LATEST POST
ਬਸੰਤ ਅਤੇ ਗੁਰਦੁਆਰਾ ਦੂਖਨਿਵਾਰਨ ਸਾਹਿਬ
~ ਪ੍ਰੋ. ਨਵ ਸੰਗੀਤ ਸਿੰਘ ਭਾਰਤ ਵਿੱਚ ਛੇ ਰੁੱਤਾਂ ਮਨਾਈਆਂ ਜਾਂਦੀਆਂ ਹਨ। ਗੁਰੂ ਗ੍ਰੰਥ ਸਾਹਿਬ ਵਿੱਚ ਸ੍ਰੀ ਗੁਰੂ ਅਰਜਨ ਦੇਵ ਜੀ ਨੇ “ਰਾਮਕਲੀ ਮਹਲਾ ੫” ਵਿੱਚ ‘ਰੁਤੀ’ (ਪੰਨਾ ੯੨੭-੯੨੯) ਸਿਰਲੇਖ ਹੇਠ ਇਨ੍ਹਾਂ ਛੇ ਰੁੱਤਾਂ ਦਾ ਜ਼ਿਕਰ ਇਸ ਪ੍ਰਕਾਰ ਕੀਤਾ ਹੈ – 1. ਸਰਸ ਬਸੰਤ (ਬਸੰਤ) (ਚੇਤ-ਵਿਸਾਖ) : ਰੁਤਿ ਸਰਸ ਬਸੰਤ ਮਾਹ ਚੇਤੁ ਵੈਸਾਖ ਸੁਖ ਮਾਸੁ […]
ਅਰਸ਼ਦੀਪ ਸਿੰਘ: ਹੇਟ ਸਪੀਚ ਤੋਂ ਲੰਘ ਕੇ ਬਣੇ ICC T20 ਕ੍ਰਿਕਟਰ ਆਫ ਦ ਯੀਅਰ 2024
ਭਾਰਤ ਦੇ ਤੇਜ਼ ਗੇਂਦਬਾਜ਼ ਅਰਸ਼ਦੀਪ ਸਿੰਘ ਨੂੰ ICC T20 ਕ੍ਰਿਕਟਰ ਆਫ ਦ ਯੀਅਰ 2024 ਦਾ ਖਿਤਾਬ ਮਿਲਿਆ, ਜੋ ਉਨ੍ਹਾਂ ਦੇ ਕਮਾਲ ਦੇ ਸਫਰ ਨੂੰ ਦਰਸਾਉਂਦਾ ਹੈ। 25 ਸਾਲਾ ਅਰਸ਼ਦੀਪ ਨੇ ਪਿਛਲੇ ਸਾਲ 18 ਮੈਚਾਂ ਵਿੱਚ 13.50 ਦੇ ਸ਼ਾਨਦਾਰ ਔਸਤ ਨਾਲ 36 ਵਿਕਟਾਂ ਹਾਸਲ ਕੀਤੀਆਂ ਅਤੇ ਛੋਟੀ ਫਾਰਮੈਟ ਦੀ ਬਾਲਿੰਗ ਵਿੱਚ ਆਪਣੀ ਥਾਂ ਪੱਕੀ ਕਰ ਲਈ। […]
ਪੰਜਾਬ ਦੀ ਮਾੜੀ ਆਰਥਿਕ ਹਾਲਤ; ਬਦਲਾਅ ਦੇ ਕਾਰਨ 18 ਪ੍ਰਮੁੱਖ ਰਾਜਾਂ ਵਿੱਚੋਂ ਆਖਰੀ ਸਥਾਨ – ਨੀਤੀ ਆਯੋਗ ਰਿਪੋਰਟ
