ਸ੍ਰੀ ਹਜ਼ੂਰ ਸਾਹਿਬ
ਮਾਲ ਟੇਕੜੀ ਬਾਰੇ ਸਾਖੀ ਹੈ ਕਿ ਫੌਜਾਂ ਨੇ ਗੁਰੂ ਮਹਾਰਾਜ ਨੂੰ ਤਨਖਾਹ ਨਾ ਮਿਲਣ ਦੀ ਸ਼ਿਕਾਇਤ ਕੀਤੀ ਸੀ। ਗੁਰੂ ਜੀ ਨੇ ਫੁਰਮਾਇਆ ਕਿ ਉਸ ਟਿੱਬੇ ’ਤੇ ਜਾ ਕੇ ਧਰਤੀ ਪੁੱਟੋ। ਸਿੰਘ ਉੱਥੇ ਪੁੱਜੇ ਤਾਂ ਹੈਰਾਨ ਹੋ ਗਏ ਕਿ ਉੱਥੇ ਹੀਰੇ ਆਦਿ ਦਾ ਭੰਡਾਰ ਪਿਆ ਸੀ। ਜਦ ਵੀ ਹਜ਼ੂਰ ਸਾਹਿਬ ਦੀ ਯਾਤਰਾ ਲਈ ਜਾਂਦੇ ਹਾਂ ਤਾਂ […]
