ਲੇਖ July 26, 2025 305 views 4 secs 0 ਢੇਢ ਹਿੰਦੁਸਤਾਨ ਦੇ ਵਿੱਚ ਢੇਢ ਸ਼ਬਦ ਦੀ ਵਰਤੋਂ ਪੁਰਾਣੇ ਸਮੇਂ ਤੋਂ ਇੱਕ ਖਾਸ ਜਾਤੀ ਦੇ ਪ੍ਰਤੀ, ਜਾਂ ਦੂਸਰੇ ਮਨੁੱਖ ਦੇ ਪ੍ਰਤੀ ਅਪਮਾਨਜਨਕ ਭਾਵਨਾਵਾਂ ਪ੍ਰਗਟ ਕਰਨ ਲਈ ਕੀਤੀ ਜਾਂਦੀ ਰਹੀ ਹੈ । ਅਜੋਕੇ ਸਮੇਂ ਦੇ ਵਿੱਚ ਭਾਰਤ ਦੇ ਕਾਨੂੰਨ ਅਨੁਸਾਰ ਕਿਸੇ ਨੂੰ ਢੇਢ ਸ਼ਬਦ ਦੇ ਨਾਲ ਸੰਬੋਧਨ ਕਰਨਾ ਕਾਨੂੰਨੀ ਅਪਰਾਧ ਹੈ, ਖਾਸ ਕਰਕੇ ਜੋ ਵਿਅਕਤੀ ਅਨੁਸੂਚਿਤ ਜਾਤੀ […]
ਲੇਖ July 26, 2025 285 views 0 secs 0 ਸਵਾਲ ਆਪਣੀ ਹੋਂਦ ਦਾ ਹੈ ਇੱਕ ਆਦਮੀ ਇੱਕ ਕੁੱਕੜ ਖਰੀਦ ਕੇ ਲਿਆਇਆ ਅਤੇ ਇੱਕ ਦਿਨ ਉਸ ਨੇ ਕੁੱਕੜ ਨੂੰ ਮਾਰਨਾ ਚਾਹਿਆ ਤਾਂ ਉਸ ਨੇ ਕੁੱਕੜ ਨੂੰ ਮਾਰਨ ਦਾ ਬਹਾਨਾ ਸੋਚਿਆ ਅਤੇ ਕੁੱਕੜ ਨੂੰ ਕਿਹਾ, “ਤੂੰ ਕੱਲ੍ਹ ਤੋਂ ਬਾਂਗ ਨਹੀਂ ਦੇਣੀ, ਨਹੀਂ ਤਾਂ ਮੈਂ ਤੈਨੂੰ ਮਾਰ ਦਿਆਂਗਾ।” ਕੁੱਕੜ ਨੇ ਕਿਹਾ, “ਠੀਕ ਹੈ, ਜਨਾਬ, ਤੁਸੀਂ ਜੋ ਚਾਹੋਗੇ, ਹੋ ਜਾਵੇਗਾ!” ਸਵੇਰੇ, ਜਿਵੇਂ ਹੀ […]
ਲੇਖ July 25, 2025 269 views 0 secs 0 ਸ਼ਿਮਲਾ ਵਿਖੇ ਸਿੱਖ ਵਿਰਾਸਤ ਸੰਨ 1885 ਵਿੱਚ ਉਸ ਸਮੇਂ ਦੇ ਸੁਹਿਰਦ ਸਿੱਖਾਂ ਵੱਲੋਂ ਸਥਾਪਤ ਕੀਤੇ ਗਏ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਸ਼ਿਮਲਾ ਵਿਖੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਇਹ ਪਾਲਕੀ ਸੰਨ 1943 ਵਿੱਚ ਹੁਸ਼ਿਆਰਪੁਰ ਦੇ ਇੱਕ ਕਾਰੀਗਰ ਵੱਲੋਂ ਬਣਾਈ ਗਈ ਹੈ। ਜਦੋਂ ਇਹ ਪਾਲਕੀ ਤਿਆਰ ਕਰਕੇ ਇੱਥੇ ਸਥਾਪਤ ਕੀਤੀ ਗਈ ਉਦੋਂ ਸ਼ਿਮਲਾ ਸਾਂਝੇ ਪੰਜਾਬ ਦਾ ਹਿੱਸਾ ਸੀ, ਇਸ ਨੂੰ […]
