ਐਤਵਾਰ ਰਾਹੀਂ ਗੁਰ ਉਪਦੇਸ਼
ਆਦਿਤ ਵਾਰਿ ਆਦਿ ਪੁਰਖੁ ਹੈ ਸੋਈ॥ ਆਪੇ ਵਰਤੈ ਅਵਰੁ ਨ ਕੋਈ॥ ਓਤਿ ਪੋਤਿ ਜਗੁ ਰਹਿਆ ਪਰੋਈ॥ ਆਪੇ ਕਰਤਾ ਕਰੈ ਸੁ ਹੋਈ॥ (ਅੰਗ ੮੪੧) ਪਹਿਲਾਂ ‘ਐਤਵਾਰ’ ਦੇ ਨਾਮਕਰਨ ਬਾਰੇ ਜਾਣੀਏ ਤਾਂ ਮਹਾਨ ਕੋਸ਼ ਅਨੁਸਾਰ : ‘ਆਦਿਤ ਤੋਂ ਭਾਵ (ਆਦਿਤਯ) ਸੂਰਜ ਹੈ। ਐਤਵਾਰ ਜਾਂ ਆਇਤਵਾਰ ਨੂੰ ਸੂਰਜ ਦਾ ਦਿਨ ਕਿਹਾ ਜਾਂਦਾ ਹੈ। ਅੰਗਰੇਜ਼ੀ ਵਿਚ Sun+Day ਵੀ ਇਹੋ […]
