LATEST POST

FEATURE

ਮਨ ਦੀ ਹਾਜ਼ਰੀ

ਲੇਖ
318 views 2 secs

-ਸ. ਸੁਖਦੇਵ ਸਿੰਘ ਸ਼ਾਂਤ ਇਕ ਵਾਰ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਪਾਸ ਕੁਝ ਸਿੰਘਾਂ ਨੇ ਬੇਨਤੀ ਕੀਤੀ, “ਮਹਾਰਾਜ ਜੇਕਰ ਆਪ ਜੀ ਦੀ ਆਗਿਆ ਹੋਵੇ ਤਾਂ ਅਸੀਂ ਨਾਲ ਦੇ ਪਿੰਡ ਵਿਚ ਇਕ ਨਾਟ-ਮੰਡਲੀ ਦਾ ਪ੍ਰੋਗਰਾਮ ਦੇਖ ਆਈਏ।” ਗੁਰੂ ਜੀ ਨੇ ਆਗਿਆ ਦੇ ਦਿੱਤੀ। ਸਿੰਘ ਬਹੁਤ ਖੁਸ਼ ਹੋਏ। ਨਿੱਤ ਦੇ ਸੰਘਰਸ਼ ਭਰੇ ਜੀਵਨ ਵਿਚ ਕੁਝ ਮਨੋਰੰਜਨ ਕਰਨ […]

FEATURE

ਲੋਕ ਭਾਈ ਅੰਮ੍ਰਿਤਪਾਲ ਸਿੰਘ ਨੂੰ “ਅਕਾਲੀ” ਮੰਨਦੇ ਹਨ, ਸੁਖਬੀਰ ਬਾਦਲ ਨੂੰ ਨਹੀਂ – ਤਰਸੇਮ ਸਿੰਘ

ਪੰਜਾਬ
306 views 6 secs

ਸੁਖਬੀਰ ਬਾਦਲ ਦੀਆਂ ਹਾਲੀਆ ਟਿੱਪਣੀਆਂ ‘ਤੇ ਤਿੱਖਾ ਪ੍ਰਤੀਕਰਮ ਦਿੰਦੇ ਹੋਏ, ਭਾਈ ਅੰਮ੍ਰਿਤਪਾਲ ਸਿੰਘ ਦੇ ਪਿਤਾ ਨੇ ਅਕਾਲੀ ਦਲ ਪਾਰਟੀ ਦੇ ਆਗੂ ‘ਤੇ ਪਾਖੰਡ ਅਤੇ ਨਿਰਾਸ਼ਾ ਦਾ ਦੋਸ਼ ਲਗਾਇਆ ਹੈ। ਬਾਦਲ ਨੇ ਦਾਅਵਾ ਕੀਤਾ ਸੀ ਕਿ ਅੰਮ੍ਰਿਤਪਾਲ ਸਿੰਘ ਦਾ ਨਵੀਂ ਪਾਰਟੀ, ਸ਼੍ਰੋਮਣੀ ਅਕਾਲੀ ਦਲ ਅਨੰਦਪੁਰ ਸਾਹਿਬ ਬਣਾਉਣ ਦਾ ਫੈਸਲਾ ਸਿਰਫ਼ ਜੇਲ੍ਹ ਤੋਂ ਬਚਣ ਲਈ ਇੱਕ ਚਾਲ […]

