ਗੁਰੂ ਜਾਈ ਤੇ ਗੁਰਾਂ ਤੋਂ ਵਰੋਸਾਈ, ਆਈ ਗੁਰਮੁਖੀ ਗੁਰੂ ਦੇ ਮੁੱਖ ਵਿੱਚੋਂ, ਪਟੀ ਲਿਖੀ ਸੀ ਗੁਰਮੁਖੀ ਅੱਖਰਾਂ ਵਿਚ, ਪਰਗਟ ਹੋਈ ਇਹ ਗੁਰੂ ਦੀ ਕੁੱਖ ਵਿੱਚੋਂ। ਅੱਖਰ ਸੱਚੀ ਸਰਕਾਰ ਦੀ ਸਿਫ਼ਤ ਕਰਦੇ, ਇਨ੍ਹਾਂ ਅੱਖਰਾਂ ਵਿਚ ਡੂੰਘੇ ਭੇਤ ਲੁਕੇ, ਆਓ ਇਨ੍ਹਾਂ ਤੋਂ ਸੱਚ ਦੀ ਸੇਧ ਲਈਏ, ਇਨ੍ਹਾਂ ਵਿਚ ਰੂਹਾਨੀ ਸੰਕੇਤ ਛੁਪੇ। ਪੂਜਣਯੋਗ ਅੱਖਰ ਲਿਪੀ ਗੁਰਮੁਖੀ ਦੇ, ਦਿਲੋ […]