ਲੇਖ
April 04, 2026
70 views 19 secs 0

ਦਸਤਾਰ ਸੱਭਿਆਚਾਰ

ਆਮ ਤੌਰ ‘ਤੇ ਇਹ ਠੀਕ ਹੀ ਹੈ ਕਿ ਬਾਹਰ ਦਾ ਦਰਸ਼ਨ-ਦੀਦਾਰ, ਅੰਤਰੀਵ ਸੱਭਿਆਚਾਰ ਦਾ ਪ੍ਰਦਰਸ਼ਨ ਕਰਦਾ ਹੈ। ਫ਼ਾਰਸੀਦਾਨਾਂ ਇਹ ਤੱਤ ਕੱਢਿਆ ਸੀ ਕਿ ਕਿਸੇ ਦੇ ਕਿਰਦਾਰ ਨੂੰ ਜਾਣਨ ਲਈ ਉਸ ਦੀ ਗੁਫ਼ਤਾਰ, ਦਸਤਾਰ ਤੇ ਰਫਤਾਰ ਆਪਣੇ ਆਪ ਉਸ ਦਾ ਪਰਿਚਯ ਕਰਾ ਦਿੰਦੀ ਹੈ। ਸਿੱਖ ਪੰਥ ਕੇਸਾਧਾਰੀ ਹੈ, ਦਸਤਾਰਧਾਰੀ ਹੈ। ਇਸੇ ਦੂਹਰੇ ਗੁਣ ਨੂੰ ਗੁਰਬਾਣੀ ਵਿਚ […]

ਲੇਖ
April 03, 2026
102 views 9 secs 0

ਅਕਿਰਤਘਣ

ਨੇਕੀ ਅਤੇ ਬਦੀ ਦੀ ਧਾਰਨਾ ਨੂੰ ਹਰੇਕ ਧਰਮ ਨੇ ਸਵੀਕਾਰ ਕੀਤਾ ਹੈ। ਦਰਅਸਲ ਨੇਕੀ ਅਤੇ ਬਦੀ ਮਨੁੱਖੀ ਜ਼ਿੰਦਗੀ ਦੇ ਦੋ ਪਹਿਲੂ ਹਨ। ਜਿਸ ਤਰ੍ਹਾਂ ਫੁੱਲ ਦੇ ਨਾਲ ਕੰਡੇ ਹੁੰਦੇ ਹਨ ਉਸੇ ਤਰ੍ਹਾਂ ਮਨੁੱਖ ਵਿਚ ਨੇਕੀ ਤੇ ਬਦੀ ਦੇ ਦੋਨੋਂ ਤੱਤ ਮੌਜੂਦ ਹਨ। ਜਿਹੜਾ ਪਾਸਾ ਭਾਰੂ ਹੋ ਜਾਵੇ ਮਨੁੱਖ ਉਸੇ ਤਰ੍ਹਾਂ ਦਾ ਬਣ ਜਾਂਦਾ ਹੈ। ਪਾਰਸੀ […]

