ਲੇਖ
January 14, 2026
78 views 1 sec 0

ਦਰਬਾਰ ਸਾਹਿਬ ਵਿਖੇ ਬਸੰਤ ਰਾਗ ਦੀ ਆਰੰਭਤਾ!

ਪੁਰਾਤਨ ਕਾਲ ਤੋਂ ਹੀ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਵਿੱਖੇ ਧੰਨ ਧੰਨ ਗੁਰੂ ਅਰਜਨ ਦੇਵ ਸਹਿਬ ਮਹਾਰਾਜ ਜੀ ਦੀ ਚਲਾਈ ਹੋਈ ਮਰਿਆਦਾ ਅਨੁਸਾਰ ਪੋਹ ਦੇ ਮਹੀਨੇ ਦੀ ਅਖੀਰਲੀ ਰਾਤ ਨੂੰ ਪੌਣੇ 9 ਵਜੇ ਕੀਰਤਨੀਏ ਸਿੰਘਾਂ ਵੱਲੋਂ ੬ ਪਉੜੀਆਂ ਆਨੰਦ ਸਹਿਬ ਜੀ ਦਾ ਕੀਰਤਨ ਕਰਕੇ ਅਰਦਾਸੀਏ ਸਿੰਘ ਜੀ ਵੱਲੋਂ ਬਸੰਤ ਰਾਗ ਦੀ ਆਰੰਭਤਾ ਦੀ ਅਰਦਾਸ ਕੀਤੀ […]

ਲੇਖ
January 14, 2026
46 views 0 secs 0

ਮਾਮਲਾ 328 ਸਰੂਪਾਂ ਦਾ

328 ਪਾਵਨ ਸਰੂਪਾਂ ਦੇ ਮਾਮਲੇ ਵਿੱਚ ਕੁਝ ਮੀਡੀਆ ਅਦਾਰਿਆਂ ਵੱਲੋਂ ਇਹ ਜਾਣਕਾਰੀ ਪ੍ਰਕਾਸ਼ਿਤ ਕੀਤੀ ਗਈ ਹੈ ਕਿ 50-60 ਸਰੂਪਾਂ ਬਾਰੇ ਪਤਾ ਲੱਗਾ ਹੈ। ਇਸ ਦੇ ਅਧਾਰ ਉੱਤੇ ਹੀ ਕਈ ਸੱਜਣ ਮਿੱਤਰ ਵੀ ਇਸ ਗੱਲ ਨੂੰ ਅਗਾਂਹ ਵਧਾ ਰਹੇ ਹਨ। ਚਰਚਾ ਕਰਨੀ ਚੰਗੀ ਗੱਲ ਹੈ ਪਰੰਤੂ ਤਸਦੀਕ ਕੀਤੀ ਗਈ ਜਾਂ ਅਧਿਕਾਰਤ ਰੂਪ ਵਿੱਚ ਜਾਰੀ ਕੀਤੀ ਗਈ […]

ਲੇਖ
January 13, 2026
67 views 26 secs 0

ਖਿਦਰਾਣੇ ਦੀ ਜੰਗ ਦਾ ਰਣਨੀਤਕ ਪੱਖ

ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਪਹਾੜੀ ਰਾਜਿਆਂ ਅਤੇ ਮੁਗ਼ਲਾਂ ਖ਼ਿਲਾਫ਼ ਕਈ ਜੰਗਾਂ ਲੜੀਆਂ ਜਿਨ੍ਹਾਂ ਵਿੱਚੋਂ ਕਈ ਛੋਟੀਆਂ ਅਤੇ ਕਈ ਬਹੁਤ ਅਹਿਮੀਅਤ ਵਾਲੀਆਂ ਸਨ। ਉਨ੍ਹਾਂ ਦੀਆਂ ਵੱਡੀਆਂ ਜੰਗਾਂ ਵਿੱਚ ਭੰਗਾਣੀ (1688 ਈ.), ਨਦੌਣ (1690 ਈ.), ਨਿਰਮੋਹਗੜ੍ਹ (1700 ਈ.), ਆਨੰਦਪੁਰ (1704 ਈ.), ਚਮਕੌਰ (1704 ਈ.) ਅਤੇ ਖਿਦਰਾਣਾ (1705 ਈ.) ਸ਼ੁਮਾਰ ਹਨ। ਦਸਮ ਪਾਤਸ਼ਾਹ ਦੀ ਫ਼ੌਜ: ਦਸਮ […]

