ਪਵਣੁ ਗੁਰੂ ਪਾਣੀ ਪਿਤਾ-2 : ਮਨੁੱਖ ਤੇ ਵਾਤਾਵਰਣ
ਵਾਤਾਵਰਣ ਅਤੇ ਸ਼ਖ਼ਸੀਅਤ ਦਾ ਬਹੁਤ ਡੂੰਘਾ ਸੰਬੰਧ ਹੈ। ਚੰਗੇ ਵਾਤਾਵਰਣ ਵਿਚ ਹੀ ਚੰਗੀ ਸ਼ਖ਼ਸੀਅਤ ਦਾ ਵਿਕਾਸ ਹੁੰਦਾ ਹੈ ਤੇ ਗੰਧਲੇ ਵਾਤਾਵਰਣ ਵਿਚ ਅਪੰਗ ਸ਼ਖ਼ਸੀਅਤ ਵਿਕਸਤ ਹੁੰਦੀ ਹੈ। ਇਸ ਲਈ ਮਨੁੱਖ ਨੂੰ ਵਾਤਾਵਰਣ ਤੋਂ ਵੱਖਰਾ ਕਰਕੇ ਨਹੀਂ ਵੇਖਿਆ ਜਾ ਸਕਦਾ। ਸਦੀਆਂ ਦੇ ਵਿਕਾਸ ਤੋਂ ਬਾਅਦ ਮਨੁੱਖ ਨੇ ਵਾਤਾਵਰਣ ਨੂੰ ਆਪਣੀਆਂ ਇੱਛਾਵਾਂ ਤੇ ਲੋੜਾਂ ਅਨੁਸਾਰ ਢਾਲ ਲਿਆ […]
