LATEST POST
ਮੁਕਤੀ
ਕਿਸੇ ਵੀ ਤਰਾਂ ਦੇ ਬੰਧਨਾਂ ਤੋਂ ਸੁਤੰਤ੍ਰ ਹੋਣ ਜਾਂ ਖਲਾਸੀ (ਛੁਟਕਾਰਾ) ਪਾਉਣ ਦਾ ਨਾਮ ਮੁਕਤੀ ਹੈ ਇਸ ਲਈ ਮੁਕਤ ਹੋਣ ਲਈ ਪਹਿਲਾਂ ਬੰਧਨਾਂ ਨੂੰ ਜਾਨਣਾ ਜ਼ਰੂਰੀ ਹੈ। ਕਿਉ ਬਾਧਿਓ ਕਿਉ ਮੁਕਤੀ ਪਾਵੈ ॥ ਕਿਉ ਅਬਿਨਾਸੀ ਸਹਜਿ ਸਮਾਵੈ ॥ (੧੫੨) । ਬੰਧਨ ਦੋ ਤਰਾਂ ਦੇ ਹੀ ਹੁੰਦੇ ਹਨ, ਇੱਕ ਸਰੀਰਕ ਤੇ ਇੱਕ ਮਾਨਸਿਕ। ਸਰੀਰਕ ਬੰਧਨ ਬਾਹਰ ਨਜ਼ਰ ਆਉਂਦੇ […]
328 ਪਾਵਨ ਸਰੂਪਾਂ ਦੇ ਮਾਮਲੇ ’ਚ ਕੀਤੀ ਜਾ ਰਹੀ ਸਿਆਸਤ ਕੀਤੀ ਜਾਵੇ ਬੰਦ- ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ
ਸ੍ਰੀ ਅੰਮ੍ਰਿਤਸਰ-ਸ੍ਰੀ ਅਕਾਲ ਤਖ਼ਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਸਿੰਘ ਸਾਹਿਬ ਗਿਆਨੀ ਕੁਲਦੀਪ ਸਿੰਘ ਗੜਗੱਜ ਨੇ ਕਿਹਾ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਸਿੱਖਾਂ ਦੇ ਜਾਗਤ ਜੋਤ ਗੁਰੂ ਹਨ ਅਤੇ ਦੁਨੀਆ ਵਿੱਚ ਵੱਸਦਾ ਹਰ ਸਿੱਖ ਅਤੇ ਗੁਰੂ ਨਾਨਕ ਨਾਮ ਲੇਵਾ ਗੁਰੂ ਸਾਹਿਬ ਜੀ ਪ੍ਰਤੀ ਬਹੁਤ ਹੀ ਸ਼ਰਧਾ ਭਾਵਨਾ ਰੱਖਦਾ ਹੈ। ਉਨ੍ਹਾਂ ਕਿਹਾ ਕਿ ਜੋ ਪਿਛਲੇ ਸਮੇਂ […]
ਜੰਗ ਮੁਕਤਸਰ ਸਾਹਿਬ ਦਾ (1705)