ਲੇਖ
January 13, 2026
61 views 0 secs 0

ਮੁਕਤੀ

ਕਿਸੇ ਵੀ ਤਰਾਂ ਦੇ ਬੰਧਨਾਂ ਤੋਂ ਸੁਤੰਤ੍ਰ ਹੋਣ ਜਾਂ ਖਲਾਸੀ (ਛੁਟਕਾਰਾ) ਪਾਉਣ ਦਾ ਨਾਮ ਮੁਕਤੀ ਹੈ ਇਸ ਲਈ ਮੁਕਤ ਹੋਣ ਲਈ ਪਹਿਲਾਂ ਬੰਧਨਾਂ ਨੂੰ ਜਾਨਣਾ ਜ਼ਰੂਰੀ ਹੈ। ਕਿਉ ਬਾਧਿਓ ਕਿਉ ਮੁਕਤੀ ਪਾਵੈ ॥ ਕਿਉ ਅਬਿਨਾਸੀ ਸਹਜਿ ਸਮਾਵੈ ॥ (੧੫੨) । ਬੰਧਨ ਦੋ ਤਰਾਂ ਦੇ ਹੀ ਹੁੰਦੇ ਹਨ, ਇੱਕ ਸਰੀਰਕ ਤੇ ਇੱਕ ਮਾਨਸਿਕ। ਸਰੀਰਕ ਬੰਧਨ ਬਾਹਰ ਨਜ਼ਰ ਆਉਂਦੇ […]

ਲੇਖ
January 12, 2026
64 views 0 secs 0

ਜੰਗ ਮੁਕਤਸਰ ਸਾਹਿਬ ਦਾ (1705)

ਮਾਲਵੇ ਤੋਂ ਲੰਘਦਿਆਂ ਕਲਗੀਧਰ ਪਿਤਾ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੂੰ ਸਰਦਾਰ ਬਖਸ਼ਾ ਸਿੰਘ ਨੇ ਦਸਿਆ ਕੇ ਪਾਤਸ਼ਾਹ ਸੂਹ ਮਿਲੀ ਆ ਨਵਾਬ ਵਜ਼ੀਰ ਖਾਂ ਤਗੜੀ ਫੌਜ ਲੈਕੇ ਸਰਹੰਦ ਤੋਂ ਚੜ ਪਿਆ ਸਤਿਗੁਰੂ ਜੀ ਚੌਧਰੀ ਕਪੂਰੇ ਨੂੰ ਮਿਲੇ ਵਜ਼ੀਰ ਖਾਂ ਬਾਰੇ ਦਸਿਆ ਤੇ ਉਸ ਕੋਲੋਂ ਕੋਟ ( ਛੋਟਾ ਕਿਲ੍ਹੇ )ਦਾ ਪੁੱਛਿਆ ਕਪੂਰੇ ਨੇ ਨਵਾਬ ਤੋਂ […]

ਲੇਖ
January 12, 2026
64 views 0 secs 0

ਅਕਾਲ ਤਖ਼ਤ ਸਾਹਿਬ ਦੀ ਮਰਯਾਦਾ ਨੂੰ ਢਾਹ ਲਾਉਣ ਵਾਲਿਆਂ ਨੂੰ ਸੌਦਾ ਮਹਿੰਗਾ ਪਵੇਗਾ

ਮੱਥਾ ਅਕਾਲ ਤਖ਼ਤ ਸਾਹਿਬ ਨਾਲ ਸਿਰਫ ਇੱਕ ਧਿਰ ਨੇ ਨਹੀਂ ਲਾਇਆ। ਓਥੇ ਸਾਰੀਆਂ ਧਿਰਾਂ ਹੀ ਗੁਰੂ ਦੇ ਦਰ ਨਾਲ ਮੱਥਾ ਲਾਈ ਬੈਠੀਆਂ।ਸ਼ਿਵ ਕੁਮਾਰ ਬਟਾਲਵੀ ਦਾ ਇੱਕ ਗੀਤ ਏ ਕਿ ਭੱਠੀ ਵਾਲੀਏ ਚੰਬੇ ਦੀਏ ਡਾਲੀਏ ਨੀਂ ਪੀੜਾਂ ਦਾ ਪਰਾਗਾ ਭੁੰਨ ਦੇ। ਸਿੱਖ ਜਦੋਂ ਗਹਿਰੇ ਤਲ ਤੇ ਗੁਰੂ ਨਾਲ ਜੁੜ ਜਾਂਦਾ ਏ ਤਾਂ ਉਹ ਸਤਿਗੁਰੂ ਤੋਂ ਪੀੜਾਂ […]

ਲੇਖ
January 10, 2026
71 views 6 secs 0

ਸਿੱਖ ਧਰਮ ਵਿਚ ਸੇਵਾ ਦਾ ਸੰਕਲਪ

ਸਿੱਖ ਧਰਮ ਇੱਕ ਕਰਮ-ਕੇਂਦਰਿਤ, ਜੀਵਨਮੁਖੀ ਅਤੇ ਲੋਕ-ਕਲਿਆਣਕ ਧਰਮ ਹੈ, ਜਿਸ ਦੀ ਨੀਵਾਂ ਵਿੱਚ ਸੇਵਾ ਦਾ ਸੰਕਲਪ ਕੇਂਦਰੀ ਸਥਾਨ ਰੱਖਦਾ ਹੈ। ਸੇਵਾ ਸਿਰਫ਼ ਕਿਸੇ ਇੱਕ ਧਾਰਮਿਕ ਕਰਤੱਬ ਜਾਂ ਰਸਮ ਤੱਕ ਸੀਮਿਤ ਨਹੀਂ, ਸਗੋਂ ਇਹ ਸਿੱਖ ਜੀਵਨ-ਦਰਸ਼ਨ ਦੀ ਰੂਹ ਹੈ। ਗੁਰਬਾਣੀ ਅਨੁਸਾਰ ਮਨੁੱਖੀ ਜੀਵਨ ਦਾ ਉਦੇਸ਼ ਪਰਮਾਤਮਾ ਦੀ ਭਗਤੀ ਦੇ ਨਾਲ-ਨਾਲ ਮਨੁੱਖਤਾ ਦੀ ਸੇਵਾ ਕਰਨਾ ਹੈ। ਸਿੱਖ […]