ਲੇਖ July 25, 2025 292 views 6 secs 0 ਬੁੱਧੀਜੀਵੀ ਸਿੱਖ ਆਗੂ ਪ੍ਰਿੰ. ਬਾਵਾ ਹਰਕਿਸ਼ਨ ਸਿੰਘ ਨੂੰ ਯਾਦ ਕਰਦਿਆਂ 20ਵੀਂ ਸਦੀ ਦੇ ਪਹਿਲੇ ਅੱਧ ਵਿੱਚ ਜਿਥੇ ਦੇਸ਼ ਦੀ ਆਜ਼ਾਦੀ ਲਈ ਸੰਘਰਸ਼ ਚਲ ਰਿਹਾ ਸੀ, ਇਸ ਨਾਲ ਪੰਜਾਬ ਦੀ ਧਰਤੀ ‘ਤੇ ਗੁਰਦੁਆਰਾ ਸੁਧਾਰ ਲਹਿਰ ਵੀ ਸਿਖ਼ਰਾਂ ਨੂੰ ਛੋਹ ਰਹੀ ਸੀ । ਪੰਜਾਬ ਦੀ ਧਰਤੀ ‘ਤੇ ਵਸਣ ਲੋਕ ਸਿੱਖਿਆ ਦੇ ਖੇਤਰ ਵਿੱਚ ਵੀ ਬਹੁਤ ਪਛੜੇ ਹੋਏ ਸਨ । ਸਿੱਖਾਂ ਅਤੇ ਦੂਸਰੀਆਂ ਕੌਮਾਂ ਵਿੱਚ ਬੁੱਧੀਜੀਵੀ ਆਗੂਆਂ ਦੀ […]
ਲੇਖ July 25, 2025 273 views 21 secs 0 ਮਰਯਾਦਾ ਦੀ ਮਹਾਨਤਾ ਸੋ ਸਿਖੁ ਸਖਾ ਬੰਧਪੁ ਹੈ ਭਾਈ ਜਿ ਗੁਰ ਕੇ ਭਾਣੇ ਵਿਚਿ ਆਵੈ॥ ਆਪਣੈ ਭਾਣੈ ਜੋ ਚਲੈ ਭਾਈ ਵਿਛੁੜਿ ਚੋਟਾ ਖਾਵੈ॥ (ਅੰਗ ੬੦੧) ਸੰਸਾਰ ਦੇ ਕਿਸੇ ਵੀ ਖੇਤਰ ਵਿਚ ਕਿਸੇ ਇਨਸਾਨ ਦੀ ਤਰੱਕੀ ਜਾਂ ਵਿਕਾਸ ਨੂੰ ਜਾਣਨਾ ਹੋਵੇ ਤਾਂ ਉਸ ਦੀ ਜੀਵਨ-ਸ਼ੈਲੀ ਜਾਂ ਜੀਵਨ-ਜਾਚ ਹੀ ਮਾਪਦੰਡ ਸਾਬਤ ਹੋਵੇਗੀ। ਇਸੇ ਤਰ੍ਹਾਂ ਵਿਅਕਤੀਵਾਦ […]
ਲੇਖ July 23, 2025 297 views 2 secs 0 ਜੁਝਾਰੂ ਸਿੱਖ ਆਗੂ ਬਾਬਾ ਗੁਰਦਿੱਤ ਸਿੰਘ ਕਾਮਾਗਾਟਾਮਾਰੂ ਜਲ੍ਹਿਆਂਵਾਲੇ ਬਾਗ ਦੇ ਖੂਨੀ ਸਾਕੇ ਤੋਂ ਪਹਿਲਾਂ ਅਜਿਹਾ ਹੀ ਇਕ ਹੋਰ ਖੂਨੀ ਸਾਕਾ ਹਿੰਦੁਸਤਾਨ ਦੀ ਧਰਤੀ ‘ਤੇ ਵਾਪਰਿਆ । ਇਸ ਸਾਕੇ ਨੂੰ ਬਜਬਜਘਾਟ ਦੇ ਖੂਨੀ ਸਾਕੇ ਵਜੋਂ ਹਰ ਦੇਸ਼ ਵਾਸੀ ਯਾਦ ਕਰਦਾ ਹੈ । ਇਹ ਖੂਨੀ ਸਾਕਾ ਹੁਗਲੀ ਨਦੀ ਦੇ ਕਿਨਾਰੇ ਬਜਬਜਘਾਟ ਨਾਂਅ ਦੀ ਬੰਦਰਗਾਹ ‘ਤੇ 29 ਸਤੰਬਰ, 1914 ਨੂੰ ਵਾਪਰਿਆ । ਇਸ ਖੂਨੀ ਸਾਕੇ […]
