ਆਸ਼ਾ ਇਸ਼ਟ ਉਪਾਸ਼ਨਾ, ਖਾਣ ਪਾਨ ਪਹਿਰਾਣ॥ ਖਸ਼ਟ ਲਛਣ ਯਹਿ ‘ਰਜਬ ਮਿਲੈ, ਤਾਹਿ ਸੁਮਤਿ ਤੁਮ ਜਾਣ॥ (ਰਜਬ ਕਵੀ) ਗ੍ਰਿਹਸਤ ਜੀਵਨ ਦੀ ਉਪਮਾ ਕਰਦਿਆਂ ਵਿਦਵਾਨਾਂ ਨੇ ਗ੍ਰਿਹਸਤ ਨੂੰ ਉੱਤਮ ਧਰਮ ਦਾ ਦਰਜਾ ਦਿੱਤਾ ਹੈ। ਇਸ ਨੂੰ ਸਫਲਤਾ ਨਾਲ ਨਿਭਾਉਣਾ ਸੱਚੇ-ਸੁੱਚੇ ਧਰਮ ਦੀ ਪਾਲਣਾ ਕਰਨਾ ਹੈ। ਜਿਵੇਂ ਕਿਸਾਨ ਜਦ ਫ਼ਸਲ ਬੀਜਦਾ ਹੈ ਤਾਂ ਜੀਵ-ਜੰਤੂਆਂ, ਪੰਛੀਆਂ ਤੋਂ ਲੈ ਕੇ […]