ਲੇਖ
February 24, 2025
153 views 4 secs 0

ਮਾਤਾ ਮਿਰੋਆ ਜੀ

੨੬ ਫਰਵਰੀ ਨੂੰ ਵਿਆਹ ਪੁਰਬ ‘ਤੇ ਵਿਸ਼ੇਸ਼ -ਡਾ. ਗੁਰਪ੍ਰੀਤ ਸਿੰਘ ਬਾਬਾ ਬੁੱਢਾ ਜੀ ਗੁਰੂ-ਘਰ ਦੇ ਅਨਿਨ ਸੇਵਕ ਹੋਣ ਦੇ ਨਾਲ-ਨਾਲ ਗ੍ਰਹਿਸਥੀ ਵੀ ਸਨ। ਉਨ੍ਹਾਂ ਨਾਲ ਗ੍ਰਹਿਸਥ ਦਾ ਕਾਰਜ ਉਨ੍ਹਾਂ ਦੀ ਪਤਨੀ ਮਾਤਾ ਮਿਰੋਆ ਜੀ ਨੇ ਸੰਭਾਲਿਆ। ਮਾਤਾ ਮਿਰੋਆ ਜੀ ਕਰਕੇ ਹੀ ਬਾਬਾ ਬੁੱਢਾ ਜੀ ਗ੍ਰਹਿਸਥ ਦੇ ਨਾਲ-ਨਾਲ ਗੁਰੂ-ਘਰ ਦੀ ਸੇਵਾ ਸੰਭਾਲਦੇ ਰਹੇ। ਮਾਤਾ ਮਿਰੋਆ ਜੀ […]

ਲੇਖ
February 24, 2025
206 views 0 secs 0

ਮਿਸਲ ਸ਼ਹੀਦਾਂ (ਨਿਹੰਗਾਂ)

ਬਾਰ੍ਹਾਂ ਮਿਸਲਾਂ: ਮਿਸਲ ਸ਼ਹੀਦਾਂ (ਨਿਹੰਗਾਂ) ਡਾ. ਗੁਰਪ੍ਰੀਤ ਸਿੰਘ ਇਸ ਮਿਸਲ ਦਾ ਮੋਢੀ ਸੁਧਾ ਸਿੰਘ ਸੀ। ਉਹ ਦਮਦਮਾ ਸਾਹਿਬ ਤਲਵੰਡੀ ਸਾਬੋ ਦਾ ਸੇਵਾਦਾਰ ਸੀ। ਜਲੰਧਰ ਦੇ ਮੁਸਲਮਾਨ ਗਵਰਨਰ ਵਿਰੁੱਧ ਲੜਦਿਆਂ ਉਹ ਸ਼ਹੀਦ ਹੋ ਗਿਆ ਸੀ। ਉਹ ਸ਼ਹੀਦ ਨਾਮ ਨਾਲ ਮਸ਼ਹੂਰ ਹੋ ਗਿਆ। ਇਸ ਕਰਕੇ ਮਿਸਲ ਦਾ ਨਾਮ ਸ਼ਹੀਦ ਮਿਸਲ ਰੱਖਿਆ ਗਿਆ। ਸੋਹਣ ਸਿੰਘ ਸੀਤਲ ਅਨੁਸਾਰ ਬਾਬਾ […]

ਲੇਖ
February 24, 2025
175 views 3 secs 0

ਸਿਰਦਾਰ ਕਪੂਰ ਸਿੰਘ

੨ ਮਾਰਚ ਨੂੰ ਜਨਮ ਦਿਨ ‘ਤੇ ਵਿਸ਼ੇਸ਼ -ਡਾ. ਗੁਰਪ੍ਰੀਤ ਸਿੰਘ ਸਿਰਦਾਰ ਕਪੂਰ ਸਿੰਘ ਦਾ ਜਨਮ ੨ ਮਾਰਚ, ੧੯੦੯ ਈ. ਨੂੰ ਸ. ਦੀਦਾਰ ਸਿੰਘ ਦੇ ਘਰ ਹੋਇਆ। ਆਪ ਦੀ ਮਾਤਾ ਸ੍ਰੀਮਤੀ ਹਰਨਾਮ ਕੌਰ ਧਾਰਮਿਕ ਰੁਚੀਆਂ ਵਾਲੇ ਸਨ। ੧੯੪੭ ਈ. ਤੋਂ ਪਹਿਲਾਂ ਇਹ ਪਰਿਵਾਰ ਚੱਕ ਨੰਬਰ ੫੩੧ ਲਾਇਲਪੁਰ (ਪਾਕਿਸਤਾਨ) ਟਿਕਿਆ ਸੀ। ਸਰਦਾਰ ਸਾਹਿਬ ਦਾ ਜੱਦੀ ਪਿੰਡ ਮੰਨਣ […]