ਇਕ ਆਰਥਿਕ ਖੁੰਢ ਵਜੋਂ ਮਸ਼ਹੂਰ ਪੰਜਾਬ, ਹੁਣ ਇੱਕ ਭਿਆਨਕ ਹਕੀਕਤ ਦਾ ਸਾਹਮਣਾ ਕਰ ਰਿਹਾ ਹੈ। ਨੀਤੀ ਆਯੋਗ ਦੀ 2022-23 ਲਈ ਤਾਜ਼ਾ ਵਿੱਤੀ ਸਿਹਤ ਸੂਚਕਾਂਕ (FHI) ਰਿਪੋਰਟ ਵਿੱਚ ਪੰਜਾਬ ਨੂੰ 18 ਪ੍ਰਮੁੱਖ ਰਾਜਾਂ ਵਿੱਚੋਂ ਆਖਰੀ ਸਥਾਨ ਦਿੱਤਾ ਗਿਆ ਹੈ, ਜੋ ਕਿ ਰਾਜ ਦੇ ਵਿਗੜਦੇ ਵਿੱਤੀ ਸੰਕਟ ਨੂੰ ਦਰਸਾਉਂਦਾ ਹੈ। ਰਾਜ ਨੇ ਸਿਖਰਲੇ ਪ੍ਰਦਰਸ਼ਨ ਕਰਨ ਵਾਲੇ ਓਡੀਸ਼ਾ […]
ਸ੍ਰੀ ਅੰਮ੍ਰਿਤਸਰ ਸ਼ਹਿਰ ਦੀ ਦੱਖਣੀ ਬਾਹੀ (ਸਿੱਖ ਇਤਿਹਾਸ ਦੇ ਪਰਿਪੇਖ ‘ਚ)
-ਡਾ. ਅਮਰਜੀਤ ਕੌਰ ਇੱਬਣ ਕਲਾਂ* ਸ੍ਰੀ ਅੰਮ੍ਰਿਤਸਰ ਸ਼ਹਿਰ ਦੀ ਦੱਖਣੀ ਬਾਹੀ ਦਾ ਬਾਰਡਰ ਬੈਲਟ ਦਾ ੬੫ ਕੁ ਕਿਲੋਮੀਟਰ ਦਾ ਇਲਾਕਾ ਸਿੱਖ ਇਤਿਹਾਸ ਵਿਚ ਵਾਪਰੀਆਂ ਘਟਨਾਵਾਂ ਦਾ ੭੦% ਹਿੱਸਾ ਸਮੋਈ ਬੈਠਾ ਹੈ। ਪਿੰਡਾਂ ਵੱਲ ਜਾਣ ਤੋਂ ਪਹਿਲਾਂ ਸ੍ਰੀ ਦਰਬਾਰ ਸਾਹਿਬ ਦੀ ਦੱਖਣੀ ਬਾਹੀ ਚਾਟੀਵਿੰਡ ਸ਼ਹੀਦਾਂ, ਸ੍ਰੀ ਰਾਮਸਰ ਸਾਹਿਬ ਹੈ ਜਿੱਥੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ […]
ਪਾਣੀਪਤ ਦੀ ਤੀਜੀ ਲੜਾਈ ਅਤੇ ਸਿੱਖ
-ਸ. ਹਰਵਿੰਦਰ ਸਿੰਘ ਖਾਲਸਾ …ਇਸ ਭਗਦੜ੍ਹ ਵਿਚ ਖਾਲਸੇ ਨੇ ਪਹਿਲਾਂ ਕੈਦੀ ਹਿੰਦੂ ਇਸਤਰੀਆਂ ਨੂੰ ਛੁਡਾ ਲਿਆ ਤੇ ਫਿਰ ਉਨ੍ਹਾਂ ਸਾਰੀਆਂ ਇਸਤਰੀਆਂ ਨੂੰ ਖ਼ਰਚ ਦੇ ਕੇ ਘਰੋਂ-ਘਰੀ ਪਹੁੰਚਾਇਆ। ਇਸ ਘਟਨਾ ਨਾਲ ਸਿੰਘਾਂ ਦੀ ਦਲੇਰੀ, ਨਿਸ਼ਕਾਮ ਸੇਵਾ ਦੀ ਧਾਂਕ ਹਰ ਪਾਸੇ ਪੈ ਗਈ ਅਤੇ ਜਥੇਦਾਰ ਜੱਸਾ ਸਿੰਘ ਆਹਲੂਵਾਲੀਆ ਲੋਕਾਂ ਦੇ ਸਤਿਕਾਰ ਦਾ ਕੇਂਦਰ ਬਣ ਗਏ ਅਤੇ ਪਿਆਰ […]
ਗੁਰਮੁਖਿ ਬੁਢੇ ਕਦੇ ਨਾਹੀ . . .
