ਜਦ ਭਾਈ ਫੱਗੋ ਮੱਲ ਨੇ ਨੌਵੇਂ ਸਤਿਗੁਰੂ ਦੇ ਦਰਸ਼ਨ ਕੀਤੇ
ਨੌਵੇਂ ਪਾਤਸ਼ਾਹ ਦੀ 350 ਸਾਲਾ ਸ਼ਹੀਦੀ ਸ਼ਤਾਬਦੀ ਨੂੰ ਸਮਰਪਿਤ ਲੜੀ:2 ਊਠਾਂ ਵਾਲਿਆਂ ਨਾਲ ਯਾਰੀਆਂ ਲਾ ਕੇ ਛੋਟੇ ਦਰਵਾਜ਼ੇ ਥੋੜ੍ਹਾ ਰੱਖੇ ਜਾ ਸਕਦੇ ਨੇ? ਵੱਡਿਆਂ ਘਰਾਂ ਦੇ ਵੱਡੇ ਦਰਵਾਜ਼ੇ। ਭਾਈ ਫੱਗੋ ਮੱਲ ਘਰ ਦੀ ਡਿਉੜੀ ਉਸਾਰ ਰਿਹਾ ਸੀ, ਜਿਸ ਦੇ ਦਰਵਾਜ਼ੇ ਵਿੱਚੋਂ ਦੀ ਹਾਥੀ ਲੰਘ ਜਾਵੇ, ਘੋੜ ਚੜ੍ਹਿਆ ਅਸਵਾਰ ਅਸਾਨੀ ਨਾਲ ਅੰਦਰ ਜਾ ਸਕੇ। ਆਂਢੀਆਂ-ਗੁਆਂਢੀਆਂ ਮਸ਼ਕਰੀ-ਖੋਰਿਆਂ […]
