ਲੇਖ
April 01, 2026
88 views 0 secs 0

ਬਾਲਾ ਪ੍ਰੀਤਮ: ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ

੧੯ ਚੇਤ, 1 ਅਪ੍ਰੈਲ ਜੋਤੀ ਜੋਤਿ ਦਿਵਸ ‘ਤੇ ਵਿਸ਼ੇਸ਼ …… ਅੱਠਵੇਂ ਪਾਤਸ਼ਾਹ ਧੰਨ ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਦਿੱਲੀ ਚ ਚੇਚਕ ਦੇ ਬਿਮਾਰਾਂ ਦੀ ਸੇਵਾ ਕਰਦਿਆਂ ਕਰਦਿਆਂ ਆਪ ਵੀ ਇੱਕ ਦਿਨ ਬੀਮਾਰ ਹੋ ਗਏ ਬੁਖਾਰ ਹੋ ਗਿਆ ਚੇਚਕ ਦੇ ਲੱਛਣ ਪ੍ਰਗਟ ਹੋਣ ਲੱਗ ਪਏ ਜਿਸ ਕਰਕੇ ਸਤਿਗੁਰੂ ਪਾਲਕੀ ਚ ਬੈਠ ਕੇ ਮਾਤਾ ਕ੍ਰਿਸ਼ਨ ਕੌਰ ਤੇ […]

ਲੇਖ
March 31, 2026
91 views 2 secs 0

ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ

ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਸਿੱਖਾਂ ਦੇ ਅਠਵੇਂ ਗੁਰੂ ਸਨ। ਆਪ ਬਚਪਨ ਵਿਚ ਹੀ ਬੜੇ ਹੋਣਹਾਰ ਸਨ। ਉਹ ਬਾਲ-ਅਵੱਸਥਾ ਵਿਚ ਹੀ ਗੁਰੂ ਬਣ ਗਏ ਸਨ। ਉਹ ਛੋਟੀ ਉਮਰ ਵਿਚ ਅਸਾਧਾਰਣ ਯੋਗਤਾ ਅਤੇ ਅਧਿਆਤਮਕ ਸ਼ਕਤੀ ਦੇ ਮਾਲਕ ਸਨ। ਆਪ ਜੀ ਦਾ ਜਨਮ 7 ਜੁਲਾਈ, 1656 ਈ: ਨੂੰ ਗੁਰੂ ਹਰਿਰਾਇ ਸਾਹਿਬ ਦੇ ਗ੍ਰਹਿ ਵਿਖੇ ਮਾਤਾ ਸੁਲੱਖਣੀ ਜੀ ਦੀ […]

ਲੇਖ
March 31, 2026
99 views 1 sec 0

੧੯ ਚੇਤ, 1 ਅਪ੍ਰੈਲ ਗੁਰਿਆਈ ਦਿਵਸ ‘ਤੇ : ਸ੍ਰੀ ਗੁਰੂ ਤੇਗ ਬਹਾਦਰ ਜੀ

ਵੈਰਾਗ, ਤਿਆਗ ਤੇ ਸ਼ਾਂਤੀ ਦੀ ਮੂਰਤ, ਧਰਮ ਰਖਿਅਕ, ਅਦੁੱਤੀ ਸ਼ਹੀਦ ਗੁਰੂ ਤੇਗ ਬਹਾਦਰ ਜੀ ਦਾ ਜਨਮ ਮਾਤਾ ਨਾਨਕੀ ਜੀ ਦੀ ਕੁਖੋਂ ਛੇਵੇਂ ਪਾਤਸ਼ਾਹ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਦੇ ਗ੍ਰਹਿ ਵਿਖੇ ਐਤਵਾਰ 1 ਅਪ੍ਰੈਲ, 1621 ਈ: ਨੂੰ ਅੰਮ੍ਰਿਤਸਰ ਵਿਖੇ ਹੋਇਆ। ਗੁਰੂ ਤੇਗ ਬਹਾਦਰ ਜੀ ਦੇ ਜਨਮ ਸਮੇਂ ਜਦੋਂ ਗੁਰਦੇਵ ਪਿਤਾ ਗੁਰੂ ਹਰਿ ਗੋਬਿੰਦ ਸਾਹਿਬ ਨੇ […]

