ਲੇਖ
June 07, 2025
339 views 14 secs 0

ਚਾਤ੍ਰਤਾ ਕਲਾ

ਇਆਨਪ ਤੇ ਸਭ ਭਈ ਸਿਆਨਪ ਪ੍ਰਭੁ ਮੇਰਾ ਦਾਨਾ ਬੀਨਾ॥ ਹਾਥ ਦੇਇ ਰਾਖੈ ਅਪਨੇ ਕਉ ਕਾਹੂ ਨ ਕਰਤੇ ਕਛੁ ਖੀਨਾ॥੧॥(ਅੰਗ ੮੨੩) ਮਨੁੱਖੀ ਸ਼ਖ਼ਸੀਅਤ ਦੀ ਸੰਪੂਰਨ ਉਸਾਰੀ ਵਿਚ ਪੰਦਰਵੀਂ ਕਲਾ ‘ਚਾਤ੍ਰਤਾ ਕਲਾ (ਸਿਆਣਪ) ਹੈ। ਚਾਤ੍ਰਤਾ ਦੇ ਅਰਥਾਂ ਨੂੰ ਵਿਸਥਾਰ ਵਿਚ ਜਾਣਨਾ ਹੋਵੇ ਤਾਂ ਗਿਆਨੀ ਕਿਰਪਾਲ ਸਿੰਘ ਜੀ ਨੇ ‘ਸਮ ਅਰਥ ਕੋਸ਼’ ਵਿਚ ਇਸ ਦੇ ਅਨੇਕ ਸਮਾਨ-ਅਰਥੀ ਸ਼ਬਦ […]

ਲੇਖ
June 07, 2025
349 views 6 secs 0

ਸਾਖੀ ਰਬਾਬ ਦੀ

ਸਯਦ ਮੁਹੰਮਦ ਲਤੀਫ ਦਾ ਕਹਿਣਾ ਹੈ ਕਿ ਜਦ ਵੀ ਭਾਈ ਮਰਦਾਨਾ ਜੀ ਰਬਾਬ ਨੂੰ ਟੁੰਕਾਰਦੇ ਉਸ ਵਿੱਚ ਪਹਿਲੀ ਆਵਾਜ਼ ਇਹ ਨਿਕਲਦੀ “ਤੂੰ ਨਿਰੰਕਾਰ ਕਰਤਾਰ ਨਾਨਕ ਬੰਦਾ ਤੇਰਾ” ਪੁਰਾਤਨ ਜਨਮ ਸਾਖੀ ਨੇ ਜ਼ਿਕਰ ਕੀਤਾ ਹੈ ਕਿ ਜਦ ਵੀ ਗੁਰੂ ਨਾਨਕ ਦੇਵ ਜੀ ਮਰਦਾਨਾ ਜੀ ਨੂੰ ਰਬਾਬ ਵਜਾਉਣ ਲਈ ਕਹਿੰਦੇ ਤਾਂ ਪਹਿਲਾਂ ਇਹ ਬਚਨ ਜ਼ਰੂਰ ਬੋਲਦੇ ‘ਛੇੜ […]

ਲੇਖ
June 07, 2025
283 views 5 secs 0

ਤੰਬੂਰਾ

ਤੰਬੂਰਾ ਜਿਸ ਨੂੰ ਤਾਨਪੁਰਾ ਵੀ ਆਖਿਆ ਜਾਂਦਾ ਹੈ, ਗਾਇਨ ਸੰਗੀਤ ਲਈ ਮੂਲ ਅਧਾਰ ਮੰਨਿਆ ਜਾਂਦਾ ਹੈ । ਇਸ ਦਾ ਸਬੰਧ ਤੰਬਰੂ ਰਿਸ਼ੀ ਨਾਲ ਜੋੜਿਆ ਜਾਂਦਾ ਹੈ। ਤਾਨਪੁਰੇ ਦਾ ਵਰਤਮਾਨ ਸਰੂਪ ਸਦੀਆਂ ਦਾ ਵਿਕਾਸ ਤੈਅ ਕਰਕੇ ਸਾਡੇ ਤਕ ਪਹੁੰਚਿਆ ਹੈ। ਮੰਨਿਆ ਜਾਂਦਾ ਹੈ ਕਿ ਪਰਾਚੀਨ ਕਾਲ ਵਿਚ ਗਾਇਕ ਦੇ ਨਾਲ ਸਵਰ ਦੇਣ ਲਈ ਇਕ ਤੰਤਰੀ ਵੀਣਾ […]