FEATURE

ਸਿੱਖ ਨੌਜਵਾਨ ਪੀੜ੍ਹੀ ਨੂੰ ਸਾਂਭਣ ਦੀ ਮੁੱਖ ਲੋੜ

ਲੇਖ
263 views 23 secs

-ਸ. ਰਘਬੀਰ ਸਿੰਘ ‘ਬੈਂਸ’* ਸਿੱਖ ਜਗਤ ਪਾਸ ਭਾਗਾਂ ਭਰੀ ਨਿਆਮਤ ਤੇ ਮਨੁੱਖਤਾ ਦੇ ਭਲੇ, ਖੁਸ਼ਹਾਲੀ, ਸੁੱਖ, ਸ਼ਾਂਤੀ, ਸਹਿਣਸ਼ੀਲਤਾ ਅਤੇ ਚੜ੍ਹਦੀ ਕਲਾ ਵਾਸਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਮਾਖਿਓਂ ਮਿੱਠੀ ਬਾਣੀ ਤੇ ਸਦਾ ਸਲਾਮਤ ਰਹਿਣ ਵਾਲੀ ਅਨੰਤ ਦਾਤ ਬਿਰਾਜਮਾਨ ਹੈ। ਇਹ ਦਾਤ ਸਚਿਆਰੇ ਜੀਵਨ ਲਈ ਜਾਗਤ ਜੋਤ, ਸੋਝੀ ਤੇ ਵਿਸ਼ਵ ਭਰ ਲਈ ਪਰਮਾਤਮਾ ਦੀ ਪ੍ਰਾਪਤੀ […]

FEATURE

ਰਾਜਨੀਤੀ ਅਤੇ ਮੁੱਲ੍ਹਾਂ ਨੀਤੀ

ਲੇਖ
319 views 5 secs

ਗਿ. ਦਿੱਤ ਸਿੰਘ (ਖ਼ਾਲਸਾ ਅਖ਼ਬਾਰ ਲਾਹੌਰ, 17 ਮਈ 1895 ਪੰਨਾ 3) ਇਸ ਉਪਰਲੇ ਸਰਨਾਮੇ ਦਾ ਇਹ ਭਾਵ ਹੈ ਕਿ ਅਧ੍ਯਾਤਮਕ ਦੁਨੀਆਂ ਦਾ ਇੰਤਜ਼ਾਮ ਠੀਕ ਰਖਨ ਲਈ ਬੁਧਿ ਅਤੇ ਰੂਹਾਨੀ ਫੌਜ ਦੀ ਜ਼ਰੂਰਤ ਹੁੰਦੀ ਹੈ ਇਸੀ ਪਰਕਾਰ ਸੰਸਾਰਕ ਇੰਤਜਾਮ ਦੇ ਵਾਸਤੇ ਬੁਧਿ ਬਲ ਨਾਲ ਸੂਰਬੀਰਤਾ ਦੀ ਲੋੜ ਹੁੰਦੀ ਹੈ ਜੋ ਲੋਕ ਸੰਸਾਰਕ ਅਤੇ ਅਧਯਾਤਮਕ ਦੁਨੀਆਂ ਦਾ […]

FEATURE

ਅਰਦਾਸ ਦਾ ਵਿਗਾਸ

ਲੇਖ
356 views 2 secs

-ਡਾ. ਜਸਵੰਤ ਸਿੰਘ ਨੇਕੀ ਮੈਂ ਓਦੋਂ ਦਿੱਲੀ ਦੇ ਵੱਡੇ ਹਸਪਤਾਲ ਵਿੱਚ ਡਾਕਟਰ ਸਾਂ। ਬੱਚਿਆਂ ਦੇ ਵਾਰਡ ਵਿੱਚ ਮੇਰੀ ਫੇਰੀ ਸੀ। ਇਕ ਬੱਚਾ ਗੰਗਾ ਰਾਮ ਉੱਥੇ ਦਾਖ਼ਲ ਹੋਇਆ- ਹੋਇਆ ਸੀ ਜਿਸ ਦੇ ਦਿਲ ਵਿੱਚ ਕੁਥਾਵੇਂ ਇਕ ਮੋਰੀ ਸੀ। ਉਸ ਦਾ ਓਪਰੇਸ਼ਨ ਹੋਣਾ ਸੀ। ਉਸ ਦੀ ਮਾਤਾ ਉਸ ਦੇ ਕੋਲ ਬੈਠੀ ਹੋਈ ਸੀ। ਪਹਿਲਾਂ ਉਹ ਉਸ ਦੇ […]

