LATEST POST

FEATURE

ਸ੍ਰੀ ਅੰਮ੍ਰਿਤਸਰ ਸ਼ਹਿਰ ਦੀ ਦੱਖਣੀ ਬਾਹੀ (ਸਿੱਖ ਇਤਿਹਾਸ ਦੇ ਪਰਿਪੇਖ ‘ਚ)

ਲੇਖ
318 views 21 secs

-ਡਾ. ਅਮਰਜੀਤ ਕੌਰ ਇੱਬਣ ਕਲਾਂ* ਸ੍ਰੀ ਅੰਮ੍ਰਿਤਸਰ ਸ਼ਹਿਰ ਦੀ ਦੱਖਣੀ ਬਾਹੀ ਦਾ ਬਾਰਡਰ ਬੈਲਟ ਦਾ ੬੫ ਕੁ ਕਿਲੋਮੀਟਰ ਦਾ ਇਲਾਕਾ ਸਿੱਖ ਇਤਿਹਾਸ ਵਿਚ ਵਾਪਰੀਆਂ ਘਟਨਾਵਾਂ ਦਾ ੭੦% ਹਿੱਸਾ ਸਮੋਈ ਬੈਠਾ ਹੈ। ਪਿੰਡਾਂ ਵੱਲ ਜਾਣ ਤੋਂ ਪਹਿਲਾਂ ਸ੍ਰੀ ਦਰਬਾਰ ਸਾਹਿਬ ਦੀ ਦੱਖਣੀ ਬਾਹੀ ਚਾਟੀਵਿੰਡ ਸ਼ਹੀਦਾਂ, ਸ੍ਰੀ ਰਾਮਸਰ ਸਾਹਿਬ ਹੈ ਜਿੱਥੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ […]

FEATURE

ਪਾਣੀਪਤ ਦੀ ਤੀਜੀ ਲੜਾਈ ਅਤੇ ਸਿੱਖ

ਲੇਖ
308 views 23 secs

-ਸ. ਹਰਵਿੰਦਰ ਸਿੰਘ ਖਾਲਸਾ …ਇਸ ਭਗਦੜ੍ਹ ਵਿਚ ਖਾਲਸੇ ਨੇ ਪਹਿਲਾਂ ਕੈਦੀ ਹਿੰਦੂ ਇਸਤਰੀਆਂ ਨੂੰ ਛੁਡਾ ਲਿਆ ਤੇ ਫਿਰ ਉਨ੍ਹਾਂ ਸਾਰੀਆਂ ਇਸਤਰੀਆਂ ਨੂੰ ਖ਼ਰਚ ਦੇ ਕੇ ਘਰੋਂ-ਘਰੀ ਪਹੁੰਚਾਇਆ। ਇਸ ਘਟਨਾ ਨਾਲ ਸਿੰਘਾਂ ਦੀ ਦਲੇਰੀ, ਨਿਸ਼ਕਾਮ ਸੇਵਾ ਦੀ ਧਾਂਕ ਹਰ ਪਾਸੇ ਪੈ ਗਈ ਅਤੇ ਜਥੇਦਾਰ ਜੱਸਾ ਸਿੰਘ ਆਹਲੂਵਾਲੀਆ ਲੋਕਾਂ ਦੇ ਸਤਿਕਾਰ ਦਾ ਕੇਂਦਰ ਬਣ ਗਏ ਅਤੇ ਪਿਆਰ […]

FEATURE

ਗੁਰਮੁਖਿ ਬੁਢੇ ਕਦੇ ਨਾਹੀ . . .

ਲੇਖ
287 views 6 secs

-ਸ. ਤਰਸੇਮ ਸਿੰਘ ਸ੍ਰੀ ਗੁਰੂ ਨਾਨਕ ਸਾਹਿਬ ਜੀ ਮਨੁੱਖੀ ਜੀਵਨ ਦੀਆਂ ਅਵਸਥਾਵਾਂ ਨੂੰ ਆਪਣੀ ਬਾਣੀ ਵਿਚ ਇਸ ਤਰ੍ਹਾਂ ਫੁਰਮਾਉਂਦੇ ਹਨ: ਦਸ ਬਾਲਤਣਿ ਬੀਸ ਰਵਣਿ ਤੀਸਾ ਕਾ ਸੁੰਦਰੁ ਕਹਾਵੈ॥ ਚਾਲੀਸੀ ਪੁਰੁ ਹੋਇ ਪਚਾਸੀ ਪਗੁ ਖਿਸੈ ਸਠੀ ਕੇ ਬੋਢੇਪਾ ਆਵੈ॥ ਸਤਰਿ ਕਾ ਮਤਿਹੀਣੁ ਅਸੀਹਾਂ ਕਾ ਵਿਉਹਾਰੁ ਨ ਪਾਵੈ॥ ਨਵੈ ਕਾ ਸਿਹਜਾਸਣੀ ਮੂਲਿ ਨ ਜਾਣੈ ਅਪ ਬਲੁ॥ ਢੰਢੋਲਿਮੁ […]