ਲੇਖ
June 07, 2025
272 views 12 secs 0

ਪੰਥ ਨੂੰ ਵੰਗਾਰ

ਦੁਨੀਆ ਵਿਚ ਹਰ ਘਟਨਾ ਸਥਿਤੀ ਪਿੱਛੇ ਕੋਈ ਨਾ ਕੋਈ ਕਾਰਨ ਹੁੰਦਾ ਹੈ। ਮਨੁੱਖ ਹੋਂਦ ਤੋਂ ਲੈ ਕੇ ਹੁਣ ਤਕ ਸਮੇਂ-ਸਮੇਂ ਪੈਦਾ ਹੋਏ ਮਤਾਂ ਦੀ ਉਂਗਲ ਫੜ ਕੇ ਪਹੁੰਚਾ ਹੈ । ਹਰ ਮਤ ਮਨੁੱਖਤਾ ਨੂੰ ਬੀਤੇ ਨਾਲੋਂ ਕੁਝ ਚੰਗਾ ਦੇਣ ਦੀ ਕੋਸ਼ਿਸ਼ ਵਿਚੋਂ ਪੈਦਾ ਹੋਇਆ। ਪਰ ਸਮਾਂ ਪਾ ਕੇ ਪੈਰੋਕਾਰ ਪਹਿਲਾਂ ਵਾਲੀ ਦਲਦਲ ‘ਚ ਹੀ ਧੱਸਦੇ […]

ਲੇਖ
June 06, 2025
385 views 13 secs 0

ਫੌਜੀ ਹਮਲਾ ਜੂਨ ੧੯੮੪ : ਰਿਸਦਾ ਨਾਸੂਰ

ਸਿੱਖ ਕੌਮ ਨੂੰ ਹੋਂਦ ਵਿਚ ਆਉਂਦਿਆਂ ਹੀ ਅਨੇਕਾਂ ਕਠਿਨਾਈਆਂ ਦਾ ਸਾਹਮਣਾ ਕਰਨਾ ਪਿਆ। ਸ੍ਰੀ ਅੰਮ੍ਰਿਤਸਰ ਵਿਖੇ ਸੁਸ਼ੋਭਿਤ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੋ ਸਿੱਖਾਂ ਲਈ ਰੂਹਾਨੀ ਮੁਜੱਸਮਾ ਹੈ, ਜਿੱਥੋਂ ਦੇ ਪਵਿੱਤਰ ਅੰਮ੍ਰਿਤ-ਸਰੋਵਰ ਦੀ ਇਕ ਟੁੱਭੀ ਲਾਉਣ ਨਾਲ ਹਰ ਆਉਣ ਵਾਲੇ ਸ਼ਰਧਾਲੂ ਦੀ ਆਤਮਾ ਤ੍ਰਿਪਤ ਹੋ ਜਾਂਦੀ ਹੈ ਤੇ ਪਵਿੱਤਰ ਸ੍ਰੀ ਦਰਬਾਰ ਸਾਹਿਬ ਦੇ ਦਰਸ਼ਨ ਕਰਨ ਨਾਲ […]

ਲੇਖ
June 06, 2025
398 views 28 secs 0

ਜੂਨ ੧੯੮੪ ਈ. ਦਾ ਘੱਲੂਘਾਰਾ

ਭਾਰਤ ਨੂੰ ਧਰਮ ਨਿਰਪੱਖ ਦੇਸ਼ ਆਖਿਆ ਜਾਂਦਾ ਹੈ, ਇਸ ਕਹੇ ਜਾਂਦੇ ਧਰਮ ਨਿਰਪੱਖ ਮੁਲਕ ਵਿਚ ਸਿੱਖ ਇਕ ਘੱਟ ਗਿਣਤੀ ਕੌਮ ਹੈ ਜਿਸ ਨਾਲ ਹਮੇਸ਼ਾ ਦੂਜੇ ਦਰਜੇ ਵਾਲੇ ਸ਼ਹਿਰੀਆਂ ਵਾਲਾ ਵਤੀਰਾ ਹੁੰਦਾ ਰਿਹਾ ਹੈ। ਇਸ ਕੌਮ ਨੇ ਭਾਰਤ ਨੂੰ ਸੁਤੰਤਰ ਕਰਵਾਉਣ ਲਈ ਸਭ ਤੋਂ ਵੱਧ ਕੁਰਬਾਨੀਆਂ ਦਿੱਤੀਆਂ। ਸਿੱਖ ਮਰਜੀਵੜਿਆਂ ਦੀ ਉਹ ਕੌਮ ਹੈ ਜੋ ਸਦਾ ਸੱਚ […]

ਲੇਖ
June 06, 2025
348 views 14 secs 0

ਜੂਨ ੧੯੮੪ ਦੀ ਦੁਖਦਾਇਕ ਯਾਦ

ਇਕ ਅਸਹਿ ਪੀੜ ਤੇ ਅਕਹਿ ਦਰਦ ਦਾ ਅਹਿਸਾਸ ਲੈ ਕੇ ਆਉਂਦਾ ਹੈ ਹਰ ਵਰ੍ਹੇ ਜੂਨ ਦਾ ਮਹੀਨਾ। ਜੂਨ ਮਹੀਨਾ ਕੁਦਰਤ ਵੱਲੋਂ ਪਹਿਲਾਂ ਹੀ ਸਖ਼ਤ ਤੇ ਬੇਦਰਦ ਮੰਨਿਆ ਜਾਂਦਾ ਹੈ। ਇਸ ਮਹੀਨੇ ਦੇ ਪਹਿਲੇ ਹਿੱਸੇ ਵਿਚ ੪-੬ ਜੂਨ ਦੇ ਦਿਨਾਂ ਨੂੰ ਸਾਡੇ ਦੇਸ਼ ਦੀ ਤਤਕਾਲੀ ਕੇਂਦਰ ਸਰਕਾਰ ਨੇ ਸਿੱਖ ਪੰਥ ਨੂੰ ਮਿਟਾਉਣ ਲਈ ਨਿਸ਼ਚਿਤ ਕੀਤਾ। ਸਿੱਖ […]

