LATEST POST

FEATURE

ਸ੍ਰੀ ਗੁਰੂ ਹਰਿਰਾਇ ਸਾਹਿਬ : ਜੀਵਨ ਝਾਤ

ਲੇਖ
343 views 14 secs

-ਗਿ. ਸੁਰਿੰਦਰ ਸਿੰਘ ਨਿਮਾਣਾ #5, ਹੰਸਲੀ ਕਵਾਟਰਜ਼, ਨਿਊ ਤਹਿਸੀਲਪੁਰਾ, ਸ੍ਰੀ ਅੰਮ੍ਰਿਤਸਰ—143001; ਮੋ. +9188727-35111 ਗੁਰੂ ਨਾਨਕ ਸਾਹਿਬ ਵੱਲੋਂ ਅਰੰਭੇ ਗੁਰਮਤਿ ਵਿਚਾਰ ਪ੍ਰਸਾਰ ਤੇ ਅਮਲ ਆਧਾਰਿਤ ਰਹਿਣੀ ਦਿਖਾਉਣ/ਦਰਸਾਉਣ ਵਾਲੀ ਰੁਹਾਨੀ ਗੁਰਿਆਈ ’ਤੇ ਸੁਸ਼ੋਭਿਤ ਸਤਵੇਂ ਪਾਤਸ਼ਾਹ ਸ੍ਰੀ ਗੁਰੂ ਹਰਿਰਾਇ ਸਾਹਿਬ ਦਾ ਜੀਵਨ ਸਮਾਂ 1630 ਤੋਂ 1661 ਈ. ਤੇ ਗੁਰਿਆਈ ਦਾ ਸਮਾਂ 1644 ਤੋਂ 1661 ਈ. ਤਕ ਦਾ ਹੈ। […]

FEATURE

ਧਿਆਨ ਦੀ ਸ਼ਕਤੀ

ਲੇਖ
258 views 8 secs

-ਡਾ. ਇੰਦਰਜੀਤ ਸਿੰਘ ਗੋਗੋਆਣੀ ਹਰਿ ਕੇ ਚਰਨ ਜਪਿ ਜਾਂਉ ਕੁਰਬਾਨੁ॥ ਗੁਰੁ ਮੇਰਾ ਪਾਰਬ੍ਰਹਮ ਪਰਮੇਸੁਰੁ ਤਾ ਕਾ ਹਿਰਦੈ ਧਰਿ ਮਨ ਧਿਆਨੁ॥ 1 ॥ ਰਹਾਉ॥ (ਅੰਗ 827) ਸੋਲਾਂ ਕਲਾਵਾਂ ਵਿੱਚੋਂ ਦੂਜੀ ਕਲਾ ਧਿਆਨ ਕਲਾ ਹੈ। ਧਿਆਨ ਧਰਨਾ ਜਾਂ ਲਗਾਉਣਾ ਵੀ ਆਪਣੇ ਆਪ ਵਿਚ ਇਕ ਸ਼ਕਤੀ ਹੈ। “ਮਹਾਨ ਕੋਸ਼’ ਦੇ ਕਰਤਾ ਨੇ ਧਿਆਨ ਦੇ ਅਰਥ ਕੀਤੇ ਹਨ, “ਕਿਸੇ […]

FEATURE

ਭਗਤ ਰਵਿਦਾਸ ਜੀ

ਲੇਖ
290 views 10 secs

-ਬੀਬੀ ਮਨਜੀਤ ਕੌਰ* ਸਿੱਖ ਧਰਮ ਦੇ ਬਾਨੀ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਦੁਆਰਾ ਲੋਕਾਈ ਦੇ ਭਲੇ ਹਿੱਤ ਧਰਮ ਪ੍ਰਚਾਰ ਦੇ ਦੌਰਿਆਂ ਦੌਰਾਨ ਵੱਖ-ਵੱਖ ਫਿਰਕੇ ਅਤੇ ਧਰਮ ਦੇ ਭਗਤ ਸਾਹਿਬਾਨ ਦੁਆਰਾ ਉਚਾਰੀ ਗਈ ਧੁਰ ਕੀ ਬਾਣੀ ਦਾ ਜੋ ਅਮੋਲਕ ਖ਼ਜ਼ਾਨਾ ਇਕੱਤਰ ਕੀਤਾ ਗਿਆ ਸੀ, ਉਸ ਖਜ਼ਾਨੇ ਨੂੰ ਹਰੇਕ ਗੁਰੂ ਸਾਹਿਬਾਨ ਨੇ ਆਪਣੇ ਗੁਰਿਆਈ-ਕਾਲ ਦੇ ਸਮੇਂ […]