ਲੇਖ
February 24, 2025
229 views 3 secs 0

ਤੋੜਨਾ ਨਹੀਂ, ਜੋੜਨਾ ਸਿੱਖੋਂ

ਬਾਲ-ਕਥਾ -ਸ. ਸੁਖਦੇਵ ਸਿੰਘ ਸ਼ਾਂਤ ਭਗਤ ਸ਼ੇਖ ਫ਼ਰੀਦ ਜੀ ਬਹੁਤ ਵੱਡੇ ਸੂਫ਼ੀ ਸੰਤ ਹੋਏ ਹਨ। ਆਪ ਜੀ ਦੀ ਪਵਿੱਤਰ ਬਾਣੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿਚ ਦਰਜ ਹੈ। ਇਕ ਵਾਰ ਆਪ ਜੀ ਦੇ ਇਕ ਚੇਲੇ ਨੇ ਇਕ ਬਹੁਤ ਸੋਹਣੀ ਕੈਂਚੀ ਤਿਆਰ ਕੀਤੀ। ਕੈਂਚੀ ਦੇ ਮੁੱਠੇ ‘ਤੇ ਉਸ ਨੇ ਸੁੰਦਰ ਮੀਨਾਕਾਰੀ ਵੀ ਕੀਤੀ। ਤੋਹਫ਼ੇ ਵਜੋਂ ਉਹ […]

ਲੇਖ
February 24, 2025
143 views 4 secs 0

ਕਾਲੇ ਲਿਖ ਨ ਲੇਖ

-ਡਾ. ਜਸਵੰਤ ਸਿੰਘ ਨੇਕੀ ਇਹ ਵਾਕਿਆ ਓਦੋਂ ਦਾ ਹੈ ਜਦ ਕੋਇਟੇ ਦੇ ਭੂਚਾਲ ਤੋਂ ਮਗਰੋਂ ਮੈਂ ਸਿੱਬੀ ਸ਼ਹਿਰ ਦੇ ਗੌਰਮਿੰਟ ਸਕੂਲ ਵਿਚ ਛੇਵੀਂ ਜਮਾਤ ਵਿਚ ਪੜ੍ਹਦਾ ਸਾਂ। ਤਦ ਤਕ ਮੈਨੂੰ ਕਵਿਤਾ ਲਿਖਣ ਦੀ ਚੇਟਕ ਲੱਗ ਗਈ ਸੀ-ਕਵਿਤਾ ਨਹੀਂ, ਤੁਕਬੰਦੀ ਜਿਹੀ। ਉਹ ਵੀ ਉਰਦੂ ਵਿਚ ਜੋ ਉੱਥੇ ਪੜ੍ਹਾਈ ਜਾਂਦੀ ਸੀ। ਸਾਡੀ ਜਮਾਤ ਵਿਚ ਇਕ ਮੁੰਡਾ ਸੀ […]

ਲੇਖ
February 24, 2025
199 views 6 secs 0

ਅਕਲ ਕਲਾ

ਸੋਲਾਂ ਕਲਾਵਾਂ -ਡਾ. ਇੰਦਰਜੀਤ ਸਿੰਘ ਗੋਗੋਆਣੀ ਅਕਲੀ ਸਾਹਿਬੁ ਸੇਵੀਐ ਅਕਲੀ ਪਾਈਐ ਮਾਨੁ॥ ਅਕਲੀ ਪੜ੍ਹਿ ਕੈ ਬੁਝੀਐ ਅਕਲੀ ਕੀਚੈ ਦਾਨੁ॥       (ਸ੍ਰੀ ਗੁਰੂ ਗ੍ਰੰਥ ਸਾਹਿਬ, ੧੨੪੫ ) ਸੋਲਾਂ ਕਲਾਵਾਂ ਵਿੱਚੋਂ ਅੱਠਵੀਂ ਕਲਾ ‘ਅਕਲ ਕਲਾ’ ਹੈ। ਅਕਲ ਸ਼ਬਦ ਬਾਰੇ ‘ਮਹਾਨ ਕੋਸ਼` ਦੇ ਕਰਤਾ ਨੇ ਦੀਰਘਤਾ ਨਾਲ ਸਮਝਾਇਆ ਹੈ, ਅਕਲ ਸੰਗਯਾ-ਬੁੱਧਿ, ਅਸਲ ਵਿਚ ਅਕਲ ਦਾ ਅਰਥ ਊਠ […]

ਲੇਖ
February 24, 2025
125 views 5 secs 0

ਬੱਬਰ ਅਕਾਲੀ ਲਹਿਰ

੨੮ ਫਰਵਰੀ ਨੂੰ ਬੱਬਰ ਅਕਾਲੀਆਂ ਨੂੰ ਫਾਂਸੀ ’ਤੇ ਵਿਸ਼ੇਸ਼ -ਡਾ. ਗੁਰਪ੍ਰੀਤ ਸਿੰਘ ਨਨਕਾਣਾ ਸਾਹਿਬ ਦੇ ਸਾਕੇ ਨੇ ਸਿੱਖ ਕੌਮ ਵਿਚ ਜੋ ਰੋਹ ਭਰ ਦਿੱਤਾ, ਉਸ ਰੋਹ ਵਿਚੋਂ ਹੀ ਬੱਬਰ ਅਕਾਲੀ ਲਹਿਰ ਦਾ ਜਨਮ ਹੋਇਆ। ਬੱਬਰ ਅਕਾਲੀ ਲਹਿਰ ਦੇ ਮੋਢੀ ਸਰਦਾਰ ਕਿਸ਼ਨ ਸਿੰਘ ਗੜਗੱਜ ਪਿੰਡ ਵਿਣਗ ਜ਼ਿਲ੍ਹਾ ਜਲੰਧਰ ਅਤੇ ਬਾਬੂ ਸੰਤਾ ਸਿੰਘ ਪਿੰਡ ਹਰਿਉਂ ਜ਼ਿਲ੍ਹਾ ਲੁਧਿਆਣਾ […]

