ਲੇਖ
March 25, 2026
107 views 7 secs 0

ਸ੍ਰ: ਸੁਬੇਗ ਸਿੰਘ-ਸ਼ਾਹਬਾਜ਼ ਸਿੰਘ ਜੀ

ਸਰਦਾਰ ਸੁਬੇਗ ਸਿੰਘ ਜੀ ਪਿੰਡ ਜੰਬਰ ਜ਼ਿਲ੍ਹਾ ਲਾਹੌਰ ਦੇ ਵਸਨੀਕ ਸਨ। ਉਹ ਚੰਗੇ ਰਸੂਖ ਵਾਲੇ ਜਿਮੀਂਦਾਰ ਤੇ ਸਰਕਾਰੀ ਅਜਾਰੇਦਾਰ ਸਨ । ਉਹ ਫਾਰਸੀ ਦੇ ਚੰਗੇ ਵਿਦਵਾਨ ਸਨ। ਲਾਹੌਰ ਦਾ ਸੂਬਾ ਜ਼ਕਰੀਆ ਖਾਂ ਉਹਨਾਂ ਦੀ ਇੱਜ਼ਤ ਕਰਦਾ ਸੀ। ਉਹਨਾਂ ਨੇ ਕਈ ਕੰਮ ਸਵਾਰੇ ਸਨ ਅਤੇ ਕਈ ਮੌਕਿਆਂ ‘ਤੇ ਉਸ ਦੀ ਕਦਰ ਯੋਗ ਸੇਵਾ ਸਹਾਇਤਾ ਕੀਤੀ ਸੀ। […]

ਲੇਖ
March 25, 2026
100 views 4 secs 0

ਰੂਹਾਨੀ ਰਹਿਬਰ ਗੁਰੂ ਗ੍ਰੰਥ ਸਾਹਿਬ ਕਾਨੂੰਨੀ ਦਾਇਰੇ ਵਿਚ ਕਿਉਂ ?— ਸ਼ਬਦ ਗੁਰੂ ਦੀ ਸਰਵਉੱਚਤਾ ਦੇ ਸਵਾਲ ਉਪਰ ਅਕਾਲ ਤਖ਼ਤ ਸ਼੍ਰੋਮਣੀ ਕਮੈਟੀ ਚੁਪ ਕਿਉਂ ?

ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ — ਉਹ ਅਟੱਲ ਸ਼ਬਦ-ਗੁਰੂ, ਜੋ ਨਾ ਸਿਰਫ਼ ਇੱਕ ਰੂਹਾਨੀ ਗ੍ਰੰਥ ਹੈ ਬਲਕਿ ਇੱਕ ਜਾਗਦੀ ਜੋਤ ਹੈ, ਇੱਕ ਅਨਾਦਿ ਸਾਗਰ ਹੈ ਜੋ ਬ੍ਰਹਿਮੰਡੀ ਚੇਤਨਾ ਵਿੱਚ ਵਹਿੰਦਾ ਹੈ। ਪਰ ਅੱਜ ਪੰਜਾਬ ਦੀ ਸਿਆਸੀ ਅਤੇ ਸਮਾਜਿਕ ਫ਼ਿਜ਼ਾ ਵਿੱਚ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੇ ਮੁੱਦੇ ਉੱਤੇ ਇੱਕ ਤਿੱਖੀ ਬਹਿਸ ਛਿੜੀ ਹੋਈ […]