ਮਾਲਵੇ ਤੋਂ ਲੰਘਦਿਆਂ ਕਲਗੀਧਰ ਪਿਤਾ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੂੰ ਸਰਦਾਰ ਬਖਸ਼ਾ ਸਿੰਘ ਨੇ ਦਸਿਆ ਕੇ ਪਾਤਸ਼ਾਹ ਸੂਹ ਮਿਲੀ ਆ ਨਵਾਬ ਵਜ਼ੀਰ ਖਾਂ ਤਗੜੀ ਫੌਜ ਲੈਕੇ ਸਰਹੰਦ ਤੋਂ ਚੜ ਪਿਆ ਸਤਿਗੁਰੂ ਜੀ ਚੌਧਰੀ ਕਪੂਰੇ ਨੂੰ ਮਿਲੇ ਵਜ਼ੀਰ ਖਾਂ ਬਾਰੇ ਦਸਿਆ ਤੇ ਉਸ ਕੋਲੋਂ ਕੋਟ ( ਛੋਟਾ ਕਿਲ੍ਹੇ )ਦਾ ਪੁੱਛਿਆ ਕਪੂਰੇ ਨੇ ਨਵਾਬ ਤੋਂ […]
ਅਕਾਲ ਤਖ਼ਤ ਸਾਹਿਬ ਦੀ ਮਰਯਾਦਾ ਨੂੰ ਢਾਹ ਲਾਉਣ ਵਾਲਿਆਂ ਨੂੰ ਸੌਦਾ ਮਹਿੰਗਾ ਪਵੇਗਾ
ਮੱਥਾ ਅਕਾਲ ਤਖ਼ਤ ਸਾਹਿਬ ਨਾਲ ਸਿਰਫ ਇੱਕ ਧਿਰ ਨੇ ਨਹੀਂ ਲਾਇਆ। ਓਥੇ ਸਾਰੀਆਂ ਧਿਰਾਂ ਹੀ ਗੁਰੂ ਦੇ ਦਰ ਨਾਲ ਮੱਥਾ ਲਾਈ ਬੈਠੀਆਂ।ਸ਼ਿਵ ਕੁਮਾਰ ਬਟਾਲਵੀ ਦਾ ਇੱਕ ਗੀਤ ਏ ਕਿ ਭੱਠੀ ਵਾਲੀਏ ਚੰਬੇ ਦੀਏ ਡਾਲੀਏ ਨੀਂ ਪੀੜਾਂ ਦਾ ਪਰਾਗਾ ਭੁੰਨ ਦੇ। ਸਿੱਖ ਜਦੋਂ ਗਹਿਰੇ ਤਲ ਤੇ ਗੁਰੂ ਨਾਲ ਜੁੜ ਜਾਂਦਾ ਏ ਤਾਂ ਉਹ ਸਤਿਗੁਰੂ ਤੋਂ ਪੀੜਾਂ […]
ਸਿੱਖ ਧਰਮ ਵਿਚ ਸੇਵਾ ਦਾ ਸੰਕਲਪ
ਸਿੱਖ ਧਰਮ ਇੱਕ ਕਰਮ-ਕੇਂਦਰਿਤ, ਜੀਵਨਮੁਖੀ ਅਤੇ ਲੋਕ-ਕਲਿਆਣਕ ਧਰਮ ਹੈ, ਜਿਸ ਦੀ ਨੀਵਾਂ ਵਿੱਚ ਸੇਵਾ ਦਾ ਸੰਕਲਪ ਕੇਂਦਰੀ ਸਥਾਨ ਰੱਖਦਾ ਹੈ। ਸੇਵਾ ਸਿਰਫ਼ ਕਿਸੇ ਇੱਕ ਧਾਰਮਿਕ ਕਰਤੱਬ ਜਾਂ ਰਸਮ ਤੱਕ ਸੀਮਿਤ ਨਹੀਂ, ਸਗੋਂ ਇਹ ਸਿੱਖ ਜੀਵਨ-ਦਰਸ਼ਨ ਦੀ ਰੂਹ ਹੈ। ਗੁਰਬਾਣੀ ਅਨੁਸਾਰ ਮਨੁੱਖੀ ਜੀਵਨ ਦਾ ਉਦੇਸ਼ ਪਰਮਾਤਮਾ ਦੀ ਭਗਤੀ ਦੇ ਨਾਲ-ਨਾਲ ਮਨੁੱਖਤਾ ਦੀ ਸੇਵਾ ਕਰਨਾ ਹੈ। ਸਿੱਖ […]
ਬੱਚਿਆਂ ਲਈ ਸਿੱਖੀ ਪ੍ਰੰਪਰਾ
