ਲੇਖ
February 11, 2026
11 views 4 secs 0

11 ਫਰਵਰੀ ਨੂੰ ਜਨਮ ਦਿਹਾੜੇ ‘ਤੇ ਵਿਸ਼ੇਸ਼ : ਸ਼ਹੀਦ ਸਾਹਿਬਜ਼ਾਦਾ ਅਜੀਤ ਸਿੰਘ ਜੀ

ਸਾਹਿਬਜ਼ਾਦਾ ਅਜੀਤ ਸਿੰਘ ਜੀ ਦਾ ਜਨਮ ਦਸਮੇਸ਼ ਪਿਤਾ ਗੁਰੂ ਗੋਬਿੰਦ ਸਿੰਘ ਜੀ ਦੇ ਘਰ ਮਾਤਾ ਸੁੰਦਰੀ ਜੀ ਦੀ ਕੁੱਖੋਂ 26 ਜਨਵਰੀ 1687 ਈਸਵੀ ਨੂੰ ਸ੍ਰੀ ਪਾਉਂਟਾ ਸਾਹਿਬ ਵਿਖੇ ਹੋਇਆ। ਸਿੱਖ ਗੁਰੂ ਸਾਹਿਬਾਨ ਵੱਲੋਂ ਮਨੁੱਖਤਾ ਦੇ ਸਵੈਮਾਣ, ਮਨੁੱਖੀ ਹੱਕਾਂ ਦੀ ਅਜ਼ਾਦੀ ਤੇ ਧਾਰਮਿਕ ਆਜ਼ਾਦੀ ਦੀ ਬਹਾਲੀ ਲਈ ਸ਼ੁਰੂ ਕੀਤੀ ਸ਼ਹੀਦੀਆਂ ਦੀ ਲੜੀ ਵਿਚ ਸਾਹਿਬਜ਼ਾਦਾ ਬਾਬਾ ਅਜੀਤ […]

ਲੇਖ
February 11, 2026
10 views 1 sec 0

ਕੋਈ ਹਰਿਆ ਬੂਟ ਰਹਿਓ ਰੀ

(ਮਿੰਨੀ ਕਹਾਣੀ) ਹਫ਼ਤਾ ਪਹਿਲਾਂ ਹੀ ਮੈਂ ਇੰਟਰਵਿਊ ਦੇ ਕੇ ਆਇਆ ਸਾਂ, ਸੈਂਕੜਿਆਂ ਦੀ ਗਿਣਤੀ ਵਿੱਚ ਇੰਟਰਵਿਊ ਦੇਣ ਵਾਲੇ ਆਏ ਹੋਏ ਸਨ। ਮੈਨੂੰ ਉੱਥੇ ਜਾ ਕੇ ਇਹ ਵੀ ਪਤਾ ਲੱਗਿਆ ਕਿ ਇਹ ਇੰਟਰਵਿਊ ਪੰਜ ਦਿਨਾਂ ਤੋਂ ਏਦਾਂ ਹੀ ਚੱਲ ਰਹੀ ਹੈ। ਹਜ਼ਾਰਾਂ ਉਮੀਦਵਾਰ ਇੰਟਰਵਿਊ ਦੇ ਚੁੱਕੇ ਨੇ। ਚਾਰ ਸੌ ਬੰਦਿਆਂ ਨੂੰ ਨੌਕਰੀ ਦਿੱਤੀ ਜਾਣੀ ਸੀ। ਇੱਕ-ਦੋ […]

ਲੇਖ
February 10, 2026
11 views 7 secs 0

ਕੁੱਪ ਰਹੀੜੇ ਦਾ ਵੱਡਾ ਘੱਲੂਘਾਰਾ

  ਸਿੱਖਾਂ ਦਾ ਇਤਿਹਾਸ ਸ਼ਹੀਦੀਆਂ ਨਾਲ ਭਰਿਆ ਪਿਆ ਹੈ। ਜਦੋਂ ਮੁਗਲਾਂ ਨੇ ਗੁਰੂ ਗੋਬਿੰਦ ਸਿੰਘ ਦੇ ਦੋ ਛੋਟੇ ਸਾਹਿਬਜ਼ਾਦੇ ਨੀਹਾਂ ਵਿਚ ਚਿਣ ਕੇ ਸ਼ਹੀਦ ਕੀਤੇ ਤਾਂ ਬਾਬਾ ਬੰਦਾ ਸਿੰਘ ਬਹਾਦਰ ਨੇ ਸਰਹਿੰਦ ਦੀ ਇੱਟ ਨਾਲ ਇੱਟ ਖੜਕਾ ਕੇ ਗੁਰੂ ਸਾਹਿਬ ਦੇ ਲਾਲਾਂ ਦਾ ਬਦਲਾ ਲੈਣ ਮਗਰੋਂ ਸਿੱਖ ਰਾਜ ਸਥਾਪਤ ਕਰ ਲਿਆ। 1716 ਵਿਚ ਬੰਦਾ ਸਿੰਘ […]