ਲੇਖ July 23, 2025 295 views 2 secs 0 ਸਾਗੁ ਮਨੁੱਖੀ ਬੋਲਚਾਲ ਦੇ ਵਿੱਚ ਵਰਤਿਆ ਜਾਣ ਵਾਲਾ ਸ਼ਬਦ ਸਾਗੁ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਪਾਵਨ ਗੁਰਬਾਣੀ ਦੇ ਵਿੱਚ ਦੋ ਵਾਰ ਆਇਆ ਹੈ।ਭਗਤ ਕਬੀਰ ਜੀ ਤੇ ਗੁਰੂ ਨਾਨਕ ਸਾਹਿਬ ਆਪਣੇ ਪਾਵਨ ਬੋਲਾਂ ਦੇ ਵਿੱਚ ਇਸ ਸ਼ਬਦ ਦੀ ਵਰਤੋਂ ਕਰਦੇ ਹਨ। ਦੁਆਪਰ ਯੁੱਗ ਦੇ ਵਿੱਚ ਪਾਂਡਵਾਂ ਦੇ 13 ਸਾਲ ਦਾ ਬਨਵਾਸ ਪੂਰਾ ਹੋਣ ਤੋਂ ਕ੍ਰਿਸ਼ਨ ਜੀ ਕੌਰਵਾਂ […]
ਲੇਖ July 22, 2025 284 views 1 sec 0 ਹਰ ਇਕ ਭਾਈ ਸੋਚੇ ਕਿ ਅਸੀਂ ਪਿੱਛੇ ਕੀ ਛੱਡ ਚਲੇ ਹਾਂ ? ਇਸ ਸੰਸਾਰ ਉੱਤੇ ਜੋ ਜੀਵ ਆਇਆ ਹੈ ਉਸ ਨੂੰ ਓਸੇ ਦਿਨ ਤੇ ਇਹ ਖ੍ਯਾਲ ਪੈਦਾ ਹੋ ਜਾਂਦਾ ਹੈ ਕਿ ਮੈਂ ਹੁਣ ਇਕ ਦਿਨ ਐਥੋਂ ਚਲੇ ਜਾਣਾ ਹੈ ਅਰ ਜਿਸ ਤਰ੍ਹਾਂ ਮੇਰਾ ਇਹ ਪਤਾ ਨਹੀਂ ਲੱਗਦਾ ਕਿ ਮੈਂ ਕਿਥੋਂ ਆਇਆ ਸੀ ਇਸੇ ਤਰ੍ਹਾਂ ਕਦੇ ਫੇਰ ਮੁੜ ਕੇ ਇਹ ਪਤਾ ਭੀ ਨਹੀਂ ਲੱਗਨਾ ਕਿ ਮੈਂ ਕਿੱਥੇ ਗਿਆ […]
ਲੇਖ July 22, 2025 278 views 7 secs 0 ਮੇਹਰ ਤੇ ਸ਼ੁਕਰ ਜੋ ਕੁਛ ਪ੍ਰਾਪਤ ਹੋਇਆ ਹੈ। ‘ਮੇਹਰ’ ਹੈ। ਇਸ ਮੇਹਰ ਨੂੰ ਪਚਾਉਣ ਦਾ ਦਾਰੂ ‘ਸ਼ੁਕਰ’ ਹੈ। ‘ਅਸੀ ਕਿਸੇ ਯੋਗ ਨਹੀ, ਦਾਤਾ ਮੇਹਰ ਕਰ ਕੇ ਸਾਨੂੰ ਪ੍ਰਤਿਪਾਲਦਾ ਹੈ’ ਇਸ ਭਾਵ ਵਿਚ ਰਿਹਾ ਕਰੋ। ਜਦੋਂ ਕੁਛ ਸੁਖ ਮਿਲਣ ਲੱਗੇ ਸਦਾ ਮੇਹਰ ਸਮਝੋ, ਜਦੋਂ ਕੁਛ ਵਿਭੂਤੀ ਦੀ ਸ਼ਕਲ ਦਾ ਦਿਸ ਪਵੇ ਯਾ ਕੁਛ ਹੋ ਆਵੇ ਤਾਂ ਓਸ ਨੂੰ ਜਰੋ। […]
ਲੇਖ July 21, 2025 279 views 3 secs 0 ਗੁਰਬਾਣੀ ਵਿੱਚ ਹੁਕਮ ਦਾ ਸੰਕਲਪ ਹੁਕਮ, ਅਰਬੀ ਜੁਬਾਨ ਦਾ ਸ਼ਬਦ ਹੈ, ਜਿਸ ਦਾ ਅਰਥ ਹੈ ਰੱਬ, ਪੈਗੰਬਰ, ਹਾਕਮ ਜਾਂ ਜੱਜ ਦਾ ਆਦੇਸ਼ ਜਾਂ ਇਨਸਾਫ। ਕੁਰਾਨ ਸ਼ਰੀਫ ਵਿੱਚ ਏਸ ਨੂੰ ਖੁਦਾ ਦਾ ਫੈਸਲਾ ਜਾਂ ਉਸ ਦੀ ਆਗਿਆ ਦੱਸਿਆ ਗਿਆ ਹੈ। ਸ੍ਰੀ ਗੁਰੂ ਨਾਨਕ ਦੇਵ ਜੀ ਨੇ ਹੁਕਮ ਨੂੰ ਜਪੁਜੀ ਸਾਹਿਬ ਦੀ ਇੱਕ ਪਉੜੀ ਵਿੱਚ ਇਸ ਪ੍ਰਕਾਰ ਬਿਆਨ ਕੀਤਾ ਹੈ। ਹੁਕਮੀ ਹੋਵਨਿ […]