ਲੇਖ
May 16, 2025
208 views 8 secs 0

ਛੋਟਾ ਘੱਲੂਘਾਰਾ (2 ਜੇਠ 1746)

ਮੇਜਰ ਸਿੰਘ ਪਾਪੀ ਜ਼ਕਰੀਆ ਖਾਨ ਦੀ ਮੌਤ ਤੋਂ ਬਾਅਦ ਉਸ ਦਾ ਪੁੱਤਰ ਯਹੀਆ ਖਾਨ ਲਾਹੌਰ ਦਾ ਨਵਾਬ ਬਣਿਆ ਤੇ ਉਹਦਾ ਦੀਵਾਨ ਬਣਿਆ ਇੱਕ ਹਿੰਦੂ ਖੱਤਰੀ ਲੱਖਪਤ ਰਾਏ। ਏਦਾ ਛੋਟਾ ਭਰਾ ਜਸਪਤ ਰਾਏ ਸੀ। ਜੋ ਏਮਨਾਬਾਦ ਵਾਲੇ ਪਾਸੇ ਦਾ ਫੌਜਦਾਰ ਸੀ। ਇੱਕ ਦਿਨ ਸਿੰਘਾਂ ਦਾ ਇੱਕ ਜਥਾ ਮਾਲਵੇ ਵਲੋਂ ਚੱਲਦਾ ਏਮਨਾਬਾਦ ਗੁਰਦੁਆਰਾ ਰੋੜੀ ਸਾਹਿਬ ਨੇਡ਼ੇ ਪਿੰਡ […]

ਲੇਖ
May 16, 2025
198 views 0 secs 0

16 ਮਈ ‘ਤੇ ਵਿਸ਼ੇਸ਼: ਛੋਟਾ ਘੱਲੂਘਾਰੇ ਦੀ ਗਾਥਾ

ਲਵਪ੍ਰੀਤ ਸਿੰਘ ਵਡਾਲੀ ਛੋਟਾ ਘੱਲੂਘਾਰਾ ਸਾਮਰਾਜ ਦੇ ਅਲੋਪ ਹੋ ਰਹੇ ਸਾਲਾਂ ਦੌਰਾਨ ਮੁਗਲਾਂ ਦੁਆਰਾ ਸਿੱਖ ਅਬਾਦੀ ਦੇ ਬਹੁਤ ਵੱਡੇ ਹਿੱਸੇ ਦਾ ਕਤਲੇਆਮ ਸੀ। ਇਹ 1746 ਈਸਵੀ (ਸੰਮਤ 1803 ਬਿਕਰਮੀ) ਵਿੱਚ ਵਾਪਰਿਆ। ਇਸ ਸਮੇਂ ਮੁਗਲ ਹਾਕਮ ਸਿੱਖਾਂ ਨੂੰ ਖ਼ਤਮ ਕਰਨ ਲਈ ਹਰ ਹੀਲਾ ਵਰਤ ਰਹੇ ਸਨ। ਅਜਿਹੇ ਸਮੇਂ ਦੀਵਾਨ ਲਖਪਤ ਰਾਏ ਵੀ ਉਨ੍ਹਾਂ ਦਾ ਸਾਥ ਦੇਣ […]

