakpuri incident related to the November 1984 Sikh massacre, asking the government and the courts to clarify who was responsible for the massacre of Sikhs […]
ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਨੇ ਸੱਜਣ ਕੁਮਾਰ ਨੂੰ ਬਰੀ ਕਰਨ ’ਤੇ ਚੁੱਕੇ ਸਵਾਲ, 1984 ਸਿੱਖ ਕਤਲੇਆਮ ਲਈ ਜ਼ਿੰਮੇਵਾਰੀ ਤੈਅ ਕਰਨ ਲਈ ਕਿਹਾ
ਸ੍ਰੀ ਅੰਮ੍ਰਿਤਸਰ-ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਗਿਆਨੀ ਕੁਲਦੀਪ ਸਿੰਘ ਗੜਗੱਜ ਨੇ ਦਿੱਲੀ ਦੀ ਰਾਊਜ਼ ਐਵਨਿਊ ਅਦਾਲਤ ਵੱਲੋਂ ਨਵੰਬਰ 1984 ਸਿੱਖ ਕਤਲੇਆਮ ਦੇ ਜਨਕਪੁਰੀ ਨਾਲ ਸਬੰਧਤ ਇੱਕ ਮਾਮਲੇ ਵਿੱਚ ਕਾਂਗਰਸੀ ਆਗੂ ਸੱਜਣ ਕੁਮਾਰ ਨੂੰ ਬਰੀ ਕਰਨ ਦੇ ਫ਼ੈਸਲੇ ਉੱਤੇ ਸਵਾਲ ਕੀਤਾ ਕਿ ਸਰਕਾਰ ਅਤੇ ਅਦਾਲਤਾਂ ਇਹ ਦੱਸਣ ਕਿ ਫਿਰ ਦਿੱਲੀ ਵਿੱਚ ਸਿੱਖਾਂ ਦਾ […]
ਸਭਸੈ ਊਪਰਿ ਗੁਰ ਸਬਦੁ ਬੀਚਾਰੁ
ਗੁਰੂ ਘਰ ਦੇ ਪ੍ਰਮੁੱਖ ਵਿਦਵਾਨ ਭਾਈ ਗੁਰਦਾਸ ਜੀ ਇਕ ਕਾਵਿ-ਬੰਦ ਵਿਚ ‘ਗੁਰ-ਸ਼ਬਦ ਦਾ ਮਹਾਤਮ ਦਸਦੇ ਫੁਰਮਾਨ ਕਰਦੇ ਹਨ – ਜੈਸੇ ਸਤ ਮੰਦਰ ਕੰਚਨ ਕੇ ਉਸਾਰ ਦੀਨੇ, ਤੈਸਾ ਪੁੰਨ ਸਿਖ ਕਉ ਇਕ ਸਬਦ ਸਿਖਾਏ ਕਾ॥ (ਕਬਿੱਤ ਭਾਈ ਗੁਰਦਾਸ ਜੀ) ਅਰਥਾਤ ਗੁਰਬਾਣੀ ਦੇ ਇਕ ਸ਼ਬਦ ਦੀ ਸਿੱਖਿਆ ਦੇਣ ਦਾ ਪੁੰਨ ਸੋਨੇ ਦੋ ਸੱਤ ਮੰਦਰ ਉਸਾਰਨ ਦੇ ਪੁੰਨ […]
ਬੀਰਤਾ ਦੇ ਵਿਕਾਸ ਦਾ ਸਿਖਰ