ਲੇਖ
February 10, 2026
9 views 10 secs 0

ਕੇਸਾਂ ਬਾਰੇ ਵਿਗਿਆਨਕ ਖੋਜ

ਪੱਛਮ ਵਿੱਚ 18ਵੀਂ-19ਵੀਂ ਸਦੀ ਦੌਰਾਨ ਉਦਯੋਗਿਕ ਕ੍ਰਾਂਤੀ ਕਾਰਨ ਰੋਜ਼ਗਾਰ ਦੇ ਮੌਕੇ ਵਧੇ, ਪਰ ਫੈਕਟਰੀਆਂ ਵਿੱਚ ਮਨੁੱਖੀ ਸੁਰੱਖਿਆ ਦੇ ਮੁਨਾਸਿਬ ਪ੍ਰਬੰਧ ਨਾ ਹੋਣ ਕਾਰਨ ਲੰਬੇ ਕੇਸਾਂ ਕਰਕੇ ਮਾਰੂ ਦੁਰਘਟਨਾਵਾਂ ਹੋਣ ਲੱਗ ਪਈਆਂ । ਅਜਿਹੀ ਸਥਿਤੀ ਨੂੰ ਰੋਕਣ ਲਈ ਕਾਮਿਆਂ ਨੇ ਨਾ-ਚਾਹੁੰਦੇ ਹੋਏ ਵੀ ਮਜਬੂਰਨ ਦੁਖੀ ਹੋ ਕੇ ਆਪਣੇ ਲੰਬੇ-ਲੰਬੇ ਕੇਸ ਕਟਵਾਉਣੇ ਅਰੰਭ ਕਰ ਦਿੱਤੇ ਤੇ ਨਤੀਜੇ […]

ਲੇਖ
February 07, 2026
16 views 12 secs 0

ਕੇਸ ਵਿਸ਼ੇਸ਼ ਸਭਨ ਤੇ ਜਾਨੋ

ਕੇਸ ਪ੍ਰਸੰਗ ………….. ਕਹਿੰਦੇ ਹਨ ਕਿ ਅਕਾਲ ਪੁਰਖ ਨੇ ਮਨੁੱਖ ਦੀ ਸਿਰਜਣਾ ਬੜੀ ਰੀਝ ਨਾਲ ਕੀਤੀ ਹੈ। ਜਿਸ ਮਿੱਟੀ ਨਾਲ ਇਸ ਨੂੰ ਘੜਿਆ ਹੈ ਉਹ 200 ਸਾਲ ਗੁੰਨ੍ਹ ਕੇ ਰੱਖੀ ਗਈ ਤੇ ਫਿਰ 280 ਸਾਲ ਹੋਰ ਮਨੁੱਖ ਦੀ ਘਾੜਤ ‘ਤੇ ਸਰਫ ਕੀਤੇ ਗਏ ਤਾਂ ਜੋ ਅਜਿਹਾ ਮਨੁੱਖ ਸਿਰਜਿਆ ਜਾਵੇ ਜਿਹੜਾ ਹਰ ਲਿਹਾਜ਼ ਨਾਲ ਬੇਹੱਦ ਪਿਆਰਾ […]

ਲੇਖ
February 07, 2026
14 views 2 secs 0

ਗੁਰੂ ਦੀ ਸਿੱਖਿਆ

ਭਤੀਜੀ ਨੇ ਤੀਹ ਸਾਲ ਪਹਿਲਾਂ ਗੈਰ-ਜਾਤ ਦੇ ਮੁੰਡੇ ਨਾਲ ਵਿਆਹ ਕਰਵਾਇਆ ਤਾਂ ਉਹ ਤੜਫ ਉੱਠਿਆ ਸੀ। ਤੀਹ ਸਾਲਾਂ ‘ਚ ਉਸ ਨੇ ਭਤੀਜੀ ਨੂੰ ਬੁਲਾਇਆ ਤੱਕ ਨਹੀਂ। ਅੱਜ ਫਿਰ ਉਸ ਦੇ ਸਾਮ੍ਹਣੇ ਉਹੀ ਸੰਕਟ ਖੜ੍ਹਾ ਹੋ ਗਿਆ ਸੀ। ਉਸ ਦੀ ਪੋਤੀ ਦਾ ਰਿਸ਼ਤੇ ਕਿਸੇ ਦੂਜੀ ਜਾਤ ਦੇ ਮੁੰਡੇ ਨਾਲ ਹੋ ਰਿਹਾ ਸੀ। ਪੋਤੀ ਪੜ੍ਹਨ ਵਿਚ ਹੁਸ਼ਿਆਰ […]