ਲੇਖ
May 15, 2025
330 views 4 secs 0

ਜੀਵਨ ਵਿਚ ਉੱਦਮ ਦਾ ਮਹੱਤਵ

-ਸ. ਨਵਜੋਤ ਸਿੰਘ ਮੰਜ਼ਿਲ ਭਾਵੇਂ ਦੁਨਿਆਵੀ ਹੋਵੇ ਜਾਂ ਅਧਿਆਤਮਿਕ ਉਸ ਦੀ ਪ੍ਰਾਪਤੀ ਲਈ ਮਨੁੱਖ ਨੂੰ ਉੱਦਮ ਦੇ ਮਾਰਗ ’ਤੇ ਚੱਲਣਾ ਪੈਂਦਾ ਹੈ। ਜੋ ਮਨੁੱਖਾ ਜੀਵਨ ਦਾ ਉਦੇਸ਼ ਹੈ ਉਸ ਦੀ ਪ੍ਰਾਪਤੀ ਜ਼ਿੰਦਗੀ ਵਿੱਚੋਂ ਆਲਸ ਦਾ ਤਿਆਗ ਕਰ ਕੇ ਅਤੇ ਉੱਦਮ ਨੂੰ ਜੀਵਨ ਦਾ ਆਧਾਰ ਬਣਾ ਕੇ ਹੀ ਹੋ ਸਕਦੀ ਹੈ। ਸ੍ਰੀ ਗੁਰੂ ਨਾਨਕ ਸਾਹਿਬ ਜੀ […]

ਲੇਖ
May 15, 2025
268 views 13 secs 0

ਭਲੇ ਅਮਰਦਾਸ ਗੁਣ ਤੇਰੇ

-ਪ੍ਰੋ. ਕਿਰਪਾਲ ਸਿੰਘ ਬਡੂੰਗਰ ਸ੍ਰੀ ਗੁਰੂ ਅਮਰਦਾਸ ਜੀ ਅਤਿ ਸੀਲ ਸੁਭਾਅ, ਨਿਮਰਤਾ, ਸੇਵਾ ਭਾਵ, ਇਕ ਰਸ ਭਗਤੀ ਦੇ ਧਾਰਨੀ, ਮਨੱੁਖਤਾ ਦਾ ਭਲਾ ਸੋਚਣ ਵਾਲੇ ਤੇ ਗਰੀਬਾਂ ਦੁਖੀਆਂ ਲਈ ਅਥਾਹ ਹਮਦਰਦੀ ਰੱਖਣ ਵਾਲੇ, ਪਾਰਬ੍ਰਹਮ ਵਿਚ ਲੀਨ, ਸ੍ਰੀ ਗੁਰੂ ਅੰਗਦ ਦੇਵ ਜੀ ਤੋਂ ਬਾਅਦ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਚਲਾਈ ਗੱਦੀ ’ਤੇ ਬਿਰਾਜਮਾਨ ਹੋਣ ਵਾਲੇ ਤੀਜੇ […]

ਲੇਖ
May 14, 2025
276 views 19 secs 0

ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਸਭ ਤੋਂ ਵੱਡੀ ਦੇਣ ਪੰਥ ਪ੍ਰਵਾਣਿਤ ‘ਸਿੱਖ ਰਹਿਤ ਮਰਯਾਦਾ’

-ਪ੍ਰਿੰ. ਸੁਰਿੰਦਰ ਸਿੰਘ ਸਿੱਖ ਰਹਿਤ ਮਰਯਾਦਾ ਦੀ ਸੰਪੂਰਨਤਾ ਤਕ ਮਹੱਤਵਪੂਰਨ ਤਾਰੀਖਾਂ:- ਪੰਥ ਪ੍ਰਵਾਣਿਤ ਸਿੱਖ ਰਹਿਤ ਮਰਯਾਦਾ ਸਿੱਖ ਕੌਮ ਦਾ ਇੱਕ ਮਹੱਤਵਪੂਰਨ ਦਸਤਾਵੇਜ਼ ਹੈ, ਜੋ ਕਿ ਹੋਰ ਦੇਸ਼ਾਂ ਦੇ ਸੰਵਿਧਾਨ ਵਾਂਗ ਸਿੱਖ ਪੰਥ ਦਾ ਵਿਧਾਨ ਹੈ। ਸਿੱਖ ਨੇ ਜਨਮ ਤੋਂ ਲੈ ਕੇ ਮਰਨ ਤਕ ਆਪਣੇ ਜੀਵਨ ਨੂੰ ਕਿਵੇਂ ਗੁਰੂ ਦੱਸੀ ਜੀਵਨ ਜੁਗਤ ਮੁਤਾਬਿਕ ਬਤੀਤ ਕਰਨਾ ਹੈ […]

