ਲੇਖ
August 02, 2025
53 views 8 secs 0

ਦੁਖ

ਇਕ ਅਕਾਲ ਪੁਰਖ ਵਿਆਪਕ ਹੈ—ਦੂਜਾ ਮਨੁੱਖੀ ਤਲ ‘ਤੇ ਦੁਖ ਵਿਆਪਕ ਹੈ। ਭਾਵੇਂ ਦੁਖ ਦੀ ਮਾਰ ਤੋਂ ਕਈ ਪਸ਼ੂ-ਪੰਖੀ ਬਚੇ ਹੋਏ ਹਨ ਪਰ ਮਨੁੱਖਤਾ ਤਾਂ ਸਾਰੀ ਦੁਖ ਦੀ ਲਪੇਟ ਵਿਚ ਹੈ: ਬਾਲੀ ਰੋਵੈ ਨਾਹਿ ਭਤਾਰੁ ॥ ਨਾਨਕ ਦੁਖੀਆ ਸਭੁ ਸੰਸਾਰੁ ॥ (ਵਾਰ ਰਾਮਕਲੀ, ਮ: ੧, ਅੰਗ ੯੫੪) ਗੁਰੂ ਨਾਨਕ ਦੇਵ ਜੀ ਦੀ ਅਗੰਮੀ ਦ੍ਰਿਸ਼ਟੀ ਨੇ ਦੁਖ […]

ਲੇਖ
August 01, 2025
57 views 9 secs 0

ਦਾਸਤਾਨ-ਏ-ਮਹਾਰਾਣੀ ਜਿੰਦਾਂ  (ਜਿੰਦ ਕੌਰ)

ਮਹਾਰਾਣੀ ਜਿੰਦ ਕੌਰ ਦਾ ਜਨਮ ਪਿੰਡ ਚਾੜ੍ਹ ਤਹਿਸੀਲ ਜ਼ਫ਼ਰਵਾਲ ਜ਼ਿਲ੍ਹਾ ਸਿਆਲਕੋਟ ਵਿਖੇ ਸ੍ਰ. ਮੰਨਾ ਸਿੰਘ ਔਲਖ਼ ਜ਼ਿੰਮੀਦਾਰ ਪ੍ਰਵਾਰ ਵਿਚ 1817 ਨੂੰ ਹੋਇਆ। ਮਹਾਰਾਣੀ ਜਿੰਦ ਕੌਰ ਦਾ ਵਿਆਹ ਮਹਾਰਾਜਾ ਰਣਜੀਤ ਸਿੰਘ ਨਾਲ ਹੋਇਆ। ਮਹਾਰਾਜਾ ਰਣਜੀਤ ਸਿੰਘ ਦੀਆ ਹੋਰ ਵੀ ਰਾਣੀਆਂ ਸਨ ਪਰ ਮਹਾਰਾਣੀ ਦਾ ਖ਼ਿਤਾਬ ਸਿਰਫ਼ ਜਿੰਦ ਕੌਰ ਨੂੰ ਹੀ ਮਿਲਿਆ ਕਿਉਂਕਿ ਜਿੰਦ ਕੌਰ ਸਿਆਣੀ, ਤੀਖਣ […]

ਲੇਖ
August 01, 2025
51 views 5 secs 0

ਪੀਡੀ   

ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਦੇ ਵਿੱਚ  ‘ਪੀਡੀ’ ਇੱਕੋ ਵਾਰ ਸ਼ੇਖ ਫਰੀਦ ਜੀ ਦੁਆਰਾ ਉਚਾਰਨ ਸਲੋਕਾਂ ਦੇ ਵਿੱਚ ਆਇਆ ਹੈ। ਸ਼ੇਖ ਫਰੀਦ ਜੀ ਰੂਹਾਨੀਅਤ ਦੇ ਪੈਗਾਮ ਫਰਮਾਉਂਦੇ ਹਨ ਕਿ, “ਜੇ ਮੈਂ ਇਹ ਜਾਣਦਾ ਹੁੰਦਾ ਕਿ ਲੜ ਨੇ ਛਿਜ ਜਾਣਾ ਹੈ ਤਾਂ ਮੈਂ ਪੀਡੀ ਗੰਢ ਪਾਉਂਦਾ।” ਹੇ ਖੁਦਾ! ਮੇਰੇ ਵਾਸਤੇ ਤੇਰੇ ਵਰਗਾ ਕੋਈ ਵੀ ਨਹੀਂ […]