ਬੱਚੇ ਦੇਸ਼ ਤੇ ਕੌਮ ਦੀ ਦੌਲਤ ਹੁੰਦੇ ਹਨ, ਭਵਿੱਖ ਹੁੰਦੇ ਹਨ। ਸਾਡੇ ਬੱਚੇ ਸਾਡੇ ਘਰ ਦੀ ਰੌਣਕ ਹੁੰਦੇ ਹਨ, ਘਰ ਦਾ ਸ਼ਿੰਗਾਰ ਹੁੰਦੇ ਹਨ, ਸਾਡਾ ਸਭ ਤੋਂ ਕੀਮਤੀ ਸਰਮਾਇਆ ਹੁੰਦੇ ਹਨ, ਸਾਡੀ ਜਿੰਦ ਜਾਨ ਹੁੰਦੇ ਹਨ, ਸਾਡੇ ਜਿਗਰ ਦੇ ਟੁਕੜੇ ਹੁੰਦੇ ਹਨ, ਸਾਡੇ ਖਾਨਦਾਨ ਦਾ ਚਿਰਾਗ ਹੁੰਦੇ ਹਨ, ਸਾਡੇ ਕਾਨੂੰਨੀ ਵਾਰਿਸ ਹੁੰਦੇ ਹਨ। ਕਿਸੇ ਵੀ […]
ਮਨੁੱਖੀ ਫਿਕਰ ਤੇ ਇਸ ਦਾ ਹੱਲ
ਇਕ ਵਾਰ ਘੋੜੇ ‘ਤੇ ਚੜਿਆ ਹੋਇਆ ਇਕ ਪੇਂਡੂ ਬੁੱਢਾ ਆਦਮੀ ਇਕ ਦੁਕਾਨ ਤੋਂ ਕੋਈ ਸੌਦਾ ਲੈਣ ਆਇਆ। ਉਸ ਨੇ ਘੋੜੇ ਨੂੰ ਨੇੜੇ ਹੀ ਇਕ ਜਗ੍ਹਾ ਤੇ ਬੰਨ੍ਹ ਦਿੱਤਾ ਤੇ ਆਪ ਸੌਦਾ ਖਰੀਦਣ ਲੱਗ ਪਿਆ। ਸੌਦਾ ਖਰੀਦਦਿਆਂ ਘੋੜਾ ਦੌੜ ਗਿਆ। ਇਕ ਮੁੰਡਾ ਉਸ ਕੋਲ ਆਇਆ ਅਤੇ ਕਹਿਣ ਲੱਗਾ, “ਬਾਬਾ ! ਤੇਰਾ ਘੋੜਾ ਨੱਠ ਗਿਆ ਏ।” ਉਹ […]
ਪੰਜਾਬ ਸਰਕਾਰ ਵਲੋਂ ਰਾਮ ਰਹੀਮ ਵਿਰੁੱਧ ਮਾਮਲਿਆਂ ਵਿੱਚ ਮੁਕੱਦਮਾ ਚਲਾਉਣ ਦੀ ਮਨਜ਼ੂਰੀ ਦੇਣ ਦੇ ਬਾਵਜੂਦ ਕੌਈ ਕਾਰਵਾਈ ਕਿਉਂ ਨਹੀਂ ਹੋਈ: ਸ਼੍ਰੋਮਣੀ ਰਾਗੀ ਸਭਾ (ਸ੍ਰੀ ਅੰਮ੍ਰਿਤਸਰ)
ਸ੍ਰੀ ਅੰਮ੍ਰਿਤਸਰ-ਗੁਰਮੀਤ ਰਾਮ ਰਹੀਮ ਨੂੰ 15ਵੀਂ ਵਾਰ ਪੈਰੋਲ ‘ਤੇ ਜੇਲ੍ਹ ਤੋਂ ਰਿਹਾਅ ਕੀਤਾ ਗਿਆ ਹੈ। ਡੇਰਾ ਮੁਖੀ, ਜੋ ਕਿ ਇੱਕ ਸਾਧਵੀ ਦੇ ਜਿਨਸੀ ਸ਼ੋਸ਼ਣ, ਇੱਕ ਪੱਤਰਕਾਰ ਦੇ ਕਤਲ ਅਤੇ ਦਸਮ ਪਾਤਸ਼ਾਹ ਦੇ ਸੁਆਂਗ ਰਚਣ ਦਾ ਦੋਸ਼ੀ ਹੈ, ਆਪਣੇ ਅਪਰਾਧਾਂ ਲਈ ਉਮਰ ਕੈਦ ਦੀ ਸਜ਼ਾ ਕੱਟ ਰਿਹਾ ਹੈ, ਨੂੰ ਵਾਰ-ਵਾਰ ਰਿਹਾਅ ਕੀਤਾ ਗਿਆ ਹੈ, ਖਾਸ ਕਰਕੇ […]
