ਏਹੁ ਅਚਾਰਾ ਸਿਖੁ ਰੀ
ਲਾਵਾਂ ਸੂਹੀ ਰਾਗ ਵਿਚ ਗੁਰੂ ਰਾਮਦਾਸ ਜੀ ਦਾ ਇਕ ਛੰਤ ਹੈ ਅਤੇ ਇਹ ਗ੍ਰਿਹਸਤ ਧਰਮ ਵਿਚ ਪ੍ਰਵੇਸ਼ ਲਈ ਨਿਸਚਿਤ ਬਾਣੀ ਹੈ। ਗੁਰੂ ਰਾਮਦਾਸ ਜੀ ਪ੍ਰਮੁਖ ਰੂਪ ਵਿਚ ਬ੍ਰਿਹਾ ਤੇ ਵੈਰਾਗ ਦੇ ਕਵੀ ਹਨ। ਆਪ ਦਾ ਪ੍ਰਮੁੱਖ ਵਿਸ਼ਾ ਪ੍ਰਭੂ ਪਿਆਰ ਹੈ ਅਤੇ ਅਜਿਹਾ ਪਿਆਰ ਇਨ੍ਹਾਂ ਲਾਵਾਂ ਵਿਚੋਂ ਵੀ ਸਪੱਸ਼ਟ ਨਜ਼ਰ ਆਉਂਦਾ ਹੈ। ਸੂਹੀ ਰਾਗ ਸ੍ਰੀ ਗੁਰੂ […]