ਲੇਖ
March 25, 2026
123 views 2 secs 0

ਸਾਖੀ ਪੁਰਾਤਨ ਗੁਰਸਿੱਖ: ਭਾਈ ਭਿਖਾਰੀ ਜੀ

ਸ੍ਰੀ ਗੁਰੁ ਅਰਜਨ ਦੇਵ ਜੀ ਦਾ ਆਪਣਾ ਜੀਵਨ ਸਿੱਖਾਂ ਲਈ ਇਕ ਅਨੋਖੀ ਉਦਾਹਰਣ ਹੈ। ਉਨ੍ਹਾਂ ਦੇ ਸਿੱਖਾਂ ਵਿਚ ਵੀ ਗੁਰੂ ਜੀ ਦੇ ਸਿਖਾਏ ਗੁਣ ਸੇਵਾ, ਸਿਮਰਨ ਤੇ ਪ੍ਰਭੂ ਰਜ਼ਾ ਵਿਚ ਰਹਿਣਾ ਭਰੇ ਹੋਏ ਸਨ। ਗੁਰੂ ਜੀ ਦਾ ਇਕ ਅਨਿੰਨ ਸਿੱਖ ਭਾਈ ਭਿਖਾਰੀ ਗੁਰਮਤਿ ਅਨੁਸਾਰ ਜੀਵਨ ਜਿਉ ਰਿਹਾ ਸੀ। ਇਕ ਵੇਰਾਂ ਇਕ ਸਿੱਖ ਭਾਈ ਗੁਰਮੁਖ, ਗੁਰੂ […]

ਲੇਖ
March 25, 2026
110 views 5 secs 0

ਮਨੁੱਖੀ ਜੀਵਨ ਕਿਹੋ ਜਿਹਾ ਹੋਵੇ

ਵਿਦਯਾ ਤਪ ਗੁਣ ਸੀਲ ਨਹਿ, ਦਾਨ ਧਰਮ ਕਛੁ ਨਾਹਿ। ਤੇ ਨਰ ਪਸ਼ੂ ਭੋਇੰ ਭਾਰ ਹੈ, ਡਰਤ ਰਹਿਤ ਜਗ ਮਾਹਿ। (ਚਾਣਕਿਆ ਨੀਤੀ) ਦਾਨਿਸ਼ਵਰਾਂ ਦਾ ਕਥਨ ਹੈ ਕਿ ‘ਮਨੁੱਖ’ ਸ਼ਬਦ ਮਨ ਤੋਂ ਬਣਿਆ ਹੈ, ਭਾਵ ਜਿਸ ਪਾਸ ਮਨ, ਸੋਚ ਤੇ ਬੁੱਧੀ ਹੈ। ਮਨ ਜਾਂ ਬੁੱਧੀ ਨਾਲ ਹੀ ਉਹ ਅਨੇਕਾਂ ਗੁਣਾਂ ਦਾ ਧਾਰਨੀ ਹੁੰਦਾ ਹੈ ਅਤੇ ਦੂਜੇ ਪਾਸੇ […]

ਲੇਖ
March 25, 2026
112 views 18 secs 0

ਨੌਜਵਾਨਾਂ ਦੀ ਨਸ਼ਿਆਂ ਰਾਹੀਂ ਬਰਬਾਦੀ

ਨੌਜਵਾਨ ਪੀੜੀ, ਕਿਸੇ ਕੌਮ ਜਾਂ ਸਮਾਜ ਦੀ ਰੀੜ ਦੀ ਹੱਡੀ ਹੁੰਦੀ ਹੈ। ਜੇ ਰੀੜ ਦੀ ਹੱਡੀ ਹੀ ਕਮਜ਼ੋਰ ਹੋ ਜਾਵੇ ਤਾਂ ਸਿਹਤਮੰਦ ਰਹਿਣਾ ਮੁਸ਼ਕਿਲ ਹੋ ਜਾਂਦਾ ਹੈ। ਅਜੋਕੇ ਸਮੇਂ ਨੌਜਵਾਨਾਂ ਦਾ ਨਸ਼ਿਆਂ ਵੱਲ ਵੱਧ ਰਿਹਾ ਰੁਝਾਨ ਡਾਢੀ ਚਿੰਤਾ ਦਾ ਵਿਸ਼ਾ ਹੈ: ਕੀ ਪਿੰਡ ਤੇ ਕੀ ਸ਼ਹਿਰ, ਹਰ ਥਾਂ ਨਸ਼ੇ ਸਾਡੀ ਜਵਾਨੀ ਨੂੰ ਘੁਣ ਵਾਂਗ ਖਾ […]