ਲੇਖ
May 14, 2025
351 views 8 secs 0

ਸੰਗਤ ਦਾ ਸੰਕਲਪ

-ਡਾ. ਸ਼ਮਸ਼ੇਰ ਸਿੰਘ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਸਮੇਂ ਵਿਅਕਤੀਗਤ ਆਚਰਨ ਦੀ ਉਸਾਰੀ ਲਈ ਪੂਜਾ-ਪਾਠ ’ਤੇ ਜ਼ੋਰ ਦਿੱਤਾ ਜਾਂਦਾ ਸੀ। ਰਿਸ਼ੀ-ਮੁਨੀ ਜੰਗਲਾਂ ਵਿਚ ਜਾਂਦੇ, ਤਪ ਕਰਦੇ, ਬੋਧੀ ਮੱਠਾਂ ਵਿਚ ਇਕਾਂਤ ਵਾਸ ਕਰਦੇ ਅਤੇ ਜੋਗੀ ਸਮਾਧੀਆਂ ਲਾਉਂਦੇ। ਮੰਦਰਾਂ ਦਾ ਆਕਾਰ ਇਤਨਾ ਛੋਟਾ ਹੁੰਦਾ ਸੀ ਕਿ ਕੇਵਲ ਪੁਜਾਰੀ ਦੇ ਬੈਠਣ ਦੀ ਹੀ ਥਾਂ ਹੁੰਦੀ ਸੀ। ਇਕਾਂਤ-ਵਾਸ […]

ਲੇਖ
May 13, 2025
317 views 17 secs 0

ਚੜ੍ਹਦੀ ਕਲਾ ਦਾ ਸੰਕਲਪ

-ਡਾ. ਜਸਬੀਰ ਸਿੰਘ ਚੜ੍ਹਦੀ ਕਲਾ ਨੂੰ ਸਿੱਖਾਂ ਦੇ ਬੁਲੰਦ ਹੌਂਸਲੇ ਦਾ ਕਨਸੈਪਟ ਵੀ ਆਖਿਆ ਜਾ ਸਕਦਾ ਹੈ। ਇਸ ਦੇ ਸੰਕਲਪ ਨੂੰ ਖੁਰਦਬੀਨੀ ਨਿਗਾਹਾਂ ਨਾਲ ਪਕੜਨਾ ਅਤੇ ਇਸ ਦਾ ਸਰੂਪ ਮਿਥਣਾ ਉਚਿਤ ਵੀ ਹੋ ਜਾਂਦਾ ਹੈ। ਚੜ੍ਹਦੀ ਕਲਾ ਦਾ ਫੌਲਾਦੀ ਜਜ਼ਬਾ ਇਕ ਅਜਿਹਾ ਲੋਹ ਸੰਕਲਪ ਹੈ ਜਿਸ ਦੇ ਚੁਕਾਨੇ ’ਚ ਆਤਮ-ਅਡੋਲਤਾ, ਦ੍ਰਿੜ੍ਹ ਨਿਸ਼ਚਾ, ਰੱਬੀ ਵਿਸ਼ਵਾਸ, ਰੱਬ […]

ਲੇਖ
May 12, 2025
364 views 0 secs 0

ਬਾਬਾ ਬੰਦਾ ਸਿੰਘ ਬਹਾਦਰ ਜੀ ਦੀ ਫੌਜ ਚ ਚਾਰ ਤਰਾਂ ਦੇ ਲੋਕ ਸੀ

ਮੇਜਰ ਸਿੰਘ ਸਰਹਿੰਦ ਫਤਿਹ ਦਿਹਾੜਾ 12 ਮਈ 1710 ਵਜੀਰ ਖਾਂ ਦੀ ਓ ਸਰਹਿੰਦ ਪਿਛਲੇ ਸਾਢੇ ਪੰਜ ਸਾਲ ਤੋਂ ਖ਼ਾਲਸੇ ਦੀਆਂ ਅੱਖਾਂ ਚ ਰੜਕਦੀ ਸੀ ਇਸ ਜਗ੍ਹਾ ਤੇ 13 ਪੋਹ ਨੂੰ ਗੁਰੂ ਕੇ ਲਾਲਾਂ ਨੂੰ ਦੀਵਾਰਾਂ ਚ ਚਿਣਿਆਂ ਫੇਰ ਕੋਹ ਕੋਹ ਸ਼ਹੀਦ ਕੀਤਾ ਸਮੇਂ ਬੀਤਿਆਂ ਜਾਲਮਾਂ ਦੇ ਸੋਧੇ ਲੌਣ ਲਈ ਕਲਗੀਧਰ ਪਿਤਾ ਜੀ ਦਾ ਥਾਪੜਾ ਲੈ […]