FEATURE

ਮਨ ਦੀ ਹਾਜ਼ਰੀ

ਲੇਖ
263 views 2 secs

-ਸ. ਸੁਖਦੇਵ ਸਿੰਘ ਸ਼ਾਂਤ ਇਕ ਵਾਰ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਪਾਸ ਕੁਝ ਸਿੰਘਾਂ ਨੇ ਬੇਨਤੀ ਕੀਤੀ, “ਮਹਾਰਾਜ ਜੇਕਰ ਆਪ ਜੀ ਦੀ ਆਗਿਆ ਹੋਵੇ ਤਾਂ ਅਸੀਂ ਨਾਲ ਦੇ ਪਿੰਡ ਵਿਚ ਇਕ ਨਾਟ-ਮੰਡਲੀ ਦਾ ਪ੍ਰੋਗਰਾਮ ਦੇਖ ਆਈਏ।” ਗੁਰੂ ਜੀ ਨੇ ਆਗਿਆ ਦੇ ਦਿੱਤੀ। ਸਿੰਘ ਬਹੁਤ ਖੁਸ਼ ਹੋਏ। ਨਿੱਤ ਦੇ ਸੰਘਰਸ਼ ਭਰੇ ਜੀਵਨ ਵਿਚ ਕੁਝ ਮਨੋਰੰਜਨ ਕਰਨ […]

FEATURE

ਲੋਕ ਭਾਈ ਅੰਮ੍ਰਿਤਪਾਲ ਸਿੰਘ ਨੂੰ “ਅਕਾਲੀ” ਮੰਨਦੇ ਹਨ, ਸੁਖਬੀਰ ਬਾਦਲ ਨੂੰ ਨਹੀਂ – ਤਰਸੇਮ ਸਿੰਘ

ਪੰਜਾਬ
246 views 6 secs

ਸੁਖਬੀਰ ਬਾਦਲ ਦੀਆਂ ਹਾਲੀਆ ਟਿੱਪਣੀਆਂ ‘ਤੇ ਤਿੱਖਾ ਪ੍ਰਤੀਕਰਮ ਦਿੰਦੇ ਹੋਏ, ਭਾਈ ਅੰਮ੍ਰਿਤਪਾਲ ਸਿੰਘ ਦੇ ਪਿਤਾ ਨੇ ਅਕਾਲੀ ਦਲ ਪਾਰਟੀ ਦੇ ਆਗੂ ‘ਤੇ ਪਾਖੰਡ ਅਤੇ ਨਿਰਾਸ਼ਾ ਦਾ ਦੋਸ਼ ਲਗਾਇਆ ਹੈ। ਬਾਦਲ ਨੇ ਦਾਅਵਾ ਕੀਤਾ ਸੀ ਕਿ ਅੰਮ੍ਰਿਤਪਾਲ ਸਿੰਘ ਦਾ ਨਵੀਂ ਪਾਰਟੀ, ਸ਼੍ਰੋਮਣੀ ਅਕਾਲੀ ਦਲ ਅਨੰਦਪੁਰ ਸਾਹਿਬ ਬਣਾਉਣ ਦਾ ਫੈਸਲਾ ਸਿਰਫ਼ ਜੇਲ੍ਹ ਤੋਂ ਬਚਣ ਲਈ ਇੱਕ ਚਾਲ […]

