ਪ੍ਰੇਰਨਾਮਈ ਯਾਤਰਾ: “ਮੇਰੀ ਦਰਬਾਰ ਸਾਹਿਬ ਅਤੇ ਪਿੰਗਲਵਾੜਾ ਅੰਮ੍ਰਿਤਸਰ ਦੀ ਯਾਤਰਾ”
ਅਸੀਂ ਹਰ ਰੋਜ਼ ਸਵੇਰੇ ਸ਼ਾਮ ਟੀਵੀ (TV) ‘ਤੇ ਦਰਬਾਰ ਸਾਹਿਬ ਤੋਂ ਸਿੱਧਾ ਪ੍ਰਸਾਰਨ ਦੇਖਦੇ ਰਹਿੰਦੇ ਹਾਂ। ਇਕ ਦਿਨ ਅਸੀਂ ਪ੍ਰੋਗਰਾਮ ਬਣਾਇਆ ਕਿ ਦਰਬਾਰ ਸਾਹਿਬ ਜਾ ਕੇ ਨਤਮਸਤਕ ਹੋ ਕੇ ਆਉਂਦੇ ਹਾਂ। ਮੈਂ ਤੇ ਮੇਰੀ ਧਰਮ ਪਤਨੀ ਹਰਭਜਨ ਮੱਲ ਅਸੀਂ 4.6.2025 ਸਵੇਰ ਨੂੰ ਨਵੀਂ ਦਿੱਲੀ ਸਟੇਸ਼ਨ ਤੋਂ ਸ਼ਤਾਬਦੀ ਵਿੱਚ ਬੈਠੇ ਅਤੇ ਡੇਢ ਵਜੇ ਦੁਪਹਿਰੇ ਅੰਮ੍ਰਿਤਸਰ ਪਹੁੰਚ […]