FEATURE

ਸਿੱਖ ਸੱਭਿਆਚਾਰ ਅਤੇ ਅਧਿਆਤਮਿਕ ਸੁਮੇਲ ਦੀ ਸਿਖਰ ਹਨ: ਗੁਰਪੁਰਬ

ਲੇਖ
264 views 10 secs

-ਡਾ. ਗੁਰਤੇਜ ਸਿੰਘ ਠੀਕਰੀਵਾਲਾ ਸਿੱਖ ਧਰਮ ਵਿਚ ਭਾਵੇਂ ਕਿਸੇ ਦਿਨ ਨੂੰ ਸ਼ੁਭ ਜਾਂ ਅਸ਼ੁਭ ਮੰਨਣ ਦਾ ਸਿਧਾਂਤਕ ਤੇ ਵਿਵਹਾਰਿਕ ਵਾਤਾਵਰਨ ਨਹੀਂ। ਕੁਝ ਉਤਸਵ ਅਜਿਹੇ ਹਨ ਜੋ ਗੁਰੂ ਸਾਹਿਬਾਨ ਦੇ ਆਗਮਨ ਨਾਲ ਜੁੜੇ ਹੋਏ ਹਨ ਅਤੇ ਜਿਨ੍ਹਾਂ ਦੀ ਇਤਿਹਾਸਿਕ ਮਹੱਤਤਾ ਅਤੇ ਸੱਭਿਆਚਾਰਕ ਪ੍ਰਗਟਾਵਾ ਹੈ। ਇਨ੍ਹਾਂ ਵਿਚ ਗੁਰਪੁਰਬ, ਬੰਦੀ ਛੋੜ ਦਿਵਸ, ਵੈਸਾਖੀ, ਮਾਘੀ ਅਤੇ ਹੋਲਾ ਪ੍ਰਮੁੱਖ ਹਨ। […]

FEATURE

ਸਿੱਖ ਚੇਤਨਾ ‘ਤੇ ਭਾਰਤ ਦਾ ਸਵੈਮਾਣ

ਲੇਖ
270 views 10 secs

-ਡਾ. ਸਤਿੰਦਰ ਪਾਲ ਸਿੰਘ* ਸਦੀਆਂ ਦੀ ਗ਼ੁਲਾਮੀ ਤੋਂ ਮੁਕਤ ਹੋਣਾ ਸੌਖਾ ਨਹੀਂ ਹੈ। ਭਾਰਤ ਜਿਹੇ ਵਿਸ਼ਾਲ ਦੇਸ਼ ਲਈ ਤਾਂ ਹਰਗਿਜ਼ ਨਹੀਂ ਵੱਖ-ਵੱਖ ਧਰਮ, ਸਮਾਜ, ਸਭਿਆਚਾਰ ਇਸ ਨੂੰ ਵਾਧੂ ਔਖਾ ਬਣਾਉਣ ਵਾਲੇ ਸਨ। ਲੋਕਾਂ ਨੂੰ ਜਗਾਉਣਾ ‘ਤੇ ਇੱਕਜੁਟ ਕਰਨਾ ਵੀ ਵੱਡੀ ਔਂਕੜ ਸੀ। ਇਹ ਲੰਮਾ ਸੰਘਰਸ਼ ਸੀ ਜਿਸ ਨੂੰ ਕਾਮਯਾਬ ਬਣਾਉਣ ਲਈ ਪਹਿਲੀ ਲੋੜ ਸੀ ਸਮਾਜ […]