ਲੇਖ
March 28, 2026
99 views 18 secs 0

ਗੁਰੂ ਗ੍ਰੰਥ ਸਾਹਿਬ ਨੂੰ ਪੁਸਤਕ ਕਹਿਣ ਵਾਲਾ ਠਾਕੁਰ ਦਿਲੀਪ ਸਿੰਘ ਦੀ ਕੋਈ ਅਥਾਰਟੀ ਨਹੀਂ

​ਦੇਹਧਾਰੀ ਪਖੰਡ ਦਾ ਜਨਾਜ਼ਾ: ਸ਼ਬਦ-ਗੁਰੂ ਸਤਿਗੁਰੂ ਗ੍ਰੰਥ ਸਾਹਿਬ ਅਟੱਲ ਹੈ, ਕੰਨ ਵਿਚ ਮੰਤਰ ਫੂਕਣ ਵਾਲੇ ‘ਗੁਰੂ’ ਸਿੱਖੀ ਵਿੱਚ ਪ੍ਰਵਾਨ ਨਹੀਂ!   ਸਬਦੁ ਗੁਰੂ’ ਦੀ ਸਰਵਉੱਚਤਾ ਅਤੇ ਦੇਹਧਾਰੀ ਦੰਭ ਨੂੰ ਕਰਾਰਾ ਜਵਾਬ ​ਸਿੱਖ ਇਤਿਹਾਸ ਅਤੇ ਫ਼ਲਸਫ਼ਾ ਇਸ ਗੱਲ ਦਾ ਗਵਾਹ ਹੈ ਕਿ ਸਿੱਖੀ ਵਿੱਚ ‘ਗੁਰੂ’ ਕੋਈ ਹੱਡ-ਮਾਸ ਦੀ ਦੇਹ ਨਹੀਂ, ਸਗੋਂ ‘ਸ਼ਬਦ-ਗਿਆਨ’ ਹੈ। ਪਰ ਅਫ਼ਸੋਸ ਕਿ […]

ਲੇਖ
March 28, 2026
97 views 3 secs 0

ਖ਼ਾਲਸਾ

ਮੁਗ਼ਲ ਸੈਨਾ ਦਾ ਇਕ ਜਰਨੈਲ ਆਸਮਾਨ ਖ਼ਾਨ ਕਸੂਰ ਦੇ ਇਕ ਬ੍ਰਾਹਮਣ ਦੀ ਨੌਜੁਆਨ ਲੜਕੀ ਨੂੰ ਚੁੱਕ ਕੇ ਲੈ ਗਿਆ। ਬ੍ਰਾਹਮਣ ਖ਼ਾਲਸਾ-ਦਰਬਾਰ ਕੋਲ ਫਰਿਆਦੀ ਹੋਇਆ। ਖ਼ਾਲਸੇ ਨੇ ਸ੍ਰੀ ਅਕਾਲ ਤਖ਼ਤ ਸਾਹਿਬ ਇਕੱਤਰ ਹੋ ਕੇ ਫਰਿਆਦੀ ਬ੍ਰਾਹਮਣ ਦੀ ਲੜਕੀ ਨੂੰ ਮੁਗ਼ਲਾਂ ਤੋਂ ਆਜ਼ਾਦ ਕਰਾਉਣ ਦਾ ਪ੍ਰਣ ਲਿਆ ਅਤੇ ਉਹ ਮੁਗਲ ਕੈਂਪ ਵਿਚੋਂ ਬ੍ਰਾਹਮਣ ਕੰਨਿਆਂ ਨੂੰ ਉਸ ਦੀ […]

