ਪ੍ਰਕਿਰਤੀ ਫਲਾਂ ਨੂੰ ਛਿਲਕਿਆਂ ਵਿਚ ਲਪੇਟ ਕੇ ਪੇਸ਼ ਕਰਦੀ ਹੈ। ਛਿਲਕਿਆਂ ਨੂੰ ਉਘਾੜ ਕੇ ਫਲ ਦੀ ਪ੍ਰਾਪਤੀ ਹੁੰਦੀ ਹੈ, ਜਿਵੇਂ ਕਿ ਬਦਾਮ, ਅਖਰੋਟ, ਪਿਸਤਾ, ਕੇਲਾ, ਸੰਤਰਾ ਆਦਿਕ ਦੀ ਛਿੱਲੜ ਲਾਹ ਕੇ ਫਲ ਨੂੰ ਖਾਈਦਾ ਹੈ। ਪਸ਼ੂਆਂ ਨੂੰ ਬੋਧ ਨਾ ਹੋਣ ਕਰਕੇ ਉਹ ਫਲਾਂ ਨੂੰ ਛਿਲਕਿਆਂ ਸਮੇਤ ਹੀ ਮੂੰਹ ਵਿਚ ਪਾ ਲੈਂਦੇ ਹਨ। ਮਹਾਂਪੁਰਸ਼, ਅਵਤਾਰੀ ਆਤਮਾਵਾਂ […]