ਲੇਖ
May 12, 2025
331 views 48 secs 0

ਸਰਹਿੰਦ ਫਤਿਹ : ਫ਼ਾਰਸੀ ਦੇ ਸਮਕਾਲੀ ਇਤਿਹਾਸਕਾਰਾਂ ਦੀ ਜ਼ਬਾਨੀ

-ਡਾ. ਬਲਵੰਤ ਸਿੰਘ ਬਾਬਾ ਬੰਦਾ ਸਿੰਘ ਬਹਾਦਰ ਦੀ ਅਗਵਾਈ ਹੇਠ 12 ਮਈ, 1710 ਈ: ਨੂੰ ਸਿੱਖਾਂ ਦੁਆਰਾ ਚੱਪੜ-ਚਿੜੀ ਦੇ ਮੈਦਾਨ ਵਿਚ ਮੁਗ਼ਲ ਸੈਨਾ ਉੱਪਰ ਫਤਿਹ ਤੇ 14 ਮਈ, 1710 ਈ: ਨੂੰ ਸਰਹਿੰਦ ਉੱਪਰ ਕਬਜ਼ਾ ਸਿੱਖ ਪੰਥ ਦੇ ਇਤਿਹਾਸ ਵਿਚ ਬੜਾ ਵਿਸ਼ੇਸ਼ ਸਥਾਨ ਰੱਖਦੇ ਹਨ। ਸਰਹਿੰਦ ਦਾ ਫ਼ੌਜਦਾਰ ਵਜ਼ੀਰ ਖਾਨ ਜੋ ਉਸ ਸਮੇਂ ਮੁਗ਼ਲ ਸੂਬੇਦਾਰਾਂ ਤੋਂ […]

ਲੇਖ
May 10, 2025
315 views 16 secs 0

ਧਰਮੀ ਮਾਂ ਦੇ ਸੰੰਸਕਾਰਾਂ ਦਾ ਪ੍ਰਗਟ ਰੂਪ – ਇੱਕ ਜਰਨੈਲ

-ਡਾ. ਇੰਦਰਜੀਤ ਸਿੰਘ ਗੋਗੋਆਣੀ ਧਰਤੀ- ਵੱਡੀ ਮਾਂ ਹੈ ਅਤੇ ਮਾਂ- ਇੱਕ ਛੋਟੀ ਧਰਤੀ। ਦੋਹਾਂ ਨੂੰ ਕਾਦਰ ਨੇ ਪੈਦਾਇਸ਼ੀ ਵਰ ਦਿੱਤਾ ਹੈ। ਇਸ ਦ੍ਰਿਸ਼ਟਮਾਨ ਸੰਸਾਰ ਅੰਦਰ ਹਰੇਕ ਧਰਤੀ ’ਚ ਇਕਸਾਰਤਾ ਵੀ ਨਹੀਂ ਹੈ। ਕੱਲਰੀ ਤੇ ਪਥਰੀਲੀ ਧਰਤੀ ਉੱਪਰ ਕਦੀ ਬਹਾਰਾਂ ਨਹੀਂ ਆਉਂਦੀਆਂ। ਕਰਮਾਂ ਵਾਲੀ ਉਪਜਾਊ ਧਰਤੀ ਉੱਪਰ ਬਨਸਪਤੀ ਮੌਲਦੀ ਹੈ। ਇਹ ਭਿੰਨਤਾ ਤੇ ਵਿਲੱਖਣਤਾ ਹੀ ਧਰਤੀ […]