ਲੇਖ
April 03, 2026
93 views 10 secs 0

ਇਕ ਸਮਰਪਿਤ ਸਿੱਖ ਪ੍ਰਚਾਰਕ: ਗਿਆਨੀ ਦਿੱਤ ਸਿੰਘ ਜੀ

ਆਧੁਨਿਕ ਯੁੱਗ ਦੇ ਨਾਮਵਰ ਅਤੇ ਉੱਚ ਕੋਟੀ ਦੇ ਸਿੱਖ ਵਿਦਵਾਨਾਂ ਭਾਈ ਵੀਰ ਸਿੰਘ, ਪ੍ਰੋ. ਪੂਰਨ ਸਿੰਘ, ਭਾਈ ਸਾਹਿਬ ਸ. ਕਪੂਰ ਸਿੰਘ ਦੇ ਨਾਲ ਗਿਆਨੀ ਦਿੱਤ ਸਿੰਘ ਜੀ ਦਾ ਨਾਂ ਵੀ ਵੱਡੇ ਸਤਿਕਾਰ ਨਾਲ ਲਿਆ ਜਾਂਦਾ ਹੈ। ਬਹੁਪੱਖੀ ਪ੍ਰਤਿਭਾ ਦੇ ਮਾਲਕ ਗਿਆਨੀ ਦਿੱਤ ਸਿੰਘ ਬੜੇ ਚੁੰਬਕੀ ਪ੍ਰਭਾਵ ਵਾਲੇ ਸਿੱਖ ਚਿੰਤਕ, ਵਕਤਾ. ਪ੍ਰਵਚਨਕਾਰ ਅਤੇ ਪ੍ਰਚਾਰਕ ਸਨ । […]

ਲੇਖ
April 02, 2026
85 views 14 secs 0

ਸ੍ਰੀ ਅਕਾਲ ਤਖ਼ਤ ਸਾਹਿਬ

ਗੁਰੂ ਸਾਹਿਬ ਦੀ ਅਗੰਮੀ ਸੋਚ, ਖਾਲਸੇ ਦੀ ਸੁਤੰਤਰਤਾ ਦਾ ਪ੍ਰਤੀਕ, ਸਿੱਖਾਂ ਦੀ ਹੱਕ-ਸੱਚ ਅਤੇ ਇਨਸਾਫ ਦੀ ਸੁਪਰੀਮ ਅਦਾਲਤ ਸ੍ਰੀ (ਅਕਾਲ ਬੁੰਗਾ) ਅਕਾਲ ਤਖ਼ਤ ਸਾਹਿਬ ਦੀ ਨੀਂਹ ਸਾਹਿਬ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਨੇ ਆਪਣੇ ਪਵਿੱਤਰ ਕਰ-ਕੰਵਲਾਂ ਨਾਲ ੧੬੦੬ ਵਿਚ ਰੱਖੀ, ਜਿਸ ਦੀ ਪਵਿੱਤਰ ਚਿਣਵਾਈ ਦੀ ਸੇਵਾ ਵਿਚ ਬ੍ਰਹਮ ਗਿਆਨੀ ਬਾਬਾ ਬੁੱਢਾ ਸਾਹਿਬ ਅਤੇ ਭਾਈ ਗੁਰਦਾਸ ਜੀ […]

ਲੇਖ
April 01, 2026
105 views 3 secs 0

ਸਬਦੁ ਗੁਰੂ ਸੁਰਤਿ ਧੁਨਿ ਚੇਲਾ

ਮਨੁੱਖ ਨੂੰ ਸੰਸਾਰ ਵਿਚ ਉਨਤੀ ਕਰਨ ਲਈ ਕਿਸੇ ਨ ਕਿਸੇ ਗੁਰੂ (ਉਸਤਾਦ) ਦੀ ਲੋੜ ਰਹਿੰਦੀ ਹੈ। ਗੁਰੂ ਦਾ ਅਰਥ ਹੀ ਹੈ ਕਿ ਜੋ ਇਸ ਮਨੁੱਖ ਦੀ ਅਗਿਆਨਤਾ ਦੇ ਹਨੇਰੇ ਨੂੰ ਦੂਰ ਕਰੇ ਅਤੇ ਇਸ ਨੂੰ ਗਿਆਨ ਪ੍ਰਕਾਸ਼ ਵਿਖਾ ਕੇ ਮਾਰਗ ਤੇ ਤੁਰਨ ਦੇ ਯੋਗ ਬਣਾਏ। ਸੰਸਾਰਕ ਉਨਤੀ ਲਈ ਇਸ ਮਨੁੱਖ ਨੂੰ ਸਮੇਂ ਸਮੇਂ ਵੱਖ ਵੱਖ […]