ਲੇਖ
March 28, 2026
79 views 9 secs 0

ਜਾਗ ਲੇਹੁ ਰੇ ਮਨਾ

ਗੁਰਬਾਣੀ ਦੇ ਫ਼ਰਮਾਨ ‘ਜਾਗ ਲੇਹੁ ਰੇ ਮਨਾ ਜਾਗ ਲੇਹੁ ਕਹਾ ਗਾਫਲ ਸੋਇਆ’ ਵਿਚ ਮਨੁੱਖ ਨੂੰ ਉਸ ਦੇ ਅਸਲੀ ਮਕਸਦ ਦਾ ਚੇਤਾ ਕਰਾਇਆ ਗਿਆ ਹੈ। ਇਸ ਵਿਚ ਇਹ ਵੀ ਦੱਸਿਆ ਗਿਆ ਹੈ ਕਿ ਹੇ ਪ੍ਰਾਣੀ! ਪਰਮਾਤਮਾ ਨੇ ਤੈਨੂੰ ਸੰਸਾਰ ਵਿਚ ਭੇਜਿਆ ਹੈ ਤਾਂ ਜੋ ਤੂੰ ਪ੍ਰਭੂ ਦਾ ਸਿਮਰਨ ਕਰ ਕੇ ਪਰਮਜੋਤ ਵਿਚ ਸਮਾ ਕੇ ਉਸ ਦਾ […]

ਲੇਖ
March 27, 2026
85 views 12 secs 0

ਖ਼ਾਲਸਾ ਸਰਕਾਰ ਦੇ ਸੰਸਥਾਪਕ ਸ਼ੇਰ-ਏ-ਪੰਜਾਬ ਨੂੰ ਰਾਜ-ਤਿਲਕ ਦੇਣ ਵਾਲੀ ਉੱਘੀ ਹਸਤੀ ਬਾਬਾ ਸਾਹਿਬ ਸਿੰਘ ਬੇਦੀ ਨੂੰ ਯਾਦ ਕਰਦਿਆਂ

ਇਤਿਹਾਸਕ ਜ਼ਿਕਰ ਮਿਲਦਾ ਹੈ ਕਿ ਜਦੋਂ ਸ਼ੁਕਰਚਕੀਆ ਮਿਸਲ ਦੇ ਮੁਖੀ ਸਰਦਾਰ ਮਹਾਂਸਿੰਘ ਦਾ ਅਕਾਲ ਚਲਾਣਾ ਹੁੰਦਾ ਹੈ ਤਾਂ ਸ਼ੇਰ-ਏ-ਪੰਜਾਬ ਮਹਾਰਾਜਾ ਰਣਜੀਤ ਸਿੰਘ ਕੇਵਲ ਗਿਆਰਾਂ ਕੁ ਵਰ੍ਹਿਆਂ ਦੇ ਸਨ । ਸ। ਮਹਾਂਸਿੰਘ ਦੇ ਧਰਮ ਸੁਪਤਨੀ ਬੀਬੀ ਰਾਜ ਕੌਰ ਨੂੰ ਆਪਣੇ ਪਤੀ ਦੀ ਮੌਤ ਦੇ ਗ਼ਮ ਨਾਲੋਂ ਵੱਧ ਦੁੱਖ ਇਸ ਗੱਲ ਦਾ ਸੀ ਕਿ ਮੇਰਾ ਸਪੁੱਤਰ ਰਣਜੀਤ […]

ਲੇਖ
March 27, 2026
100 views 1 sec 0

ਸ੍ਰੀ ਦਰਬਾਰ ਸਾਹਿਬ ਸਮੂਹ ਵਿਖੇ ਸਦੀਆਂ ਪੁਰਾਣੀਆਂ ਪਵਿੱਤਰ ਬੇਰੀਆਂ ਨੂੰ ਲੱਗੇ ਸ਼ਰਧਾ ਦੇ ਬੇਰ

ਸ੍ਰੀ ਦਰਬਾਰ ਸਾਹਿਬ ਸਮੂਹ ਵਿੱਚ ਇਸ ਸਮੇਂ ਤਿੰਨ ਇਤਿਹਾਸਕ ਤੇ ਕਈ ਸਦੀਆਂ ਪੁਰਾਣੀਆਂ ਬੇਰੀਆਂ – ਦੁਖਭੰਜਨੀ ਬੇਰੀ, ਬੇਰ ਬਾਬਾ ਬੁੱਢਾ ਸਾਹਿਬ ਅਤੇ ਲਾਚੀ ਬੇਰੀ ਮੌਜੂਦ ਹਨ, ਇਹ ਇਤਿਹਾਸਕ ਦਰਖਤ ਇਸ ਪਾਵਨ ਅਸਥਾਨ ਵਿਖੇ ਸਮੇਂ ਨਾਲ ਤਬਦੀਲੀ ਦੇ ਸਭ ਤੋਂ ਵੱਡੇ ਗਵਾਹ ਹਨ। ਇਨ੍ਹਾਂ ਤਿੰਨਾਂ ਥਾਵਾਂ ਉੱਤੇ ਗੁਰਦੁਆਰਾ ਸਾਹਿਬਾਨ ਸਥਾਪਤ ਹਨ ਅਤੇ ਨਿਰੰਤਰ ਗੁਰਬਾਣੀ ਦਾ ਪ੍ਰਵਾਹ […]