FEATURE

ਸਿੱਖ ਨੌਜਵਾਨ ਪੀੜ੍ਹੀ ਨੂੰ ਸਾਂਭਣ ਦੀ ਮੁੱਖ ਲੋੜ

ਲੇਖ
215 views 23 secs

-ਸ. ਰਘਬੀਰ ਸਿੰਘ ‘ਬੈਂਸ’* ਸਿੱਖ ਜਗਤ ਪਾਸ ਭਾਗਾਂ ਭਰੀ ਨਿਆਮਤ ਤੇ ਮਨੁੱਖਤਾ ਦੇ ਭਲੇ, ਖੁਸ਼ਹਾਲੀ, ਸੁੱਖ, ਸ਼ਾਂਤੀ, ਸਹਿਣਸ਼ੀਲਤਾ ਅਤੇ ਚੜ੍ਹਦੀ ਕਲਾ ਵਾਸਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਮਾਖਿਓਂ ਮਿੱਠੀ ਬਾਣੀ ਤੇ ਸਦਾ ਸਲਾਮਤ ਰਹਿਣ ਵਾਲੀ ਅਨੰਤ ਦਾਤ ਬਿਰਾਜਮਾਨ ਹੈ। ਇਹ ਦਾਤ ਸਚਿਆਰੇ ਜੀਵਨ ਲਈ ਜਾਗਤ ਜੋਤ, ਸੋਝੀ ਤੇ ਵਿਸ਼ਵ ਭਰ ਲਈ ਪਰਮਾਤਮਾ ਦੀ ਪ੍ਰਾਪਤੀ […]

FEATURE

ਰਾਜਨੀਤੀ ਅਤੇ ਮੁੱਲ੍ਹਾਂ ਨੀਤੀ

ਲੇਖ
253 views 5 secs

ਗਿ. ਦਿੱਤ ਸਿੰਘ (ਖ਼ਾਲਸਾ ਅਖ਼ਬਾਰ ਲਾਹੌਰ, 17 ਮਈ 1895 ਪੰਨਾ 3) ਇਸ ਉਪਰਲੇ ਸਰਨਾਮੇ ਦਾ ਇਹ ਭਾਵ ਹੈ ਕਿ ਅਧ੍ਯਾਤਮਕ ਦੁਨੀਆਂ ਦਾ ਇੰਤਜ਼ਾਮ ਠੀਕ ਰਖਨ ਲਈ ਬੁਧਿ ਅਤੇ ਰੂਹਾਨੀ ਫੌਜ ਦੀ ਜ਼ਰੂਰਤ ਹੁੰਦੀ ਹੈ ਇਸੀ ਪਰਕਾਰ ਸੰਸਾਰਕ ਇੰਤਜਾਮ ਦੇ ਵਾਸਤੇ ਬੁਧਿ ਬਲ ਨਾਲ ਸੂਰਬੀਰਤਾ ਦੀ ਲੋੜ ਹੁੰਦੀ ਹੈ ਜੋ ਲੋਕ ਸੰਸਾਰਕ ਅਤੇ ਅਧਯਾਤਮਕ ਦੁਨੀਆਂ ਦਾ […]

FEATURE

ਅਰਦਾਸ ਦਾ ਵਿਗਾਸ

ਲੇਖ
292 views 2 secs

-ਡਾ. ਜਸਵੰਤ ਸਿੰਘ ਨੇਕੀ ਮੈਂ ਓਦੋਂ ਦਿੱਲੀ ਦੇ ਵੱਡੇ ਹਸਪਤਾਲ ਵਿੱਚ ਡਾਕਟਰ ਸਾਂ। ਬੱਚਿਆਂ ਦੇ ਵਾਰਡ ਵਿੱਚ ਮੇਰੀ ਫੇਰੀ ਸੀ। ਇਕ ਬੱਚਾ ਗੰਗਾ ਰਾਮ ਉੱਥੇ ਦਾਖ਼ਲ ਹੋਇਆ- ਹੋਇਆ ਸੀ ਜਿਸ ਦੇ ਦਿਲ ਵਿੱਚ ਕੁਥਾਵੇਂ ਇਕ ਮੋਰੀ ਸੀ। ਉਸ ਦਾ ਓਪਰੇਸ਼ਨ ਹੋਣਾ ਸੀ। ਉਸ ਦੀ ਮਾਤਾ ਉਸ ਦੇ ਕੋਲ ਬੈਠੀ ਹੋਈ ਸੀ। ਪਹਿਲਾਂ ਉਹ ਉਸ ਦੇ […]