ਲੇਖ
January 10, 2026
65 views 21 secs 0

ਬੱਚਿਆਂ ਲਈ ਸਿੱਖੀ ਪ੍ਰੰਪਰਾ

ਬੱਚੇ ਦੇਸ਼ ਤੇ ਕੌਮ ਦੀ ਦੌਲਤ ਹੁੰਦੇ ਹਨ, ਭਵਿੱਖ ਹੁੰਦੇ ਹਨ। ਸਾਡੇ ਬੱਚੇ ਸਾਡੇ ਘਰ ਦੀ ਰੌਣਕ ਹੁੰਦੇ ਹਨ, ਘਰ ਦਾ ਸ਼ਿੰਗਾਰ ਹੁੰਦੇ ਹਨ, ਸਾਡਾ ਸਭ ਤੋਂ ਕੀਮਤੀ ਸਰਮਾਇਆ ਹੁੰਦੇ ਹਨ, ਸਾਡੀ ਜਿੰਦ ਜਾਨ ਹੁੰਦੇ ਹਨ, ਸਾਡੇ ਜਿਗਰ ਦੇ ਟੁਕੜੇ ਹੁੰਦੇ ਹਨ, ਸਾਡੇ ਖਾਨਦਾਨ ਦਾ ਚਿਰਾਗ ਹੁੰਦੇ ਹਨ, ਸਾਡੇ ਕਾਨੂੰਨੀ ਵਾਰਿਸ ਹੁੰਦੇ ਹਨ। ਕਿਸੇ ਵੀ […]

ਲੇਖ
January 10, 2026
56 views 4 secs 0

ਮਨੁੱਖੀ ਫਿਕਰ ਤੇ ਇਸ ਦਾ ਹੱਲ

ਇਕ ਵਾਰ ਘੋੜੇ ‘ਤੇ ਚੜਿਆ ਹੋਇਆ ਇਕ ਪੇਂਡੂ ਬੁੱਢਾ ਆਦਮੀ ਇਕ ਦੁਕਾਨ ਤੋਂ ਕੋਈ ਸੌਦਾ ਲੈਣ ਆਇਆ। ਉਸ ਨੇ ਘੋੜੇ ਨੂੰ ਨੇੜੇ ਹੀ ਇਕ ਜਗ੍ਹਾ ਤੇ ਬੰਨ੍ਹ ਦਿੱਤਾ ਤੇ ਆਪ ਸੌਦਾ ਖਰੀਦਣ ਲੱਗ ਪਿਆ। ਸੌਦਾ ਖਰੀਦਦਿਆਂ ਘੋੜਾ ਦੌੜ ਗਿਆ। ਇਕ ਮੁੰਡਾ ਉਸ ਕੋਲ ਆਇਆ ਅਤੇ ਕਹਿਣ ਲੱਗਾ, “ਬਾਬਾ ! ਤੇਰਾ ਘੋੜਾ ਨੱਠ ਗਿਆ ਏ।” ਉਹ […]

ਲੇਖ
January 08, 2026
63 views 30 secs 0

ਸੈਰ

ਅੱਜਕਲ੍ਹ ਸਵੇਰ ਤੇ ਸ਼ਾਮ ਦੇ ਤੁਰਨ-ਫਿਰਨ ਨੂੰ ਸੈਰ ਆਖਦੇ ਨੇ। ਪੜ੍ਹਿਆ ਅਨਪੜ੍ਹਿਆ, ਸਾਰੇ ਸੈਰ ਕਰਦੇ ਨੇ ਤੇ ਇਸ ਨੂੰ ਤੰਦਰੁਸਤੀ ਲਈ ਲਾਭਦਾਇਕ ਸਮਝਦੇ ਹਨ। ਵੰਨ-ਸੁਵੰਨੇ ਕੱਪੜੇ ਤੇ ਨਾ-ਢੁਕਵੇਂ ਫੈਸ਼ਨ ਬਣਾ ਕੇ ਟੋਲਿਆਂ ਦੇ ਟੋਲੇ ਪਏ ਫਿਰਦੇ ਨੇ, ਭਈ! ਅਸੀਂ ਸੈਰ ਕਰਦੇ ਹਾਂ। ਨਿੱਕੇ-ਨਿੱਕੇ ਬੱਚੇ ਨਾਲ ਹਨ, ਜਿਨ੍ਹਾਂ ਨੂੰ ਅਜੇ ਭਲਾਈ-ਬੁਰਾਈ ਦਾ ਕੋਈ ਖ਼ਿਆਲ ਹੀ ਨਹੀਂ। […]