ਲੇਖ
February 05, 2026
15 views 4 secs 0

ਧੂਪ

ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਪਾਵਨ ਗੁਰਬਾਣੀ ਦੇ ਵਿੱਚ ਸੰਸਕ੍ਰਿਤ ਤੇ ਫਾਰਸੀ ਭਾਸ਼ਾਵਾਂ ਦੇ ਅਨੇਕਾਂ ਸ਼ਬਦ ਇੱਕ ਜੈਸੇ ਹਨ, ਜਿਨਾਂ ਦੇ ਅਰਥ ਵੱਖਰੇ ਹਨ ਉਦਾਹਰਨ ਦੇ ਤੌਰ ‘ਤੇ ਜਨ ਤੇ ਕਰਮ; ਸੰਸਕ੍ਰਿਤ ਦੇ ਵਿੱਚ ‘ਜਨ’ ਦਾਸ ਨੂੰ ਕਹਿੰਦੇ ਨੇ ਤੇ ਫਾਰਸੀ ਦੇ ਵਿੱਚ ਇਸਤਰੀ ਨੂੰ, ਫਾਰਸੀ ਦੇ ਵਿੱਚ ‘ਬਖਸ਼ਿਸ਼’ ਨੂੰ ਕਰਮ ਕਿਹਾ ਜਾਂਦਾ ਤੇ ਸੰਸਕ੍ਰਿਤ […]

ਲੇਖ
February 03, 2026
17 views 5 secs 0

ਪਿਆਰ

ਵਾਹਿਗੁਰੂ ਨੂੰ ਪਿਆਰ ਰੂਪ ਕਹਿਣਾ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਜਗਤ ਨੂੰ ਵਡਮੁੱਲੀ ਦੇਣ ਹੈ। ਜਗਤ ਵਿਚ ਨਫ਼ਰਤ ਦਾ ਹੜ੍ਹ ਆਇਆ ਹੋਇਆ ਸੀ, ਘਿਰਣਾ ਨੇ ਜਾਲ ਪਸਾਰਿਆ ਹੋਇਆ ਸੀ, ਇਸ ਸਾਰੀ ਮੈਲ ਨੂੰ ਕੇਵਲ ਤੇ ਕੇਵਲ ਪਿਆਰ ਨਾਲ ਹੀ ਧੋਤਾ ਜਾ ਸਕਦਾ ਸੀ। ਪਿਆਰ ਕਰਨ ਵਾਲਿਆਂ ਲਈ ਬਖਸ਼ਿਸ਼ ਭੰਡਾਰ ਖੁਲ੍ਹਦੇ ਹਨ- ਆਪੇ ਪ੍ਰੀਤਿ ਪ੍ਰੇਮ […]

ਲੇਖ
February 03, 2026
13 views 22 secs 0

ਮਾਂ ਹੈ ਰੱਬ ਦਾ ਨਾਂ!

ਇਸ ਸੰਸਾਰ ਵਿਚ ਸਭ ਤੋਂ ਅਨੋਖਾ ਅਤੇ ਅਦਭੁਤ ਸ਼ਬਦ ਜੇਕਰ ਕੋਈ ਹੈ ਤਾਂ ਉਹ ਹੈ ‘ਮਾਂ’ ਸ਼ਬਦ। ਜੇਕਰ ਸਾਰੀ ਦੁਨੀਆਂ ਦੇ ਸਭ ਤੋਂ ਪਿਆਰੇ ਸ਼ਬਦਾਂ ਦੀ ਚੋਣ ਕਰਕੇ ਇਕ ਸ਼ਬਦਕੋਸ਼ ਤਿਆਰ ਕਰ ਲਿਆ ਜਾਵੇ ਅਤੇ ਉਨਾਂ ਸਾਰੇ ਸ਼ਬਦਾਂ ਵਿਚੋਂ ਕੋਈ ਇਕ ਵਰਣ ਵਾਲਾ ਵਿਸ਼ੇਸ਼ ਸ਼ਬਦ ਚੁਣਨਾ ਹੋਵੇ ਤਾਂ ਉਹ ਇਕੋ-ਇਕ ਸ਼ਬਦ ਹੈ- “ਮਾਂ” ‘ਮਾਂ’ ਜਿਸ […]

ਲੇਖ
February 03, 2026
15 views 2 secs 0

ਕੇਸਾਂ ਨੂੰ ਪਿਆਰ ਕਰੀਏ!

* ਕੇਸ ਅਸੀਂ ਆਪ ਨਹੀਂ ਬਣਾਏ। ਇਹ ਪਰਮਾਤਮਾ ਦੀ ਬਖ਼ਸ਼ਿਸ਼ ਹੈ। ਇਹ ਉਸ ਦੀ ਦਾਤਿ ਹੈ। ਜਿਸ ਤਰ੍ਹਾਂ ਕੰਨ, ਹੱਥ, ਪੈਰ ਜਾਂ ਮੂੰਹ ਆਦਿ ਹਨ। ਅਸੀਂ ਇਹਨਾਂ ਨੂੰ ਪਰਮਾਤਮਾ ਦੀ ਦਾਤਿ ਸਮਝ ਕੇ ਤੇ ਇਹਨਾਂ ਦੇ ਫਾਇਦੇ ਸਮਝ ਕੇ ਹੀ ਇਹਨਾਂ ਦੀ ਸੰਭਾਲ ਕਰੀਏ ਤੇ ਇਹਨਾਂ ਤੋਂ ਫ਼ਾਇਦਾ ਉਠਾਈਏ। * ਪਰਮਾਤਮਾ ਨੇ ਜਿਥੇ ਲੋੜ ਹੈ […]