ਲੇਖ
August 01, 2025
50 views 6 secs 0

ਖੁਸ਼ੀ, ਤੰਦਰੁਸਤੀ ਅਤੇ ਖੁਸ਼ਹਾਲੀ

ਉਪਰੋਕਤ ਸਿਰਲੇਖ ਦਾ ਸੰਬੰਧ ਸਾਡੇ ਜੀਵਨ ਨਾਲ ਜੁੜਿਆ ਹੋਇਆ ਹੈ। ਸਾਰਾ ਸੰਸਾਰ ਸੁਖ ਦੀ ਲੋਚਾ ਕਰਦਾ ਹੈ, ਪਰ ਇਹ ਸੁਖ ਪ੍ਰਾਪਤ ਕਿਵੇਂ ਹੋਵੇ, ਇਸ ਬਾਰੇ ਗੁਰਬਾਣੀ ਦਾ ਫੁਰਮਾਨ ਹੈ: ਮਨ ਮੇਰੇ ਸਤਿਗੁਰ ਕੈ ਭਾਣੈ ਚਲੁ॥ ਨਿਜ ਘਰਿ ਵਸਹਿ ਅੰਮ੍ਰਿਤੁ ਪੀਵਹਿ ਤਾ ਸੁਖ ਲਹਹਿ ਮਹਲੁ॥              (ਸ੍ਰੀ ਗੁਰੂ ਗ੍ਰੰਥ ਸਾਹਿਬ, ਅੰਗ […]

ਲੇਖ
July 30, 2025
49 views 12 secs 0

ਧਿਰ ਤੇ ਧੁਰੇ ਦੀ ਮਹੱਤਤਾ

ਦੁਇ ਪੁੜ ਚਕੀ ਜੋੜਿ ਕੈ ਪੀਸਣ ਆਇ ਬਹਿਠੁ॥ ਜੋ ਦਰਿ ਰਹੇ ਸੁ ਉਬਰੇ ਨਾਨਕ ਅਜਬੁ ਡਿਠੁ ॥੧॥ (ਅੰਗ ੧੪੨) ਜੀਵ ਤੇ ਨਿਰਜੀਵ ਵਸਤਾਂ ਵਿਚ ਧਿਰ ਤੇ ਧੁਰੇ ਦੀ ਵਿਸ਼ੇਸ਼ ਮਹੱਤਤਾ ਹੈ। ਸੰਸਾਰੀ ਜੀਵਨ ਤੋਂ ਲੈ ਕੇ ਨਿਰੰਕਾਰੀ ਯਾਤਰਾ ਤੱਕ ਧਿਰ ਤੇ ਧੁਰਾ ਹੀ ਸਹਾਰਾ ਬਣਦੇ ਹਨ। ਗੱਡੀ ਧੁਰੇ ਦੇ ਸਹਾਰੇ ਹੀ ਕਿਰਿਆਸ਼ੀਲ ਹੈ, ਨਹੀਂ ਤਾਂ […]

ਲੇਖ
July 30, 2025
46 views 3 secs 0

ਸ਼ਹੀਦ ਸਰਦਾਰ ਊਧਮ ਸਿੰਘ

ਭਾਰਤ ਦੀ ਆਜ਼ਾਦੀ ਦੀ ਲਹਿਰ ਜ਼ੋਰ ਫੜਦੀ ਜਾ ਰਹੀ ਸੀ। ਇਸ ਲਹਿਰ ਨੂੰ ਜ਼ੋਰ ਫੜਦੀ ਦੇਖ ਅੰਗਰੇਜ਼ ਸਰਕਾਰ ਦਾ ਮੁੱਖ ਮੰਤਵ ਇਹ ਸੀ ਕਿ ਭਾਰਤ ਵਿਚ ਹਰ ਉਹ ਸਮਾਗਮ ਜੋ ਭਾਰਤ ਦੀ ਆਜ਼ਾਦੀ ਨਾਲ ਸਬੰਧਤ ਹੋਵੇ, ਉਸ ਨੂੰ ਕੁਚਲ ਦਿਤਾ ਜਾਵੇ। ਇਸੇ ਤਰ੍ਹਾਂ ਇਕ ਸਮਾਗਮ ਅੰਮ੍ਰਿਤਸਰ ਦੀ ਧਰਤੀ ਤੇ ਜਲ੍ਹਿਆਂਵਾਲੇ ਬਾਗ਼ ਵਿਚ ਹੋਇਆ। ਇਸ ਸ਼ਾਂਤ-ਮਈ […]

ਲੇਖ
July 30, 2025
50 views 7 secs 0

ਲੱਜਾ (ਸ਼ਰਮ)