-ਸ. ਤਰਸੇਮ ਸਿੰਘ ਸ੍ਰੀ ਗੁਰੂ ਨਾਨਕ ਸਾਹਿਬ ਜੀ ਮਨੁੱਖੀ ਜੀਵਨ ਦੀਆਂ ਅਵਸਥਾਵਾਂ ਨੂੰ ਆਪਣੀ ਬਾਣੀ ਵਿਚ ਇਸ ਤਰ੍ਹਾਂ ਫੁਰਮਾਉਂਦੇ ਹਨ: ਦਸ ਬਾਲਤਣਿ ਬੀਸ ਰਵਣਿ ਤੀਸਾ ਕਾ ਸੁੰਦਰੁ ਕਹਾਵੈ॥ ਚਾਲੀਸੀ ਪੁਰੁ ਹੋਇ ਪਚਾਸੀ ਪਗੁ ਖਿਸੈ ਸਠੀ ਕੇ ਬੋਢੇਪਾ ਆਵੈ॥ ਸਤਰਿ ਕਾ ਮਤਿਹੀਣੁ ਅਸੀਹਾਂ ਕਾ ਵਿਉਹਾਰੁ ਨ ਪਾਵੈ॥ ਨਵੈ ਕਾ ਸਿਹਜਾਸਣੀ ਮੂਲਿ ਨ ਜਾਣੈ ਅਪ ਬਲੁ॥ ਢੰਢੋਲਿਮੁ […]
ਸਿੱਖ ਸੱਭਿਆਚਾਰ ਅਤੇ ਅਧਿਆਤਮਿਕ ਸੁਮੇਲ ਦੀ ਸਿਖਰ ਹਨ: ਗੁਰਪੁਰਬ
-ਡਾ. ਗੁਰਤੇਜ ਸਿੰਘ ਠੀਕਰੀਵਾਲਾ ਸਿੱਖ ਧਰਮ ਵਿਚ ਭਾਵੇਂ ਕਿਸੇ ਦਿਨ ਨੂੰ ਸ਼ੁਭ ਜਾਂ ਅਸ਼ੁਭ ਮੰਨਣ ਦਾ ਸਿਧਾਂਤਕ ਤੇ ਵਿਵਹਾਰਿਕ ਵਾਤਾਵਰਨ ਨਹੀਂ। ਕੁਝ ਉਤਸਵ ਅਜਿਹੇ ਹਨ ਜੋ ਗੁਰੂ ਸਾਹਿਬਾਨ ਦੇ ਆਗਮਨ ਨਾਲ ਜੁੜੇ ਹੋਏ ਹਨ ਅਤੇ ਜਿਨ੍ਹਾਂ ਦੀ ਇਤਿਹਾਸਿਕ ਮਹੱਤਤਾ ਅਤੇ ਸੱਭਿਆਚਾਰਕ ਪ੍ਰਗਟਾਵਾ ਹੈ। ਇਨ੍ਹਾਂ ਵਿਚ ਗੁਰਪੁਰਬ, ਬੰਦੀ ਛੋੜ ਦਿਵਸ, ਵੈਸਾਖੀ, ਮਾਘੀ ਅਤੇ ਹੋਲਾ ਪ੍ਰਮੁੱਖ ਹਨ। […]
ਸਿੱਖ ਚੇਤਨਾ ‘ਤੇ ਭਾਰਤ ਦਾ ਸਵੈਮਾਣ
-ਡਾ. ਸਤਿੰਦਰ ਪਾਲ ਸਿੰਘ* ਸਦੀਆਂ ਦੀ ਗ਼ੁਲਾਮੀ ਤੋਂ ਮੁਕਤ ਹੋਣਾ ਸੌਖਾ ਨਹੀਂ ਹੈ। ਭਾਰਤ ਜਿਹੇ ਵਿਸ਼ਾਲ ਦੇਸ਼ ਲਈ ਤਾਂ ਹਰਗਿਜ਼ ਨਹੀਂ ਵੱਖ-ਵੱਖ ਧਰਮ, ਸਮਾਜ, ਸਭਿਆਚਾਰ ਇਸ ਨੂੰ ਵਾਧੂ ਔਖਾ ਬਣਾਉਣ ਵਾਲੇ ਸਨ। ਲੋਕਾਂ ਨੂੰ ਜਗਾਉਣਾ ‘ਤੇ ਇੱਕਜੁਟ ਕਰਨਾ ਵੀ ਵੱਡੀ ਔਂਕੜ ਸੀ। ਇਹ ਲੰਮਾ ਸੰਘਰਸ਼ ਸੀ ਜਿਸ ਨੂੰ ਕਾਮਯਾਬ ਬਣਾਉਣ ਲਈ ਪਹਿਲੀ ਲੋੜ ਸੀ ਸਮਾਜ […]