ਜਪੁ (ਸਾਹਿਬ) ਦੀ ਆਖਰੀ ਪਉੜੀ ਦਾ ਪਹਿਲਾ ਸ਼ਬਦ ਹੈ ‘ਜਤ’ ਤੇ ਜਤ ਵਾਲੀ ਆਖਰੀ ਪਉੜੀ ਦਾ ਅੰਤਲਾ ਪੜਾਅ ਹੈ ‘ਅੰਮ੍ਰਿਤ’। ਕੁੱਝ ਇਸੇ ਤਰ੍ਹਾਂ ਸਿੱਖ ਇਤਿਹਾਸ ਤੇ ਪੰਜਾਬ ਵਿਚ ਹੋਇਆ ਲੱਗਦਾ ਹੈ। ਜਪ, ਸਿਮਰਨ ਤੇ ਨਾਮ ਨਾਲ ਸਵਾਰੀ ਅਤੇ ਢਾਲੀ ਹੋਈ ਸ਼ਖਸੀਅਤ ਆਚਰਨ ਵਾਲੀ ਬਣੀ। ਧੀਰਜ ਦੀ ਮੂਰਤ ਹੋਈ। ਨਿਰਮਲ ਬੁੱਧੀ ਵਾਲੀ ਹੋਈ। ਮਰਿਆਦਾ ਪੁਸਤ ਬਣੀ। […]
ਸੇਵਾ ਵਿਹੂਣੇ ਹੱਥ
“ਜ਼ਾਲਮ ਸਿੰਘ! ਜ਼ਾਲਮ ਪਿਆਸ ਨੂੰ ਨਿਵਾਰ, ਠੰਢਾ ਪਾਣੀ ਲਿਆ।” ਥੋੜੇ ਜਿਹੇ ਸਿੱਖ ਤੇ ਸਿੰਘ ਗੁਰੂ ਗੋਬਿੰਦ ਸਿੰਘ ਜੀ ਦੇ ਆਲੇ ਦੁਆਲੇ ਬੈਠੇ ਸੀ ਤੇ ਕੋਈ ਵਾਰਤਾਲਾਪ ਹੋ ਰਹੀ ਸੀ ਕਿ ਸਾਹਿਬ ਗੱਲ ਕਰਦੇ ਕਰਦੇ ਚੁੱਪ ਹੋ ਗਏ, ਇਧਰ ਉਧਰ ਤੱਕੇ ਤੇ ਜ਼ਾਲਮ ਸਿੰਘ ਗਡਵਈ ਨੂੰ ਪਾਣੀ ਵਾਸਤੇ ਉੱਪਰ ਲਿਖੀ ਅਵਾਜ਼ ਦਿੱਤੀ, ਪਰ ਉਹ ਨੇੜੇ ਨਹੀਂ […]
ਪਵਿੱਤਰ ਕਿਰਪਾਨ
ਹਰ ਸਿੱਖ ਗੁਰੂ ਦੀ ਪਵਿੱਤਰ ਕਿਰਪਾਨ ਧਾਰਨ ਕਰਦਾ ਹੈ, ਆਪਣੀ ਨਹੀਂ । ਕਿਰਪਾਨ ਗੁਰੂ ਵਲੋਂ ਸੌਗਾਤ ਹੈ । ਇਹ ਵਾਰ ਤੇ ਬਚਾਓ ਦਾ ਹਥਿਆਰ ਹੈ । ਇਹ ਗੁਰੂ ਦੇ ਪਿਆਰ ਦੁਆਰਾ ਬਣਾਇਆ ਗਿਆ ਡੂੰਘੇ ਭਾਵਾਂ ਵਾਲਾ ਮਨ ਹੈ । ਸਿੱਖ ਨੂੰ ਕਿਰਪਾਨ ਵਰਗੇ ਮਨ ਦੀ ਜ਼ਰੂਰਤ ਹੈ। ਇਹ ਅਤਿ ਸੰਵੇਦਨਸ਼ੀਲ ਰੂਹ ਦਾ ਜ਼ਾਹਰਾ ਪ੍ਰਤੀਕ ਹੈ […]
ਗੁਰਬਾਣੀ ਅਤੇ ਵਿਗਿਆਨ
ਵਿਗਿਆਨ ਦਾ ਸਬੰਧ ਦਿਮਾਗ ਨਾਲ ਹੈ ਅਤੇ ਗੁਰਬਾਣੀ ਦਾ ਸਬੰਧ ਅਕਾਲ ਪੁਰਖ ਨਾਲ। ਗੁਰਬਾਣੀ ਦਾ ਆਵੇਸ਼ ਉਸ ਸਮੇਂ ਹੋਇਆ ਜਦੋਂ ਸਾਡੇ ਗੁਰੂਆਂ, ਪੀਰਾਂ, ਸੰਤਾਂ ਅਤੇ ਮਹਾਤਮਾਵਾਂ ਦੀ ਅਵੱਸਥਾ ਤੂੰ ਤੂੰ ਕਰਤਾ ਤੂੰ ਹੂਆ ਵਾਲੀ ਹੋ ਚੁੱਕੀ ਸੀ। ਗੁਰਬਾਣੀ ਅਟੱਲ ਹੈ ਅਤੇ ਅਕਾਲ ਹੈ। ਇਸ ਵਿੱਚ ਬਦਲਾਅ ਅਸੰਭਵ ਹੈ। ਗੁਰਬਾਣੀ ਨੂੰ ਮਨੁੱਖੀ ਸੋਚ ਵਿਗਿਆਨ ਦੇ ਬਰਾਬਰ […]