ਲੇਖ
April 01, 2026
88 views 14 secs 0

ਸ੍ਰੀ ਅਕਾਲ ਤਖ਼ਤ ਸਾਹਿਬ

ਗੁਰੂ ਸਾਹਿਬ ਦੀ ਅਗੰਮੀ ਸੋਚ, ਖਾਲਸੇ ਦੀ ਸੁਤੰਤਰਤਾ ਦਾ ਪ੍ਰਤੀਕ, ਸਿੱਖਾਂ ਦੀ ਹੱਕ-ਸੱਚ ਅਤੇ ਇਨਸਾਫ ਦੀ ਸੁਪਰੀਮ ਅਦਾਲਤ ਸ੍ਰੀ (ਅਕਾਲ ਬੁੰਗਾ) ਅਕਾਲ ਤਖ਼ਤ ਸਾਹਿਬ ਦੀ ਨੀਂਹ ਸਾਹਿਬ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਨੇ ਆਪਣੇ ਪਵਿੱਤਰ ਕਰ-ਕੰਵਲਾਂ ਨਾਲ ੧੬੦੬ ਵਿਚ ਰੱਖੀ, ਜਿਸ ਦੀ ਪਵਿੱਤਰ ਚਿਣਵਾਈ ਦੀ ਸੇਵਾ ਵਿਚ ਬ੍ਰਹਮ ਗਿਆਨੀ ਬਾਬਾ ਬੁੱਢਾ ਸਾਹਿਬ ਅਤੇ ਭਾਈ ਗੁਰਦਾਸ ਜੀ […]

ਲੇਖ
April 01, 2026
87 views 4 secs 0

ਗੁਰਬਾਣੀ ਸ਼ਬਦ ਦੀ ਵਿਚਾਰ

ਪਰਉਪਕਾਰੁ ਨਿਤ ਚਿਤਵਤੇ… ਉਦਮੁ ਕਰਤ ਆਨਦੁ ਭਇਆ ਸਿਮਰਤ ਸੁਖ ਸਾਰੁ॥ ਜਪਿ ਜਪਿ ਨਾਮੁ ਗੋਬਿੰਦ ਕਾ ਪੂਰਨ ਬੀਚਾਰੁ॥੧॥ ਚਰਨ ਕਮਲ ਗੁਰ ਕੇ ਜਪਤ ਹਰਿ ਜਪਿ ਹਉ ਜੀਵਾ॥ ਪਾਰਬ੍ਰਹਮੁ ਆਰਾਧਤੇ ਮੁਖਿ ਅੰਮ੍ਰਿਤੁ ਪੀਵਾ॥੧॥ ਰਹਾਉ॥ ਜੀਅ ਜੰਤ ਸਭਿ ਸੁਖਿ ਬਸੇ ਸਭ ਕੈ ਮਨਿ ਲੋਚ॥ ਪਰਉਪਕਾਰੁ ਨਿਤ ਚਿਤਵਤੇ ਨਾਹੀ ਕਛੁ ਪੋਚ॥੨॥ ਧੰਨੁ ਸੁ ਥਾਨੁ ਬਸੰਤ ਧੰਨੁ ਜਹ ਜਪੀਐ ਨਾਮੁ॥ […]