FEATURE

ਸ਼ਹੀਦ ਬਾਬਾ ਦੀਪ ਸਿੰਘ ਜੀ

ਲੇਖ
299 views 29 secs

-ਡਾ. ਹਰਬੰਸ ਸਿੰਘ* ਬਾਬਾ ਦੀਪ ਸਿੰਘ ਜੀ ਸਿੱਖ ਇਤਿਹਾਸ ਦੀ ਇਕ ਅਜ਼ੀਮ ਸ਼ਖ਼ਸੀਅਤ ਹਨ। ਉਹ ਪੂਰਨ ਗੁਰਸਿੱਖ, ਮਹਾਨ ਯੋਧਾ ਅਤੇ ਉੱਚ ਕੋਟੀ ਦੇ ਵਿਦਵਾਨ ਸਨ। ਸ੍ਰੀ ਦਰਬਾਰ ਸਾਹਿਬ, ਸ੍ਰੀ ਅੰਮ੍ਰਿਤਸਰ ਦੀ ਪਰਕਰਮਾ ਵਿਚ ਸਥਿਤ ਗੁਰਦੁਆਰਾ ਬਾਬਾ ਦੀਪ ਸਿੰਘ ਅਤੇ ਸ੍ਰੀ ਰਾਮਸਰ ਦੇ ਨੇੜੇ ਗੁਰਦੁਆਰਾ ਸ਼ਹੀਦ ਗੰਜ ਬਾਬਾ ਦੀਪ ਸਿੰਘ ਜੀ, ਉਨ੍ਹਾਂ ਦੀਆਂ ਸਦੀਵੀ ਯਾਦਗਾਰਾਂ ਹਨ। […]

FEATURE

ਆਹਲੂਵਾਲੀਆ ਮਿਸਲ

ਲੇਖ
278 views 0 secs

ਡਾ. ਗੁਰਪ੍ਰੀਤ ਸਿੰਘ ਆਹਲੂਵਾਲੀਆ ਮਿਸਲ ਦਾ ਬਾਨੀ ਜੱਸਾ ਸਿੰਘ ਸੀ, ਜੋ ਲਾਹੌਰ ਤੋਂ 12 ਕਿ.ਮੀ. ਦੂਰ ਆਹਲੂ ਪਿੰਡ ਦਾ ਵਸਨੀਕ ਸੀ। ਜੱਸਾ ਸਿੰਘ ਦਾ ਜਨਮ 1718 ਈ. ਵਿਚ ਹੋਇਆ। ਉਸਦਾ ਪਿਤਾ ਬਦਰ ਸਿੰਘ ਜਾਤ ਦਾ ਕਲਾਲ ਸੀ। ਜੱਸਾ ਸਿੰਘ ਹਾਲੇ 5 ਸਾਲ ਦਾ ਸੀ ਜਦ ਉਸਦੇ ਪਿਤਾ ਦੀ ਮੌਤ ਹੋ ਗਈ ਸੀ। ਜੱਸਾ ਸਿੰਘ ਮਾਤਾ […]

FEATURE

ਮੀਰੀ ਪੀਰੀ ਵਿਚ ਉਲਝੀ ਜਥੇਦਾਰੀ ਸੰਸਥਾ

ਲੇਖ
330 views 4 secs

ਡਾ. ਬਲਕਾਰ ਸਿੰਘ (ਪ੍ਰੋਫੈਸਰ) ਫਿਲਮ ਸ਼ੋਅਲੇ ਦੇ ਇਕ ਅੰਨੂੰ ਪਾਤਰ ਨੇ ਡਾਕੂਆਂ ਦੇ ਆਤੰਕਣ ਦੇ ਨਤੀਜੇ ਵਜੋਂ ਪਸਰੀ ਚੁੱਪ ਨੂੰ ਸਵਾਲ ਕੀਤਾ ਸੀ ਕਿ “ਏਨਾ ਸੰਨਾਟਾ ਕਿਉਂ ਹੈ ਭਾਈ? ਏਸੇ ਹੀ ਸੁਰ ਵਿਚ ਸਿੰਘ ਸਾਹਿਬ ਭਾਈ ਮਨਜੀਤ ਸਿੰਘ ਨੇ ਹਮੀਰ ਸਿੰਘ ਨਾਲ ਕੀਤੀ ਇੰਟਰਵਿਊ ਵਿਚ ਕਿਹਾ ਸੀ ਕਿ ਪੰਜ ਪਿਆਰਿਆਂ ਵੱਲੋਂ 02 ਦਸੰਬਰ 2024 ਨੂੰ […]