ਲੇਖ
March 25, 2026
82 views 10 secs 0

ਨਸ਼ਾ ਅਤੇ ਨਸ਼ੇ ਰਾਹੀਂ ਕੌਮਾਂ ਦੀ ਤਬਾਹੀ

ਨਸ਼ਾ ਕੀ ਹੈ ? ਮਹਾਨ ਕੋਸ਼ ਅਨੁਸਾਰ ਨਸ਼ੇ ਦਾ ਭਾਵ, ਅਮਲ, ਮਾਦਕ ਦ੍ਰਵਯ, ਦਿਮਾਗ਼ ਨੂੰ ਕੋਭ ਕਰਨ ਵਾਲਾ ਪਦਾਰਥ ਹੈ। ਨਸ਼ੀਲੇ ਪਦਾਰਥਾਂ ਦੇ ਵਰਤਣ ਤੋਂ ਹੋਈ ਨੀਮ ਬੇਹੋਸ਼ੀ ਦੀ ਹਾਲਤ ਨੂੰ ਕੋਭ ਅਵਸਥਾ ਕਹਿੰਦੇ ਹਨ। ਕੋਭ ਅਵਸਥਾ ਦਿਮਾਗ ਦੀ ਇੱਕ ਐਸੀ ਹਾਲਤ ਹੈ ਜੋ ਮਨੁੱਖ ਦਾ ਅਸਲੀਅਤ ਨਾਲੋਂ ਨਾਤਾ ਤੋੜ ਦਿੰਦੀ ਹੈ ਅਤੇ ਮਨੁੱਖ ਨੂੰ […]

ਲੇਖ
March 17, 2026
109 views 2 secs 0

ਪਾਪਾ ਬਾਝਹੁ ਹੋਵੈ ਨਾਹੀ…

ਇਸੁ ਜਰ ਕਾਰਣਿ ਘਣੀ ਵਿਗੁਤੀ ਇਨਿ ਜਰ ਘਣੀ ਖੁਆਈ॥ ਪਾਪਾ ਬਾਝਹੁ ਹੋਵੈ ਨਾਹੀ ਮੁਇਆ ਸਾਥਿ ਨ ਜਾਈ॥ (ਆਸਾ ਮ: ੧, ਅੰਗ ੪੧੭) ਪਹਿਲੇ ਪਾਤਸ਼ਾਹ ਗੁਰੂ ਨਾਨਕ ਸਾਹਿਬ ਦੁਆਰਾ ਉਚਾਰੀਆਂ ਆਸਾ ਰਾਗ ਵਿਚ ਅੰਕਿਤ ਇਨ੍ਹਾਂ ਪਾਵਨ-ਸਤਰਾਂ ਵਿਚ ਮਾਇਆਵਾਦੀ ਬਿਰਤੀ ਕਾਰਨ ਇਨਸਾਨੀ ਕਿਰਦਾਰ ਉੱਪਰ ਨਹਾਇਤ ਬੁਰਾ ਅਸਰ ਦਰਸਾਉਂਦਿਆਂ, ਰੁਹਾਨੀ ਜੀਵਨ ਲਈ ਇਸ ਮਾਇਆ ਦੇ ਬਿਲਕੁਲ ਹੀ ਨਾ […]

