ਸਿੱਖ ਧਰਮ ਦੀ ਵਿਲੱਖਣਤਾ
ਮਨੁੱਖਾ ਜੀਵਨ ਵਿੱਚ ਧਰਮ ਅਹਿਮ ਭੂਮਿਕਾ ਨਿਭਾਉਂਦਾ ਹੈ। ਲਗਭਗ ਹਰੇਕ ਮਨੁੱਖੀ ਕਿਰਿਆ ਵਿੱਚ ਧਰਮ ਸੁਚੇਤ ਜਾਂ ਅਚੇਤ ਰੂਪ ਵਿੱਚ ਕਾਰਜਸ਼ੀਲ ਹੁੰਦਾ ਹੈ। ਅੰਗਰੇਜ਼ੀ ਵਿੱਚ ਇਸਦੇ ਲਈ ਰੀਲਿਜਨ ਸ਼ਬਦ ਵਰਤਿਆ ਜਾਂਦਾ ਹੈ। ਇਸਦਾ ਸਮਭਾਵੀ ਸੰਸਕ੍ਰਿਤ ਸ਼ਬਦ ਧਰਮ ‘ਧ੍ਰੀ’ ਅਤੇ ‘ਮਨ’ ਦੇ ਜੋੜ ਤੋਂ ਬਣਦਾ ਹੈ, ਜਿਸਦੇ ਅਰਥ ਹਨ ਕਰਤੱਵ, ਕਿਸੇ ਜਾਤੀ ਸੰਪਰਦਾਇ ਆਦਿ ਦੇ ਪ੍ਰਚੱਲਿਤ ਵਿਹਾਰ ਦਾ ਪਾਲਣ, ਕਾਨੂੰਨ ਜਾਂ […]
