ਸ੍ਰੀ ਗੁਰੂ ਨਾਨਕ ਦੇਵ ਜੀ ਦੀ ਬਾਣੀ ‘ਜਪੁਜੀ’ ਸਾਹਿਬ ਇਕ ਅਦੁੱਤੀ ਸ਼ਾਹਕਾਰ, ਰੱਬੀ-ਰਹਿਮਤ ਦਾ ਰੂਹਾਨੀ ਚਸ਼ਮਾ, ਭਗਤੀ ਰਸ ਦਾ ਸੋਮਾ, ਜੀਵਨ-ਜਾਚ ਦੇ ਅਨਮੋਲ ਸਿਧਾਂਤਾਂ ਦਾ ਇਕ ਮਹਿਕਦਾ ਗੁਲਦਸਤਾ, ਈਸ਼ਵਰ ਪ੍ਰਾਪਤੀ ਦਾ ਇਕ ਸਰਲ ਸਰੋਤ ਏ। ਪਰਮਾਤਮਾ ’ਚ ਵਿਸ਼ਵਾਸ ਕਰਨਾ, ਉਸ ਨੂੰ ਮੰਨਣਾ, ਸਗੋਂ ਉਸ ਦੀ ਹੋਂਦ ’ਚ ਅਟੱਲ ਨਿਸਚਾ ਰੱਖਣਾ, ਉਸ ਦਾ ਨਾਮ ਸੁਣਨਾ ਅਤੇ […]