ਲੇਖ
March 26, 2026
95 views 5 secs 0

ਸ਼ਬਦਾਂ ਦੀ ਸੰਗਤ: ਕਿਤਾਬਾਂ ਦਾ ਸਫ਼ਰ ਅਤੇ ਵਿਚਾਰਾਂ ਦਾ ਵਿਸਥਾਰ

ਮੇਰੇ ਕੋਲ ਅਕਸਰ ਇਹ ਸਵਾਲ ਆਉਂਦਾ ਹੈ ਕਿ ਕਿਹੜੀ ਕਿਤਾਬ ਪੜ੍ਹੀ ਜਾਵੇ? ਕਿਹੜੀਆਂ ਕਿਤਾਬਾਂ ਵਧੀਆ ਹਨ? ਅਸੀਂ ਖਰੀਦਦਾਰੀ ਦੇ ਘੱਟ ਅਤੇ ਤੇਜ਼ ਵਕਤ ਦੌਰਾਨ ਵਧੀਆ ਕਿਤਾਬ ਕਿਵੇਂ ਪਹਿਚਾਣ ਸਕਦੇ ਹਾਂ? ਇਹ ਸਵਾਲ ਸਿਰਫ਼ ਇੱਕ ਪਾਠਕ ਦਾ ਨਹੀਂ, ਸਗੋਂ ਅੱਜ ਦੇ ਪੂਰੇ ਸਮਾਜ ਦਾ ਸਵਾਲ ਬਣ ਚੁੱਕਾ ਹੈ। ਅਸੀਂ ਉਸ ਯੁੱਗ ਵਿੱਚ ਜੀ ਰਹੇ ਹਾਂ ਜਿੱਥੇ […]

ਲੇਖ
March 25, 2026
86 views 10 secs 0

ਯੁੱਧਾਂ ਦਾ ਇਤਿਹਾਸ ਮਨੁੱਖਤਾ ਦੀ ਮੌਤ ਤੇ ਰਾਖ ਵਿਚ ਹੈ , ਮਨੁੱਖੀ ਜੀਵਨ ਅਨੰਦ ਤੇ ਸ਼ਾਂਤੀ ਵਿਚ

ਵਿਸ਼ਵ ਨੇ ਤਰੱਕੀ ਤਾਂ ਕਰ ਲਈ ਹੈ, ਪਰ ਉਸਦਾ ਇਤਿਹਾਸਕ ਸੱਚ ਇਹ ਹੈ ਕਿ ਉਸਦਾ ਅਤੀਤ ਅਤੇ ਵਰਤਮਾਨ ਅਜੇ ਵੀ ਜੰਗਾਂ ਅਤੇ ਬਰਬਾਦੀ ਦੀ ਰਾਖ ਵਿੱਚ ਹੀ ਲਿਪਟਿਆ ਹੋਇਆ ਹੈ। ਉਹ ਇਸ ਵਿਨਾਸ਼ਕਾਰੀ ਚੱਕਰ ਵਿੱਚੋਂ ਬਾਹਰ ਨਹੀਂ ਨਿਕਲ ਸਕਿਆ।ਚਾਹੇ ਉਸਨੇ ਯੂਐਓ ਦੀ ਸਥਾਪਨਾ ਕਰ ਲਈ ਹੈ।ਪਰ ਵਖ ਵਖ ਦੇਸ਼ਾਂ ਵਿਚ ਟਕਰਾਅ ਜਾਰੀ ਹਨ।ਮਾਇਆ,ਫੌਜ, ਹਥਿਆਰਾਂ ਕਾਰਣ […]