ਲੇਖ
March 16, 2026
108 views 16 secs 0

ਗੁਰਮਤਿ ਪਰਿਪੇਖ ਵਿਚ ਮਨੁੱਖੀ ਜੀਵਨ ਦਾ ਉਦੇਸ਼

ਜੀਵ ਇਸ ਧਰਤੀ ‘ਤੇ ਪਰਮਾਤਮਾ ਦੀ ਸਿਰਮੌਰ ਘਾੜਤ ਅਤੇ ਚੇਤਨ ਗਵਾਹੀ ਬਣ ਕੇ ਸਥਾਪਿਤ ਹੋਇਆ ਹੈ। ਇਸ ਕਰ ਕੇ ਪਰਮਾਤਮਾ ਨੇ ਇਸ ਦੀ ਝੋਲੀ ਵਿਚ ਬਹੁਤ ਸਾਰੀਆਂ ਸੁਗਾਤਾਂ ਪਾ ਦਿੱਤੀਆਂ ਹਨ ਜਿਨ੍ਹਾਂ ਨਾਲ ਧਰਤੀ ‘ਤੇ ਜੀਵਨ ਨਿਰਬਾਹ ਕੀਤਾ ਜਾ ਸਕਦਾ ਹੈ। ਸਮੇਂ ਦੀ ਚਾਲ ਦੇ ਨਾਲ-ਨਾਲ ਜ਼ਰੂਰਤਾਂ ਸਿਰ ਚੁੱਕਦੀਆਂ ਹਨ। ਸਮੇਂ ਤੋਂ ਪਹਿਲਾਂ ਪ੍ਰਾਪਤੀ ਦੀ […]

ਲੇਖ
March 16, 2026
112 views 13 secs 0

ਡੀਪ ਫੇਕ ਟੈਕਨੋਲੋਜੀ ਅਤੇ ਆਰਟੀਫ਼ਿਸ਼ਲ ਇੰਟੈਲੀਜੈਂਸ – ਅਜੋਕੇ ਸਮਾਜ ਲਈ ਵਰਦਾਨ ਜਾਂ ਅਭਿਸ਼ਾਪ

ਡਿਜ਼ੀਟਲ ਯੁੱਗ ਵਿੱਚ ਸੱਚ ਅਤੇ ਝੂਠ ਦੀ ਪਛਾਣ ਬਣੀ ਵੱਡੀ ਕਸੌਟੀ   ਅੱਜ ਮਨੁੱਖਤਾ ਇੱਕ ਨਵੇਂ ਡਿਜ਼ੀਟਲ ਮੋੜ ‘ਤੇ ਖੜੀ ਹੈ। ਏਆਈ ਅਤੇ ਡੀਪ ਫੇਕ ਟੈਕਨੋਲੋਜੀ ਨੇ ਸਮਾਜ ਦੇ ਹਰੇਕ ਖੇਤਰ ਵਿੱਚ ਡੂੰਘਾ ਪ੍ਰਭਾਵ ਪਾਇਆ ਹੈ। ਜਿੱਥੇ ਇਹ ਤਕਨੀਕਾਂ ਵਿਕਾਸ ਅਤੇ ਸੁਵਿਧਾ ਦਾ ਦਰਵਾਜ਼ਾ ਖੋਲ੍ਹ ਰਹੀਆਂ ਹਨ, ਉੱਥੇ ਹੀ ਇਹ ਸਮਾਜਿਕ ਅਤੇ ਨੈਤਿਕ ਚੁਣੌਤੀਆਂ ਵੀ […]

ਲੇਖ
March 13, 2026
111 views 9 secs 0

ਪਰ ਧਨ ਪਰ ਦਾਰਾ

ਮਨੁੱਖੀ ਜਗਤ ਦੀਆਂ ਮੂਲ ਸਮੱਸਿਆਵਾਂ ਕੇਵਲ ਦੋ ਹੀ ਹਨ : ਉਹ ਹਨ ਚੋਰੀ ਤੇ ਯਾਰੀ। ਦੂਜੇ ਦੇ ਰੂਪ ਤੋਂ ਪ੍ਰਭਾਵਿਤ ਹੋਇਆ ਮਨੁੱਖ ਦੁਰਾਚਾਰੀ ਹੋ ਜਾਂਦਾ ਹੈ। ਦੂਜੇ ਦਾ ਧਨ ਪ੍ਰਭਾਵਿਤ ਕਰੇ ਤਾਂ ਲੋਭ-ਵੱਸ ਮਨੁੱਖ ਚੋਰ ਹੋ ਜਾਂਦਾ ਹੈ। ਚੋਰ ਤੋਂ ਦੂਜੇ ਦੇ ਧਨ ਨੂੰ ਖ਼ਤਰਾ ਹੈ। ਯਾਰ ਤੋਂ ਦੂਜੇ ਦੀ ਅਸਮਤ ਨੂੰ ਖ਼ਤਰਾ ਹੈ। ਔਰ […]