FEATURE

ਸਿਰੋਪਾ

ਲੇਖ
278 views 6 secs

-ਗਿ. ਸੰਤੋਖ ਸਿੰਘ ਆਸਟ੍ਰੇਲੀਆ ਸਿਰੋਪਾ ਜਾਂ ਸਿਰੋਪਾਉ ਦਾ ਸ਼ਬਦੀ ਅਰਥ ਹੈ ਸਿਰ ਤੋਂ ਲੈ ਕੇ ਪੈਰਾਂ ਤਕ ਪਰਦਾ ਕੱਜਣ ਵਾਲਾ ਬਸਤਰ। ਗੁਰੂ ਜੀ ਦੀ ਬਖ਼ਸ਼ਸ਼ ਦਾ ਸਦਕਾ ਗੁਰੂ ਦੇ ਸਿੱਖਾਂ ਦੇ ਪਰਦੇ ਗੁਰੂ ਆਪ ਕੱਜਦਾ ਹੈ। ਹੁਕਮ ਵੀ ਹੈ: ਪ੍ਰੇਮ ਪਟੋਲਾ ਤੈ ਸਹਿ ਦਿਤਾ ਢਕਣ ਕੂ ਪਤਿ ਮੇਰੀ॥ (ਸ੍ਰੀ ਗੁਰੂ ਗ੍ਰੰਥ ਸਾਹਿਬ ਜੀ, ੫੨੦) ਗੁਰੂ-ਘਰ […]

FEATURE

ਮਾਂ ਪਿਉ ਦੀ ਸੇਵਾ ਹੀ ਰੱਬ ਦੀ ਪੂਜਾ ਹੈ

ਲੇਖ
371 views 4 secs

-ਭਾਈ ਰੇਸ਼ਮ ਸਿੰਘ ਸੁਖਮਨੀ ਸੇਵਾ ਵਾਲੇ* ਇਸ ਫਾਨੀ ਸੰਸਾਰ ਵਿਚ ਮਨੁੱਖ ਨੇ ਬਹੁਤ ਹੀ ਪਿਆਰੇ ਰਿਸ਼ਤੇ ਬਣਾਏ ਹਨ। ਪਰ ਇਨ੍ਹਾਂ ਸਾਰੇ ਰਿਸ਼ਤਿਆਂ ਵਿੱਚੋਂ ਅਤਿ ਪਿਆਰਾ ਰਿਸ਼ਤਾ ਹੁੰਦਾ ਹੈ, ਮਾਂ ਅਤੇ ਪਿਉ ਦਾ। ਕੋਈ ਵੀ ਮਨੁੱਖ ਇਸ ਜਨਮ ਵਿਚ ਆਪਣੇ ਮਾਂ ਪਿਉ ਦਾ ਕਰਜ਼ ਕਦੇ ਵੀ ਨਹੀਂ ਉਤਾਰ ਸਕਦਾ, ਪਰ ਅੱਜ ਸਾਡੇ ਸਮਾਜ ਵਿਚ ਜਦੋਂ ਕਦੇ […]

FEATURE

ਨਾਂਦੇੜ ਸਾਹਿਬ ਦੇ ਗੁਰਦੁਆਰਾ ਸਾਹਿਬਾਨ ਦਾ ਇਤਿਹਾਸਿਕ ਅਧਿਐਨ

ਲੇਖ
412 views 30 secs

-ਸ. ਜਗਰਾਜ ਸਿੰਘ* ਸਾ ਧਰਤੀ ਭਈ ਹਰੀਆਵਲੀ ਜਿਥੈ ਮੇਰਾ ਸਤਿਗੁਰੁ ਬੈਠਾ ਆਇ॥ ਸੇ ਜੰਤ ਭਏ ਹਰੀਆਵਲੇ ਜਿਨੀ ਮੇਰਾ ਸਤਿਗੁਰੁ ਦੇਖਿਆ ਜਾਇ॥ ਧਰਤੀ ਉੱਤੇ ਜਿੱਥੇ ਜਿੱਥੇ ਵੀ ਗੁਰੂ ਸਾਹਿਬਾਨ ਜੀ ਨਿਵਾਸ ਕਰਦੇ ਰਹੇ ਸਨ, ਉਹ ਸਥਾਨ ਸੋਹਾਵਣੇ ਅਤੇ ਸਿੱਖ ਧਰਮ ਦੇ ਸੋਮੇ ਬਣੇ। ਹਰੇਕ ਗੁਰਸਿੱਖ ਦੀ ਇਨ੍ਹਾਂ ਧਾਰਮਿਕ ਅਸਥਾਨਾਂ ਦੀ ਧੂੜ ਨੂੰ ਮੱਥੇ ’ਤੇ ਲਾਉਣ ਦੀ […]