ਲੇਖ
February 24, 2025
108 views 2 secs 0

੨੬ ਫਰਵਰੀ ਨੂੰ ਜਨਮ ਦਿਹਾੜੇ ’ਤੇ ਵਿਸ਼ੇਸ਼ : ਸਾਹਿਬਜ਼ਾਦਾ ਫ਼ਤਿਹ ਸਿੰਘ

ਡਾ. ਗੁਰਪ੍ਰੀਤ ਸਿੰਘ ਸਾਹਿਬਜ਼ਾਦਾ ਫ਼ਤਿਹ ਸਿੰਘ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਸਭ ਤੋਂ ਛੋਟਾ ਸਪੁੱਤਰ ਸੀ। ਇਸ ਦਾ ਜਨਮ ੨੬ ਫਰਵਰੀ, ੧੬੯੯ ਈ. ਨੂੰ ਮਾਤਾ ਜੀਤੋ ਦੀ ਕੁੱਖੋਂ ਹੋਇਆ ਸੀ। ਸਾਹਿਬਜ਼ਾਦਾ ਫ਼ਤਿਹ ਸਿੰਘ ਅਜੇ ੨ ਸਾਲ ਦੀ ਉਮਰ ਦੇ ਵੀ ਨਹੀਂ ਸਨ ਹੋਏ ਜਦ ਇਹਨਾਂ ਦੇ ਮਾਤਾ ਜੀ ੫ ਦਸੰਬਰ, ੧੭੦੦ ਈ. ਦੇ ਦਿਨ […]

ਲੇਖ
February 21, 2025
146 views 1 sec 0

ਬਾਲ ਕਥਾ : ਤੋੜਨਾ ਨਹੀਂ, ਜੋੜਨਾ ਸਿੱਖੋ

-ਸ. ਸੁਖਦੇਵ ਸਿੰਘ ਸ਼ਾਂਤ ਭਗਤ ਸ਼ੇਖ ਫ਼ਰੀਦ ਜੀ ਬਹੁਤ ਵੱਡੇ ਸੂਫ਼ੀ ਸੰਤ ਹੋਏ ਹਨ। ਆਪ ਜੀ ਦੀ ਪਵਿੱਤਰ ਬਾਣੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿਚ ਦਰਜ ਹੈ। ਇਕ ਵਾਰ ਆਪ ਜੀ ਦੇ ਇਕ ਚੇਲੇ ਨੇ ਇਕ ਬਹੁਤ ਸੋਹਣੀ ਕੈਂਚੀ ਤਿਆਰ ਕੀਤੀ। ਕੈਂਚੀ ਦੇ ਮੁੱਠੇ ‘ਤੇ ਉਸ ਨੇ ਸੁੰਦਰ ਮੀਨਾਕਾਰੀ ਵੀ ਕੀਤੀ। ਤੋਹਫ਼ੇ ਵਜੋਂ ਉਹ ਕੈਂਚੀ […]

ਲੇਖ
February 20, 2025
192 views 14 secs 0

ਦਸਵੰਧ: ਸਿਧਾਂਤ, ਇਤਿਹਾਸ ਤੇ ਸਰੂਪ

ਪ੍ਰੋ . ਬਲਵਿੰਦਰ ਸਿੰਘ ਜੌੜਾਸਿੰਘਾ ਸੰਸਾਰ ਵਿਚ ਜਦੋਂ ਵੀ ਕੋਈ ਧਰਮ ਪੈਦਾ ਹੁੰਦਾ ਹੈ ਤਾਂ ਧਰਮ ਦੇ ਰਹਿਬਰ ਦਾ ਮਨੋਰਥ ਜਨ-ਸਾਧਾਰਣ ਦਾ ਕਲਿਆਣ ਕਰਨਾ ਹੁੰਦਾ ਹੈ। ਇਸ ਲਈ ਉਹ ਸਿਖਿਆ ਰੂਪ ਵਿਚ ਸੰਕਲਪ ਤੇ ਸਿਧਾਂਤ ਦਿੰਦਾ ਹੈ। ਸੰਕਲਪਾਂ ਤੇ ਸਿਧਾਂਤਾਂ ਨੂੰ ਨਿਭਾਉਣ ਲਈ ਸੰਸਥਾਵਾਂ ਤਿਆਰ ਹੁੰਦੀਆਂ ਹਨ। ਸਿੱਖ ਧਰਮ ਦਾ ਉਦਭਵ ਵੀ ਮਨੁੱਖੀ ਕਲਿਆਣ ਲਈ […]