ਲੇਖ
April 01, 2026
94 views 21 secs 0

ਵਿਚਿ ਹਉਮੈ ਸੇਵਾ ਥਾਇ ਨ ਪਾਏ

ਰੋਜ਼ਾਨਾ ਦੇ ਕਾਰ-ਵਿਹਾਰ ਵਿਚ ਜਦ ਕੋਈ ਕਿਸੇ ਹੋਰ ਲਈ ਕੋਈ ਕੰਮ-ਕਾਰ ਕਰੇ ਅਤੇ ਉਸ ਦੇ ਬਦਲੇ ਵਿਚ ਉਸ ਪਾਸੋਂ ਨਾ ਹੀ ਕੁਝ ਪ੍ਰਾਪਤ ਕਰੋ ਅਤੇ ਨਾ ਹੀ ਇੱਛਾ ਰੱਖੇ, ਇਸ ਨਿਸ਼ਕਾਮ ਅਤੇ ਨਿਰ-ਇੱਛਤ ਕੰਮ ਨੂੰ ਸੇਵਾ ਮੰਨਣਾ ਉਚਿੱਤ ਹੈ। ਮਨ ਵਿਚ ਪੈਦਾ ਹੋਇਆ ਸੇਵਾ ਦਾ ਚਾਅ ਤਨ ਜਾਂ ਸਰੀਰਿਕ ਅੰਗਾਂ ਅਤੇ ਧਨ-ਪਦਾਰਥਾਂ ਨਾਲ ਪੂਰਾ ਕੀਤਾ […]

ਲੇਖ
April 01, 2026
86 views 21 secs 0

ਸਿੱਖ ਰਾਜਨੀਤਿਕ ਸਰੋਕਾਰ ਅਤੇ ਸਿੱਖ ਇਸਤਰੀ ਦੀ ਭੂਮਿਕਾ

ਸਾਡੇ ਸਤਿਗੁਰੂ ਨਿਰਣਾ ਦੇ ਰਹੇ ਹਨ ਕਿ ਵੱਡੇ-ਵੱਡੇ ਰਾਜਿਆਂ ਨੂੰ ਜਨਮ ਦੇਣ ਵਾਲੀ ਹਸਤੀ, ਇਕ ਔਰਤ ਹੀ ਹੈ, ਇਕ ਇਸਤਰੀ ਹੀ ਹੈ। ਗੁਰੂ ਨਾਨਕ ਸਾਹਿਬ ਦੇ ਇਨ੍ਹਾਂ ਮਹਾਨ ਵਿਚਾਰਾਂ ਦੇ ਮੱਦੇਨਜ਼ਰ, ਸਿੱਖ ਰਾਜਨੀਤੀ ਵਿਚ ਸਿੱਖ ਇਸਤਰੀ ਦੀ ਭੂਮਿਕਾ ਇਕ ਵਿਸ਼ੇਸ਼ ਹੋਣੀ ਚਾਹੀਦੀ ਹੈ ਤੇ ਬਿਨਾਂ ਸ਼ੱਕ ਇਹ ਰਹੀ ਵੀ ਹੈ। ਗੁਰੂ ਨਾਨਕ ਸਾਹਿਬ ਦਾ ਫ਼ਰਮਾਨ […]

ਲੇਖ
April 01, 2026
87 views 20 secs 0

ਤੇਰਾ ਨਾਮੁ ਹੈ ਅਧਾਰਾ

‘ਤੇਰਾ ਨਾਮੁ ਹੈ ਅਧਾਰਾ ਅੰਮ੍ਰਿਤ-ਬਚਨ ਭਗਤ ਨਾਮਦੇਵ ਜੀ ਦੀ ਪਵਿੱਤਰ ਰਸਨਾ ਰਾਹੀਂ ਉਚਾਰੇ ਹੋਏ ਸ਼ਬਦ ਹਨ ਜੋ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਗ ੭੨੭ ‘ਤੇ ਸੁਭਾਇਮਾਨ ਹਨ। ਸੰਪੂਰਨ ਸ਼ਬਦ ਇਸ ਪ੍ਰਕਾਰ ਹੈ: ਮੈਂ ਅੰਧੁਲੇ ਕੀ ਟੇਕ ਤੇਰਾ ਨਾਮੁ ਖੁੰਦਕਾਰਾ॥ ਮੈ ਗਰੀਬ ਮੈ ਮਸਕੀਨ ਤੇਰਾ ਨਾਮੁ ਹੈ ਅਧਾਰਾ ॥੧॥ ਰਹਾਉ॥ ਕਰੀਮਾਂ ਰਹੀਮਾਂ ਅਲਾਹ ਤੂ […]