ਦੈਵੀ ਗੁਣਾਂ ਵਿੱਚੋਂ ਲੱਜਾ ਸ਼ਰਮ ਵੀ ਇਕ ਮਹਾਨ ਗੁਣ ਹੈ। ਇਹ ਇਕ ਅਦੁੱਤੀ ਸ਼ਿੰਗਾਰ ਹੈ ਜਿਸ ਨਾਲ ਜੀਵਨ ‘ਤੇ ਨਿਖਾਰ ਆ ਜਾਂਦਾ ਹੈ। ਮਨੁੱਖ ਦਾ ਆਦਿ ਕਾਲ ਜਦ ਕੋਈ ਧਰਮ ਗ੍ਰੰਥ ਨਹੀਂ ਸਨ, ਕੋਈ ਧਾਰਮਿਕ ਮੰਦਰ ਯਾ ਧਾਰਮਿਕ ਉਪਦੇਸ਼ਕ ਨਹੀਂ ਸਨ ਤਾਂ ਉਸ ਸਮੇਂ ਲੱਜਾ ਸ਼ਰਮ ਦੇ ਸਦਕੇ ਮਨੁੱਖ ਨੇ ਆਪਣੇ ਆਪ ਨੂੰ ਸੰਕੋਚ ਵਿਚ […]

ਲੇਖ
July 30, 2025
42 views 16 secs 0

ਚਰਿਤ੍ਰੋ ਪਖ੍ਯਾਨ – ਪਠਨ ਪਾਠਨ ਦੀ ਵਿਧੀ

(ਗਿਆਨ ਅਲੂਫਾ ਸਤਿਗੁਰ ਦੀਨਾ ਦੁਰਮਤਿ ਸਭ ਹਿਰ ਲਈ) ਕਲਗੀਧਰ ਪਿਤਾ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਬਾਰੇ ਭਾਈ ਕਾਨ੍ਹ ਸਿੰਘ ਜੀ ਨੇ ਇਕ ਬੜੀ ਹੀ ਦਿਲਚਸਪ ਟਿੱਪਣੀ ਕੀਤੀ ਸੀ ਕਿ ਹਜ਼ੂਰ ਨੇ ਆਪਣੀ ਕਲਮ ਅਤੇ ਕ੍ਰਿਪਾਨ ਕਦੇ ਵੀ ਸੁੱਕਣ ਨਹੀਂ ਸੀ ਦਿੱਤੀ। ਦੀਨ ਦੁਨੀ ਦੇ ਮਾਲਕ ਬਚਿਤ੍ਰ ਗੁਰੂ ਦੀ ਬਚਿਤ੍ਰ ਗਾਥਾ ਹੈ ਕਿ ਜਿੱਥੇ ਉਹ […]

ਲੇਖ
July 30, 2025
51 views 11 secs 0

ਓੜਕ   

ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਆਰੰਭਤਾ ਦੀ ਪਹਿਲੀ ਬਾਣੀ  ਜਪੁਜੀ ਸਾਹਿਬ ਦੀ 22ਵੀਂ ਪਉੜੀ ਦੇ ਵਿੱਚ ਜਿੱਥੇ ‘ ਪਤਾਲ ‘ ਤੇ ‘ ਆਕਾਸ ‘ ਦੋ ਵਾਰ ਨਾਲੋਂ ਨਾਲ ਆਏ ਹਨ, ਉੱਥੇ ‘ ਓੜਕ ‘ ਸ਼ਬਦ ਵੀ ਦੋ ਵਾਰ ਮੌਜੂਦ ਹੈ। ਆਮ ਬੋਲ ਚਾਲ ਦੇ ਵਿੱਚ ਆਕਾਸ਼ ਤੇ ਪਤਾਲ ਦੀ ਵਰਤੋਂ ਤਾਂ ਅਸੀਂ ਕਰਦੇ ਹੀ ਹਾਂ […]

ਲੇਖ
July 28, 2025
60 views 3 secs 0

ਸੰਸਾਰੀ ਲੋੜਾਂ ਵਾਸਤੇ ਅਰਦਾਸ

ਸਿੱਖ ਮਾਰਗ ਦਾ ਪਰਮਾਰਥ ਦਾ ਰਾਹ ਰੂਹ ਦੀ ਕਲਿਆਣ ਵਾਸਤੇ ਹੈ ਕਿ ਉਹ ਇਸ ਸੰਸਾਰ ਵਿਚ ਗੋਤੇ ਖਾਂਦੇ ਰਹਿਣ ਦੀ ਥਾਂ ਪਾਰਗਰਾਮੀ ਹੋ ਜਾਵੇ । ਸੰਸਾਰਕ ਲੋੜਾਂ ਵੀ ਅਵੱਸ਼ ਹਨ, ਅਸੀ ਸੰਸਾਰਕ ਜੀਉੜੇ ਹਾਂ, ਉਹਨਾਂ ਲਈ ਵੀ ਅਰਦਾਸ ਦੇ ਮੌਕੇ ਆ ਜਾਂਦੇ ਹਨ। ਅਰਦਾਸ ਕਰੀਦੀ ਹੈ ਪਰ ਕਰਕੇ ਫੇਰ ਮਾਲਕ ਤੇ ਛੱਡੀਦਾ ਹੈ। ਜੇ ਉਹ […]