ਲੇਖ
June 06, 2025
447 views 13 secs 0

ਮਾਤ ਭਾਸ਼ਾ ਦੀ ਮਹੱਤਤਾ

ਮਾਤ ਭਾਸ਼ਾ ਇਕ ਅਜਿਹੀ ਭਾਸ਼ਾ ਹੈ ਜਿਸ ਨੂੰ ਮਨੁੱਖ ਹੋਸ਼ ਸੰਭਾਲਦੇ ਹੀ ਸਭ ਤੋਂ ਪਹਿਲਾਂ ਗ੍ਰਹਿਣ ਕਰਦਾ ਹੈ। ਮਾਤਾ ਭਾਸ਼ਾ ਗ੍ਰਹਿਣ ਕਰਨ ਲਈ ਉਹ ਚੇਤੰਨ ਹੋ ਕੇ ਕੋਈ ਕਾਰਜ ਨਹੀਂ ਕਰਦਾ ਸਗੋਂ ਇਹ ਸਹਿਜ ਸੁਭਾਅ ਹੀ ਮਨੁੱਖ ਦੇ ਜੀਵਨ ਅਤੇ ਉਸ ਦੀਆਂ ਭਾਵਨਾਵਾਂ ਅਤੇ ਵਿਚਾਰਾਂ ਦੇ ਸੰਚਾਰ ਦਾ ਇੱਕ ਮਹੱਤਵਪੂਰਨ ਮਾਧਿਅਮ ਹੋ ਨਿੱਬੜਦਾ ਹੈ। ਮਾਤ […]

ਲੇਖ
June 06, 2025
240 views 6 secs 0

ਬਰਛੇ ਨਾਲ ਟੈੰਕ ਦਾ ਮੁਕਾਬਲਾ

ਗ਼ਾਲਿਬ ਕਹਿੰਦਾ ਹੈ ਕਿ- ਲਹੂ ਉਹ ਨ੍ਹੀਂ ਹੁੰਦਾ  ਜਿਹੜਾ ਰਗਾਂ ‘ਚ ਦੌੜਦਾ,    ਲਹੂ ਤਾਂ ਉਹ ਆ ਜਿਹੜਾ  ਅੱਖਾਂ ‘ਚੋਂ ਟਪਕੇ। ਰਗ਼ੋਂ ਮੇਂ ਦੌੜਨੇ-ਫਿਰਨੇ ਕੇ ਹਮ ਨਹੀਂ ਕਾਯਲ। ਜਬ ਆਂਖ ਹੀ ਸੇ ਨ ਟਪਕਾ  ਤੋ ਫਿਰ ਲਹੂ ਕਯਾ ਹੈ।…. ਘੱਲੂਘਾਰੇ ਜੂਨ 84 ‘ਚ ਜਦੋਂ ਭਾਰਤੀ ਫ਼ੌਜ ਦੀ ਕੋਈ ਵਾਹ ਪੇਸ਼ ਨਾ ਚੱਲੀ ਤਾਂ ਫੇਰ ਭਾਰਤੀ […]

ਲੇਖ
June 05, 2025
358 views 2 secs 0

ਸਿੱਖਾਂ ਦਾ ਬੇਤਾਜ ਬਾਦਸ਼ਾਹ – ਕੌਮੀ ਸਿੱਖ ਆਗੂ ਬਾਬਾ ਖੜਕ ਸਿੰਘ

        ਸਿੱਖਾਂ ਦੇ ਬੇਤਾਜ ਬਾਦਸ਼ਾਹ ਵਜੋਂ ਜਾਣੇ ਜਾਂਦੇ ਕੌਮੀ ਸਿੱਖ ਆਗੂ ਸਨ, ਜਿਨ੍ਹਾਂ ਨੂੰ ਅੱਜ ਵੀ ਉਸੇ ਪਿਆਰ ਤੇ ਸ਼ਿਦਤ ਨਾਲ ਯਾਦ ਕੀਤਾ ਜਾਂਦਾ ਹੈ, ਜਿਨ੍ਹਾਂ ਗੁਰਦੁਆਰਾ ਸੁਧਾਰ ਲਹਿਰ ਦੇ ਬਿਖੜੇ ਸਮੇਂ, ਉਹ ਇੰਨੇ ਕੁ ਹਰਮਨ ਪਿਆਰੇ ਸਨ ਕਿ ਸਾਂਝੇ ਪੰਜਾਬ ਵਿੱਚ ਵੱਸਣ ਵਾਲਾ ਹਰ ਸਿੱਖ ਉਨ੍ਹਾਂ ਨੂੰ ਆਪਣਾ ਦਾਸ੍ਰੋਤ ਮੰਨਦਾ ਸੀ […]